This section allows you to view all posts made by this member. Note that you can only see posts made in areas you currently have access to.
Topics - ❀◕ Sahiba ◕❀
41
« on: December 28, 2011, 12:48:22 PM »
Zindagi hai to Khwaab Hai
_Khwaab Hai To Manzilein Hai
____Manzilein Hai To Fasaley Hai
__________Fasaley Hai To Rastey Hai
_________Rastay Hai To Mushkilein Hai
_____________Mushkilein Hai To Hausla Hai
_________________Hausla Hai To Vishawas Hai
______________________Vishvas hai to Paisa hai
________________________Paisa hai to Shohrat hai
__________________________Shohrat hai to Izzat Hai
______________________________Izzat hai to Ladki hai
__________________________Ladki hai to Tension hai
______________________Tension hai to Concern hai
__________________Concern hai to a Khayaal hai
_________________Khayaal hai to Khwaab hai
______________Khawab hai to Growth hai
__________Growth hai to Zindagi hai
______Zindagi hai to khwaab hai
_Matlab duniya Gol Gol hai dostoon ke liye samay nikalna achchi baat hai. samjhe.
42
« on: December 28, 2011, 12:09:30 PM »
ਦੋ ਰੂਹਾਂ ਦੀ ਅਜਬ ਕਹਾਣੀ, ਮੰਜਿਲ ਇਕ ਸੀ ਵਿਛੜ ਗਏ ਹਾਣੀ, ਦਿਲ ਦੀ ਰੀਝ ਨੇ ਕਦੇ ਨੀ ਮੁਕਣਾ, ਜਿੰਨਾ ਚਿਰ ਏਹ ਜਿੰਦ ਮਰਜਾਣੀ, ਹੋਏ ਬਦਲੇ ਮੌਸਮ ਬਦਲੀਆਂ ਰੁੱਤਾਂ, ਨਈਂ ਬਦਲੀ ਓਹ ਯਾਦ ਪੁਰਾਣੀ, "billo"ਕਿੰਝ ਕੱਟਾਂਗੇ ਜਿੰਦਗੀ, ਜੇ ਨਾ ਮਿਲਿਆ ਰੂਹ ਦਾ ਹਾਣੀ, ਜੇ ਨਾ ਮਿਲਿਆ ਰੂਹ ਦਾ ਹਾਣੀ,
43
« on: December 28, 2011, 11:55:37 AM »
ਇਹ ਨਾ ਸੋਚੀ ਭੁੱਲ ਜਾਵਾਗੇ ਤੈਨੂੰ, ਦੂਰ ਰਹਿ ਕੇ ਵੀ ਚਾਵਾਗੇਂ ਤੈਨੂੰ═══,═ਜੇ jaan ਬਣ ਕੇ ਰਾਸ ਨਾ ਆਏ, ਤਾ ਅਜਨਬੀ ਬਣ ਕੇ ਯਾਦ ਆਵਾਗੇਂ ਤੈਨੂੰ ...
44
« on: December 28, 2011, 11:51:36 AM »
- ਕਹਿੰਦੇ ਨੇ ਸਿਆਣੇ,__! -- ਕਿ ਇੱਕ ਰਿਸ਼ਤਾ ਖਤਮ ਹੋਣ ਨਾਲ ਸਾਰੀ ਦੁਨੀਆ ਖਤਮ ਨਹੀ ਹੁੰਦੀ,__ --- ਪਰ ਉਹਦਾ ਕੀ ਜਿਸਦੀ ਸਾਰੀ ਦੁਨੀਆ ਹੀ ਸਿਰਫ ਇੱਕ ਰਿਸ਼ਤੇ ਨਾਲ ਹੈ,
45
« on: December 27, 2011, 09:47:42 PM »
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ , ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ਦੋਸਤ ਤਾ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ, ਮੁਲ ਦੋਸਤੀ ਦਾ ਨਹੀ ਵਿਸ਼ਵਾਸ ਦਾ ਹੁੰਦਾ
46
« on: December 27, 2011, 04:31:06 PM »
ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋਂ ,
ਓਵੇਂ ਨੈਣਾਂ ਚੋਂ ਹੋ ਕੇ ਖਵਾਬ ਲੰਘਦੇ ਰਹੇ,
ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ ,
ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ ਰਹੇ,....
