5321
Shayari / shayari by "" ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ ""
« on: January 30, 2012, 08:30:14 PM »
ਦਿਲ ਕਰਦਾ ਪਿਆਰ ਦੀ ਬੱਦਲੀ ਬਣ ਤੇਰੇ ਤੇ ਬਰ੍ ਜਾਵਾਂ
ਤੇਰੇ ਵਲ ਆਉਂਦੀ ਹਰ ਤੱਤੀ ਵਾ੍ ਨੂੰ ਮੈਂ ਖੁਦ ਤੇ ਜ਼ਰ ਜਾਵਾਂ
ਦੁਨੀਆਂ ਭਰ ਦੇ ਹਾਸੇ ਖੇੜੇ ਤੇਰੇ ਸੌਹਣੈ ਮੁਖੜੇ ਤੇ ਜੜ ਜਾਵਾਂ
ਬਾਜ਼ੀ ਖੇਲਾ ਇਸ਼ਕੇ ਦੀ ...ਤੂੰ ਜਿਤੇ ਤੇ ਮੈਂ ਹਰ ਜਾਵਾਂ....
ਤੇਰੇ ਬੁੱਲਾਂ ਦੇ ਹਾਸੇ ਲਈ ਮੈਂ ਸਰੇ ਬਾਜ਼ਾਰ ਵਿਕ ਜਾਵਾਂ
ਤੂੰ ਏ ਚੰਦ ਅਰਸ਼ ਦਾ ਤੇ ਮੈ ਆਂ ਕਿਣਕਾ ਮਿੱਟੀ ਦਾ ...
ਤੂੰ ਈ ਦੱਸ ਮੈਂ ਕਿੱਦਾ ਤੇਰਾ ਨਸੀਬ ਬਣ ਜਾਵਾਂ
ਜਿਸਮ ਤੇਰੇ ਦੀ ਚਾਹ ਨਾ ਕੌਈ ...ਬਸ ਤੇਰੀ ਰੂਹ ਦਾ ਸਾਥੀ ਬਣ ਜਾਵਾਂ
ਕਰ ਵਾਦਾ ਅਗਲੇ ਜਨਮ ਮਿਲਣ ਦਾ ਮੈਨੂੰ ...
ਅਗਲੇ ਜਨਮ ਦੀ ਤੇਰੀ ਹਾਂ ਹੌਵੇ ਤੇ ਮੈਂ ਮਰ ਜਾਵਾਂ
::ਸਾਹਿਬ"" ਮਰਜ਼ਾਣੇ ਨੂੰ ਸਮਝ ਨੀਂ ਆਉਂਦੀ....
ਕੀ ਲਿਖਾਂ ਤੇਰੇ ਲਈ ਤੇ ਕੀ ਕੀ ਕਰ ਜਾਵਾਂ .....
ਸਾਹਿਬ .... ਇਕ ਛੌਟੀ ਜਿਹੀ ਕੌਸ਼ਿਸ਼ ਮੇਰੇ ਵੱਲੌਂ .. ਪੀ ਜੇ ਵਾਸੀਆਂ ਲਈ .. ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ... :sad: :sad: :sad: