December 22, 2024, 01:38:18 AM

Show Posts

This section allows you to view all posts made by this member. Note that you can only see posts made in areas you currently have access to.


Topics - sahib..

Pages: 1 ... 5 6 7 8 9 [10] 11 12 13 14 15
181
Fun Time / A.C
« on: February 04, 2012, 10:08:25 AM »
ਓਹ A.C ਦੇ ਵਿੱਚ ਸੋ ਕੇ ਸਾਰੀ ਰਾਤ ਨਜ਼ਾਰੇ ਲੇਂਦੀ ਏ

ਸਾਡੇ ਛੁਰੀਆ ਵਾਲੇ ਪੱਖੇ ਦੀ ਤਾਰ ਈ ਹਿੱਲਦੀ ਰਹਿੰਦੀ ਏ _ :D: :D: :D:

182
ਹੋਰ ਜੇ ਤੂੰ ਕਿਸੇ ਦੀਆ ਲਾ ਬੈਠੀ ਮਹਿੰਦੀਆ________ _

.
.
.
.
.
ਤੇਰੇ ਘਰੇ ਆਕੇ ਦੇਖੀ ਚਪੇੜਾ ਕਿਦਾ ਪੈਦੀ
  :D: :D: :D: :D:  :excited: :excited: :excited: :excited:  :blush: :blush: :blush:

183
Shayari / ਮਾਂ ਹੁੰਦੀ ਏ ਮਾਂ DUNIYA WALEYO
« on: February 04, 2012, 09:05:44 AM »
ਮਾਂ ਦੀ ਕੀ ਮੈਂ ਸਿਫਤ ਕਰਾਂ
ਮਾਂ ਤਾਂ ਸੰਘਣੀ ਛਾਂ ਦੋਸਤੋ ,
ਦੁਨੀਆ ਦਾ ਹਰ ਰਿਸਤਾ ਬਦਲੇ ,
ਪਰ ਕਦੇ ਨਾ ਬਦਲੇ ਮਾਂ ਦੋਸਤੋ
.. ਧਰਤੀ ਤੇ ਰੱਬ ਦਾ ਰੂਪ ਧਰ ਕੇ
ਆਈ ਆਪਣੀ ਮਾਂ ਦੋਸਤੋ ,
ਨਿਕੇ ਹੁੰਦੇ ਜਦੋਂ ਵੀ ਡਿਗੇ ,
ਭਜ ਕੇ ਗਲ ਲਾਵੇ ਮਾਂ ਦੋਸਤੋ

ਰੱਬ ਤੋਂ ਇਹ ਦੁਆ ਕਰਇਆ ,
ਕਦੇ ਬਚੇ ਆ ਨਾ , ਵਿਛੜੇ ਮਾਂ ਦੋਸਤੋ ,
,ਮਾਂ ਬਿਨ ਜਗ ਵੇਰੀ ਬਣ ਜਾਵੇ
ਤੇ ਜੁਲਮ ਹੋਣ ਹਰ ਥਾ ਦੋਸਤੋ

ਹਿਕ ਨਾਲ ਲਾਕੇ,,,,,, ਹਰ ਦੁਖ ਮਿਟਾਵੇ,
,ਮਾਂ ਤਾਂ ਸੰਗਣੀ ਛਾਂ ਦੋਸਤੋ ..........!!!!!


...
ajehe topics te koi kyu nahi jroori smjhda comments krne ??? :sad:

184
Shayari / ਇੱਕ___ ਹੀ ਖਵਾਇਸ਼
« on: February 03, 2012, 09:07:26 AM »
ਬਸ ਇੱਕ____ ਹੀ ਖਵਾਇਸ਼_____ ਹੈ___ਮਾਪੇ ਕਦੇ____ ਇਹ ਨਾ ਕਹਿਣ_____ ਜੇ ਤੂੰ ਨਾ ਹੁੰਦਾ____ ਤਾਂ ਸ਼ਾਇਦ___ ਚੰਗਾ ਹੁੰਦਾ___”  :dnk: :dnk: :dnk:

185
Lok Virsa Pehchaan / respect girls ..
« on: February 03, 2012, 08:58:42 AM »
ਕੁੜੀਆ ਸਿਰਫ ਮਸ਼ੂਕਾਂ ਨਹੀ
............... ......ਕੁਝ ਹੋਰ ਵੀ ਹੁੰਦੀਆ ਨੇ !
ਮਾ,ਭੈਣ,ਧੀ ਜਿਹੇ ਰਿਸ਼ਤਿਆਂ ਦੀ
............... .......ਇੱਕ ਡੋਰ ਵੀ ਹੁੰਦੀਆਂ ਨੇ..
                                                     please respect girls ...

