This section allows you to view all posts made by this member. Note that you can only see posts made in areas you currently have access to.
Topics - sahib..
Pages: 1 2 3 4 5 [6] 7 8 9 10 11 ... 15
101
« on: March 19, 2012, 08:57:32 AM »
ਮਾਸ ਦੇ ਬੁੱਤ ਨਗੀਨੇ ਵਿਕਦੇ ਹੁਣ ਸੱਜਣਾਂ ਵਿੱਚ ਬਜ਼ਾਰਾਂ ਦੇ
ਸਿੱਕਿਆਂ ਦੇ ਕਾਦਰ ਕੀ ਜਾਨਣ ਕੀ ਮੁੱਲ ਹੁੰਦੇ ਨੇ ਦਿਲਦਾਰਾਂ ਦੇ
ਨੰਗਪੁਣੇ ਦੀ ਹੱਦ ਹੋ ਗਈ ਪੰਨੇ ਰੋ ਪਏ ਨੇ ਅਖਬਾਰਾਂ ਦੇ
ਪਰਦੇ ਤੇ ਪਰਦਾ ਲਾਹ ਦਿੰਦੇ ਨਾਮ ਚਮਕਣ ਬੇਸ਼ਰਮੇ ਫਨਕਾਰਾਂ ਦੇ
ਪਿਛੋਕੜ ਨੂੰ ਪਛਾੜੀ ਜਾਂਦੇ ਨੇ ਗੀਤ ਨਵ ਜੰਮਿਆ ਗੀਤਕਾਰਾਂ ਦੇ
ਪਰਦੇਸ ਜਾਣ ਦੀ ਸੋਚ ਨੇ ਨਿਕੰਮੇ ਕੀਤੇ ਪੁੱਤ ਸਰਦਾਰਾਂ ਦੇ
ਪੰਜਾਬ ਦੀਆਂ ਤਲਵਾਰਾਂ ਸੁੱਤੀਆ ਸਿਰ ਵੱਧ ਗਏ ਨੇ ਗੱਦਾਰਾਂ ਦੇ
ਸੱਚੇ ਰੱਬ ਨੂੰ ਢਾਹ ਲਾਂਉਦੇ ਪਾਠ ਧਰਮੀ ਠੇਕੇਦਾਰਾਂ ਦੇ
ਮੇਰੀਆਂ ਚੀਕਾਂ ਕਦੇ ਨਾ ਸੁਣੀਆਂ ਕਹਿੰਦੇ ਲੋਕੀ ਕੰਨ ਦੀਵਾਰਾਂ ਦੇ
ਦੇਸ਼ ਮੇਰਾ ਭੁੱਖੇ ਦਾ ਭੁੱਖਾ ਢਿੱਡ ਭਰਦੇ ਨੇ ਸਰਕਾਰਾ ਦੇ
ਅਮਲ ਕੋਈ ਵੀ ਕਰਦਾ ਨਹੀ ਪੁੱਲ ਬੰਨੀਏ ਰੋਜ਼ ਵਿਚਾਰਾਂ ਦੇ
ਕੀ ਯਸ਼ਨ ਮੰਨਾਈਏ ਹੁਣ ਯਾਰੋ ਸਾਡੀਆਂ ਜਿੱਤਾਂ ਦੇ ਜਾਂ ਹਾਰਾਂ ਦੇ
ਸਾਹਿਬ ਬਦਲ ਗਿਆ ਪੰਜਾਬ ਤੇਰਾ ਰੋਜ਼ ਮਿਲਦੇ ਸੁਨੇਹੇ ਯਾਰਾਂ ਦੇ :sad: :sad: :sad: :rabb: :rabb: :rabb: :rabb:
102
« on: March 19, 2012, 08:44:30 AM »
ਕੌਮ ਦੇ ਹੀਰੇ
103
« on: March 19, 2012, 05:33:53 AM »
sachi dil ro paya aihe dekh k ..... salute us maa nu jisne bhagat singh jahe sapoot nujanam ditta ...
salute us putt nu jisne sab kujh waar ditta ... apne desh lai ....
