December 22, 2024, 02:57:16 AM

Show Posts

This section allows you to view all posts made by this member. Note that you can only see posts made in areas you currently have access to.


Topics - sahib..

Pages: 1 ... 8 9 10 11 12 [13] 14 15
241
Love Pyar / ਮੇਂ ਲਫਜ਼ ਪਿਆਰ ਲਿਖਾ
« on: December 25, 2011, 03:57:37 AM »
♡ ਕਲਮ ਮੇਰੀ ਵੀ ਹੁਣ ਮੇਰੇ ਜ਼ਜ਼ਬਾਤ ਤੋ ਵਾਕਫ ਹੈ ਇੰਨੀ,__


♡ ਮੇਂ ਲਫਜ਼ ਪਿਆਰ ਲਿਖਾ ਤੇ ਤੇਰਾ ਨਾਮ ਬਣ ਜਾਂਦਾ ਹੈ ,__

242
♡ ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ,

♡ ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ,

♡ ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ,

♡ ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ,

♡ ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ,

♡ ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ, :sad:

243
♡ ਸਮਾਂ ਤਾ ਆਪਣੀ ਰਫਤਾਰ ਨਾਲ ਚੱਲਦਾ ਜਾਵੇਗਾ,

♡ ਜਿੰਦਗੀ ਨੂੰ ਇੱਕ ਅਲੱਗ ਮੁਕਾਮ ਤੇ ਲੈ ਜਾਵੇਗਾ,

♡ ਉਝ ਤਾ ਸ਼ਾਇਦ ਕਮੀ ਨਾ ਹੋਵੇਗੀ ਕਿਸੇ ਦੀ,

♡ ਪਰ ਤੇਰੀ ਜਗਾਹ ਨਹੀ ਕੋਈ ਹੋਰ ਲੇ ਪਾਵੇਗਾ,

244
♡ ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ__,

♡ ਤੜਫਾਉਣ ਵਾਸਤੇ ਸਿਰਫ ਯਾਦ ਰਹਿ ਜਾਂਦੀ ਹੈ__,

♡ ਕੀ ਫਰਕ ਪੈਦਾਂ ਹੈ "ਦਿਲ" ਹੋਵੇ ਜਾਂ"ਕੋਇਲਾ"__,

♡ ਬਲਣ ਤੋ ਬਾਅਦ ਸ਼ਿਰਫ ਰਾਖ ਰਹਿ ਜ਼ਾਂਦੀ ਹੈ__,
 :thinking:

245
♡ ਸੁਣ ਕੁੜੀਏ ਤੂੰ ਪਿਆਰ ਕਰੀ ਨਾਂ , ਕਿਸੇ ਉੱਤੇ ਇਤਬਾਰ ਕਰੀ ਨਾ__,

♡ ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇ ਦੀ ਧਾਰੀ ਨੀ__,

♡ ਇੱਜਤਾ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ__,

♡ ਸਭਨਾਂ ਕੋਲੇ ਝੂਠ ਨਾਂ ਬੋਲੀ , ਹਰ ਇੱਕ ਨੂੰ ਤੂੰ ਸੱਚ ਪਰ ਦੱਸੀ__,

♡ ਬਹੁਤਾ ਨਾਂ ਉੱਡਜੂਂ-ਉੱਡਜੂਂ , ਦੰਦਾ ’ਚ ਪੱਲਾ ਦੱਬ ਨਾਂ ਹੱਸੀਂ__,

♡ ਬੜੇ ਨੇ ਕੁੰਜੀਆਂ ਸਾਭਣ ਵਾਲੇ , ਜੋ ਤੇਰੀ ਖੁਦ ਮੁਖਤਿਆਰੀ ਨੀ__,

♡ ਇੱਜਤਾ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ__,

246
♡ ਦੁੱਖ ਨੂੰ ਦਿਲ ਚ ਲੁਕਾ ਲੈਨਾਂ,ਫੇਰ ਬੁੱਲਾਂ ਉੱਤੇ ਹਾਸਾ ਸਜਾ ਲੈਨਾਂ__,

♡ ਯਾਰਾਂ ਨਾਲ ਵਕਤ ਗੁਜਾਰ ਕੇ ,ਕੁਝ ਦੇਰ ਆਪਣੇ ਦੁਖਾ ਨੂੰ ਭੁਲਾ ਲੈਨਾਂ__,

♡ ਕਦੇ ਕੀਤਾ ਸੀ ਪਿਆਰ ਉਸਨੇ ਮੈਨੂੰ ,ਯਾਦ ਕਰਕੇ ਉਹ ਪਲ ਦਿਲ ਨੂੰ ਸਮਝਾ ਲੈਨਾਂ__,

♡ ਥੋੜਾ ਹੱਸ ਕੇ ਤੇ ਥੋੜਾ ਰੋ ਕੇ ਮੈਂ,ਇਸ ਜਿਂਦਗੀ ਦਾ ਹਰ ਸਾਹ ਲੰਘਾ ਲੈਨਾਂ__,

247
Love Pyar / ਵਕਤ ਸਾਨੂੰ ਬੇਵਫਾ ਕਰਦੇ
« on: December 25, 2011, 03:51:53 AM »
♡ ਇਸ ਤੋ ਪਹਿਲਾ ਕਿ ਇਹ ਵਕਤ ਸਾਨੂੰ ਬੇਵਫਾ ਕਰਦੇ__,

♡ ਕਿੳ ਨਾ ਸੱਜਨਾ ਆਪਾ ਜੁਦਾ ਹੋ ਜਾਈਏ__,

♡ ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ__,

♡ ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ__,

248
Fun Time / ਹੁੰਦੀਆਂ ਲੜਾਈਆਂ_
« on: December 25, 2011, 03:50:05 AM »
ਮੈਂ ਕਾਹਦਾ ਗਭਰੂ ਜਵਾਨ ਹੋ ਗਿਆ ,
ਕੇ ਨਿੱਤ ਕੁੜੀਆਂ ਚ ਹੁੰਦੀਆਂ ਲੜਾਈਆਂ_ :D:

249
Shayari / UK vich vasdi nu,
« on: December 25, 2011, 03:49:08 AM »
"Tenu saal hoye ne 4 haje UK vich vasdi nu,

Te christmis diyan partiyan de vich talli firdin aen...

Kde yaad nai kita Gurpurab te apne Guruan nu,
...
Te Santa Clause de gift magar hoi jhalli firdin aen...

2 din khawa sakde nahi ehh gore muft diyan,

500 Saal ton langar chalda tu kithe bhulli firdin aen.." :thinking:

250
Love Pyar / ਪੇਆਰ ਕਰਦੇ ਹਾਂ.
« on: December 25, 2011, 03:47:56 AM »
ਅਖੀਆਂ ਮੀਚਕੇ ਤੇਰੇ ਤੇ ਐਤਬਾਰ ਕਰਦੇ ਹਾਂ...ਕੀ ਹੁਣ ਤੈਨੂ ਲਿਖਕੇ ਦੱਸੀਏ ਕੇ ਤੈਨੂ ਪੇਆਰ ਕਰਦੇ ਹਾਂ....!!

251
ਪੁੱਤਰਾਂ ਦੀਆਂ ਲਾਂਸ਼ਾਂ ਤੇ ਕੀਰਨੇ ਪਾਉਂਦੇ ਹੋਏ ਤਾਂ ਬਹੁਤ ਦੇਖੇ ਨੇ......ਪਰ...!!!!!
ਪੁੱਤਰਾਂ... ਦੀਆਂ ਲਾਂਸ਼ਾਂ ਦੇਖ ਕਿਸੇ ਨੂੰ ਜੈਕਾਰੇ ਛੱਡਦੇ ਨਹੀਓ ਦੇਖਿਆ..
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ.
♥♥♥♥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ♥♥♥♥

252
Fun Time / jaago grahk jaago
« on: December 24, 2011, 09:43:40 PM »
ਤੁਹਾਡਾ ਸਭ ਤੋਂ ਚਂਗਾ ਦੋਸਤ ਹੀ
ਤੁਹਾਡਾ ਸਭ ਤੋ ਖਤਰਨਾਕ ਦੁਸ਼ਮਣ ਹੋ ਸਕਦਾ ਹੈ
jaago grahk jaago

