December 04, 2024, 02:12:48 PM

Show Posts

This section allows you to view all posts made by this member. Note that you can only see posts made in areas you currently have access to.


Topics - ❀◕ Sahiba ◕❀

Pages: 1 2 3 4 [5] 6 7
81
Jokes Majaak / suicide
« on: December 11, 2011, 01:31:19 PM »
Girls Status on pj --► I'm Going ToSuicide
Comments :-
1► Hey dear ki gal hoyi ?
2► Dont Do like This
3► Are you gone mad ?
4► What Happend ?
5► We Can Solve the Problem
Boys Status on pj --► I'm Going To Suicide
Comments :-
1► vadiya aa 22
2► Bhog Kidan aa ?
3► Bhut yaad avega sanu tu
4► 22 , apna " BULT" mainu de javi janda hoyia .
5► Sucide karn to pehla apni mashuk nu keh dwi , ke apni saheli naal gal kra dwe. :D: :D:

82
Shayari / pyar
« on: December 11, 2011, 01:22:39 PM »
hathaan wich ni rukda paani
jadon baddal meeh varsaunde ne
luk-luk ronde vekhe oh loki
jo mehfilan nu hasaunde ne
vaar-vaar ni jag te aaunde
ik vaar jo tur jande ne
aksar hi bhull jande oh loki
jehde bahuta pyar jataunde ne

83
Shayari / ਅੱਗ
« on: December 11, 2011, 01:18:23 PM »
ਮੈਨੂੰ ਅੱਜ ਤਕ ਸਮਝ ਨਾ ਆਈ ਏ ,ਇਹ " ਅੱਗ " ਏਦਾਂ ਕਿਉਂ ਕਰਦੀ ਏ !
ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ , ਸਿਵਿਆਂ ਵਿਚ ਰੱਜ਼ ਕੇ ਬਲਦੀ ਏ....

84
Jokes Majaak / Boyfriend And Girlfriend Are like
« on: December 10, 2011, 09:04:54 PM »
Boyfriend And Girlfriend Are Like
Liver And Kidney.

Boy Is Like Liver And
Girl Is Kidney.

If Liver Fails,
Kidney Fails.

If Kidney Fails.
Liver Manages With Other Kidney.

85
ਕਿਸਮਤ ਦੀਆਂ ਕੋਈ ਨਾ ਜਾਣੇ,
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ

ਰਾਜੇ ਨੂੰ ਵੀ ਏਹ ਰੰਕ ਕਰੇ,
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ

ਚੱਲਦਾ ਕੋਈ ਜੋਰ ਨਹੀਂ
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ

ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ

ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ !!!

86
Shayari / hunda oh jo RAB nu manjooor hove,
« on: December 10, 2011, 08:43:10 PM »
avine tan ni koi shad janda,
shyad sade vich hi koi kasooor hove,
kyun kisse nu bewaffa kahiye,
ki pata oh kina mazbur hove,
badal janda othe har koi
jehira vasda door door hove,
ki pata augan sade vich v
jehira sajna nu na manjoor hove,
baki dukh jaan ke nai de janda koi,
hunda oh jo RAB nu manjooor hove,