Shaheed-e-Azam Bhagat Singh ਸ਼ਹੀਦ ਭਗਤ ਸਿੰਘ :rabb: :rabb: :rabb: :rabb:
104
« on: March 18, 2012, 06:43:21 AM »
chaai chaai pj te account mein bnaya sohni jahi picture profile lagai ..te kaim jeha bio data v likhwaya kai din aida e langh gaye ....wadda pyaar pj te kamayaa fir ik din ik kudi ne mainu.. apna buddy c banaya marjani te mainu bahuta e pyaar aya holli holli us naal gal chal payi mainu lagga meri hun gal ban gayi chatting vich galla chaldiya ...pm vich sukh dukh hone fir sara kujh wdiya lagda c ...usda intezaar usda pyaar wdiya lagda c fir yaara ne usda yahoo messenger v lai laya mainu lagga main usde close ho gaya addhi addhi raat tak bethe rehna ...usde intezar vich na sona .. kinni kinni der galla chaldiya rehniya ...kai waar mata to mere gaala v peniya aidaa e wahwa time langh gaya. main usnu love you kehna c pata nahi kyu sang gaya sochya mein pehla ohde dil di gal jaan lavan oh ki chuhndi a pehla jaan lavan mainu lagga hun oh mere close ho gayi .... par kujh k din baad oh hor ho gayi ... kadi kadi gal karni ..jada time yaara nu ignore karna ... fir ik din deh jani dil di gal keh gayi ... kehndi main tan time pass kardi c ..tu gal te na lagai .. shaddya c "pj de joggi" nu ... te tenu labhya .... hun tere to v rehnda mera mann bhrya bhrya ... tu v hun mera khehda shadd "sahib" ...mainu kar daffa tenu v bahut mil janiya ..maaf kardi aiwen na mar janya hoji khaffa .. aidaa kehke kudi gal hasse ch taal gayi .... ik pal lai mainu lagga jive meri jaan gayi ... aihe c khani mere pyaar di .... pj utte laa k yaaria ...kudi yahoo utte thokar maar gayi .....
105
« on: March 17, 2012, 09:10:46 AM »
ਉਂਗਲਾਂ ਟੁੱਟ ਗਈਆਂ ਪੱਥਰ ਨੂੰ ਤਰਾਸ਼ਦੇ-ਤਰਾਸ਼ਦੇ… ਜਦ ਯਾਰ ਦੀ ਸੂਰਤ ਬਣੀ ਤਾਂ ਖਰੀਦਦਾਰ ਆ ਗਏ
106
« on: March 17, 2012, 03:45:34 AM »
hindi songs diya do lines pure desi punjabi style ch likho
chalo hoju shuru fir ..... first me likhda
menu tere naal pyaar kinna ..aihe mainu nahi pata .... par jeeu nahi sakda tere bin
107
« on: March 17, 2012, 02:41:13 AM »
take this seriously .........
