December 21, 2024, 09:25:54 PM

Show Posts

This section allows you to view all posts made by this member. Note that you can only see posts made in areas you currently have access to.


Messages - sahib..

Pages: 1 ... 314 315 316 317 318 [319]
6361
Fun Time / ਰੇਲ ਗੱਡੀ ਦਾ ਡਰੈਵਰ
« on: December 18, 2011, 06:57:52 AM »
ਰੇਲ ਗੱਡੀ ਦਾ ਡਰੈਵਰ, ਗੱਡੀ ਕਮਾਦਾਂ ਚ ਲੈ ਗਿਆ

ਤਫਤੀਸ਼ ਹੋਈ ਤਾਂ ਵੱਡੇ ਅਫਸਰਾਂ ਨੇ ਪੁਛਿਆ : ਤੂੰ ਕਮਾਦਾਂ ਚ ਟਰੈਨ ਕਿਉ ਖੜੀ

ਡਰੈਵਰ ਨੇ ਸਫਾਈ ਦਿੱਤੀ ਜੀ ਬੰਦਾ ਥੱਲੈ ਆਉਣ ਲੱਗਾ ਸੀ।
... ...
ਅਫਸਰ ਕਹਿੰਦੇ ਫਿਰ ਕੀ ਸੀ। ਬੰਦਾ ਥੱਲੇ ਆਉਂਦਾ ਤਾਂ ਆ ਲੈਣ ਦੇਣਾ ਸੀ। :D:

ਡਰੈਵਰ ਕਹਿੰਦਾ ਜੀ ਓਹ ਬੰਦਾ ਕਮਾਦਾਂ ਵੱਲ ਭੱਜਾ ਸੀ।
  :D:  :D:

Pages: 1 ... 314 315 316 317 318 [319]