January 06, 2025, 06:48:29 AM

Show Posts

This section allows you to view all posts made by this member. Note that you can only see posts made in areas you currently have access to.


Messages - sahib..

Pages: 1 ... 206 207 208 209 210 [211] 212 213 214 215 216 ... 319
4201
welcm veere

4202
Fun Time / Re: parm di mashhok di shyaari parm lai :)
« on: March 10, 2012, 08:45:24 PM »
challo oye bas kro kite gussa e na krje ptandar :D; :D: :hehe:

4203
shona likheaa

shukriya ji

...
8-> baut sohna

thnxxx sunshine :)

...
ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ ..
ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ ,
ਬਦ - ਕਿਸਮਤ ਥਾਂ ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ..
ਦੁਨੀਆਂ ਸੁਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ....!! :sad: :sad: :sad:


bhut wdiya bi ji

4204
Shayari / gwwach reha punjabi virsa
« on: March 10, 2012, 10:44:52 AM »
ਭੜੋਲੀ ਨਾ ਹੁਣ
ਦਿਸਦੀ ਕਿਧਰੇ, ਨਾ ਸਾਗ
ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ,
ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ
ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ,
ਰੋਟੀ ਲਾਹੁਣੀ ਭੁੱਲੇ

4205
ਜਦ ਸਭਨਾਂ ਥਾਈਂ....ਆਪ ਪਹੁੰਚ ਨਾ ਸਕਿਆ.....ਰੱਬ ਨੇ ਬਣਾਈ ਮਾਂ......! ਸਭ ਤੋਂ ਵੱਡਾ....ਇਸ ਦੁਨੀਆਂ ਵਿੱਚ......ਤੀਰਥ ਹੁੰਦੀ ਮਾਂ ...! ਮੋਹ -ਮਮਤਾ ਦੀ.....ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ.....!! ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਅੰਤਰਜਾਮੀ ਹੁੰਦੀ ਮਾਂ......!!!

ਕੀ ਹੋਇਆ ਜੇ.....ਰੱਬ ਨਹੀਂ ਵੇਖਿਆ.....ਦੋਸਤੋ, ਰੱਬ ਵਰਗੀ ਹੁੰਦੀ ਮਾਂ...

4206
ਨਾਨਕ ਵਰਗਾ ਖੋਜੀ ਕੋਈ ਨਾ,ਗੋਬਿੰਦ ਵਰਗਾ ਚੋਜੀ ਕੋਈ ਨਾ,
ਬਾਬਾ ਬੰਦਾ ਸਿੰਘ ਦੇ ਵਰਗਾ ਰੱਬ ਦਾ ਬਹਾਦਰ ਫੋਜੀ ਕੋਈ ਨਾ,
ਪੰਥ ਵਥੇਰੇ ਦੁਨਿਆ ਤੇ ਪਰ ਨਹੀ ਕੋਈ ਖਾਲਸਾ ਪੰਥ ਜਿਹਾ,
ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀ ਸਾਹਿਬ ਗੁਰੂ ਗਰੰਥ ਜਿਹਾ......

4207
Shayari / ਤਿੰਨੇ ਇੱਕ ਬਰਾਬਰ ਨੇ.
« on: March 10, 2012, 10:39:58 AM »
ਗੁਰੂਦੁਆਰੇ ਹਾਜ਼ਰੀ ਭਰਨੀ...
ਸੇਵਾ ਮਾਂ ਬਾਪ
ਦੀ ਕਰਨੀ..
ਲਉਣਾਂ ਮਨ ਨੂੰ ਰੱਬ ਦੇ
ਚਰਨੀ..
          .ਤਿੰਨੇ ਇੱਕ ਬਰਾਬਰ
ਨੇ.

4208
Lok Virsa Pehchaan / Re: Historical Photographs of Punjab
« on: March 10, 2012, 10:30:24 AM »
sardaar bhagat singh

...


...
english men in indian army ... sare sikh sardaar e ban gaye  ...

4209
Fun Time / Re: pj te ohne to pehla, bed te jehna to pehla & ki karde
« on: March 10, 2012, 10:15:24 AM »
free a pj te :hehe: :D:

4210
Fun Time / Re: parm di mashhok di shyaari parm lai :)
« on: March 10, 2012, 10:14:17 AM »
aahahahhaahahahahahahah param mithu ah ki ho gya :D:

kaafi kujh ho gaya ji param vechaare naal te .. :hehe: :D:

4211
Pics / Re: ਕਿਸਦੀ ਕੀ ਕਦਰ _ STOP CHILD LABOUR
« on: March 10, 2012, 10:13:21 AM »
asha ji kehre competition ch ... mainu pata nahi .. das sakde o ??

4212
Pics / ਕਿਸਦੀ ਕੀ ਕਦਰ _ STOP CHILD LABOUR
« on: March 10, 2012, 07:49:02 AM »
ਕਿਸਦੀ ਕੀ ਕਦਰ  :sad: :sad: :sad:

4214
ਨਸ਼ਾ ਖਾਣ ਵਾਲਿਆ ਲਈ ਖੁਸ਼ਖਬਰੀ


aihe te mjaak di gal aa ... par sab nu nashe khaan to parhej krna chiahd  ..
nahi te jindagi ch aihe sab musibta aunia jroor a ....

so rabb di ditti hoyi is waddmulli jindagi nu .... kise chnge passe laga lavo .. te nashe shadd davo ....

