5961
News Khabran / Re: Hun Rahul Gandhi de paee Juti
« on: January 23, 2012, 09:56:33 AM »
sareya di e beizzti hoi jandi a ....janta v akki payia ..neta v besharm hoi jande a dino din
This section allows you to view all posts made by this member. Note that you can only see posts made in areas you currently have access to. 5961
News Khabran / Re: Hun Rahul Gandhi de paee Juti« on: January 23, 2012, 09:56:33 AM »
sareya di e beizzti hoi jandi a ....janta v akki payia ..neta v besharm hoi jande a dino din
5962
Gup Shup / Re: what is ur fav. indian food??« on: January 23, 2012, 09:55:50 AM »
sara kujh hi hajam ho janda aa :excited:
5963
PJ Games / Re: What are u wearing today / Tussi aaj ki paya hega..?!« on: January 23, 2012, 09:53:58 AM »
nahi dsna ... : : : : :blah: :blah: :blah:
5964
Fun Time / Re: Share-ur-feelings-of-the-person-above-you-without-using-a-space-bar« on: January 23, 2012, 09:51:35 AM »
kikraterelaisaalikoifeelingvnahiaundimainutesustipaijandiavekhk
5965
Shayari / Re: ਬਰਬਾਦ ਕਰਕੇ ਆਪਣੀ ਤਾਲੀਮ ਨੂੰ ਕੁੜੀਆਂ ਦੇ ਪਿੱਛੇ ..« on: January 23, 2012, 09:50:10 AM »
humnnnnnnnnnnnnnnnnnn
5966
Lok Virsa Pehchaan / Re: ਪਰ ਬਦਲੇ ਨਾ ਦਿਨ ਜੱਟ ਦੇ,,,« on: January 23, 2012, 09:49:42 AM »
come come aulakh bai
5967
Pics / Re: dushman kar jaye vaar« on: January 23, 2012, 09:49:00 AM »
golli nahi bai ..ajehe banoti yaar di .... maarni chaihdi aa
5968
Shayari / Re: !!!DmG!!! ਸਹੇਲੀ ਤੇਰੀ ਮੈਨੂ 'I luv u ' v ਕਹ ਗਈ« on: January 23, 2012, 09:47:55 AM »
hehehehhehehe kaimo kaim a a...hor aunde ajehe kito labh k
5969
PJ Games / Re: Give the nick name to the person above you« on: January 23, 2012, 09:47:11 AM »
hatim tayi
5970
PJ Games / Re: Dandiyan, MUkkiyan,Paariyan, Kutkatadiyan,chundiyan, ya juffiyan« on: January 23, 2012, 09:46:42 AM »
chundiyaaa
5971
Introductions / New Friends / Re: Sarpanch aa gya« on: January 23, 2012, 09:45:52 AM »
aja langhya sarpanch bai ..... ji aya nu
5972
Shayari / Re: ਬਰਬਾਦ ਕਰਕੇ ਆਪਣੀ ਤਾਲੀਮ ਨੂੰ ਕੁੜੀਆਂ ਦੇ ਪਿੱਛੇ ..« on: January 23, 2012, 09:44:36 AM »
hahahhah jindabaad ashkqui :D: :D:
5973
Pics / Re: dushman kar jaye vaar« on: January 23, 2012, 09:44:09 AM »
ajehe dost to laina ki a fr ..
