January 09, 2025, 02:37:50 PM

Show Posts

This section allows you to view all posts made by this member. Note that you can only see posts made in areas you currently have access to.


Messages - sahib..

Pages: 1 ... 186 187 188 189 190 [191] 192 193 194 195 196 ... 319
3801
ਅਜੋਕੇ ਸਮਾਜ 'ਚ ਜਿੱਥੇ ਲੋਕ ਧੀਆਂ ਨੂੰ ਬੋਝ ਸਮਝ ਕੇ ਪੁੱਤਰ ਮੋਹ ਦੀ ਲਾਲਸਾ 'ਚ ਕੁੱਖ ਅੰਦਰ ਜਨਮ ਤੋਂ ਪਹਿਲਾਂ ਕੰਨਿਆ ਭਰੂਣ ਹੱਤਿਆਵਾਂ ਨੂੰ ਜਨਮ ਦੇ ਰਹੇ ਹਨ, ਉੱਥੇ ਹੀ ਸਿਰਫ 18 ਸਾਲਾਂ ਦੀ ਇਕ ਬੱਚੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਲੀਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦੇ ਕੇ ਉਸਦੀ ਜਾਨ ਬਚਾ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ।
ਪਿੰਡ ਘਾਂਗਾ ਕਲਾ ਨਿਵਾਸੀ ਇੰਦਰ ਕੌਰ ਪਤਨੀ ਸ. ਬਲਬੀਰ ਸਿੰਘ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸਦਾ ਪੁੱਤਰ ਦਰਸ਼ਨ ਸਿੰਘ ਅਚਾਨਕ ਬੀਮਾਰ ਹੋ ਗਿਆ। ਜਦੋਂ ਜਾਂਚ ਕਰਵਾਈ ਤਾਂ ਪਤਾ ਚੱਲਿਆ ਕਿ ਉਨ੍ਹਾਂ ਦਾ ਪੁੱਤਰ ਲੀਵਰ ਦੀ ਬੀਮਾਰੀ ਨਾਲ ਪੀੜਤ ਹੈ। ਬੀਮਾਰੀ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਪਹਿਲਾਂ ਬਠਿੰਡਾ, ਫਿਰ ਚੰਡੀਗੜ੍ਹ ਅਤੇ ਬਾਅਦ 'ਚ ਨਵੀਂ ਦਿੱਲੀ ਤੋਂ ਆਪਣੇ ਪੁੱਤਰ ਦਾ ਇਲਾਜ ਕਰਵਾਇਆ ਪ੍ਰੰਤੂ ਬੀਮਾਰੀ ਦੇ ਇਲਾਜ 'ਚ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ। ਸ਼੍ਰੀਮਤੀ ਇੰਦਰ ਕੌਰ ਨੇ ਦੱਸਿਆ ਕਿ ਹਰਿਆਣਾ ਦੇ ਗੁੜਗਾਵ ਸਥਿਤ ਮੇਦਾਂਤਾ ਹਸਪਤਾਲ 'ਚ ਜਦੋਂ ਉਹ ਆਪਣੇ ਪੁੱਤਰ ਨੂੰ ਇਲਾਜ ਲਈ ਲੈ ਕੇ ਗਏ ਤਾ ਉੱਥੋਂ ਦੇ ਡਾਕਟਰਾਂ ਨੇ ਲੀਵਰ ਸਰਜਰੀ ਰਾਹੀਂ ਉਨ੍ਹਾਂ ਦੇ ਪੁੱਤਰ ਦਾ ਸਫਲ ਇਲਾਜ ਦਾ ਦਾਅਵਾ ਕੀਤਾ ਪ੍ਰੰਤੂ ਡਾਕਟਰਾਂ ਨੇ ਸਰਜਰੀ ਦੌਰਾਨ ਕਿਸੇ ਸਿਹਤਮੰਦ ਵਿਅਕਤੀ ਦੇ ਲੀਵਰ ਦਾ ਕੁਝ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਨੂੰ ਸਿਹਤਮੰਦ ਦੇਖਣ ਲਈ ਉਸਦੇ ਪੁੱਤਰ ਦੀ ਸਭ ਤੋਂ ਵੱਡੀ ਪੁੱਤਰੀ ਅਰਸ਼ਦੀਪ ਨੇ ਆਪਣਾ ਲੀਵਰ ਆਪਣੇ ਪਿਤਾ ਨੂੰ ਦੇਣ ਦੀ ਇੱਛਾ ਜਤਾਈ।
ਉਧਰ ਆਪਣੇ ਪਿਤਾ ਨੂੰ ਲੀਵਰ ਦੇ ਕੇ ਉਸਦੀ ਜਾਨ ਬਚਾਉਣ ਵਾਲੀ ਬੱਚੀ ਅਰਸ਼ਦੀਪ ਨੇ ਦੱਸਿਆ ਕਿ ਮੇਦਾਂਤਾ ਹਸਪਤਾਲ ਦੇ ਡਾਕਟਰ ਅਰਵਿੰਦਰ ਸਿੰਘ ਸਿਵਾਨ ਨੇ ਚਾਰ ਘੰਟੇ ਆਪ੍ਰੇਸ਼ਨ ਕਰਕੇ ਉਸਦੇ ਲੀਵਰ ਦਾ ਕੁਝ ਭਾਗ ਕੱਢਿਆ ਅਤੇ ਬਾਅਦ 'ਚ ਉਸਦੇ ਸ਼ਰੀਰ ਤੋਂ ਕੱਢਿਆ ਲੀਵਰ ਸਰਜਰੀ ਦੇ ਦੌਰਾਨ ਉਸਦੇ ਪਿਤਾ ਨੂੰ ਲਗਾ ਦਿੱਤਾ ਗਿਆ। ਅਰਸ਼ਦੀਪ ਨੇ ਦੱਸਿਆ ਕਿ ਆਪਣੇ ਪਿਤਾ ਦੀ ਜਾਨ ਬਚਾਉਣਾ ਉਸਦਾ ਪਰਮ ਕਰਤੱਵ ਸੀ। ਅਰਸ਼ਦੀਪ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦਾ ਸੁਪਨਾ ਰਿਹਾ ਹੈ ਕਿ ਉਹ ਪੜ੍ਹਾਈ ਤੋਂ ਬਾਅਦ ਡਾਕਟਰ ਬਣ ਕੇ ਸਮਾਜ ਸੇਵਾ ਕਰੇ।

3802
han risky bai .. that are good lines ... nd i will try to rasnalte it if you want ?

3803
Han vere jada aida e kehnde te karde a kuki ya te apa aina gla nu manana nai chuhnde ya fr sb jande hoye sb kujh anjan bn jnde a ....nature e aida da kr v ki sakde a bt we have to try hard to understand and follo the path ... Hope for the best and dhanwad ver

3804
Thnks veere ... Aida e hunda aya a xar apne ... Pehla jad bhagat singh warge soormya ne julam khilaf uthai tn ohna nu shaheedi mili te usto baad v ahe kujh e hunda reha a ... And hun v oho kam e .... Te jehra julam agge  jhuk jande ya ajehe surmya virudh khad jande ohna dh soch nu budhi jeevi ya gandiwaadi da sanmaan dinda ... System e hai nai

3805
Thanku hai tn 2 a te gla 3 dia kri jande o dot dot dot '

3806
Bt post karan de naal vadia hovega es utte smal v kita jave prerna v layi jave

theek keha veere

amal krna te prerna laina apne e hath a .. apa is ware kive sochde a te ki krde a ...

3808
Iss line nu chadke, baki bahut vadiya likheya.

thnxxx bai ji .......  i knw veer ............... ...

sorry j galt likh ditaa hove te ....

