December 04, 2024, 01:54:08 PM

Show Posts

This section allows you to view all posts made by this member. Note that you can only see posts made in areas you currently have access to.


Topics - ❀◕ Sahiba ◕❀

Pages: 1 2 3 4 5 6 [7]
121
Shayari / pyar
« on: November 24, 2011, 05:55:12 PM »

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ ,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ

122
PJ Games / What is your Fav Dialouge In Punjabi... ?
« on: November 24, 2011, 04:58:43 PM »
hadd ho gai ,,,,,,,,,,,,,,,,,

123
PJ Games / What Is Ur Favorite Website...?
« on: November 24, 2011, 04:48:00 PM »
you tube


124
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ..
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ..
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ.................

125
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਵੱਲੋਂ ਸਮੁੱਚੀ ਮਾਨਵਤਾ ਲਈ ਕੀਤੀ ਗਈ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ....!

126
Jokes Majaak / ਕੁੜੀ ਘਰੋਂ ਭੱਜ ਗਈ
« on: November 24, 2011, 01:37:21 PM »
ਕੁੜੀ ਘਰੋਂ ਭੱਜ ਗਈ,,,,,,ਫੇਰ ਵਾਪਿਸ ਆ ਗਈ,,,,ਬਾਪੂ ਕਹਿੰਦਾ ਹੁਣ ਕੀ ਹੋਇਆ,,,ਕਹਿੰਦੀ sorry,,, ਬਾਰੀਕ ਪਿੰਨ ਵਾਲਾ ਚਾਰਜਰ ਭੁੱਲਗੀ ਸੀ..

127
Religion, Faith, Spirituality / waheguru
« on: November 23, 2011, 09:16:23 PM »
satnam waheguru

128
Pics / kara
« on: November 23, 2011, 07:20:45 PM »
hath vich peya kara hove pehchan punjabi di

129
ਕਹਿੰਦੇ  ਨੇ ਰੱਬ  ਜੋ ਕਰਦਾ ਵਾ ਚੰਗਾ  ਹੀ  ਕਰਦਾ  ਵਾ ,ਇਹ  ਸੋਚ ਕੇ ਅੱਜ  ਤੱਕ  ਕੋਈ ਗੰਮ ਸੀਨੇ  ਲਾਇਆ ਨਾ  ਸੋਚਿਆਂ ਅੱਜ  ਤਾਹੀ  ਕਿਸੇ  ਨੂੰ  ਦੁਖ  ਦੇਣ ਦਾ ਤੇ ਨਾ ਹੀ ਕਿਸੇ ਨੂੰ ਗਲਤ  ਠਹਿਰਾਇਆ ਬਸ ਇਕੋ  ਹੀ ਗੱਲ  ਦਾ  ਅਫ੍ਸੂਸ  ਹੈ ਨਾ  ਸਮਝ  ਸਕਿਆ   ਸਾਨੂੰ  ਕੋਈ  ਤੇ  ਨਾ  ਹੀ  ਕਿਸੇ ਨੂੰ  ਸਮਝਣ  ਦਾ  ਹਿਸਾਬ  ਆਇਆ

130
Love Pyar / relationship
« on: November 19, 2011, 07:35:51 PM »
be honest

131
Shayari / ਤੇਰਾ ਸ਼ੁਕਰ ਹੈ ਪਰਮਾਤਮਾ
« on: November 19, 2011, 09:45:23 AM »
__________________
ਹਿੰਮਤ ਨਾ ਹਾਰੋ,ਰੱਬ ਨੂੰ ਨਾ ਵਿਸਾਰੋ,
ਹੱਸਦੇ ਮੁਸੱਕੁਰਾਂਦੇ ਹੋਏ ਜਿੰਦਗੀ ਗੁਜਾਰੋ;
ਮੁਸ਼ਕਿਲਾਂ,ਦੁੱਖਾਂ ਦਾ ਕਰਨਾ ਹੈ ਖਾਤਮਾ,
ਹਮੇਸ਼ਾਂ ਕਹੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ ||

Pages: 1 2 3 4 5 6 [7]