This section allows you to view all posts made by this member. Note that you can only see posts made in areas you currently have access to.
Topics - ❀◕ Sahiba ◕❀
61
« on: December 18, 2011, 04:22:38 PM »
Zindgi ch SIMRAN di mithas rahe Apne SATGUR te pura vishwas rahe Kehn nu tan dukha di ngari hai e zindagi Par khushi naal kat jave j "WAHEGURU" da sath rhe... ARDAAS karan vele, eh bharosa rakhna, ke jis prmeshar kol, jis saai kol, mein ardaas kar reha ha, os di hond hai te oh mein nu pyar krda hai ... ... Duniya mein 2 logo se sabse zyada pyaar karo: jinhone tumhe janam diya.. i.e ur parents.... Or dusre wo jinhone tumhare liye janam liya.. i.e ur Love...
62
« on: December 17, 2011, 09:02:42 PM »
ღ•ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾਂ ਛੱਡੀਂ,ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ,ਲੈ ਆਵਾਂਗੀ ਤੈਨੂੰ ਰੱਬ ਕੋਲੋਂ ਵੀ ਖੋ ਕੇ ਬਸ ਮੇਰੇ ਤੇ ਥੋੜਾ ਏਤਬਾਰ ਰੱਖੀ
63
« on: December 17, 2011, 07:41:05 PM »
ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ, ਡਿੱਗਦਾ ਹੈ ਤਾ ਪੱਥਰ ਨੂੰ ਦੋਸ਼ ਦਿੰਦਾ ਹੈ, ਇਨਸਾਨ ਕਿੰਨਾ ਅਜੀਬ ਹੈ ਲੋਕੋ, ਕੁੰਝ ਕਰ ਨਹੀ ਪਾੳਦਾ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ,
64
« on: December 17, 2011, 07:40:10 PM »
ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕਹੋ, ਅਗਰ ਕਿਸੇ ਨੂੰ ਸੁੱਖ ਨੀ ਦੇ ਸਕਦੇ, ਤਾ ਦੁੱਖ ਵੀ ਨਾ ਦੇਵੋ, ਅਗਰ ਕਿਸੇ ਨਾਲ ਦੋਸਤੀ ਨੀ ਕਰ ਸਕਦੇ, ਤਾ ਦੁਸ਼ਮਣੀ ਵੀ ਨਾ ਕਰੋ, ਅਗਰ ਕਿਸੇ ਨੂੰ ਦਿਲੋ ਪਿਆਰ ਨੀ ਕਰ ਸਕਦੇ, ਉਸ ਨਾਲ ਨਫ਼ਰਤ ਵੀ ਨਾ ਕਰੋ, ਅਗਰ ਕਿਸੇ ਦੀ ਮਦੱਦ ਨੀ ਕਰ ਸਕਦੇ ਤਾ, ਉਸਨੂੰ ਮੁਸੀਬਤ ਵਿੱਚ ਨਾ ਪਾੳ, ਅਗਰ ਕਿਸੇ ਨੂੰ ਚੰਗੇ ਰਾਸਤੇ ਨੀ ਪਾ ਸਕਦੇ, ਉਸਨੂੰ ਮਾੜੇ ਵੀ ਨਾ ਪਾੳ ਅਗਰ ਕਿਸੇ ਦਾ ਦਿਲ ਜੋੜ ਨੀ ਸਕਦੇ, ਤਾ ਤੋੜੋ ਵੀ ਨਾ........!!!
65
« on: December 17, 2011, 07:37:34 PM »
ਸਾਨੂੰ ਬਹੁਤਿਆ ਪੈਸਿਆ ਦੀ ਭੁੱਖ ਨਹੀ..... ਜਿਸ ਕੋਲ ਹੈ ਜਿਆਦਾ ਉਸ ਦਾ ਵੀ ਦੁੱਖ ਨਹੀ ... ਦੁੱਖ ਆਉਦਾਂ ਹੈ ...ਜਿਸਦੇ ਕੋਲ ਧੀ ਜਾਂ ਪੁੱਤ ਨਹੀ..... ਲੱਖ ਲਾਹਨਤਾ ਉਹਨਾ ਧਿਆਂ ਪੁੱਤਰਾਂ ਤੇ, ਜਿਨਾਂ ਦੇ ਮਾਂ ਪਿਉ ਨੂੰ ਉਹਨਾ ਦਾ ਕੋਈ ਸੁੱਖ ਨਹੀ
66
« on: December 17, 2011, 06:53:07 PM »
67
« on: December 17, 2011, 06:12:55 PM »
ਜਿੰਦਗੀ ਵਿੱਚ ਕੋਈ ਮੁਕਾਮ ਹਾਸਿਲ ਕਰਨ ਹੋਵੇ ਤਾਂ ਇਕ ਮੰਜਿਲ ਬਣਾਉਣੀ ਪੈਦੀ ਹੈ____ ਮੰਜਿਲ ਨੂੰ ਹਾਸਿਲ ਕਰਨ ਲਈ ਉਹਨਾਂ ਰਾਹਾਂ ਤੇ ਚੱਲ ਕੇ ਦੂਰੀ ਘੱਟਾਉਣੀ ਪੈਦੀ ਹੈ_____ ਜੇ ਕੋਈ ਮੁਸ਼ਕਿਲ ਆ ਜਾਵੇ ਤਾਂ ਦੋਸਤ ਸਾਥ ਦਿੰਦੇ ਨੇ_____
ਪਰ ਹਰ ਰਿਸ਼ਤੇ ਨੂੰ ਨਿਭਾਉਣ ਲਈ " ਇਕ ਜਿੰਮੇਵਾਰੀ ਨਿਭਾਉਣੀ ਪੈਦੀ ਹੈ____
68
« on: December 17, 2011, 06:04:54 PM »
God is an invisible parent and parents are the visible Gods..