...
nah nah veer mai kaun hunda yaar kise nu v inspire karn wala

baaki welcum veeer

jaane anjaane ho jnda veere kdi kdi ... check kr lavi pani posts us topis te pata lag jauga ...

and its mine pleasure veere

...
bahut vadia likhiya ji  =D> =D> =D>

thnxxx kaur ji

3809
....Hnonestly, i wasnt a huge fan of bhai rajoana, cz when they killed beant singh, they aloso  killed 16 innocent civillians along with him.B ut lately i av read he did apolozised fer  killing 16 innocent civillians,And plus hez donating his body , eyez.So i guess i can say it now....bhai rajoana jindabad.

yeah true risky bro ...  at that time no option was available because as being pm of indi he always surrounded with public ...
but someone has to do that and on some day so they do that for the people of punjab ..
and now bahi balwant singh ji donate his body ... its his kindness and spiritulity ...

bhai balwant singh rajoana jindabaad

...
boht ghaint likhea ah bai oyeeee

bhai 'Balwant Singh Rajoana jindabaaaad


sukh veer do you know ...
you inspired me to do this ..

main aihe us dine  likhya c jis din apa daaj wale topic te gal krde c ..

thnxxxx

3810
Birthdays / Re: happy bday shine (silky)
« on: March 27, 2012, 05:59:40 AM »
Mundiya da j bas chale roj hi bday manaun lag jaan kudiya da
:D: :D: :D:
4 EG Sahib
ha ha ha

:D: :D: :D: :D: :D:

kaminaaaaaaaaaaaaaaaaaa ik no da ..
main te ajj e dekhayc  ..
mainu kudi ne tahnku v deta .. :D: :D: :D:: :D: :D:

3811
PJ Games / Re: ****ASK the above person to do something for you****
« on: March 27, 2012, 05:47:13 AM »
:D: :D: :D:

gal te main v tere walie krda c ..

:D: :D: :D:

3812
PJ Games / Re: ****ASK the above person to do something for you****
« on: March 27, 2012, 05:42:13 AM »
:D: :D: :D:

bai apdi apdi gaddi rakho .. jamana e aihe jeha  a...

petrol kinna mehnga a hun te .. kharcha wala a ...

3813
PJ Games / Re: ****ASK the above person to do something for you****
« on: March 27, 2012, 05:38:29 AM »
:D: :D: :D: mangwi cheej nahi lai k jayi di bai ji ...
kadi sahi nahi mud di wapis ....
sab nu pata is gal ware .... :D: :D: ::D:

j tu kise di gaddi lai k javange te pakka ea  k thokk k e lai k avange kise ch .. tan hi agla dinda v nahi :D: :D: :D: :D: :D:

3814
Gup Shup / Re: Ajj da Msg Of The Day kive legga tuhanu???
« on: March 27, 2012, 05:31:52 AM »
well done veer bahut sohna aa

3815
PJ Games / Re: ****ASK the above person to do something for you****
« on: March 27, 2012, 05:30:57 AM »
:D: :D: :D: :D:

apne warge charre kite sukhi rehn dinde  a ohna nu

khaas kar tere warge najar wattu :D: :D: :D: :D: :D: :D:

so di 1 a veer banda kalla e chngaa :hehe:

3816
Gup Shup / Re: pj da sab to cahnga munda kehra ?????????
« on: March 27, 2012, 05:25:13 AM »
sare e a mainu shadd k :huhh:

3817
PJ Games / Re: ****ASK the above person to do something for you****
« on: March 27, 2012, 05:23:12 AM »
hmm aihe te hai veere ...

kalezzzz are great :D: :D: :D: :D: :D:

3818
PJ Games / Re: ****ASK the above person to do something for you****
« on: March 27, 2012, 05:16:51 AM »
hai nahi koi poye thodi bhabhi ...


apa kallae kalle aa... :angr:

3819
PJ Games / Re: Describe Yourself In Single Word
« on: March 27, 2012, 05:08:23 AM »
jhalla

3820
PJ Games / Re: Describe Yourself In Single Word
« on: March 27, 2012, 05:06:59 AM »
pata nahi :huhh:

Pages: 1 ... 186 187 188 189 190 [191] 192 193 194 195 196 ... 319