108
« on: March 16, 2012, 03:00:14 AM »
ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ p.j ਦੇ ਸਹਾਰੇ ਲਏ ਤੈਂ ਪੱਟ ਨੀ ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
ਆਖੇਂ ਕੁੜੀ ਏਂ ਤੂੰ ਕੁੜ੍ਹੇ ਚੰਡੀਗੜ੍ਹ ਦੀ ਵਿੱਚ ਯੁਨੀ. ਦੇ ਤੂੰ ਐਂਮ.ਏ ਵਿੱਚ ਪੜ੍ਹਦੀ ਵਾਲ ਵੀ ਕਟਾਵੇਂ,ਮੌਡਰਨ ਤੂੰ ਕਹਾਵੇਂ, ਫਿਰੇਂ ਬਣਦੀ ਹਸੀਨ ਕੁੜੀਏ 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
ਮੱਝਾਂ ਨੇ ਬਿਆਲੀ (42) ਕਿੱਥੇ ਟਾਈਮ ਨੀ ਭੋਰਾ ਖਾਧੇ ਬਿਨਾ ਹੁੰਦਾ ਬਾਪੂ ਕਾਇਮ ਨੀ ਬੜੇ ਹੋਰ ਕੰਮ ਕਾਰ, ਮਹਿੰਗਾਈ ਦੀ ਵੀ ਮਾਰ, ਖੇਤ ਚੱਲਦੀ ਮਸ਼ੀਨ ਕੁੜੀਏ 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
ਗੱਲ ਸੱਚ ਸਾਹਿਬ ਇਹ ਆਖੇ ਨੀ ਮੰਨ ਓਦਾਂ ਜਿੱਦਾਂ ਕਹਿਣ ਤੇਰੇ ਮਾਪੇ ਨੀ ਲੈ ਤੂੰ ਇੱਜ਼ਤ ਸੰਭਾਲ, ਕਿਤੇ ਹੋਜੀਂ ਨਾ ਕੰਗਾਲ, ਜਿੰਦ ਰਹਿਣੀ ਨਾ ਰੰਗੀਨ ਕੁੜੀਏ 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ :huhh: :huhh: :huhh: :huhh: :D: :D: :D: :D:
109
« on: March 16, 2012, 12:40:50 AM »
schi eho jeha hal ho jandaa :D: :D: :D: :D: :D: :D: :D: :angr: :angr: :angr: :angr: :angr: :angr:
110
« on: March 15, 2012, 09:19:43 PM »
ਜਿਹੜਾ ਕਣ ਕਣ ਵਿੱਚ ਸਾਡੇ ਵਸਦਾ ਖੁਸ਼ ਰੱਖਦਾ ਤੇ ਨਾਲ ਸਾਡੇ ਹੱਸਦਾ ਰੂਹ ਨੂੰ ਮਿਲਦਾ ਸਕੂਨ ਜੀਹਨੂੰ ਤੱਕ ਕੇ, ਐਸੇ ਓਹ ਦੀਦਾਰੇ ਵਰਗਾ ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,
jihra kan kan wich sade vasda khush rakhda te nal sade hasda rooh nu milda sakoon jihnu takk k, aise oh dedare warga koi hor na sahara kito labhna, rabb de sahare warga
ਦੁੱਖ ਆਵੇ ਸਾਨੂੰ ਪਿੱਛੋਂ, ਪਹਿਲਾਂ ਫੜ੍ਹ ਲੈਂਦਾ ਬਾਂਹ ਪਰ ਖੁਸ਼ੀ ਵਿੱਚ ਜੀਹਦਾ ਲੈਣਾ ਭੁੱਲ ਜਾਈਏ ਨਾਂਅ ਓਹਦਾ ਸਾਥ ਸਾਨੂੰ ਦਿੰਦਾ ਏ ਸਹਾਰਾ, ਏ ਅਜ਼ਬ ਹੁੰਘਾਰੇ ਵਰਗਾ ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,
dukh aawe sanu picho, pehlan far lainda bahan par khushi wich jihda laina bhul jaie naa kade sanu oho mno na visaarda, hai jalve nayare warga koi hor na sahara kito labhna, rabb de sahare warga
ਸਾਰੇ ਕਹਿੰਦੇ ਰੱਬ ਕਾਸਤੋਂ ਨੀ ਦਿਸਦਾ ਮਾਂ ਬਾਪ ਚ ਹੈ ਰੂਪ ਦੱਸੋ ਕਿਸਦਾ? ਸਾਨੂੰ ਓਹਨਾਂ ਰਾਂਹੀ ਚਾਨਣ ਹੈ ਵੰਡਦਾ, ਰੂਪ ਓਹਦਾ ਤਾਰੇ ਵਰਗਾ ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,
sare kehnde rabb kaston ne disda maa baap ch hai roop daso kisda? sanu ohna rahi chanan hai vanda, roop ohda tare varga koi hor na sahara kito labhna, rabb de sahare warga
ਝੂਠੀ ਏ ਪ੍ਰੀਤ ਯਾਰੋ ਜੱਗ ਦੀ ਗੱਲ ਕਾਸਤੋਂ ਇਹ ਮਨ ਨੂੰ ਨੀ ਲੱਗਦੀ ਸਾਹਿਬ ਇਹ ਮੋਹ ਰੋੜ੍ਹ ਲੈ ਗਿਆ, ਸਾਨੂੰ ਖਾਰੇ ਪਾਣੀ ਵਰਗਾ ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,
jhothi ee preet yaro jagg di gall kasto eeh man nu ni lagdi sahib eh moh rodh lai ga, sanu khare pani varga koi hor na sahara kito labhna, rabb de sahare warga