5975
Shayari / Re: ''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ« on: January 23, 2012, 09:43:03 AM »
kaimzzz aaa
5976
PJ Games / Re: Throw something at the user above u« on: January 22, 2012, 09:33:43 PM »
okk veere thnxxx
5977
Shayari / ਕਿੱਥੇ ਕਿੱਥੇ ਬਹਿ ਕੇ ਰੋ ਲਈਏ« on: January 22, 2012, 09:30:31 PM »
ਮੈਨੂੰ ਦਿਸਦੀ ਕਿਤਾਬਾਂ ਵਿੱਚ ਫੋਟੋ ਤੇਰੀ ਤੱਕਦੀ ਸੀ ਜਿਵੇਂ ਹੱਸ ਕੇ
ਭਾਂਵੇ ਥੋੜਾ ਚਿਰ ਰਹੀ ਸਾਡੇ ਨਾਲ ਪਰ ਦਿਲ ਵਿੱਚ ਬਹਿਗੀ ਵਸ ਕੇ ਭੈੜੇ ਰੋਗਾਂ ਦੇ ਦਾਗਾਂ ਨੂੰ ਕਿੰਝ ਜਿੰਦਗੀ ਚੋਂ ਹੰਝੂਆਂ ਦੇ ਨਾਲ ਧੋ ਲਈਏ ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ ਓਹੋ ਬਾਗ ਤੇ ਬਗੀਚੇ ਤੈਨੂੰ ਯਾਦ ਹੋਣੇ ਜਿੱਥੇ ਅਸੀਂ ਮੌਜਾਂ ਮਾਣੀਆਂ ਦੱਸ ਮੋਟਰ ਤੇ ਜਾਵਾਂ ਕਿਹੜੇ ਹੌਸਲੇ ਜਿੱਥੇ ਨਾਲ ਖੇਡੇ ਪਾਣੀਆਂ ਨਾਲ ਕਾਲਜ਼ ਦੇ ਬੜਾ ਕੁਝ ਜੁੜਿਆ, ਕੀਹਦੇ ਕੋਲੋਂ ਕੀ ਲਕੋ ਲਈਏ ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ ਮੈਨੂੰ ਪੈਂਦੇ ਨੇ ਬਜ਼ਾਰਾਂ ਚੋਂ ਭੁਲੇਖੇ ਜਿੱਥੇ ਇੱਕਠੇ ਰਹੇ ਘੁੰਮਦੇ ਤੇਰੇ ਜਾਣ ਪਿੱਛੋਂ ਕਦੀ ਵੀ ਨਾ ਤੋੜ ਕੇ ਫੁੱਲ ਬੁੱਲਾਂ ਨਾਲ ਚੁੰਮਦੇ ਫਿਰ ਲੱਗਦੀ ਨਾ ਚੰਗੀ ਖੁਸ਼ਬੋਈ, ਜੇ ਜਿੰਦਗੀ ਦਾ ਖਾਸ ਖੋ ਲਈਏ ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ :he: :waitin: :sad: :sad: 5978
PJ Games / Re: Throw something at the user above u« on: January 22, 2012, 09:27:36 PM »
me te disccussions ch pata yaar hun /
... challiii 5979
Shayari / ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ« on: January 22, 2012, 09:26:15 PM »
ਅਜੇ ਬੋਲਣਾ ਵੀ ਜਾਣਦੀ ਨਹੀਂ ਦੱਸ ਕਿੱਦਾਂ ਦੁੱਖੜੇ ਫੋਲੇ
ਨਾ ਜਨਮ ਲੈਣ ਤੋਂ ਪਹਿਲਾਂ ਮੌਤ ਦੇ ਘਾਟ ਉਤਾਰੋ ਓਏ ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ ਤੁਸੀਂ ਕੌਣ ਹੋ ਪਾਲਣ ਵਾਲੇ ਜਦ ਭਾਗ ਲਿਖਾਏ ਸਿਰ ਦੇ ਨਿੱਕੀ ਜਿੰਦ ਦੀ ਜਾਨ ਲੈ ਕਿਉਂ ਕੰਬਦੇ ਨਹੀਂ ਥੋਡੇ ਹਿਰਦੇ ਫੁੱਲਾਂ ਤੋਂ ਵੀ ਸੋਹਲ ਨਾ ਤੁਸੀਂ ਸੂਈਆਂ ਮਾਰੋ ਓਏ ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ ਰੋ ਰੋ ਕਰ ਫਰਿਆਦ ਰਹੀ ਤੁਸੀਂ ਕਿਉਂ ਨਾ ਗੱਲ ਨੂੰ ਸੁਣਦੇ ਬੱਸ ਮੁੰਡਾ ਹੀ ਚਾਹੀਦਾ ਸਦਾ ਰਹੋਂ ਤਾਣੇ ਇਹ ਬੁਣਦੇ ਰੱਬ ਦੀ ਜਾਈ ਕਤਲ ਕਰਾ ਨਾ ਕਹਿਰ ਗੁਜ਼ਾਰੋ ਓਏ ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ :sad: :sad: :sad: :sad: :sad: |