You only live once, but if you do it right, once is enough."
69
« on: December 13, 2011, 09:03:40 PM »
jooth nai bolna sach sach daseyo :angr: :angr:
70
« on: December 12, 2011, 08:08:27 PM »
ਮਧਾਣੀਆਂ............ ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ.. ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ..
ਛੋਲੇ.......... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ...
ਛੋਈ........ ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ... ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ...
ਫੀਤਾ............. ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ... ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ...
ਫੀਤਾ.............. ਮੈਰੇ ਆਪਣੇ ਵੀਰਾ ਨੇ,, ਡੋਲਾ ਤੋਰ ਕੇ ਅੱਗਾਂ ਨੂਂ ਕੀਤਾ... ਮੈਰੇ ਆਪਣੇ ਵੀਰਾ ਨੇ,, ਦੋਲਾ ਤੋਰ ਕੇ ਅੱਗਾਂ ਨੂਂ ਕੀਤਾ...
ਫਲੀਆਂ............. ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ... ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ...
71
« on: December 12, 2011, 07:51:27 PM »
daso daso mein ta hamesha text hee kardi aaaa
72
« on: December 12, 2011, 07:43:48 PM »
73
« on: December 12, 2011, 07:02:05 PM »
74
« on: December 12, 2011, 06:51:22 PM »
ਟਾਹਣੀ ਹੁਂਦੀ ਤਾਂ ਤੋਰ੍ ਕੇ ਸੁੱਟ ਦਿਂਦੇ , ਤੁਸੀ ਯਾਦ ਚ ਸਮਾਂ ਗਏ ਕੀ ਕਰੀਏ , ਰਿਸ਼ਤਾ ਦਿਲਾਂ ਦਾ ਹੁਂਦਾ ਤਾਂ ਵੱਖ ਗੱਲ ਸੀ , ਸਾਂਜ ਰੂਹਾਂ ਵਾਲੀ ਪਾ ਗਏ ਤਾਂ ਕੀ ਕਰੀਏ
75
« on: December 11, 2011, 07:01:06 PM »
"ਕੌਣ ਕਰਦਾ ਏ ਗੱਲ ਉਚਿਆਂ ਚੁਬਾਰਿਆਂ ਦੀ, ਰੱਬ ਰਹਿਣ ਲਈ ਕਿਸੇ ਦੇ ਦਿਲ ਚ ਜਗਾ ਦੇਦੇ,,, ਕੌਣ ਡਰਦਾ ਏ ਪਿਆਰ ਕਰਨ ਤੋਂ; ਜੇ ਡਰ ਏ ਤਾਂ ਇਹ ਕਿ ਕਿਧਰੇ ਯਾਰ ਨਾ ਦਗਾ ਦੇਜੇ ..
76
« on: December 11, 2011, 06:59:33 PM »
ਪਹਿਲਾ ਗੱਪ ਮਾਰ , ਕੁੜੀ ਟਿਕਾ ਲਈ Duji ਗੱਪ ਮਾਰ ਕੋਲ ਬਿਠਾ ਲਈ , ਭਾਂਵੇ ਰੰਗ ਦੀ ਹੋਵੇ ਕਾਲੀ_ਕਹਿ ਕੇ ਹੀਰ ਬੁਲਾਉਂਦੇ ਨੇ , ਆਸ਼ਿਕ ਹੁੰਦੇ ਸਿਰੇ ਦੇ ਗੱਪੀ , ਸਿਰੇ ਦੀ ਗੱਪ ਸੁਣਾਉਂਦੇ ਨੇ
77
« on: December 11, 2011, 02:37:30 PM »
GIRLS CAN'T LIVE WITHOUT FASHION...........
78
« on: December 11, 2011, 02:28:23 PM »
,,, ajo jine jhuta lehna
79
« on: December 11, 2011, 01:56:33 PM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ.. ਪਿਆਰ ਮਿਲੇ ਤਾ ਕਦਰ ਕਰਿਉ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ
80
« on: December 11, 2011, 01:53:27 PM »
ਯਾਰ ਗਲੀ ਵਿੱਚ ਖੜਕੇ,, ਆਸ਼ਕੀਆਂ ਮਰਵਾਈਏ ਨਾ.... ਆਪਣੇ ਪਿੰਡ ਵਿੱਚ ਆਪਣੇ ਨੰਬਰ ਕਦੇ ਘਟਾਈਏ ਨਾ...।। ਲੱਖ ਕਿਸੇ ਦੀ ਮਾੜੀ ਹੋਵੇ ਪੜਦੇ ਪਾ ਜਾਵੋ.. ਦੁਸ਼ਮਣ ਦੀ ਵੀ ਧੀ ਦੀ ਮਿੱਟੀ ਕਦੇ ਉਡਾਈਏ ਨਾ..।। ਦਿੱਤਾ ਹੋਵੇ ਸਾਥ ਬਈ ਜਿਸਨੇ ਵਿੱਚ ਮੁਸੀਬਤ ਦੇ।.. ''ਬੱਲ"ਜਖਮੀ ਸੱਜਣ ਕਦੇ ਮੈਦਾਨ ਚ ਛੱਡ ਕੇ ਜਾਈਏ ਨਾ..।।
|