111
« on: March 15, 2012, 09:50:56 AM »
ਜੌਗੀ ਵੀਰਿਆ ਮੇਰਾ ਸੁਨੇਹਾ ਦੇ ਦੇਂਵੀਂ
112
« on: March 15, 2012, 09:12:03 AM »
aithe tusi koi v amzing fact kise v cheej ware post kar sakde o ... main india ware kujh post kr reha aa
some amazing facts about India ,...
1.The famous board game, called Chess, was invented in India.
2.In India's 100,000 years of history, it has never invaded any other country.
3.India is the 7th largest country in the world, the largest democracy and one of the oldest civilizations.
4.India was one of the richest countries in the world before the British invasion in 17th century.
5.The value of "pi" used in mathematics was first calculated by the Indian mathematician Budhayana in 6th century.
6.India is one of the largest exporter of computer software products. It exports software to over 90 countries.
7.India is home to the world's largest pilgrimage destination called the Vishnu Temple. The temple is located in the city of Tirupati. About an average of 30,000 people visit this temple donating about $6 million US dollars, everyday.
8.India originated Yoga about 5,000 years ago.
9.India has the most number of mosques. It has 300,000 mosques which is much more than the Muslim world.
10.Christians and Jews have been living in India since 52 A.D. and 200 B.C. respectively.
11.India has the highest bridge in the world . It is called Bailey Bridge and is located in Ladakh between the Dras and Suru rivers in the Himalayas.
12.Before 1986, India was the only place in the world where Diamonds could be found.
13.The world's first University was established in India . The University was established in 700 B.C. at the place of Taxila.
14.The biggest and the largest employer in the world is Indian Railways which employs over a million people.
15.India has the highest cricket ground in the world. It is located in the northern state of India called Himachal Pradesh. The cricket ground is 2444 meters above the sea level and was built in 1893.
16.Most important studies of Mathematics like calculus, trigonometry and algebra were originated in India.
17.Taj Mahal which is among the seven wonders of the world is in India. Taj Mahal was built over a long period of 11 years.
18.India has the most number of post offices in the world.
