4221
Sports Khelan / Re: Rahul Dravid to quit Test cricket after dismal show Down Under
« on: March 08, 2012, 09:58:10 PM »
kamlya in kujh parhn da time kis kol a .. :hehe:
This section allows you to view all posts made by this member. Note that you can only see posts made in areas you currently have access to. 4221
Sports Khelan / Re: Rahul Dravid to quit Test cricket after dismal show Down Under« on: March 08, 2012, 09:58:10 PM »
kamlya in kujh parhn da time kis kol a .. :hehe:
4222
Lok Virsa Pehchaan / Re: Majha, Malwa, Doaba - kar tarakki tu punjabiya« on: March 08, 2012, 09:33:06 PM »
majhe malwe duawe de name te aihe ki hoi j reha a bai jiyo ... :sad:
apna punjab te ihe ik a .... bas kujh k fark pi jande a ilaake change hon naal like bolli .. rehn shen da thoda bahut fark par lokka de vechaar ... lokka di soch ... lokka da apni maa bolli naal pyaar te .. jithe sab reh rahe a apa ... apni maa dharti punjab naal pyaar .... so ... jo marji ilaaka hove jo mrji distt hove ... pind hove city hove ... oj pne e lok a.... majhe malwe bas ilaake bne a .... lok nahi bdle ..... punjabi nu punjb di trah dekho .... na k majhe mlwe duawe ya kise hor gal trah dekho ..... waddi gala k sab pyaar naal rho .... kise nuj neeva dikhua naal koi ucha nahio bnda hunda veero .... so ... kise nu mada na kaho .... apne punjab ch jo v hai sab bahut wdiya a .... .. bs ina e kehn .... mind na krna ..... 4223
Shayari / Re: Kujj gallan by PJ da jogi« on: March 08, 2012, 09:22:39 PM »
sara kam hikk de zor te e kita lagd a a..ptandr shyari likhi c ya janta nu drawa ditta c ,...
:hehe: pj te kabja te nahi lain :D: 4224
Shayari / Re: pj da nasha« on: March 08, 2012, 09:05:54 PM »nice likheya aa bro =D> shukriyaaa veere ... :hehe: 4225
Pics / Re: ਹੌਲੀ ਤੇ ਕਈ ਲੌਕਾਂ ਨਾਲ ਇੱਦਾ ਵੀ ਹੌਇਆ« on: March 08, 2012, 09:23:59 AM »
ajj apne pind de ik bande naal v aihe e ghatna wapar gayi veer .. :hehe: :D: :D: :D:
... :hehe: :hehe: :D: . 4226
Pics / Re: ਪਿਆਰ ਕੀ ਹੁੰਦਾ ਆ« on: March 08, 2012, 09:23:12 AM »u da welcome ji, u da v welcm ji .... :hehe: its my pleasure g :D: :huhh: 4227
Pics / Re: ਹੌਲੀ ਤੇ ਕਈ ਲੌਕਾਂ ਨਾਲ ਇੱਦਾ ਵੀ ਹੌਇਆ« on: March 08, 2012, 09:15:27 AM »
:D: :D: :D: :d: ...
:huhh: :huhh: 4228
Pics / Re: ਪਿਆਰ ਕੀ ਹੁੰਦਾ ਆ« on: March 08, 2012, 09:13:38 AM »agar asi kise di care apne naalon jyada krde aa ,,,,,,,,,, chott uamre waddi jaankari ikathi kri frdi ae ... :hehe: waise nic a jo v a .. ji 4229
Pics / ਹੌਲੀ ਤੇ ਕਈ ਲੌਕਾਂ ਨਾਲ ਇੱਦਾ ਵੀ ਹੌਇਆ« on: March 08, 2012, 09:06:54 AM »
:D: :D: :D: :D: :D: :D: .
