This section allows you to view all posts made by this member. Note that you can only see posts made in areas you currently have access to.
Messages - ❀◕ Sahiba ◕❀
Pages: 1 ... 92 93 94 95 96 [97] 98 99 100
1921
« on: November 24, 2011, 06:21:06 PM »
╔═══════: : : >>♥<<: : ════════╗
ਜਿੰਨਾ ਕੋਲ ਰੁਪਾਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣਦੇ ਯਾਰ_____ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ ਦਿੰਦੇ ਮਾਰ...
╚════════: : : >>♥<<: ════════╝
1922
« on: November 24, 2011, 06:15:59 PM »
addi addi rat tak mein pardi vei photo rakh kei kitab vich terii :blowout: :blowout: :blowout:
1923
« on: November 24, 2011, 06:13:15 PM »
1924
« on: November 24, 2011, 06:04:26 PM »
sahi kiha :sad:
1925
« on: November 24, 2011, 05:59:39 PM »
1926
« on: November 24, 2011, 05:57:28 PM »
ਜਦੋਂ ਇਸ਼ਕ ਹਕੁਮਤ ਕਰਦਾ ਏ ਦਿਲ ਜੁਦਾ ਹੋਣ ਤੋਂ ਡਰਦਾ ਏ ,
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ ਜਿਹੜਾ ਇਸ਼ਕ ਦੇ ਬੂਹੇ ਖੜਦਾ ਏ ,
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ ਕਈ ਕਹਿੰ ਦੇ ਇਸ਼ਕ ਦੀ ਲੋੜ ਨਹੀਂ ,
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ
1927
« on: November 24, 2011, 05:55:12 PM »
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ , ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
1928
« on: November 24, 2011, 04:58:43 PM »
hadd ho gai ,,,,,,,,,,,,,,,,,
1929
« on: November 24, 2011, 04:57:55 PM »
koi na mein kar deva gee soch changi : :
1930
« on: November 24, 2011, 04:50:53 PM »
jaroori nai ashiq hee college vich parde a friends vi pardiya ,,,,tery marri soch
1931
« on: November 24, 2011, 04:48:00 PM »
you tube
1932
« on: November 24, 2011, 04:46:39 PM »
ghar bethe bore ho jai da
1933
« on: November 24, 2011, 04:42:18 PM »
je tu na aeya fir kehra jatti mar ju gee :balle: :balle: :balle: :balle:
1934
« on: November 24, 2011, 04:40:55 PM »
college toh shuti kio hoi :angr: :angr: :angr:
1935
« on: November 24, 2011, 04:40:20 PM »
koi nii :balle: :balle: :balle:
1936
« on: November 24, 2011, 04:33:09 PM »
bahut vadiya likheya
1937
« on: November 24, 2011, 04:28:26 PM »
manu samaj jahi nai laggi : : :
1938
« on: November 24, 2011, 03:32:34 PM »
lolzzzzzzz
1939
« on: November 24, 2011, 02:30:54 PM »
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ.. ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ, ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ.. ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ.................
1940
« on: November 24, 2011, 01:48:14 PM »
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਵੱਲੋਂ ਸਮੁੱਚੀ ਮਾਨਵਤਾ ਲਈ ਕੀਤੀ ਗਈ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ....!
Pages: 1 ... 92 93 94 95 96 [97] 98 99 100
|