281
Love Pyar / dayan mohabbat
« on: December 20, 2011, 02:44:52 AM »
Koi taveez hai bala ko door rakhne ka . .?
Yeh dayan mohabbat mere peechay parr gai hai..
Yeh dayan mohabbat mere peechay parr gai hai..
This section allows you to view all posts made by this member. Note that you can only see posts made in areas you currently have access to. 281
Love Pyar / dayan mohabbat« on: December 20, 2011, 02:44:52 AM »
Koi taveez hai bala ko door rakhne ka . .?
Yeh dayan mohabbat mere peechay parr gai hai.. 282
Jokes Majaak / ਚਿੜੀ ਉੱਡ ਕਾਂ ਉੱਡ ਨਿੱਕੇ ਹੁੰਦੇ ਬੜਾ ਖੇਡਦੇ ਹੁੰਦੇ ਸੀ..« on: December 20, 2011, 02:43:28 AM »
ਚਿੜੀ ਉੱਡ ਕਾਂ ਉੱਡ ਨਿੱਕੇ ਹੁੰਦੇ ਬੜਾ ਖੇਡਦੇ ਹੁੰਦੇ ਸੀ...,
ਕਈ ਵਾਰ ਤਾਂ ਮੱਝ ਵੀ ਉੱਡਾ ਦਿੰਦੇ ਸੀ ////// kine sohne c oh din .......... :) :( 283
Fun Time / ਆਪਣੇ ਮਾਂ - ਪਿਉ ਦੇ ਸਾਹਮਣੇ ਹਮੇਸ਼ਾਂ ਸੱਚ ਬੋਲੋ . . .« on: December 20, 2011, 02:42:57 AM »
ਆਪਣੇ ਮਾਂ - ਪਿਉ ਦੇ ਸਾਹਮਣੇ ਹਮੇਸ਼ਾਂ ਸੱਚ ਬੋਲੋ
. . . . . ਅਤੇ . . . . . ਸੱਚ ਬੋਲ ਕੇ ਛੇਤੀ ਭੱਜ ਜਾਓ............ :D: 284
Shayari / ਕਾਉਂਟਰ ਤੇ ਬੈਠੀ ਸੋਹਣੀ ਕੁੜੀ ਵੇਚਦੀ ਸੌਦਾ.« on: December 20, 2011, 02:42:28 AM »
ਕਾਉਂਟਰ ਤੇ ਬੈਠੀ ਸੋਹਣੀ ਕੁੜੀ ਵੇਚਦੀ ਸੌਦਾ. . .
ਅੰਦਰ ਜਾਣਾ ਹੀ ਜਾਣਾ ਚਾਹੇ ਜੇਬ 'ਚ ਭਾਨ ਹੋਵੇ.......... :D: 285
Shayari / ਉਹੋ AvoN ਸਾਈਕਲ ਸੋਹਣੀਏ ਅੱਜ ਵੀ ਹੈਗਾ ਸਾਡੇ ਕੋਲ,,« on: December 20, 2011, 02:41:59 AM »
ਉਹੋ AvoN ਸਾਈਕਲ ਸੋਹਣੀਏ ਅੱਜ ਵੀ ਹੈਗਾ ਸਾਡੇ ਕੋਲ,,,
ਜਿਸ ਉੱਤੇ ਆਪਾਂ ਦੋਵੇ ਸਕੂਲ ਨੂੰ ਜਾਂਦੇ ਹੁੰਦੇ ਸੀ___ ਯਾਦ ਕਰੀ ਤੂੰ "ਅਸ਼ੋਕੀ" ਉਹ ਜਗਰਾਵਾਂ ਵਾਲੇ ਨੂੰ,,,, ਜਿਥੇ ਆਪਾਂ ਦੋਵੇ ਗਰਮ ਸਮੋਸੇ ਖਾਂਦੇ ਹੁੰਦੇ ਸੀ___ :wait: : 286
Shayari / ਰੱਬ ਦੀ ਸੋਂ ਤੈਨੂੰ ੳਦੋਂ ♥« on: December 20, 2011, 02:41:16 AM »
ਰੱਬ ਦੀ ਸੋਂ ਤੈਨੂੰ ੳਦੋਂ ♥_______♥ ਬੜਾ ਯਾਦ ਕਰਦਾ_______ਜਦੋਂ ਤੇਰੇ ਨਾਮ ਵਾਲਾ ਪਾਸਵਰਡ ਆਪਣੀ Facebook ID "ਚ" ਭਰਦਾ...