87
Shayari / ਚੰਨਾ ਮੈਂ ਤੇਰੀ ਖੈਰ ਮੰਗਦੀ
« on: December 10, 2011, 08:41:34 PM »
ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਅੱਖੀਆਂ ਮਿਲਾਕੇ ਹੁਣ ਮੁੱਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੇ ਚੀਜ ਦੀ ਨਾ ਲੋੜ ਵੇ
ਤੇਰੇ ਇਸ਼ਕ ਬਣਾ ਈ ਦਿਤਾ ਝੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਬੁੱਲੀਆਂ ਚ ਨੋਂ ਤੇਰਾ ਅੱਖੀਆਂ ਚ ਤੂੰ ਵੇ
ਜਿੱਧਰ ਨੂੰ ਵੇਖਾਂ ਮੈਨੂੰ ਦਿਸੇ ਤੇਰਾ ਮੂੰਹ
ਰਹਿੰਦਾ ਝੂਰਦਾ ਵਣਾਂ ਚ ਰੁੱਖ ਕੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਪੱਤਣਾਂ ਚੋਂ ਲੰਗੇ ਪਾਣੀ ਪਿੱਛੇ ਨਹੀਓ ਮੁੜਦੇ
ਟੁਟੇ ਹੋਏ ਦਿਲ ਕਦੇ ਮੁੱੜਕੇ ਨਾਂ ਜੁੜਦੇ
ਰੋਗ ਪਿਆਰ ਦਾ ਹੈ ਡਾਹਢਾ ਇਹ ਅੱਵਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਤੇਰੀ ਦੀਦ ਵਾਸਤੇ ਮੈਂ ਗਲ਼ੀ ਵਿਚੋਂ ਲੰਗਦੀ
ਸੁੱਖ ਮੈਂ ਥਰੀਕੇ ਤੇਰੀ ਹਰ ਵੇਲੇ ਮੰਗਦੀ
ਦੇਦੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ

ਚੰਨਾ ਮੈਂ ਤੇਰੀ ਖੈਰ ਮੰਗਦੀ....
ਚੰਨਾ ਮੈਂ ਤੇਰੀ ਖੈਰ ਮੰਗਦੀ.

88
Shayari / jindagi
« on: December 10, 2011, 06:29:51 PM »
Ki Ki Rang Vikhaundi A Jindgi
Kadi Arsh Te Kdi Farsh Vikhaundi A Jindgi
Jindgi Bs Chldi Rehndi A
Dig-Dig K Chlna V Tan Sikhaundi A Jindgi
Sb Nu Dukh Khusiya Peeda Dendi A
Apne Aap Nu Bohat Madda Akhvavndi A Jindgi
Kon Kis Kabil Hai K Nahi Sb D Kabliyat Nu Darsaundi A Jindgi
Jehda Jindgi Jeena Sikh Lve Ode Lyi Hi Ik Changi Dunia Khaundi A Jindgi

89
Jokes Majaak / kya yahi pyar h?
« on: December 10, 2011, 04:56:01 PM »
Boy:chalte chalte yunhi ruk jata hun me,
bethe bethe yumhi kho jata hun me,
kya yahi pyar h?



Girl:nhi ye kamzori hai, "glucon-D pia karo!"

90
Jokes Majaak / 3 reactions of punjabi girl without boyfriend
« on: December 07, 2011, 08:17:45 PM »
3 reactions of punjabi girl without boyfriend:

1. Main nai pendi ehna chakra ch.
2. Ghar de important aa,bf nai bnana
3. Munde kutte hunde.

Same girl after having boy friend

1. Pta hi ni lgya kive ho gya.
2. Gharde manone pene, munda menu bahut pyar krda
3. Bs ohi changa,baki sare munde kutte....lol
:loll: :loll:

91
Jokes Majaak / ਚੰਨ ਕਿਥੇ ਹੈ?
« on: December 03, 2011, 06:44:11 PM »
ਕੁੜੀ: ਚੰਨ ਕਿਥੇ ਹੈ?
ਮੁੰਡਾ: ਦੋ ਜਗਹ
ਇੱਕ ਤੂੰ ਤੇ ਇੱਕ ਉੱਪਰ
ਵਿਆਹ ਤੋ ਬਾਅਦ,
ਬੀਵੀ: ਚੰਨ ਕਿਥੇ ਹੈ?
ਪਤੀ: ਅੰਨੀ ਆ?
ਓਹ ਉੱਪਰ ਤੇਰਾ ਪਿਓ ਟੋਰਚ ਲੈਕੇ ਖੜਾ ਆ
__________________

92
Fun Time / girlfriend
« on: December 03, 2011, 05:39:46 PM »
 :D: :D: :D: :D: :D: :D: hurry up

93
Jokes Majaak / punjabijanta
« on: December 02, 2011, 12:10:17 AM »
please jooth nai bolna soch samaj kei javab deo ok .................!!

