December 22, 2024, 01:58:20 AM

Show Posts

This section allows you to view all posts made by this member. Note that you can only see posts made in areas you currently have access to.


Topics - sahib..

Pages: 1 2 3 4 5 6 [7] 8 9 10 11 12 ... 15
121
Shayari / gwwach reha punjabi virsa
« on: March 10, 2012, 10:44:52 AM »
ਭੜੋਲੀ ਨਾ ਹੁਣ
ਦਿਸਦੀ ਕਿਧਰੇ, ਨਾ ਸਾਗ
ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ,
ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ
ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ,
ਰੋਟੀ ਲਾਹੁਣੀ ਭੁੱਲੇ

122
ਜਦ ਸਭਨਾਂ ਥਾਈਂ....ਆਪ ਪਹੁੰਚ ਨਾ ਸਕਿਆ.....ਰੱਬ ਨੇ ਬਣਾਈ ਮਾਂ......! ਸਭ ਤੋਂ ਵੱਡਾ....ਇਸ ਦੁਨੀਆਂ ਵਿੱਚ......ਤੀਰਥ ਹੁੰਦੀ ਮਾਂ ...! ਮੋਹ -ਮਮਤਾ ਦੀ.....ਜਿਉਂਦੀ -ਜਾਗਦੀ ਮੂਰਤ ਹੁੰਦੀ ਮਾਂ.....!! ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਅੰਤਰਜਾਮੀ ਹੁੰਦੀ ਮਾਂ......!!!

ਕੀ ਹੋਇਆ ਜੇ.....ਰੱਬ ਨਹੀਂ ਵੇਖਿਆ.....ਦੋਸਤੋ, ਰੱਬ ਵਰਗੀ ਹੁੰਦੀ ਮਾਂ...

123
ਨਾਨਕ ਵਰਗਾ ਖੋਜੀ ਕੋਈ ਨਾ,ਗੋਬਿੰਦ ਵਰਗਾ ਚੋਜੀ ਕੋਈ ਨਾ,
ਬਾਬਾ ਬੰਦਾ ਸਿੰਘ ਦੇ ਵਰਗਾ ਰੱਬ ਦਾ ਬਹਾਦਰ ਫੋਜੀ ਕੋਈ ਨਾ,
ਪੰਥ ਵਥੇਰੇ ਦੁਨਿਆ ਤੇ ਪਰ ਨਹੀ ਕੋਈ ਖਾਲਸਾ ਪੰਥ ਜਿਹਾ,
ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀ ਸਾਹਿਬ ਗੁਰੂ ਗਰੰਥ ਜਿਹਾ......

124
Shayari / ਤਿੰਨੇ ਇੱਕ ਬਰਾਬਰ ਨੇ.
« on: March 10, 2012, 10:39:58 AM »
ਗੁਰੂਦੁਆਰੇ ਹਾਜ਼ਰੀ ਭਰਨੀ...
ਸੇਵਾ ਮਾਂ ਬਾਪ
ਦੀ ਕਰਨੀ..
ਲਉਣਾਂ ਮਨ ਨੂੰ ਰੱਬ ਦੇ
ਚਰਨੀ..
          .ਤਿੰਨੇ ਇੱਕ ਬਰਾਬਰ
ਨੇ.

125
Pics / ਕਿਸਦੀ ਕੀ ਕਦਰ _ STOP CHILD LABOUR
« on: March 10, 2012, 07:49:02 AM »
ਕਿਸਦੀ ਕੀ ਕਦਰ  :sad: :sad: :sad:

126
ਨਸ਼ਾ ਖਾਣ ਵਾਲਿਆ ਲਈ ਖੁਸ਼ਖਬਰੀ


aihe te mjaak di gal aa ... par sab nu nashe khaan to parhej krna chiahd  ..
nahi te jindagi ch aihe sab musibta aunia jroor a ....

so rabb di ditti hoyi is waddmulli jindagi nu .... kise chnge passe laga lavo .. te nashe shadd davo ....