287
Fun Time / My girlfriend is like my iPad...« on: December 20, 2011, 02:40:21 AM »
My girlfriend is like my iPad...I don`t have an iPad.... :won:
288
Fun Time / ਬਾਰੀ ਬਰਸੀ ਖੱਟਣ« on: December 20, 2011, 02:39:40 AM »
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਂ ਚੱਕੀ___
ਨੀਂ ਤੇਰੇ ਵਰਗੀ ਬਾਂਦਰੀ ਜਹੀ ਸਾਡੇ ਗੋਹਾ-ਕੂੜਾ ਸਿੱਟਣ ਨੂੰ ਰੱਖੀ.... : 289
Love Pyar / .....nahi pata log mere bare ki sochde ne...« on: December 20, 2011, 02:38:45 AM »
.............nahi pata log mere bare ki sochde ne...........
par tere vaste mera ISQH SUFIAANA.................. :won: 290
Love Pyar / - ਗੋਰੇ ਪੈਰਾਂ ਦੇ ਨਾਲ ਮਿੱਟੀ ਦਾ ਢੇਰ ਲਾ ਕੇ« on: December 20, 2011, 02:37:42 AM »
- ਗੋਰੇ ਪੈਰਾਂ ਦੇ ਨਾਲ ਮਿੱਟੀ ਦਾ ਢੇਰ ਲਾ ਕੇ, ਉਹ ਘਰ ਤਾਂ ਬਣਾ ਦਿੰਦੀ ਸੀ,_
-- ਜਦੋ ਕਹਿੰਦਾ ਸਾਂ ਆਜਾ ਦੋਵੇਂ ਵੱਸੀਏ, ਫਿਰ ਉਹਨੂੰ ਢਾਹ ਦਿੰਦੀ ਸੀ,_ :wait: :thaa: 291
Fun Time / JUTTI ਤੰਗ___ਜਵਾਈ ਨੰਗ___ਯਾਰ ਅਮਲੀ_.« on: December 20, 2011, 02:36:40 AM »
JUTTI ਤੰਗ___ਜਵਾਈ ਨੰਗ___ਯਾਰ ਅਮਲੀ___ SaheLi ਕਮਲੀ, ਦੁਸ਼ਮਣ ਬਲੈਕੀਆ ਤੇ ਯਾਰ ਸਮੈਕੀਆ..ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ ਨੇ : :D: :bye: :excited:
293
Fun Time / ਜਿੰਦਗੀ ਵਿਚ ਇਕ ਗੱਲ ਹਮੇਸ਼ਾ ਯਾਦ ਰਖੀਓ« on: December 20, 2011, 02:34:19 AM »
ਜਿੰਦਗੀ ਵਿਚ ਇਕ ਗੱਲ ਹਮੇਸ਼ਾ ਯਾਦ ਰਖੀਓ
ਹੰਜੂ ਪੁੰਜਣ ਵਾਲੇ ਤਾ ਬਹੁਤ ਮਿਲਣਗੇ ਪਰ . . . . . ਸਰਦੀ ਸੁਰੂ ਹੋ ਗਈ ਹੈ... ਨੱਕ ਪੁੰਜਣ ਕੋਈ ਨਹੀ ਆਂਦਾ :D: :blowout: :dumlak: ਇਸ ਲਈ ਹਮੇਸ਼ਾ ਰੁਮਾਲ ਕੋਲ ਰਖੋ.. 294
Love Pyar / ISQH SUFIAANA« on: December 18, 2011, 08:17:50 PM »
.......nahi pata log mere bare ki sochde ne...........
par tere vaste mera ISQH SUFIAANA...... :love: 295
Love Pyar / Feelings Can Be Controlled« on: December 18, 2011, 08:14:17 PM »
Feelings Can Be Controlled But Tears Never Be Lie............... :
297
Pics / bujho tan janiye« on: December 18, 2011, 07:12:08 AM »
lao v laavo zor
... huuuuuuuuuuuurrrrrrrrrrrrrrrrrrrrr 298
Fun Time / ਰੇਲ ਗੱਡੀ ਦਾ ਡਰੈਵਰ« on: December 18, 2011, 06:57:52 AM »
ਰੇਲ ਗੱਡੀ ਦਾ ਡਰੈਵਰ, ਗੱਡੀ ਕਮਾਦਾਂ ਚ ਲੈ ਗਿਆ
ਤਫਤੀਸ਼ ਹੋਈ ਤਾਂ ਵੱਡੇ ਅਫਸਰਾਂ ਨੇ ਪੁਛਿਆ : ਤੂੰ ਕਮਾਦਾਂ ਚ ਟਰੈਨ ਕਿਉ ਖੜੀ ਡਰੈਵਰ ਨੇ ਸਫਾਈ ਦਿੱਤੀ ਜੀ ਬੰਦਾ ਥੱਲੈ ਆਉਣ ਲੱਗਾ ਸੀ। ... ... ਅਫਸਰ ਕਹਿੰਦੇ ਫਿਰ ਕੀ ਸੀ। ਬੰਦਾ ਥੱਲੇ ਆਉਂਦਾ ਤਾਂ ਆ ਲੈਣ ਦੇਣਾ ਸੀ। :D: ਡਰੈਵਰ ਕਹਿੰਦਾ ਜੀ ਓਹ ਬੰਦਾ ਕਮਾਦਾਂ ਵੱਲ ਭੱਜਾ ਸੀ। :D: :D: |