253
Fun Time / ਰਾਂਝਾ ਬਣਨਾ ਨਹੀਂ.
« on: December 24, 2011, 09:41:57 PM »
ਰਾਂਝਾ ਬਣਨਾ ਨਹੀਂ.....ਮਿਰਜ਼ੇ ਵਾਲੀ ਕਰਵਾਉਣੀ ਨਹੀਂ, ਜੱਟ ਦਾ ਪੁੱਤ........ਜੱਟ ਹੀ ਠੀਕ ਹਾਂ, ਮੰਗ ਛੱਡਣੀ ਨੀ.. ਲੰਡੀ ਬੁੱਚੀ ਵਿਆਹੁਣੀ ਨਹੀਂ  :D:

254
Pics / Rameshwari
« on: December 24, 2011, 09:37:04 PM »
Naam- Rameshwari

Date of Birth-12-12-55

Weight-149kg.

Height-4"6

Colour-Dark black.

Birth place-Bihar.

Dream--wife banugi ta sirf es post te comment  'Naa' krn wale di...!
:D: :D: :D: :D: :excited: :excited: :excited: :excited: :104: :104: :superhappy: :superhappy: =D> =D> =D> :wait: :wait: :waitin: :waitin: :he: :he: :balle: :balle: :happy: :happy:

255
ਤੇਰਾ ਭਾਈ "2 ਪੈੱਗ" ਲਾ ਕੇ ਕਮਰੇ ਦੇ ਅੰਦਰ ਸੋ ਜਾਂਦਾ......ਅਸੀਂ ਏਨੀ ਠੰਡ 'ਚ ਵੀ ਕੋਠੇ ਚੜ ਮਾਰੀਏ ਲਲਕਾਰੇ ਨੀ.........

256
Fun Time / sohne sohne mundiyan
« on: December 24, 2011, 09:29:54 PM »
sohne sohne mundiyan da kudiyan bhardian pani :P

257
Fun Time / ਪਰ tu ਰੋਲਾ ਪਾ dena
« on: December 24, 2011, 09:19:26 PM »
Fsa ta tenu layie, ਪਰ tu ਰੋਲਾ ਪਾ dena

258
Love Pyar / tere aathru
« on: December 24, 2011, 03:57:15 AM »
tere aathru test tube ch
paake dekhange___ke
raati kis yaar lyi royi si.... :D:

259
Jokes Majaak / "hum bus me ja rahe the
« on: December 24, 2011, 03:56:22 AM »
Girlfriend : "Raat maine apka supna
dkha
Boyfriend (got excited): "Maine kya
kiya tumhare sapne mein aa ke"
Girlfriend replied : "hum bus me ja
rahe the
... ...
Suddenly the bus lost control and
fell in the river
Sabhi log swim kr rahe the apni life
bachane k liye
,but tum swimming kr rhe the and
kuch doond rhe the
Boyfriend (with luv): "I was
searching for you, na ? ♥ "
Girlfriend said: NO, You were
shouting,..
..
..
..
..
..
..
..
..
"Arrey, conductor kidhar gaya, 2
rupaye lene the" :P:P

260
Love Pyar / ਚਾਹਵਾਨ ਤਰੁੰਤ ਕਮੈਂਟ ਕਰਨ.
« on: December 24, 2011, 03:55:08 AM »
ਇਕ ਸੋਹਣੀ ਜਿਹੀ ਮਸ਼ੂਕ ਦੀ ਤਰੁੰਤ ਲੋੜ ਹੈ.... ਨੋਟ: ਮੈਂ ਕੇਵਲ ਪਿਆਰ ਹੀ ਦੇ ਸਕਦਾ ਬਾਕੀ ਸਾਰਾ ਖ਼ਰਚਾ ਕੁੜੀ ਦਾ ਆਪਣਾ ਹੋਵੇਗਾ............ ਚਾਹਵਾਨ ਤਰੁੰਤ ਕਮੈਂਟ ਕਰਨ.......... :blush:

Pages: 1 ... 8 9 10 11 12 [13] 14 15