186
Shayari / ਵਫਾਂ ਦੀ ਨਿਸਾਨੀ
« on: February 02, 2012, 11:34:50 PM »
ਸਰਦੀਆ ਦੀ ਇਕ ਸਰਦ ਸਾਂਮ ਨੂੰ ਉਸਨੇ ਮੇਰਾ ਹੱਥ ਫੱੜ ਕੇ ਕਿਹਾ
" ਐਨੇ ਗਰਮ ਹੱਥ ਵਫਾਂ ਦੀ ਨਿਸਾਨੀ ਹੁੰਦੇ ਨੇ "

ਮੇਨੂੰ ਹੁੱਣ ਖਿਆਲ ਆਇਆ ਕੇ ਉਸ ਵੱਕਤ ਉਸਦੇ ਹੱਥ ਏਨੇ ਠੰਡੇ ਕਿਉ ਸੀ ?  :sad: :sad: :sad: :sad:

187
Jokes Majaak / AIR FORCE
« on: February 02, 2012, 07:36:53 AM »
ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ , ਉਹ ਮੁਰਗੀ ਕੋਲ
ਗਿਆ ਤੇ ਬੋਲਿਆ -
" ਮੇਰੇ ਵਿਚ ਕੀ ਕਮੀ ਆ ? ਸੋਹਣਾ ਆ, ਕਾਂਵਾਂ ਨਾਲੋ
ਜਿਆਦਾ ਖੂਬਸੂਰਤ ਆਂ,
ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ,
... ਮੁਰਗਿਆ ਦੀ ਯੂਨੀਅਨ ਦਾ ਪ੍ਰਦਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ
ਕਰਦੀ ਆ,
ਪਰ
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ |
:D: :D: :D:  :excited: :excited: :excited: :excited:  :love: :love: :love:  :comeon: :comeon: :comeon:  :dumlak: :dumlak: :dumlak:

188
sahi gal a ... wadda dukh hunda a ,, khud v pagg nahi bande .... par lagda aihe galt ee aa ,........  :sad: :sad: :sad:

189
Gup Shup / smallest elephant ... .
« on: February 02, 2012, 06:37:32 AM »
the little elephant is struggling to survive in such a smile size ...  :sad: :sad:

190
ਜਿੰਦਗੀ ਚ
ਇਕ ਗੱਲ ਹਮੇਸ਼ਾ ਯਾਦ ਰਖੇਓ....
......
..........
............
................
ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ
ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ
ਨੀ ਹੁੰਦਾ..
  :D: :D: :D: :D:  :excited: :excited: :excited: :excited:  :rockon: :rockon: :rockon:  :cooll: :cooll: :cooll:

191
Religion, Faith, Spirituality / proud to be Sikh
« on: February 02, 2012, 05:54:31 AM »
कुछ दोस्त मिलकर डेल्ही घूमने
का प्रोग्राम बनाते है और रेलवे
स्टेशन से बहार निकलकर एक
टेक्सी किराए पर लेते है , उस
टेक्सी का ड्राइवर
बुढ्ढा सरदार था,

यात्रा के दौरान
बच्चो को मस्ती सुजती है और
सब दोस्त मिलकर
बारी बारी सरदार पर बने
जोक्स को एकदुसरे को सुनाते है

उनका मकसद उस ड्राइवर
को चिढाना था . लेकिन
वो बुढ्ढा सरदार
चिढाना तो दूर पर उनके साथ
हर जोक पर हस रहा था ,

सब साईट सीन को देख बच्चे वापस
रेलवे स्टेशन आ जाते है ...और तय
किया किराया उस सरदार
को चुकाते है , सरदार
भी वो पैसे ले लेता है , पर हर
बच्चे को अपनी और से एक एक
रूपया हाथ में देता है

एक लड़का बोलता है
"पाजी हम सुबह से आपकी कोम
पर जोक मार रहे है , आप
गुस्स्सा तो दूर पर हर जोक में
हमारे साथ हस रहे थे , और जब ये
यात्रा पूरी हो गई आप हर लडके
को प्यार से एक-एक रूपया दे रहे
है , ऐसा क्यों ? "