4215
Gup Shup / Re: Ajj Morning sab to pehla kinnu yad kiitaa tusi ????
« on: March 09, 2012, 02:22:54 AM »
kise nu ni

4216
PJ Games / Re: ***Who's Your Best Friend On PJ***
« on: March 09, 2012, 02:22:29 AM »
koi ni ...

4217
''ਅੱਜ ਉਸ ਰੱਬ ਦੀ ਰਜ਼ਾ ਚ ਕੁੱਝ ਲਿਖਣ ਨੂੰ ''ਦਿਲ ਕਰਦਾ''
''ਬਹੁਤ ਰਾਤਾਂ ਹੌ ਗਈਆ ਭਟਕਦਿਆਂ ਨੂੰ.....ਬਹੁਤੇ ਦਿਨ ਹੌ ਗਏ ਉਸਤੌਂ ਦੂਰ......
''ਅੱਜ ਉਸ ਮਾਂ ਦੀ ਗੌਦ ਚ ਸੌਣ ਨੂੰ ਜੀ ਕਰਦਾ......
''ਇਹੇ ਦੁਨੀਆ ਬੜੀ ਚੰਦਰੀ ਏ....ਬੜੇ ਚੰਦਰੇ ਆ ਇਸਦੇ ਜਾਲ - ਜੰਜਾਲ.....
''ਪਰ ਅੱਜ ਇਸ ਸਭ ਤੌਂ ਛੁਟਕਾਰਾ ਪਾਉਣ ਨੂੰ ਦਿਲ ਕਰਦਾ....
''ਅੱਜ ਸਭ ਕੁੱਝ ਛੱਡ ਕੇ ....ਉਸ ਰੱਬ ਦਾ ਹੌਣ ਨੂੰਦਿਲ ਕਰਦਾ....
''ਜੌ ਨਾਰਾਜ਼ ਆ ਮੇਰੀਆਂ ਗਲਤੀਆਂ ਤੌਂ ਮੇਰੇ ਨਾਲ....
''ਅੱਜ ਉਹਨਾ ਸਭ ਨੂੰ ਮਨਾਉਣ ਨੂੰ ਦਿਲ ਕਰਦਾ.......
''ਬਹੁਤ ਖੁਸ਼ ਸੀ ਸਾਇਦ ਸਭ ਦੇ ਬਿਨਾ..ਅੱਜ ਸਭ ਦੇ ਗਲ ਲੱਗ ਰੌਣ ਨੂੰ ਦਿਲ ਕਰਦਾ.
''ਕਿਵੇਂ ਧੰਨਵਾਦ ਕਰਾਂ ਉਸ ਰੱਬ ਦਾ..ਜਿਸਨੇ ਇਹ ਸੌਹਣਾ ਸੰਸਾਰ ਵਿਖਾ ਦਿੱਤਾ..
''ਯਾਰਾਂ ਦੌਸਤਾਂ ਦੇ ਰੂਪ ਚ ਆਪਣਾ ਆਪ ਵਿਖਾ ਦਿੱਤਾ ..
''ਪਰ ਅੱਜ ਉਸ ਸੱਚੇ ਰੱਬ ਨੂੰ ਪਾਉਣ ਨੂੰ ''ਦਿਲ ਕਰਦਾ '
''ਅੱਜ ਉਸ ਰੱਬ ਦੀ ਰਜ਼ਾ ਚ ਕੁੱਝ ਲਿਖਣ ਨੂੰ ''ਦਿਲ ਕਰਦਾ
''ਇੱਕ ਆਮ ਜਿਹਾ ਸੀ ਇਨਸਾਨ "ਸਾਹਿਬ"
''ਕਰ ਮੇਹਰਾਂ ਰੱਬ ਨੇ ਖਾਸ ਬਣਾ ਦਿੱਤਾ

4218
Fun Time / Re: parm di mashhok di shyaari parm lai :)
« on: March 09, 2012, 02:04:36 AM »
param naal te oh hoi jo khet paye gadhe naal nahi hundi :hehe: :D:

...
haha...

pakka ehda di shyeri hundi ohdi.

koi shkk nahi bai ji .... aihe v shyaar bny  bas usdi mehar krke :hehe: :D:

oh te gaah jeha e paa dindi c bAS marjaani

4219
ahahahhahahahahah malwe te kiwe sarde aa sare , meraa ta ohna jokers nu dekh hasa ni rukda :D:

main v same ilaake choe  aji ....  ... i m from malwa ....

4220
Fun Time / parm di mashhok di shyaari parm lai :)
« on: March 08, 2012, 10:34:57 PM »
ਉਹ ਕਹਿੰਦੀ ਸ਼ੇਅਰਾਂ ਵਿੱਚ ਮੇਰਾ ਜ਼ਿਕਰ ਨਾ ਕਰਿਆ
ਕਰ...

ਮੈਂ ਹਸਦੀ ਵਸਦੀ ਜਵਾਕਾਂ ਵਾਲੀ ਹੋਗੀ ਆ ਹੁਣ
ਮੇਰਾ ਫਿਕਰ ਨਾ ਕਰਿਆ ਕਰ...
:D: :D: :D: :D: :D: :D: :D: :D: :D: :D:

Pages: 1 ... 206 207 208 209 210 [211] 212 213 214 215 216 ... 319