January 05, 2025, 03:42:12 PM

Show Posts

This section allows you to view all posts made by this member. Note that you can only see posts made in areas you currently have access to.


Messages - sahib..

Pages: 1 ... 107 108 109 110 111 [112] 113 114 115 116 117 ... 319
2221
PJ Games / Re: ~~Gup maro~~
« on: May 06, 2012, 11:04:31 PM »
ok main ki kr sakda

2222
Gup Shup / Re: Fake Photos Kon launda zyada ?
« on: May 06, 2012, 11:04:06 PM »
:D: :D: :D:


fr devtya nu v chaihda k drshan na den :hehe:

2223
Pics / Re: sarwan puttar
« on: May 06, 2012, 11:03:21 PM »
hmmmm sahi a veer par ajkal ida da hunda nahi kujh :( afsos di gal aa

2224
Fun Time / Re: ABC game
« on: May 06, 2012, 11:03:00 PM »
k..........kamineeey

2225
PJ Games / Re: express ur feelings with songs.....
« on: May 06, 2012, 11:02:28 PM »
:(

2226
Nyc veere......bahut vadiaaa aw


shukriyaaa baath veer

2227
PJ Games / Re: express ur feelings with songs.....
« on: May 06, 2012, 10:58:53 PM »
:huhh:  .

2228
PJ Games / Re: Write A One Pure Punjabi Word.....
« on: May 06, 2012, 10:58:23 PM »
golli

2229
Fun Time / Re: ABC game
« on: May 06, 2012, 10:57:42 PM »
h.....hatt piche fer milange

2230
PJ Games / Re: ~~Gup maro~~
« on: May 06, 2012, 10:56:02 PM »
aihe e gup a cuz m too busy today

2231
PJ Games / Re: Comment On PHOTO of PerSon Above you
« on: May 06, 2012, 10:55:20 PM »
sanu te kuch v ni pata na hi kdi kise ne dsya a

2232
PJ Games / Re: Write A One Pure Punjabi Word.....
« on: May 06, 2012, 10:55:03 PM »
penchar

2233
PJ Games / Re: express ur feelings with songs.....
« on: May 06, 2012, 10:54:34 PM »
tu betha hove kol te rabb nu bhull jayi da :)

2234
Fun Time / Re: ABC game
« on: May 06, 2012, 10:54:11 PM »
f.............fdlo pooch

2235
ਧੀਆਂ ਨੂੰ ਦਿਲੋਂ ਭੁਲਾਉਣ ਵਾਲਿਓ,

ਗਰਭ ਵਿਚ ਕਤਲ ਕਰਾਉਣ ਵਾਲਿਓ,
ਹੱਥੀਂ ਧੀਆਂ ਨੂੰ ਮਰਵਾਉਣ ਵਾਲਿਓ,

ਇਕ ਦਿਨ ਐਸਾ ਆਉਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ ,
ਨਾ ਕੋਈ ਪੁੱਤ ਵਿਆਹੂਗਾ।

ਧੀਆਂ ਬਾਝੋਂ ਇਸ ਦੁਨੀਆ ਤੇ,
ਕਿੱਦਾਂ ਖੁਸ਼ੀਆਂ ਹੋਣਗੀਆਂ,
ਕਿਥੇ ਕੋਈ ਪੁੱਤ ਵਿਆਹੂ,
ਕਿਧਰ ਬਰਾਤਾਂ ਆਉਣਗੀਆਂ,
ਘੋੜੀ ਤੇ ਚੜ੍ਹ ਕੇ ਵੀਰਾ,
ਕਿਹਨੂੰ ਵਾਗ ਫੜਾਊਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।

ਨਾ ਰਹੂਗੀ ਚਾਚੀ ਤਾਈ,
ਨਾ ਭੈਣ ਤੇ ਨਾ ਭਰਜਾਈ,
ਮੁੱਕ ਜਾਣੇ ਸਭ ਰਿਸ਼ਤੇ ਨਾਤੇ,
ਐਸਾ ਕਲਯੁਗ ਆਊਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ,

ਨਾ ਰੱਖੜੀ ਨਾ ਲੋਹੜੀ ਆਊ,
ਕੰਮ ਤਿਉਹਾਰਾਂ ਦਾ ਮੁੱਕ ਜਾਊ,

ਲੋਹੜੀ 'ਤੇ
ਕਿਹਨੂੰ ਭਾਜੀ ਪਾਊਗਾ,

ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।

2236
PJ Games / Re: express ur feelings with songs.....
« on: May 06, 2012, 10:50:39 PM »
hun te asi dandiya wadh de a lokka de

2237
PJ Games / Re: Write A One Pure Punjabi Word.....
« on: May 06, 2012, 10:50:03 PM »
chaa patti :)

2239
Fun Time / Re: ABC game
« on: May 06, 2012, 10:48:39 PM »
c...........chapeda pain walia aaa

2240
PJ Games / Re: Write A One Pure Punjabi Word.....
« on: May 06, 2012, 10:48:21 PM »
talaaaaa

Pages: 1 ... 107 108 109 110 111 [112] 113 114 115 116 117 ... 319