सरदार बोला " बच्चो आप
अभी जवान
हो आपका नया खून है आप
मस्ती नहीं करोगे तो कौन
करेगा ? लेकिन मेने आपको एक-
एक रूपया इस लिए दिया के जब
वापस आप अपने अपने शहर जाओगे
तो ये रूपया आप उस सरदार
को दे देना जो रास्ते में भीख
मांग रहा हो , इस बात
को दो साल हो गए है और
जितने लडके डेल्ही घूमने गए थे सब
के पास वो एक रुपये
का सिक्का आज भी जेब में
पड़ा है ...उन्हें कोई सरदार भीख
मांगता नहीं दिखा


" MORAL: The secret
behind their universal
success is their willingness
to do any job with utmost
dedication and pride.

A Sardar will drive a truck or
set up a roadside garage or a
dhaba, run a fruit juice stall,
take up small time
carpentry.. but he will never
beg on the streets

Because Sikhs contribute:

* 33% of total income tax

* 67% of total charities

* 45% of Indian Army

* 59,000++ Gurudwaras
serve LANGAR to
5,900,000+ people
everyday &


All this when THEY make
only 1.4% of the total
INDIAN POPULATION.
  :thinking: :thinking: :thinking:

192
ਮੈਂ ਇੱਕ ਨਵਾਂ ਸ਼ੁਰੂ ਕੀਤਾ ਆ ਜਿੱਸ ਵਿੱਚ ਵਿਦੇਸ਼ਾ ਵਿੱਚ ਵਸਦੇ  ਗੌਰੇ ਸਿੱਖ ਸਰਦਾਰ  ਅਤੇ ਸਰਦਾਰਨੀਆਂ ਦੀਆਂ ਫੌਟੌਆ ਤੇ ਉਹਨਾਣ ਬਾਰੇ ਜਾਣਕਾਰੀ ਦੇਣ ਦੀ ਕੌਸ਼ਿਸ਼ ਕਰਾਂਗਾ ਤੇ ਉਮੀਦ ਹੈ ਕਿ ਤੁਸੀ ਸਾਰੇ ਵੀ ਆਪਣਾ ਯੌਗਦਾਨ ਪਾਵੌਂਗੇ ... ਸਹਿਬ ਧਾਲੀਵਾਲ .... ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ ....

...
sikh couple ...

193
ਦਿਲ ਕਰਦਾ ਪਿਆਰ ਦੀ ਬੱਦਲੀ ਬਣ ਤੇਰੇ ਤੇ ਬਰ੍ ਜਾਵਾਂ
ਤੇਰੇ ਵਲ ਆਉਂਦੀ ਹਰ ਤੱਤੀ ਵਾ੍ ਨੂੰ ਮੈਂ ਖੁਦ ਤੇ ਜ਼ਰ ਜਾਵਾਂ
ਦੁਨੀਆਂ ਭਰ ਦੇ ਹਾਸੇ ਖੇੜੇ ਤੇਰੇ ਸੌਹਣੈ ਮੁਖੜੇ ਤੇ ਜੜ ਜਾਵਾਂ
ਬਾਜ਼ੀ ਖੇਲਾ ਇਸ਼ਕੇ ਦੀ ...ਤੂੰ ਜਿਤੇ ਤੇ ਮੈਂ ਹਰ ਜਾਵਾਂ....
ਤੇਰੇ ਬੁੱਲਾਂ ਦੇ ਹਾਸੇ ਲਈ ਮੈਂ ਸਰੇ ਬਾਜ਼ਾਰ ਵਿਕ ਜਾਵਾਂ
ਤੂੰ ਏ ਚੰਦ ਅਰਸ਼ ਦਾ ਤੇ ਮੈ ਆਂ ਕਿਣਕਾ ਮਿੱਟੀ ਦਾ ...
ਤੂੰ   ਈ ਦੱਸ ਮੈਂ ਕਿੱਦਾ ਤੇਰਾ ਨਸੀਬ ਬਣ ਜਾਵਾਂ
ਜਿਸਮ ਤੇਰੇ ਦੀ ਚਾਹ ਨਾ ਕੌਈ ...ਬਸ ਤੇਰੀ ਰੂਹ ਦਾ ਸਾਥੀ ਬਣ ਜਾਵਾਂ
ਕਰ ਵਾਦਾ ਅਗਲੇ ਜਨਮ ਮਿਲਣ ਦਾ ਮੈਨੂੰ ...
ਅਗਲੇ ਜਨਮ ਦੀ ਤੇਰੀ ਹਾਂ ਹੌਵੇ ਤੇ ਮੈਂ ਮਰ ਜਾਵਾਂ
::ਸਾਹਿਬ"" ਮਰਜ਼ਾਣੇ ਨੂੰ ਸਮਝ ਨੀਂ ਆਉਂਦੀ....
ਕੀ ਲਿਖਾਂ ਤੇਰੇ ਲਈ ਤੇ ਕੀ ਕੀ ਕਰ ਜਾਵਾਂ .....