127
''ਅੱਜ ਉਸ ਰੱਬ ਦੀ ਰਜ਼ਾ ਚ ਕੁੱਝ ਲਿਖਣ ਨੂੰ ''ਦਿਲ ਕਰਦਾ''
''ਬਹੁਤ ਰਾਤਾਂ ਹੌ ਗਈਆ ਭਟਕਦਿਆਂ ਨੂੰ.....ਬਹੁਤੇ ਦਿਨ ਹੌ ਗਏ ਉਸਤੌਂ ਦੂਰ......
''ਅੱਜ ਉਸ ਮਾਂ ਦੀ ਗੌਦ ਚ ਸੌਣ ਨੂੰ ਜੀ ਕਰਦਾ......
''ਇਹੇ ਦੁਨੀਆ ਬੜੀ ਚੰਦਰੀ ਏ....ਬੜੇ ਚੰਦਰੇ ਆ ਇਸਦੇ ਜਾਲ - ਜੰਜਾਲ.....
''ਪਰ ਅੱਜ ਇਸ ਸਭ ਤੌਂ ਛੁਟਕਾਰਾ ਪਾਉਣ ਨੂੰ ਦਿਲ ਕਰਦਾ....
''ਅੱਜ ਸਭ ਕੁੱਝ ਛੱਡ ਕੇ ....ਉਸ ਰੱਬ ਦਾ ਹੌਣ ਨੂੰਦਿਲ ਕਰਦਾ....
''ਜੌ ਨਾਰਾਜ਼ ਆ ਮੇਰੀਆਂ ਗਲਤੀਆਂ ਤੌਂ ਮੇਰੇ ਨਾਲ....
''ਅੱਜ ਉਹਨਾ ਸਭ ਨੂੰ ਮਨਾਉਣ ਨੂੰ ਦਿਲ ਕਰਦਾ.......
''ਬਹੁਤ ਖੁਸ਼ ਸੀ ਸਾਇਦ ਸਭ ਦੇ ਬਿਨਾ..ਅੱਜ ਸਭ ਦੇ ਗਲ ਲੱਗ ਰੌਣ ਨੂੰ ਦਿਲ ਕਰਦਾ.
''ਕਿਵੇਂ ਧੰਨਵਾਦ ਕਰਾਂ ਉਸ ਰੱਬ ਦਾ..ਜਿਸਨੇ ਇਹ ਸੌਹਣਾ ਸੰਸਾਰ ਵਿਖਾ ਦਿੱਤਾ..
''ਯਾਰਾਂ ਦੌਸਤਾਂ ਦੇ ਰੂਪ ਚ ਆਪਣਾ ਆਪ ਵਿਖਾ ਦਿੱਤਾ ..
''ਪਰ ਅੱਜ ਉਸ ਸੱਚੇ ਰੱਬ ਨੂੰ ਪਾਉਣ ਨੂੰ ''ਦਿਲ ਕਰਦਾ '
''ਅੱਜ ਉਸ ਰੱਬ ਦੀ ਰਜ਼ਾ ਚ ਕੁੱਝ ਲਿਖਣ ਨੂੰ ''ਦਿਲ ਕਰਦਾ
''ਇੱਕ ਆਮ ਜਿਹਾ ਸੀ ਇਨਸਾਨ "ਸਾਹਿਬ"
''ਕਰ ਮੇਹਰਾਂ ਰੱਬ ਨੇ ਖਾਸ ਬਣਾ ਦਿੱਤਾ

128
Fun Time / parm di mashhok di shyaari parm lai :)
« on: March 08, 2012, 10:34:57 PM »
ਉਹ ਕਹਿੰਦੀ ਸ਼ੇਅਰਾਂ ਵਿੱਚ ਮੇਰਾ ਜ਼ਿਕਰ ਨਾ ਕਰਿਆ
ਕਰ...

ਮੈਂ ਹਸਦੀ ਵਸਦੀ ਜਵਾਕਾਂ ਵਾਲੀ ਹੋਗੀ ਆ ਹੁਣ
ਮੇਰਾ ਫਿਕਰ ਨਾ ਕਰਿਆ ਕਰ...
:D: :D: :D: :D: :D: :D: :D: :D: :D: :D:

129
 :D: :D: :D: :D: :D: :D: .

130
ਜਿਥੇ ਮਰਜੀ ਚਲੇ ਜਾਓ
ਪਰ ਆਪਣੀ ਹੋਂਦ ਨੀ ਗਵਾਈ ਦੀ
ਜਿਹੜੀ ਮਰਜੀ ਬੋਲੀ ਸਿਖ ਲਓ
ਪਰ ਕਿਸੇ ਪਿਛੇ ਲੱਗ ਆਪਣੀ ਮਾ ਬੋਲੀ ਨੀ ਭੁਲਾਈ ਦੀ