113
« on: March 14, 2012, 09:49:41 PM »
ਕਦੀ ਆਪਣੀਆਂ ਬਣ ਨਾਂ ਆਈਆਂ ਇਹੇ ਜੰਮਦੀਆਂ ਹੋਣ ਪਰਾਈਆਂ ਬਜਾ ਕੇ ਸਹਿਨਾਈਆਂ, ਛੁਡਾ ਜਾਣ ਖਹਿੜਾ ਬਾਬੁਲਾ ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ
kadi apnia ban na aaian ehe jamdian hon praaian baja k sehnaaian, chuda jaan khira babula tan he dunia jamman ton dardi, dhian da dukh bhaira babula
ਨਿੱਕੀ ਹੁੰਦੀ ਦੀਆਂ ਗੱਲਾਂ ਚੇਤੇ ਕਰਕੇ ਹੱਥਾਂ ਵਿੱਚ ਤੂੰ ਖਿਡਾਉਣਿਆਂ ਨੂੰ ਫੜਕੇ ਖੇਡੀ ਮੋਢੇ ਚੜ੍ਹਕੇ, ਹੈ ਕੀਤਾ ਖਾਲੀ ਵੇਹੜਾ ਬਾਬੁਲਾ ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ
niki hundi dian galan chete kar k hatha wich tu khalionia nu phar k khedi modhe char k, hai kita khali vehra babula tan he dunia jamman ton dardi, dhian da dukh bhaira babula
ਭਰੂਣ ਹੱਤਿਆ ਜਿਹੀ ਬੁਰਾਈ ਕਰਕੇ, ਮੇਰੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼, ਜਿਸ ਨੂੰ ਮੈਂ ਵਿਆਹ ਵੇਲੇ ਦੀ ਜੁਦਾਈ ਦੀ ਘੜੀ ਨਾਲ ਸਿੰਗਾਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਧੀਆਂ ਨੂੰ ਮਾਰਨ ਵਾਲਿਆਂ ਨੂੰ ਧੀਆਂ ਤੇ ਤਰਸ ਆਵੇ ਕਿ ਉਹ ਉਹਨਾਂ ਦੇ ਸਿਰ ਤੇ ਬੈਠ ਕੇ ਖਾਣ ਵਾਲੀਆਂ ਨਹੀਂ , ਇੱਕ ਪਾਸੇ ਤਾਂ ਪਰਾਇਆ ਧਂਨ ਕਹਿੰਦੇ ਹੋ ਤੇ ਦੂਜੇ ਪਾਸੇ ਮਾਰਨ ਦਾ ਹੱਕ ਕਿਸ ਤੋਂ ਲੈ ਲੈਂਦੇ ਹੋ? ਅਗਰ ਓਹ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ ਹੱਕਦਾਰ ਹੋ?
114
« on: March 14, 2012, 09:40:39 AM »
mummy ji
115
« on: March 13, 2012, 09:26:03 PM »
waheguru waheguru waheguru ji
116
« on: March 12, 2012, 09:37:12 PM »
wah oh bnaun waleya ki cheej shraab bnai ae .... jinne v bhulla nu lagai a ...sari duniya di hosh bhulai ae maadi motti bimaari ki ....khaansi hove ...hove laggi shardi ki .... kinnia bimaaria da ilaaz jive doctor di dawai ae
hove masshook to doori ... ya hove neend raata di gawai ... 2 ship lvo yaaro ..oho jahi araam di neend kite nahi ... hove kise diya yaada ne gherya ya fr hove dil kise ne todya hove yaara di mehfil ya fr bethe motor te hoyie hove yaar da veyah ya hove koi party .... thodi thodi lagauni jroor chaihdi
par aihe gal na bhulleyo janab ... jada peen de v ne kai nuksaan ida na hove kidhare miloo mudhe muh digge kise galli muhalle ... gharoo pain gaala .. te bahro pain maara
par saab saab di peeni jroor chaihdi ae... wah oh bnauna waleya ki cheej shraab bnai ae ... "sahib" ne v bhulla nu lagai ae .... sari duniya di hosh bhulai ae ... :D: :D: :D: :D: :D: :excited: :excited: :excited: :excited: :excited: :laugh: :laugh: :laugh: :laugh: :dnk: :dnk: :dnk: :dnk: :balle: :balle: :balle: :balle: :dumlak: :dumlak: :dumlak:
117
« on: March 11, 2012, 09:37:44 PM »
ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ ਇੱਕ ਨੰਬਰ ਵਿੱਚ ਜੀਂਦੇ ਨੂੰ, ਦੁਨੀਆਂ ਨੀ ਮੰਨਦੀ ਬੰਦਾ ਸੱਚੇ ਨੂੰ ਨਾ ਡਰ ਕਹੇ ਜੋ ਵੀ ਕੋਈ ਕਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ
2Number di gaddi ton, ek number da cycle changa 1 number wich jeende nu dunia ne mandi banda sache nu na dar kahe jo v koi kehnda ee Bhar lo dhidh, rukhi missi da fark na painda ee
ਰਿਸ਼ਵਤ, ਧੋਖੇ ਦਾ ਧਨ ਕਿਸੇ ਵੀ ਕੰਮ ਨਾ ਆਉਂਦਾ ਏ ਠੇਕੇ, ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ ਛੱਡਦੋ ਮਨ ਦੀ ਸੁਣਨੀ, ਕਰਲੋ ਦਿਲ ਜੋ ਕਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ
rishvat, dhoke da dhan kise v kam na aunda ee theke, thane jan doctor de chakkar lawaunda ee chad don man di sunni, kar lo dil jo kehnda ee Bhar lo dhidh, rukhi missi da fark na painda ee
ਦਗਾ ਕਿਸੇ ਨਾਲ ਕਰਕੇ ਉਪਰੋਂ ਹੱਸੀਏ ਪਰ ਰੂਹ ਰੋਵੇ ਅਜ਼ਬ ਜਿਹਾ ਡਰ ਰਹਿੰਦਾ ਦਿਲ ਇੱਕ ਉਦਾਸੀ ਦੇ ਵਿੱਚ ਖੋਵੇ "ਸਾਹਿਬ" ਨਾਲ ਨਾ ਕਰ ਜੇ ਕੋਈ, ਬਣਿਆ ਭੈਅ ਜਿਹਾ ਰਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ
daga kise nal kar k upro hasie par ruh rove ajjab jiha dar rehnda dil ek udasi de wich khove "sahib" nal na kar je koi, bania bhai jiha rehnda ee bhar lo dhid rukhi missi da fark na painda ee
118
« on: March 11, 2012, 11:24:33 AM »
sahi aa ??
119
« on: March 10, 2012, 09:18:15 PM »
ਓ ਬੱਲੇ! ਆ ਗਿਆ ਸਵਾਦ ਅੱਜ ਬੜੇ ਚਿਰਾਂ ਬਾਅਦ ਹੋ ਗਈ ਦਿਲ ਵਾਲੀ ਰੀਝ ਸਾਡੀ ਪੂਰੀ, ਸੀ ਲੋਡ ਇਹਨੂੰ ਪੂਰਨੇ ਦੀ ਯਾਰੋ 100 ਦੇ ਸਿੱਕੇ ਤੇ ਫੋਟੋ ਲੱਗ ਗਈ ਭਗਤ ਸਿੰਘ ਸੂਰਮੇਂ ਦੀ :okk: :okk: :okk: :dumlak: :dumlak: :dumlak: :dumlak:
120
« on: March 10, 2012, 09:04:51 PM »
punjabiyeo aihe tuhada apna pariwaar ae aiwen kise naal lad jaghad k na isda mahol khraab kro mitro apne chote jahe pariwaar da satkaar karo ral mil k reha karo .. hasde hasunde reha kro ... aiwen maadi maddi gal te muh nahi fulai da ... aihe ghar a apna apda ...aiwen bina gallo khilara nahi payi da kujh lok te sunya jaan bujh k gand punde ne chat topic ya fir gal hove mseegaes di ..apna rang dikhunde ne bahut kudiya ne v pj te ..kise diya dheea bhena ne v pj te fr kyu kujh yaar mitar , apna ganda roop dikahaunde ne pj punjabiya da apna ghar a ... isnu ghar di trah rehn deo door wsde pardesi punjabiyeo ... isnu sirf time pass lai na use karo pyaar naal reha kro ...chalo sare jane ladaai jaghda khtam karo ""sahib""" da bas aihi kehna a dosto apne chote jahe pariwaar da satkaar karo .... :sad: :sad: :sad: :hug: :hug: :hug: :hug:
Pages: 1 2 3 4 5 [6] 7 8 9 10 11 ... 15
|