4230
Shayari / ਆਪਣੀ ਮਾ ਬੋਲੀ ਨੀ ਭੁਲਾਈ ਦੀ« on: March 08, 2012, 09:02:01 AM »
ਜਿਥੇ ਮਰਜੀ ਚਲੇ ਜਾਓ
ਪਰ ਆਪਣੀ ਹੋਂਦ ਨੀ ਗਵਾਈ ਦੀ ਜਿਹੜੀ ਮਰਜੀ ਬੋਲੀ ਸਿਖ ਲਓ ਪਰ ਕਿਸੇ ਪਿਛੇ ਲੱਗ ਆਪਣੀ ਮਾ ਬੋਲੀ ਨੀ ਭੁਲਾਈ ਦੀ 4232
Shayari / ਵਾਰਿਸ਼ ਸ਼ਾਹ« on: March 08, 2012, 08:37:27 AM »
ਜੋ ਕੁਝ ਵਿਚ ਰਜ਼ਾ ਦੇ ਲਿਖ ਦਿੱਤਾ,
ਮੂੰਹੋਂ ਬੱਸ ਨਾ ਆਖੀਏ, ਭੈੜੀਏ ਨੀ । ਸੁੰਞਾ ਸੱਖਣਾ ਚਾਕ ਨੂੰ ਰੱਖਿਆ ਸੀ, ਮਥੇ-ਭੌਰੀਏ, ਚੰਦਰੀਏ, ਚੈੜੀਏ ਨੀ । ਮੰਤਰ ਕੀਲ ਨਾ ਜਾਣੀਏ ਡੂਮਣੇ ਦਾ, ਕਾਲੇ ਸੁੱਤੜੇ ਨਾਗ ਨਾ, ਛੇੜੀਏ ਨੀ । ਇੱਕੋ ਯਾਰ ਦੇ ਨਾਮ ਤੋਂ ਫਿਦਾ ਹੋਈਏ, ਮਹੁਰਾ ਦੇਇ ਕੇ ਇੱਕੇ, ਨਿਬੇੜੀਏ ਨੀ । ਜੇ ਨਾ ਉੱਤਰੇ ਯਾਰ ਦੇ ਨਾਲ ਪੂਰੀ, ਐਡੇ ਪਿੱਟਣੇ ਨਾਂਹ, ਸਹੇੜੀਏ ਨੀ । ਵਾਰਿਸ਼ ਸ਼ਾਹ, ਪਿਆਸ ਨਾ ਹੋਏ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ, ਛੇੜੀਏ ਨੀ । 4233
Shayari / Re: ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ« on: March 08, 2012, 08:34:12 AM »
han veere sahi gala ... jana painda gharo bahar kujh krn lai kujh banan lai ... apni jindagi bnun lai te ida v k maa peo di un wali jindagi sukh di veete ...
and shukirryaa veere 4234
Religion, Faith, Spirituality / ਧਰਮ ਦੀਆਂ ਦੀਵਾਰਾਂ« on: March 07, 2012, 08:13:44 PM »
ਧਰਮ ਦੀਆਂ ਦੀਵਾਰਾਂ ਨਾਂ ਖੜੀਆਂ ਕਰੌ ਜੀ
ਧਰਮ ਜੌੜਦਾ ਆ ਧਰਮ ਤੌੜਦਾ ਨਹੀਂ 4235
Shayari / ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ« on: March 07, 2012, 08:08:00 PM »
ਮੈਂ ਉਜੜੇ ਪਿੰਡੋ ਤੁਰਿਆ ਸਾਂ , ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ , ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ , ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ , ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ , ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ, ਮੇਰੇ ਅੱਗੇ ਮੇਰੀ ਕਮਾਈ ਸੀ , ਉਹ ਬੈਠ ਬਨੇਰੇ ਰੋਂਦੀ ਰਹੀ , ਮੇਰੀਆ ਰਾਹਾਂ ਵੇਹਦੀ ਰਹੀ , ਮੇਰੇ ਪੁੱਤ ਦੀ ਚਿਠੀ ਆਵੇਗੀ , ਉਹ ਡਾਕੀਏ ਨੂੰ ਏ ਕਹਿੰਦੀ ਰਹੀ , ਫ਼ਿਰ ਡਾਕ ਕਦੀ ਨਾ ਆਈ ਸੀ , ਉਹ ਮੌਤ ਨਾ ਮੱਥਾ ਲਾਉਂਦੀ ਰਹੀ, ਇਕ ਆਸ ਦਾ ਦੀਵਾ ਬਾਲ ਕੇ , ਮਾਂ ਮੇਰੀ ਸ਼ਕਲ ਨੂੰ ਲੌਆ ਚ’ ਵਹਿੰਦੀ ਰਹੀ ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ; ਮੈ ਸ਼ਹਿਰ ਦੇ ਵਾਸੇ ਵੇਖ ਆਈਆ , ਮੈ ਰੋਂਦੇ ਹਾਸੇ ਵੇਖ ਆਈਆ , ਹਰ ਆਸ ਬੇਆਸੀ ਵੇਖੀ , ਮੈ ਸਭ ਖਾਲੀ ਕਾਸੇ ਵੇਖ ਆਇਆ , ਹਰ ਪਾਸੇ ਹਸਰਤ ਰੋਦੀ ਸੀ , ਮੈ ਸਾਰੇ ਈ ਪਾਸੇ ਵੇਖ ਆਇਆ ਮੈ ਭੁਖ ਤੋ ਡਰ ਕੇ ਦੌੜਾ ਸਾਂ , ਉਥੇ ਵੀ ਜਾ ਕੇ ਵੇਖ ਆਇਆ ਇਹ ਝਾਕੇ ਦਿੰਦੀ ਦੁਨਿਆ ਨੂੰ , ਦੌਲਤ ਦੇ ਝਾਕੇ ਵੇਖ ਆਇਆ ਜਦ ਗਿਆ ਸਾ ਸਿਖਰ ਦੁਪਿਹਰ ਸਾ , ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ ਸੂਰ੍ਜ ਦਾ ਪੈਂਡਾ ਵੇਖਿਆ ਨਾ , ਜਦ ਮੁੜਿਆ ਆਖਰੀ ਪਹਿਰ ਸਾ ਮੈ ਮੈ ਚਾਨਣ ਅੱਪਣਾ ਵੇਚ ਆਇਆ , ਅੱਜ ਬੜਾ ਹੀ ਘੁਪ ਹਨੇਰ ਸਾ ਮੈ ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ , ਹੁਣ ਖਾਲੀ ਪਈ ਚੰਗੇਰ ਸਾ ਮੈ ਮੈ ਦੇਰ ਬੜੀ ਹੀ ਕਰ ਆਇਆ , ਹੁਣ ਚਾਰ ਦਿਨਾ ਦੀ ਦੇਰ ਸਾ ਮੈ ਉਹ ਪਿੰਡ ਹੁਣ ਮੇਰੀ ਥਾ ਨਹੀ ਸੀ , ਉਹ ਵੇਲ਼ਾ ,ਸਮਾਂ ਨਹੀ ਸੀ ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ ਉਹ ਸਾਰੀ ਬਸਤੀ ਬਦਲ ਗਈ , ਉਹ ਦੁਨੀਆ ਉਹ ਜਹਾਂਨ ਨਹੀ ਸੀ ਮੈ ਜਿੰਦਰਾ ਵੇਖ ਕੇ ਮੁੜ ਆਇਆ , ਉਸ ਘਰ ਵਿੱਚ ਮੇਰੀ ਮਾਂ ਨਹੀ ਸੀ ਮੈਂ ਉਜੜੇ ਪਿੰਡੋ ਤੁਰਿਆ ਸਾਂ , ਕਿ ਸ਼ਹਿਰ ਚ’ ਜਾ ਕੇ ਵੱਸਾਂਗਾ, ਮੈਂ ਹੰਝੂ ਮਾਂ ਦੇ ਵੇਖੇ ਨਾ , ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ; ਉਹ ਰੋਈ ਸੀ ਕੁਰਲਾਈ ਸੀ , ਤੇ ਦਿੰਦੀ ਰਹੀ ਦੁਹਾਈ ਸੀ, ਉਸ ਜਿਗਰ ਨੂੰ ਚੀਰਾ ਦਿਤਾ ਸੀ , ਮੇਰੇ ਮਥੇ ਦਾਓਣੀ ਲਾਈ ਸੀ, ਮੈ ਦੂਰੋ ਹਥ ਹਿਲਾਇਆ ਸੀ , ਉਹ ਬੜੀ ਦੂਰ ਤੱਕ ਆਈ ਸੀ ਮੈ ਪਿਛੇ ਮੁੜ ਕੇ ਵੇਖਿਆ ਨਾ , ਮੇਰੇ ਅੱਗੇ ਮੇਰੀ ਕਮਾਈ ਸੀ , ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ :wait: :wait: :wait: :hug: :hug: :hug: :hug: :rabb: :rabb: :rabb: :rabb: :rabb: 4237
Discussions / Re: ਲੋਕੋ ਨਾ ਕੁੱਖਾਂ ’ਚ ਧੀਆਂ ਮਾਰੋ.« on: March 07, 2012, 07:26:46 PM »ਬੇ-ਜ਼ੁਬਾਨੇ ਮਾਰ ਕੇ ਨਹੀਉ ਦਰਾਂ ਤੇ ਟੰਗੀ ਦੇ ਹੁੰਦੇ, bahut sahi keha ji tuc ... ... bht sahi likheya veere.............. bilkul veere ..... par lokka di soch te ajkal da mahaul dekh k sb aihe e chuhnde a kudi na hove te bas munda e milja ...... tan krke e aihe kam din raat wddhi ja reha a /..... sab nu is ware sochan di lod a ... kudiya lai ijt jroori a ... respect deni chiahdi a .... 4238
Jokes Majaak / Re: har ek frnd kamina hota hai« on: March 07, 2012, 10:49:37 AM »
:hehe: oh din nahi aunda ji k aihe pata lagga k main bura adnt worry
and thnxxx :hehe: 4239
PJ Games / Re: tusi kis nu like karde aa pj te?« on: March 07, 2012, 10:46:56 AM »
hmm chalo koi na ji .... wdiya gal a k tuc apni jagah theek o .... bakki lokka nu jive thee lgge ....
4240
Jokes Majaak / Re: har ek frnd kamina hota hai« on: March 07, 2012, 10:43:15 AM »nhi nhi tu kamina nhi ho skda ,,,,, us ch v ida e likhya ji .. hum nahi CHANGE :hehe: |