94
Shayari / yar
« on: December 02, 2011, 12:01:54 AM »
ਅੱਖ ਰੋਂਦੀ ਤੂੰ ਵੇਖੀ ਸਾਡੀ__ ਜ਼ਰਾ ਦਿਲ ਦੇ ਜਖ਼ਮ
ਵੀ ਤੱਕ ਸੱਜਣਾ__ਕੋਈ ਸਾਡੇ ਵਰਗਾ ਨਹੀ ਲੱਭਣਾ __
ਚਾਹੇ ਯਾਰ ਬਣਾ ਲਈ ਲੱਖ ਸੱਜਣਾ_

95
Religion, Faith, Spirituality / Sahebzada Zorawar Singh
« on: November 27, 2011, 09:40:49 PM »
"SOORA SO PEHCHANIYE JO LARE DIN KE HET PURJA PURJA KAT MARE KABHU NA CHHADE KHET"
Aj Sahebzada Zorawar Singh Ji Da Janam Diwas Hai Ji Aap Sab Nu Lakh Lakh Vadhai Ji.

96
Shayari / pyar
« on: November 27, 2011, 06:36:55 PM »
ਪਿਆਰ ਵਿਚ ਕੋਈ ਵੱਡਾ ਛੋਟਾ ਨਹੀ ਹੁੰਦਾ ਇਹ ਤਾ ਸੌਦੇ ਨੇ ਤਕਦੀਰਾਂ ਦੇ ___ ਉਹ ਪਿਆਰ ਕਦੇ ਵੀ ਪਾਇਆ ਨਹੀ ਜਾ ਸਕਦਾ ਜੋ ਹੁੰਦਾ ਨਹੀ ਵਿਚ ਲਕੀਰਾਂ ਦੇ:**

97
Jokes Majaak / Dunia sirf larkion k liye he
« on: November 27, 2011, 02:32:23 PM »
Dunia sirf larkion k liye he”

Larki zor se hanse to Khoobsoorati,
Larka zor se hanse to Dungar,

Agar larki meetha bole to piari lagy,
Larka meetha bole to fukra,

Larki shoping kare to riwaj,
Larka shoping kare to “haram de pesey jo hoey”,

Larki khamosh rahe to ghamgeen,
Larka khamosh rahe to “tenuki mout pe gai a”,

Larkian mill k chalein to Group,
Larke mill k chalein to “Baghertaa da tola”.

Becharay larkay

98
Jokes Majaak / ਪੰਜਾਬੀ ਦੋਸਤ ਹਸਪਤਾਲ ਵਿਚ
« on: November 27, 2011, 02:26:26 PM »
ਦੋਸਤ ਦਾ ਹਸਪਤਾਲ ਵਿਚ ਹਾਲ ਪੁਸ਼ਨ ਦੇ ਅਲੱਗ ਅਲੱਗ ਤਰੀਕੇ

ਹਿੰਦੂ ਦੋਸਤ -ਔਰ ਕ੍ਯਾ ਹਾਲ ਹੈ ਦੋਸਤ

ਮੁਸਲਿਮ ਦੋਸਤ- ਔਰ ਭਾਈ ਜਾਨ ਕੈਸੇ ਹੋ

ਇੰਗਲਿਸ਼ ਦੋਸਤ-ਹੋਊ ਆਰ ਯੂ ਡੇਅਰ ਬ੍ਰੋ

ਪੰਜਾਬੀ ਦੋਸਤ - ਓ ਸਾਲੇਆ ਨਰਸ ਦੇਖ ਕਿਨੀ ਬੰਬ ਆ...
:D:

99
Funny Videos / pinky pinky
« on: November 27, 2011, 01:58:20 PM »
  :D:

100
Love Pyar / love
« on: November 27, 2011, 11:59:26 AM »
Dunia vich unjh kujh aukha nai......par sanu bhul jana v saukha nai,
Mud-Mud k dil di tar hila hi javage...Roz kise na kise gal te chete a hi javage.......love :love:

Pages: 1 2 3 4 [5] 6 7