5661
Shayari / shayari by \"\" ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ \"\"
« on: January 26, 2012, 09:53:41 PM »
ਪਤਾ ਲੱਗ ਗਿਆ ਤੈਨੂੰ ਮਿਲ ਦੁਨੀਆਂ ਦੇ ਰੰਗਾਂ ਦਾ
ਹਰ ਇੱਕ ਤੇ ਵਿਸ਼ਵਾਸ ਅਸੀਂ ਕਰ ਲੈਂਦੇ ਸਾਂ
ਪਹਿਲਾਂ ਵੀ ਹੋਏ ਧੋਖੇ ਸਾਡੇ ਨਾਲ ਚੰਨਾਂ
ਛੋਟੀਆਂ ਮੋਟੀਆਂ ਗੱਲਾਂ ਤਾਂ ਜਰ ਲੈਂਦੇ ਸਾਂ
ਭੁੱਲੇ ਦੁੱਖ ਵੇ ਚੇਤੇ ਆ ਗਏ ਹਾਣਦਿਆ, ਜਿੰਦਗੀ ਵਿੱਚ ਫੇਰਾ ਤੂੰ ਜਦ ਦਾ ਪਾਇਆ ਏ
ਅੱਜ ਵੀ ਤੇਰੀਆਂ ਯਾਦਾਂ ਦੇ ਨਾਲ ਮਰ ਮਰ ਕੇ ਜਿਉਂਨੇ ਆਂ
ਤੂੰ ਵੀ ਦੱਸ ਕਦੀ ਤੈਨੂੰ ਵੀਸਾਡਾ ਚੇਤਾ ਆਇਆ ਏ?
ਪਹਿਲਾਂ ਤੈਨੂੰ ਪਾਉਣ ਦੀ ਚਿੰਤਾ ਸੀ, ਪਾ ਕੇ ਤੈਨੂੰ ਖੋਣ ਤੋਂ ਡਰਦੇ ਰਹੇ
ਵਿੱਚ ਦਿਲ ਦੇ ਤੇਰੇ ਨਫਰਤ ਸੀ, ਅਸੀਂ ਪਿਆਰ ਸੀ ਤੈਨੂੰ ਕਰਦੇ ਰਹੇ
ਤੂੰ ਖੇਡ ਇਸ਼ਕ ਦੀ ਖੇਡੀ ਨਾ, ਹਰ ਵਾਰ ਅਸੀਂ ਐਵੇਂ ਹਰਦੇ ਰਹੇ
ਅੱਧੀ ਲੰਘਗੀ ਵਿੱਚ ਉਡੀਕਾਂ ਦੇ, ""ਸਾਹਿਬ"" ਬਾਕੀ ਵਿੱਚ ਵਿਛੋੜਿਆਂ ਮਰਦੇ ਰਹੇ :sad: :sad:
...
kyu kise nu wdiya nhi lagga iahe ?? koi commnet te kro ....