131
Pics / ਪਿਆਰ ਕੀ ਹੁੰਦਾ ਆ
« on: March 08, 2012, 08:41:04 AM »
ਪਿਆਰ ਕੀ ਹੁੰਦਾ ਆ

132
Shayari / ਵਾਰਿਸ਼ ਸ਼ਾਹ
« on: March 08, 2012, 08:37:27 AM »
ਜੋ ਕੁਝ ਵਿਚ ਰਜ਼ਾ ਦੇ ਲਿਖ ਦਿੱਤਾ,
ਮੂੰਹੋਂ ਬੱਸ ਨਾ ਆਖੀਏ, ਭੈੜੀਏ ਨੀ ।

ਸੁੰਞਾ ਸੱਖਣਾ ਚਾਕ ਨੂੰ ਰੱਖਿਆ ਸੀ,
ਮਥੇ-ਭੌਰੀਏ, ਚੰਦਰੀਏ, ਚੈੜੀਏ ਨੀ ।

ਮੰਤਰ ਕੀਲ ਨਾ ਜਾਣੀਏ ਡੂਮਣੇ ਦਾ,
ਕਾਲੇ ਸੁੱਤੜੇ ਨਾਗ ਨਾ, ਛੇੜੀਏ ਨੀ ।

ਇੱਕੋ ਯਾਰ ਦੇ ਨਾਮ ਤੋਂ ਫਿਦਾ ਹੋਈਏ,
ਮਹੁਰਾ ਦੇਇ ਕੇ ਇੱਕੇ, ਨਿਬੇੜੀਏ ਨੀ ।

ਜੇ ਨਾ ਉੱਤਰੇ ਯਾਰ ਦੇ ਨਾਲ ਪੂਰੀ,
ਐਡੇ ਪਿੱਟਣੇ ਨਾਂਹ, ਸਹੇੜੀਏ ਨੀ ।

ਵਾਰਿਸ਼ ਸ਼ਾਹ, ਪਿਆਸ ਨਾ ਹੋਏ ਅੰਦਰ,
ਸ਼ੀਸ਼ੇ ਸ਼ਰਬਤਾਂ ਦੇ ਨਾਹੀਂ, ਛੇੜੀਏ ਨੀ ।


133
ਧਰਮ ਦੀਆਂ ਦੀਵਾਰਾਂ ਨਾਂ ਖੜੀਆਂ ਕਰੌ ਜੀ
ਧਰਮ ਜੌੜਦਾ ਆ ਧਰਮ ਤੌੜਦਾ ਨਹੀਂ 

134
ਮੈਂ ਉਜੜੇ ਪਿੰਡੋ ਤੁਰਿਆ ਸਾਂ , ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ , ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ , ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ , ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ ਸੀ , ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ, ਮੇਰੇ ਅੱਗੇ ਮੇਰੀ ਕਮਾਈ ਸੀ ,
ਉਹ ਬੈਠ ਬਨੇਰੇ ਰੋਂਦੀ ਰਹੀ , ਮੇਰੀਆ ਰਾਹਾਂ ਵੇਹਦੀ ਰਹੀ ,
ਮੇਰੇ ਪੁੱਤ ਦੀ ਚਿਠੀ ਆਵੇਗੀ , ਉਹ ਡਾਕੀਏ ਨੂੰ ਏ ਕਹਿੰਦੀ ਰਹੀ ,
ਫ਼ਿਰ ਡਾਕ ਕਦੀ ਨਾ ਆਈ ਸੀ , ਉਹ ਮੌਤ ਨਾ ਮੱਥਾ ਲਾਉਂਦੀ ਰਹੀ,
ਇਕ ਆਸ ਦਾ ਦੀਵਾ ਬਾਲ ਕੇ , ਮਾਂ ਮੇਰੀ ਸ਼ਕਲ ਨੂੰ ਲੌਆ ਚ’ ਵਹਿੰਦੀ ਰਹੀ
ਮੇਰਾ ਪੁੱਤ ਆਇਆ ਤਾ ਦੇ ਦਵੀ ਇਕ ਗੁਥਲੀ ਧੀ ਨੂੰ ਦਿੰਦੀ ਰਹੀ ;