ਸਾਹਿਬ .... ਇਕ ਛੌਟੀ ਜਿਹੀ ਕੌਸ਼ਿਸ਼ ਮੇਰੇ ਵੱਲੌਂ .. ਪੀ ਜੇ ਵਾਸੀਆਂ ਲਈ .. ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ...
   :sad: :sad: :sad:

194
Ek muddat se meri Maa nahi soyi
"aye dost"
Wo kehti hain
Me so gai
te tu kuriyaan nu fone karenga 
Lo Dasso
Aini beaitbari..
  :D: :D: :D: :D: :D:

195
sabse sundar hath wo hain jo...
kisi ke anssu rok sakein ..
aur sabse mazboot kandhe wo hain....
jinpe sar rakh kar koi ro sake ....

                    :sad: :sad: :sad:

196


ਭੋਲੇ ਭਾਲੇ ਸਾਂ ਤੇ ਅੱਤ ਦੇ ਸ਼ਰੀਫ ਨੀ
 ਸਾਰਾ ਕਰਦਾ ਜਮਾਨਾਂ ਸੀ ਤਾਰੀਫ ਨੀ
 ਪਾ ਕੇ ਤੇਰੇ ਨਾਲ ਪਿਆਰ ਰੋਗੀ ਹੋ ਗਿਆ
 ਕਾਹਦਾ ਇਸ਼ਕ ਤੇਰੇ ਦੇ ਵਿੱਚ ਖੋ ਗਿਆ
 ਸਾਨੂੰ ਇੰਝ ਨਾ ਸਤਾ, ਇੱਕ ਵਾਰ ਲੈ ਮੁਕਾ
 ਨੀ ਤੂੰ ਆਉਣਾ ਕਦ...ਤੇਰੇ ਇੰਤਜ਼ਾਰ ਨੇ, ਦਿਲ ਲੁੱਟਿਆ ਨੀ ਦਿਲ ਲੁੱਟਿਆ
 ਵਿਸ਼ਵਾਸ ਨੂੰ ਗੁਆਤਾ ਝੂਠੇ ਪਿਆਰ ਨੇ, ਦਿਲ ਟੁੱਟਿਆ ਨੀ ਦਿਲ ਟੁੱਟਿਆ
 ਕਿਸੇ ਤੇ ਭਰੋਸਾ ਹੁਣ ਕਰੀਏ ਨਾ ਜੱਗ ਤੇ
 ਭਾਂਵੇ ਅੰਗਿਆਰ ਰੱਖ ਤੁਰ ਜਾਵੇ ਅੱਗ ਤੇ
 ਝੂਠਿਆ ਤੋਂ ਧੋਖਾ ਖਾ ਕੇ ਸਾਰੇ ਝੂਠੇ ਲੱਗਦੇ
 ਬੁਝ ਗਏ ਨੇ ਦੀਵੇ ਆਸਾਂ ਵਾਲੇ ਜੋ ਸੀ ਜਗਦੇ
 ਸਾਨੂੰ ਆਪਣੇ ਬਣਾ ਕੇ, ਗੱਲ ਬਾਤ ਨੂੰ ਵਧਾ ਕੇ
 ਦਿੱਤੇ ਦੱਬ ਹਾਂ ਜੁਦਾਈਆਂ ਵਾਲੇ ਭਾਰ ਨੇ, ਦਿਲ ਲੁੱਟਿਆ ਨੀ ਦਿਲ ਲੁੱਟਿਆ
 ਵਿਸ਼ਵਾਸ ਨੂੰ ਗੁਆਤਾ ਝੂਠੇ ਪਿਆਰ ਨੇ, ਦਿਲ ਟੁੱਟਿਆ ਨੀ ਦਿਲ ਟੁੱਟਿਆ
   :sad: :sad: :sad: :sad:

197
ਪਤਾ ਲੱਗ ਗਿਆ ਤੈਨੂੰ ਮਿਲ ਦੁਨੀਆਂ ਦੇ ਰੰਗਾਂ ਦਾ
ਹਰ ਇੱਕ ਤੇ ਵਿਸ਼ਵਾਸ ਅਸੀਂ ਕਰ ਲੈਂਦੇ ਸਾਂ
ਪਹਿਲਾਂ ਵੀ ਹੋਏ ਧੋਖੇ ਸਾਡੇ ਨਾਲ ਚੰਨਾਂ
ਛੋਟੀਆਂ ਮੋਟੀਆਂ ਗੱਲਾਂ ਤਾਂ ਜਰ ਲੈਂਦੇ ਸਾਂ
ਭੁੱਲੇ ਦੁੱਖ ਵੇ ਚੇਤੇ ਆ ਗਏ ਹਾਣਦਿਆ, ਜਿੰਦਗੀ ਵਿੱਚ ਫੇਰਾ ਤੂੰ ਜਦ ਦਾ ਪਾਇਆ ਏ
ਅੱਜ ਵੀ ਤੇਰੀਆਂ ਯਾਦਾਂ ਦੇ ਨਾਲ ਮਰ ਮਰ ਕੇ ਜਿਉਂਨੇ ਆਂ
ਤੂੰ ਵੀ ਦੱਸ ਕਦੀ ਤੈਨੂੰ ਵੀਸਾਡਾ ਚੇਤਾ ਆਇਆ ਏ?
ਪਹਿਲਾਂ ਤੈਨੂੰ ਪਾਉਣ ਦੀ ਚਿੰਤਾ ਸੀ, ਪਾ ਕੇ ਤੈਨੂੰ ਖੋਣ ਤੋਂ ਡਰਦੇ ਰਹੇ
ਵਿੱਚ ਦਿਲ ਦੇ ਤੇਰੇ ਨਫਰਤ ਸੀ, ਅਸੀਂ ਪਿਆਰ ਸੀ ਤੈਨੂੰ ਕਰਦੇ ਰਹੇ
ਤੂੰ ਖੇਡ ਇਸ਼ਕ ਦੀ ਖੇਡੀ ਨਾ, ਹਰ ਵਾਰ ਅਸੀਂ ਐਵੇਂ ਹਰਦੇ ਰਹੇ
ਅੱਧੀ ਲੰਘਗੀ ਵਿੱਚ ਉਡੀਕਾਂ ਦੇ, ""ਸਾਹਿਬ""  ਬਾਕੀ ਵਿੱਚ ਵਿਛੋੜਿਆਂ ਮਰਦੇ ਰਹੇ  :sad: :sad:


...
kyu kise nu wdiya nhi lagga iahe ?? koi commnet te kro ....

198
ਮੈਨੂੰ ਦਿਸਦੀ ਕਿਤਾਬਾਂ ਵਿੱਚ ਫੋਟੋ ਤੇਰੀ ਤੱਕਦੀ ਸੀ ਜਿਵੇਂ ਹੱਸ ਕੇ
 ਭਾਂਵੇ ਥੋੜਾ ਚਿਰ ਰਹੀ ਸਾਡੇ ਨਾਲ ਪਰ ਦਿਲ ਵਿੱਚ ਬਹਿਗੀ ਵਸ ਕੇ
 ਭੈੜੇ ਰੋਗਾਂ ਦੇ ਦਾਗਾਂ ਨੂੰ ਕਿੰਝ ਜਿੰਦਗੀ ਚੋਂ ਹੰਝੂਆਂ ਦੇ ਨਾਲ ਧੋ ਲਈਏ
 ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ
 ਓਹੋ ਬਾਗ ਤੇ ਬਗੀਚੇ ਤੈਨੂੰ ਯਾਦ ਹੋਣੇ ਜਿੱਥੇ ਅਸੀਂ ਮੌਜਾਂ ਮਾਣੀਆਂ
 ਦੱਸ ਮੋਟਰ ਤੇ ਜਾਵਾਂ ਕਿਹੜੇ ਹੌਸਲੇ ਜਿੱਥੇ ਨਾਲ ਖੇਡੇ ਪਾਣੀਆਂ
 ਨਾਲ ਕਾਲਜ਼ ਦੇ ਬੜਾ ਕੁਝ ਜੁੜਿਆ, ਕੀਹਦੇ ਕੋਲੋਂ ਕੀ ਲਕੋ ਲਈਏ
 ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ
 ਮੈਨੂੰ ਪੈਂਦੇ ਨੇ ਬਜ਼ਾਰਾਂ ਚੋਂ ਭੁਲੇਖੇ ਜਿੱਥੇ ਇੱਕਠੇ ਰਹੇ ਘੁੰਮਦੇ
 ਤੇਰੇ ਜਾਣ ਪਿੱਛੋਂ ਕਦੀ ਵੀ ਨਾ ਤੋੜ ਕੇ ਫੁੱਲ ਬੁੱਲਾਂ ਨਾਲ ਚੁੰਮਦੇ
 ਫਿਰ ਲੱਗਦੀ ਨਾ ਚੰਗੀ ਖੁਸ਼ਬੋਈ, ਜੇ ਜਿੰਦਗੀ ਦਾ ਖਾਸ ਖੋ ਲਈਏ
 ਹਰ ਥਾਂ ਨੂੰ ਯਾਦਾਂ ਦੇ ਨਾਲ ਜੋੜ ਗਈ ਨੀ ਕਿੱਥੇ ਕਿੱਥੇ ਬਹਿ ਕੇ ਰੋ ਲਈਏ
 :he: :waitin: :sad: :sad:

199
ਅਜੇ ਬੋਲਣਾ ਵੀ ਜਾਣਦੀ ਨਹੀਂ ਦੱਸ ਕਿੱਦਾਂ ਦੁੱਖੜੇ ਫੋਲੇ
 ਨਾ ਜਨਮ ਲੈਣ ਤੋਂ ਪਹਿਲਾਂ ਮੌਤ ਦੇ ਘਾਟ ਉਤਾਰੋ ਓਏ
 ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ
 ਤੁਸੀਂ ਕੌਣ ਹੋ ਪਾਲਣ ਵਾਲੇ ਜਦ ਭਾਗ ਲਿਖਾਏ ਸਿਰ ਦੇ
 ਨਿੱਕੀ ਜਿੰਦ ਦੀ ਜਾਨ ਲੈ ਕਿਉਂ ਕੰਬਦੇ ਨਹੀਂ ਥੋਡੇ ਹਿਰਦੇ
 ਫੁੱਲਾਂ ਤੋਂ ਵੀ ਸੋਹਲ ਨਾ ਤੁਸੀਂ ਸੂਈਆਂ ਮਾਰੋ ਓਏ
 ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ
 ਰੋ ਰੋ ਕਰ ਫਰਿਆਦ ਰਹੀ ਤੁਸੀਂ ਕਿਉਂ ਨਾ ਗੱਲ ਨੂੰ ਸੁਣਦੇ
 ਬੱਸ ਮੁੰਡਾ ਹੀ ਚਾਹੀਦਾ ਸਦਾ ਰਹੋਂ ਤਾਣੇ ਇਹ ਬੁਣਦੇ
 ਰੱਬ ਦੀ ਜਾਈ ਕਤਲ ਕਰਾ ਨਾ ਕਹਿਰ ਗੁਜ਼ਾਰੋ ਓਏ
 ਹੱਥ ਜੁੜਵਾ ਲੋ ਸਾਥੋਂ, ਪਰ ਨਾ ਧੀਆਂ ਮਾਰੋ ਓਏ
 :sad: :sad: :sad: :sad: :sad:

200
ਜੋ ਨਹੀਂ ਹੱਥ ਵਿੱਚ ਸਾਡੇ ਉਸ ਨੂੰ ਪਾਉਣਾ ਚਹੁੰਨੇ ਆਂ
ਚੜਦੇ ਸੂਰਜ ਨੂੰ ਹੀ ਕਿਉਂ ਹੱਥ ਲਾਉਣਾ ਚਾਹੁੰਨੇ ਆਂ
ਜੋ ਸਾਡੇ ਵੱਲ ਨੂੰ ਵਧਦਾ, ਚਾਹੀਏ ਪਿੱਛੇ ਹਟ ਜਾਵੇ
ਜੋ ਪਹੁੰਚ ਚ ਆ ਜੇ ਚੀਜ ਕਿਉਂ ਉਸ ਦੀ ਇੱਜ਼ਤ ਘਟ ਜਾਵੇ

Pages: 1 ... 5 6 7 8 9 [10] 11 12 13 14 15