47
« on: December 24, 2011, 07:26:18 PM »
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ.... ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ... ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ.... ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
48
« on: December 24, 2011, 07:23:56 PM »
ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ, ਹਰ ਕਿਸੇ ਨੂੰ ਨਾ ਅਪਨਾ ਬਨਾਇਆ ਕਰ,ਇਹ ਦੁਨੀਆ ਮਾਤਲਬੀ ਬੰਦਿਆਂ ਦੀ, ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ ਕਰ,ਏਨਾਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ, ਕਦੇ ਬੁਰਾ ਬਣ ਦਿਖਾਇਆ ਕਰ....... ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ....ਇਸ਼ਕ ਮੰਗੇ ਜਦ ਜਾਨ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ jande,,,,,,,,,,,,
49
« on: December 24, 2011, 07:20:53 PM »
ਦੋਸਤੀ ਲਹਿਰਾਂ ਨਾਲ, ਜੇ ਕਿਧਰੇ ਹੋ ਜਾਵੇਂ ਉਨ੍ਹਾਂ ਵਾਂਗ ਕਿਨਾਰੇ ਟਕਰਾਉਣ ਦੀ, ਕੋਸ਼ਿਸ਼ ਨਾ ਕਰੀਂ ਅਸਮਾਨ ਵਿੱਚ ਉੱਡਣ ਦਾ ਖ਼ਿਆਲ ਹੈ ਜੇ ਹੱਥ ਸੂਰਜ ਨੂੰ ਲਾਉਣ ਦੀ, ਕੋਸ਼ਿਸ਼ ਨਾ ਕਰੀਂ ਦੋਸਤੀ ਫੁੱਲਾਂ ਨਾਲ, ਜੇ ਕਿਧਰੇ ਹੋ ਜਾਵੇ ਹੱਥ ਕੰਡਿਆਂ ਨੂੰ ਪਾਉਣ ਦੀ, ਕੋਸ਼ਿਸ਼ ਨਾ ਕਰੀਂ ਹੱਥ ਦੁਸ਼ਮਣ ਨਾਲ ਮਿਲਾ, ਬੇਸ਼ਕ ਲੱਖ ਵਾਰੀ ਪਰ ਦੋਸਤ ਦੁਸ਼ਮਣ ਨੂੰ ਬਨਾਉਣ ਦੀ, ਕੋਸ਼ਿਸ ਨਾ ਕਰੀਂ ਜਿਸ ਦੋਸਤ ਨੂੰ ਦੋਸਤੀ ਦੀ ‘ਦਿਲਾ’ ਕਦਰ ਨਾ ਹੀ ਦੋਸਤੀ ਉਸ ਨਾਲ ਕਰਕੇ, ਖੁਦ ਨੂੰ ਬੇ-ਕਦਰ ਨਾ ਕਰੀਂ
50
« on: December 24, 2011, 06:34:27 PM »
Calvin Klein , Armani :blowout: :blowout:
51
« on: December 23, 2011, 08:25:17 PM »
kadi mehak nahi mukdi phullah vichon ,phul sukdey sukdey sukk jande koi qadar na jane payar di , dil tutdey tutdey tut jande.
52
« on: December 23, 2011, 08:21:18 PM »
je kita sadde nal payr kade sath na shadi
rakhi sadde tei bhrosa kade assn na shadii
paa lvan gii tanu rab kolo kho kei
bass thora jiha mere tei etbar ta rakhi
53
« on: December 23, 2011, 08:18:07 PM »
ਰਹਿਮਤ ਤੇਰੀ .....ਨਾਮ ਤੇਰਾ .........ਕੁਝ ਨਹੀਂ ਜੋ ਮੇਰਾ .............ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ ................ਇੱਕ ਤੂੰ ਹੀ ਸਤਿਗੁਰੂ ਮੇਰਾ "♥
54
« on: December 23, 2011, 08:14:24 PM »
loki dil ch gallan rakh de ne, pith piche gahlaan kadh de ne muuh te sache bande ne ehna sacheyan nu hi ajjkal de lok salamn karde
55
« on: December 23, 2011, 07:59:11 PM »
“Some stories don’t have a clear beginning, middle or end. Life is about not knowing, having to change, taking the moment and making the best of it, without knowing what’s going to happen next. Delicious ambiguity.”
56
« on: December 18, 2011, 04:45:10 PM »
"ਯਾਰੀ ♥ ਦੋਸਤੀ ♥ ਪਿਆਰ ♥ ਮੁਹੱਬਤ ♥ ਨਿਭਦੇ ਨਹੀਂ ਵਪਾਰਾਂ ਨਾਲ , ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ ♥ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ..
57
« on: December 18, 2011, 04:41:38 PM »
ਰੱਬਾ ਸਾਡੇ ਵਾਸਤੇ ਬਣਾਈ ਜੇਹੜੀ ਕੁੜੀ.. ਉਸ ਦੇ ਖਿਚ ਕੇ ਇਕ ਚਪੇੜ ਤਾਂ ਲਾ, ''ਪਤਾ ਨਹੀ ਕਿਥੇ ਲੁਕੀ ਬੈਠੀ ਹੈ ''...
58
« on: December 18, 2011, 04:34:26 PM »
ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ--• •-- ਜਦੋ ਪਿਆਰ ਕਿਸੇ ਨਾਲ ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ ਜਾਈਦਾ ਨਹੀ.
59
« on: December 18, 2011, 04:30:11 PM »
1-) Look back &Thanks WAHEGURU 2-) Look forward & Trust WAHEGURU 3-) Look Around & Believe WAHEGURU 4-) Look Within ur Self & Find WAHEGURU..,. :) ***Satnaam Sri WAHEGURU**
60
« on: December 18, 2011, 04:27:38 PM »
K-kurbaani H-honsla A-anakh L-lok balai I-ik di puja S-sarbat da balaa T-takatwar A-akhand N-naam simran
|