ਮੈ ਸ਼ਹਿਰ ਦੇ ਵਾਸੇ ਵੇਖ ਆਈਆ , ਮੈ ਰੋਂਦੇ ਹਾਸੇ ਵੇਖ ਆਈਆ ,
ਹਰ ਆਸ ਬੇਆਸੀ ਵੇਖੀ , ਮੈ ਸਭ ਖਾਲੀ ਕਾਸੇ ਵੇਖ ਆਇਆ ,
ਹਰ ਪਾਸੇ ਹਸਰਤ ਰੋਦੀ ਸੀ , ਮੈ ਸਾਰੇ ਈ ਪਾਸੇ ਵੇਖ ਆਇਆ
ਮੈ ਭੁਖ ਤੋ ਡਰ ਕੇ ਦੌੜਾ ਸਾਂ , ਉਥੇ ਵੀ ਜਾ ਕੇ ਵੇਖ ਆਇਆ
ਇਹ ਝਾਕੇ ਦਿੰਦੀ ਦੁਨਿਆ ਨੂੰ , ਦੌਲਤ ਦੇ ਝਾਕੇ ਵੇਖ ਆਇਆ
ਜਦ ਗਿਆ ਸਾ ਸਿਖਰ ਦੁਪਿਹਰ ਸਾ , ਇਕ ਠਾਂਠਾ ਮਾਰ੍ਦੀ ਲਹਿਰ ਸਾ ਮੈ
ਸੂਰ੍ਜ ਦਾ ਪੈਂਡਾ ਵੇਖਿਆ ਨਾ , ਜਦ ਮੁੜਿਆ ਆਖਰੀ ਪਹਿਰ ਸਾ ਮੈ
ਮੈ ਚਾਨਣ ਅੱਪਣਾ ਵੇਚ ਆਇਆ , ਅੱਜ ਬੜਾ ਹੀ ਘੁਪ ਹਨੇਰ ਸਾ ਮੈ
ਮੇਰੀ ਵਕਤ ਨੇ ਹਰ ਸ਼ੈ ਖਾ ਲਈ ਸੀ , ਹੁਣ ਖਾਲੀ ਪਈ ਚੰਗੇਰ ਸਾ ਮੈ
ਮੈ ਦੇਰ ਬੜੀ ਹੀ ਕਰ ਆਇਆ  , ਹੁਣ ਚਾਰ ਦਿਨਾ ਦੀ ਦੇਰ ਸਾ ਮੈ
ਉਹ ਪਿੰਡ ਹੁਣ ਮੇਰੀ ਥਾ ਨਹੀ ਸੀ , ਉਹ ਵੇਲ਼ਾ ,ਸਮਾਂ ਨਹੀ ਸੀ
ਸਭ ਸੜ ਕੇ ਪੱਤੇ ਝੜ ਗੇ ਸਨ ,ਹੁਣ ਰੁੱਖ ਦੀ ਕੋਈ ਛਾਂ ਨਹੀ ਸੀ
ਉਹ ਸਾਰੀ ਬਸਤੀ ਬਦਲ ਗਈ , ਉਹ ਦੁਨੀਆ ਉਹ ਜਹਾਂਨ ਨਹੀ ਸੀ
ਮੈ ਜਿੰਦਰਾ ਵੇਖ ਕੇ ਮੁੜ ਆਇਆ , ਉਸ ਘਰ ਵਿੱਚ ਮੇਰੀ ਮਾਂ ਨਹੀ ਸੀ
ਮੈਂ ਉਜੜੇ ਪਿੰਡੋ ਤੁਰਿਆ ਸਾਂ , ਕਿ ਸ਼ਹਿਰ ਚ’ ਜਾ ਕੇ ਵੱਸਾਂਗਾ,
ਮੈਂ ਹੰਝੂ ਮਾਂ ਦੇ ਵੇਖੇ ਨਾ , ਕਿ ਸ਼ਹਿਰ ਚ’ ਜਾ ਕੇ ਹੱਸਾਂ ਗਾ;
ਉਹ ਰੋਈ ਸੀ ਕੁਰਲਾਈ ਸੀ , ਤੇ ਦਿੰਦੀ ਰਹੀ ਦੁਹਾਈ ਸੀ,
ਉਸ ਜਿਗਰ ਨੂੰ ਚੀਰਾ ਦਿਤਾ ਸੀ , ਮੇਰੇ ਮਥੇ ਦਾਓਣੀ ਲਾਈ ਸੀ,
ਮੈ ਦੂਰੋ ਹਥ ਹਿਲਾਇਆ  ਸੀ , ਉਹ ਬੜੀ ਦੂਰ ਤੱਕ ਆਈ ਸੀ
ਮੈ ਪਿਛੇ ਮੁੜ ਕੇ ਵੇਖਿਆ ਨਾ , ਮੇਰੇ ਅੱਗੇ ਮੇਰੀ ਕਮਾਈ ਸੀ ,



                                     
                               ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ   :wait: :wait: :wait:  :hug: :hug: :hug: :hug:  :rabb: :rabb: :rabb: :rabb: :rabb:

135
Jokes Majaak / har ek frnd kamina hota hai
« on: March 07, 2012, 01:56:02 AM »
Saala hr ek frnd kamina hota hai
Dangerous dosti..!! .
.
.
.
... mai ghar late aaya toh dad
ne poocha "where were u"
.
maine kaha "friend ke ghar
tha.."
.
dad ne maire hi saamne
mere 10 friend ko call kiya
.
4 ne kaha "haan
uncle,yahin per tha.."
.
2 ne kaha "abhi just nikla
hai.."
.
3 ne kaha "yahin hai
uncle,padh raha hai,phone
dun kya?" .
.
1 ne toh hadd hi kardi,
kaha " haan papa bolo kya
hua.
  :D: :D: :D: :D: :D: :D: :D:  :rockon: :rockon: :rockon: :rockon: :rockon:  :rockon: :shutup: :cooll: :cooll:

136
Religion, Faith, Spirituality / happy holi to pj
« on: March 06, 2012, 08:47:40 PM »
Holi is celebrated all over India with colour, music, dance and bonfires. It marks the beginning of summer. It also celebrates the end of cold and hardship, and the successful harvest of the winter crop.

For Hindus all over the world, Holi also celebrates the victory of good over evil, symbolised in the story of Prahlad, the young boy who overcame evil and tyranny, by his steadfast faith in Vishnu.

137
Shayari / pj da nasha
« on: March 06, 2012, 07:09:53 AM »
pj da nasha bilkul owen e
jiven bharaawa da pyaar
maa baap da dular
maa di lorri
bapu di fatkaar


pj da nasha bilkul owen e
jive ghar di kaddhi ...
sohnji jahi naddhi
wdiya jahi gaddi
pehla pehla pyaar
ho jaawan jado akhiyan chaar


pj da nasha bilkul owen e
jiven  panjabiya nu apni sardaari
yaari jaan to pyaari
oh din suhane
yaara naal gujare
yaara di mehfil
jo lagdi nitt chubare

pj da nasha bilkul owen e
jive babe gurdass de gaane
maanak diya kalia
bindrakhiya diya hekka
miss pooja diya cheeka ..  :happy:

pj da nasha bilkul owen e
jiven  bai challe de gaane
dilraaj diya nasheeta
ghaint bai diya kartoota

pj da nasha bilkul owen e
jiven  rahul di gaddi
usdi bnai hoi body
bai kindi di nadhi
 bnya hoya vich "sahib" haddi ...


                                                ik chotti jahi kosish by ""sahib"" ....

138
Shayari / ਮਾਂ ਸਮਝਾਵੇ ਮੁੜ ਜਾ ਹੀਰੇ
« on: March 05, 2012, 09:07:53 PM »
ਮਾਂ ਸਮਝਾਵੇ ਮੁੜ ਜਾ ਹੀਰੇ,
ਕਲਾ ਜਗਾ ਨਾ ਸੁੱਤੀਆਂ।
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ,
ਤੇਰਾ ਮਾਸ ਖਲਾਵਾਂ ਕੁੱਤੀਆਂ।
ਨਾਲ ਖੁਸ਼ੀ ਦੇ ਹੱਸੇ ਕੇ ਅੱਗੋਂ,
ਹੀਰ ਕਿਹਾ ਸੁਣ ਮਾਏ-
ਖਲੜੀ ਲਾਹਸੇਂ ਤਾਂ ਕੀ ਹੋਸੀ?
ਮੇਰਾ ਚਾਕ ਸਵਾਸੀ ਜੁੱਤੀਆਂ।

139
ਕਿਊ
ਅੱਲਾ ਅੱਲਾ ਕਰਦਾ ਏਂ,ਪੜ
ਪੜ ਗੱਲਾਂ ਕਿਤਾਬੀ ,
ਛੱਡ ਸ਼ਰਾਬਾਂ ,ਪੜ ਨਮਾਜ਼ਾਂ,
ਬਨੇਆ ਫਿਰਦਾਂ ਹਾਜੀ ,
ਜਦ ਯਾਰ ਨੂ ਮੁਰਸ਼ਦ ਮਨੇੰਗਾ ..
ਤੇਰਾ ਫੇਰ ਹੋਣਾ ਰੱਬ ਰਾਜ਼ੀ __

140
Gup Shup / What mosquitoes are for?
« on: March 05, 2012, 08:35:50 PM »
“I finally figured out what mosquitoes are for – they are God’s way to make us slap ourselves!” –

Pages: 1 2 3 4 5 6 [7] 8 9 10 11 12 ... 15