October 05, 2024, 10:32:45 PM

Show Posts

This section allows you to view all posts made by this member. Note that you can only see posts made in areas you currently have access to.


Messages - ❀◕ Sahiba ◕❀

Pages: 1 ... 46 47 48 49 50 [51] 52 53 54 55 56 ... 100
1001
ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ, ਹਰ ਕਿਸੇ ਨੂੰ ਨਾ
ਅਪਨਾ ਬਨਾਇਆ ਕਰ,ਇਹ ਦੁਨੀਆ ਮਾਤਲਬੀ ਬੰਦਿਆਂ ਦੀ, ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ
ਕਰ,ਏਨਾਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ, ਕਦੇ ਬੁਰਾ ਬਣ ਦਿਖਾਇਆ ਕਰ.......
ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ....ਇਸ਼ਕ ਮੰਗੇ ਜਦ ਜਾਨ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ  jande,,,,,,,,,,,,

1002
ਦੋਸਤੀ ਲਹਿਰਾਂ ਨਾਲ, ਜੇ ਕਿਧਰੇ ਹੋ ਜਾਵੇਂ
ਉਨ੍ਹਾਂ ਵਾਂਗ ਕਿਨਾਰੇ ਟਕਰਾਉਣ ਦੀ, ਕੋਸ਼ਿਸ਼ ਨਾ ਕਰੀਂ
ਅਸਮਾਨ ਵਿੱਚ ਉੱਡਣ ਦਾ ਖ਼ਿਆਲ ਹੈ ਜੇ
ਹੱਥ ਸੂਰਜ ਨੂੰ ਲਾਉਣ ਦੀ, ਕੋਸ਼ਿਸ਼ ਨਾ ਕਰੀਂ
ਦੋਸਤੀ ਫੁੱਲਾਂ ਨਾਲ, ਜੇ ਕਿਧਰੇ ਹੋ ਜਾਵੇ
ਹੱਥ ਕੰਡਿਆਂ ਨੂੰ ਪਾਉਣ ਦੀ, ਕੋਸ਼ਿਸ਼ ਨਾ ਕਰੀਂ
ਹੱਥ ਦੁਸ਼ਮਣ ਨਾਲ ਮਿਲਾ, ਬੇਸ਼ਕ ਲੱਖ ਵਾਰੀ
ਪਰ ਦੋਸਤ ਦੁਸ਼ਮਣ ਨੂੰ ਬਨਾਉਣ ਦੀ, ਕੋਸ਼ਿਸ ਨਾ ਕਰੀਂ
ਜਿਸ ਦੋਸਤ ਨੂੰ ਦੋਸਤੀ ਦੀ ‘ਦਿਲਾ’ ਕਦਰ ਨਾ ਹੀ
ਦੋਸਤੀ ਉਸ ਨਾਲ ਕਰਕੇ, ਖੁਦ ਨੂੰ ਬੇ-ਕਦਰ ਨਾ ਕਰੀਂ

1003
Gup Shup / Re: Song ur listening to?
« on: December 24, 2011, 07:13:24 PM »
ਕੀ ਸਮਝੀਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ __!! ਕਹਿੰਦੇ ਤੇਨੂੰ ਦੇਖੇ ਬਿਨਾ ਗੁਜਾਰਾ ਨਹੀ ਹੁੰਦਾ

1004
Gup Shup / Re: online aun to pehla ki kar rahe si
« on: December 24, 2011, 07:08:54 PM »
 :D: :D: :D: :D: :D: :D: :D: :D: hun tanu cha vich jehar gol kei deni  :D: :D:

1005
Gup Shup / Re: Funny Punjabi One Liners
« on: December 24, 2011, 07:06:50 PM »
ਤੇਰੇ ਪਿਆਰ ਚ ਪਏ ਵਿਛੋੜੇ ਨੀ ,,,ਮੁੰਡਾ ਟੋਭੇ ਚ ਮਾਰੇ ਰੋੜੇ ਨੀ ,ਨਾਲ ਕਮਲੇ ਰਲਾਈ ਫਿਰਦਾ ,,,HAI ਨੀ ਹਿਲ ਗਿਆ ਦਿਮਾਗ ਤੇਰੇ ਯਾਰ ਦਾ ,ਸੋਟੀ ਦੀ ਰਫਲ ਬਣਾਈ ਫਿਰਦਾ ... :D: :D: :D: :D: ajj kal de munde  :he: :he:

1006
Gup Shup / Re: online aun to pehla ki kar rahe si
« on: December 24, 2011, 07:02:58 PM »
tere lai pray karan gai si kei tu bolda bahut a  :D: :D: :D:

1007
Gup Shup / Re: what did u eat today??.........aj tusi ki khada???????
« on: December 24, 2011, 07:00:46 PM »
pizzaaaaaaa

1008
PJ Games / Re: which pj member do u miss ryt now?
« on: December 24, 2011, 07:00:06 PM »
no one,,,

1009
Gup Shup / Re: online aun to pehla ki kar rahe si
« on: December 24, 2011, 06:59:37 PM »
gurughar toh ai si ,,,,,,,

1010
Gup Shup / Re: 1 DAY WITH PERSON ABOVE
« on: December 24, 2011, 06:59:03 PM »
naiii

1011
Gup Shup / Re: WHICH IS UR FAV BRAND FOR CLOTHING ??
« on: December 24, 2011, 06:55:47 PM »
 :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: manu nai pasand mein ta tery pasand dasdi si  :D: :D: :D:

1012
Gup Shup / Re: WHICH IS UR FAV BRAND FOR CLOTHING ??
« on: December 24, 2011, 06:52:06 PM »
u are sour like grapes :D: :D: :D:

1013
Gup Shup / Re: WHICH IS UR FAV BRAND FOR CLOTHING ??
« on: December 24, 2011, 06:46:44 PM »
 :thinking: :thinking: :thinking: :thinking: mere nal bahuti aukhi punjabi na mareya kar  :angr: :angr: :angr:

1014
Gup Shup / Re: WHICH IS UR FAV BRAND FOR CLOTHING ??
« on: December 24, 2011, 06:42:07 PM »
 :D: :D: :D: :D: :D: :D: :D: :D: tery demand ghat gai hun coke  :D: :D:

1015
Gup Shup / Re: WHICH IS UR FAV BRAND FOR CLOTHING ??
« on: December 24, 2011, 06:38:45 PM »
mein us chiz tei akh nai rakhi jo saddi hove na ,,,,,,,,,, :D: :D: :D: :D:

1016
Gup Shup / WHICH IS UR FAV BRAND FOR CLOTHING ??
« on: December 24, 2011, 06:34:27 PM »
Calvin Klein , Armani  :blowout: :blowout:

1017
PJ Games / Re: express ur feelings with songs.....
« on: December 24, 2011, 06:19:55 PM »
billo moja kardi a rab nei thor koi na rakhi  :blowout: :blowout: :blowout:

1018
Gup Shup / Re: Merry Christmas 2 All Of My Friends
« on: December 24, 2011, 06:19:23 PM »
merry merry Christmas  :blowout: :blowout: :blowout:

1019
Shayari / Re: asi eine v khushnaseeb kithe....
« on: December 23, 2011, 09:33:02 PM »
nice.....

1020
PJ Games / Re: ~*What Will U Do If The Above Person Knock At Your Door*~
« on: December 23, 2011, 09:31:24 PM »
haje mera mood nai karda ,,,,,,,,,, :D: :D: :D:

Pages: 1 ... 46 47 48 49 50 [51] 52 53 54 55 56 ... 100