December 04, 2024, 01:53:57 PM

Show Posts

This section allows you to view all posts made by this member. Note that you can only see posts made in areas you currently have access to.


Topics - ❀◕ Sahiba ◕❀

Pages: 1 2 3 4 5 [6] 7
101
ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ....
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ....ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ
ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ
ਭੁੱਖਾ ਹੋਵੇ ਸਾਧੂ ਹੱਥ ਜੋੜ ਕੇ ਖਵਾਈਦਾ...ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....
ਬਾਦਸ਼ਾਹ ਦੇ ਵਾਂਗੂ ਸਿੱਖ ਰਜ਼ਾ ਵਿੱਚ ਰਹਿਣਾ ਓਏ
ਸ਼ਹਿਰਾਂ ਵਾਲੇ ਲੋਕਾਂ ਮੈਨੂ ਬੜਾ ਕੁਝ ਕਹਿਣਾ ਓਏ...
ਤੂ ਕੀ ਜਾਣੇ ਭੇਦ ਉੱਪਰ ਵਾਲੇ ਦੀ ਖੁਦਾਈ ਦਾ....ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ....
ਕਰਦਾ ਏ ਮਾਣ ਕਾਹਤੋਂ ਕੋਠੀਆਂ ਤੇ ਕਾਰਾਂ ਦਾ...
ਨਿਕਲ ਦਵਾਲਾ ਜਾਂਦਾ ਵੱਡੇ ਸ਼ਾਹੂਕਾਰਾਂ ਦਾ
ਪੀਰ ਬਾਦਸ਼ਾਹ ਨੂ ਦੁੱਖ ਦਿਲ ਦਾ ਸੁਣਾਈਦਾ...ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ

102
Shayari / ਇਹ ਉਹਦੀ ਮੇਹਰਬਾਨੀ ਏ......♥♥
« on: November 27, 2011, 11:48:59 AM »
ਦਰਦਾਂ ਨਾਲ ਖ਼ਹਿ-ਖ਼ਹਿ ਕੇ.........
ਅਸੀ ਮਜਬੂਤ ਹੋਏ.....
ਇਹ ਉਹਦੀ ਮੇਹਰਬਾਨੀ ਏ.........
ਅਸੀ ਲੋਕਾਂ ਨੂੰ ਰੋਂਦੇ ਦੇਖ਼ਦੇ ਸੀ......
ਅੱਜ ਖ਼ੁਦ ਰੋਏ......
ਇਹ ਉਹਦੀ ਮੇਹਰਬਾਨੀ ਏ

103
Shayari / pyar
« on: November 27, 2011, 11:01:31 AM »
ਜਿਹਨੂੰ ਯਾਰ ਕਹੀਏ ਓਹਦੇ ਨਾਲ ਰਹੀਏ
ਦੁੱਖ ਪੈਣ ਤੇ ਪਿਛੇ ਕਦੇ ਹਟੀਏ ਨਾ
ਜਿਸ ਦਰਖਤ ਦੇ ਖਾਈਏ ਫ਼ਲ ਮਿੱਠੇ
ਸੁੱਕ ਜਾਣ ਤੇ ਕਦੇ ਵੱਡੀਏ ਨਾ
ਚੁੱਕ ਲਈਏ ਜੇ ਪੰਠ ਪਿਆਰ ਵਾਲੀ
ਭਾਰ ਲੱਗਣ ਤੇ ਥੱਲੇ ਰੱਖੀਏ ਨਾ

104
Shayari / ਦਿਲ ਵਿੱਚ ਆਸ
« on: November 27, 2011, 10:56:25 AM »
"ღ♥ ਦਿਲ ਵਿੱਚ ਆਸ ਹੈ,ਜਿਸ ਸੱਜਣ ਦੇ ਮਿਲਣ ਦੀ,ਰੱਬ ਨੇ ਚਾਹਿਆ ਤਾਂ ਜਰੂਰ ਮਿਲਣਗੇ,ਦੌ ਫੁੱਲ ਜੌ ਵੱਖ-ਵੱਖ ਖਿੱਲ ਰਹੇ ਨੇ,ਇੱਕ ਦਿਨ ਇੱਕ ਟਾਹਿਣੀ ਤੇ ਜਰੂਰ ਖਿਲਣਗੇ ღ♥.♥

105
Shayari / ਸੁਪਨੇ
« on: November 26, 2011, 06:29:06 PM »
ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ,
ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ,
ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ,
ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ,

106
Jokes Majaak / ਸੌਖਾ ਕੰਮ ਆ ਕੋਈ
« on: November 26, 2011, 04:35:36 PM »
ਬਾਪੂ ਬੰਦਾ ਬੁੰਦਾ ਕਟਾਉਣਾ ਤੇ ਗੱਲ ਕਰ, ਅਖੇ ਕੁੜੀ ਫ਼ਸਾਉਣੀ ਆ.........ਸੌਖਾ ਕੰਮ ਆ ਕੋਈ...
.
.
ਕੁੜੀਆਂ ਇਹ ਗੱਲ ਕਿੱਦਾ ਕਹਿਣਗੀਆਂ

ਬੇਬੇ ਕੋਈ ਮੁੰਡਾ ਮੰਡਾ ਫ਼ਸਾਉਣਾ ਤੇ ਗੱਲ ਕਰ, ਅਖੇ ਰੋਟੀ ਪਕਾਉਣੀ ਆ.......ਸੌਖਾ ਕੰਮ ਆ ਕੋਈ
:D:

107
Lok Virsa Pehchaan / punjabi
« on: November 26, 2011, 02:43:36 PM »
doabe de

108
Shayari / kismat
« on: November 26, 2011, 02:30:28 PM »
Gall kariye je koi pyar wali
Ajj ve kismat de haath chaaddi jande e
Naseeban nal ne sache yaar milde
Pta ni phir ve kyon kuda ton magan di aadat na chadi jande e
Kahnde muhon mageyan tan mout ni milde
Par phir kyon gal nseeban te hi chaddi jande e

109
Gup Shup / you know you are punjabi when............
« on: November 26, 2011, 02:12:51 PM »
fight karan vich pehle number tei  :hit:

110
Gup Shup / WHAT IS BEST WAY TO RELAX????
« on: November 26, 2011, 12:24:25 PM »
music  :balle: :balle: :balle:

111
Love Pyar / pyar
« on: November 26, 2011, 11:03:02 AM »
ਇਸ਼ਕ'ਚ ਲੱਗੀ ਚੋਟ ਕਰਾਰੀ ਹੁੰਦੀ ਏ,ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,ਜਿਹੜਾ ਔਖੇ ਵੇਲੇ ਖੜਜੇ yr ਉਹਨੂੰ ਕਹਿੰਦੇ ਨੇ,ਜੋ ਪਾਣੀ ਵਾਂਗ ਪਵਿਤਰ ਪਿਆਰ osnu ਕਹਿੰਦੇ ਨੇ

112
ਅਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ ਚ ਹੁਣ ਕੁੜੀਆਂ ਨੇ..
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ ...
ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ..
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ.., ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ.

113
Shayari / ਯਾਰਾਂ ਦੀ ਏ ਲੋੜ
« on: November 26, 2011, 09:47:36 AM »
ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੂਟੇ ਨਾ

ਸਾਡੀ ਗਲਤੀ ਦੇ ਨਾਲ ਸਾਥੋਂ ਕਿਸੇ ਦਾ ਹਥ ਕਦੇ ਛੁਟੇ ਨਾ

ਮੇਰੀ ਕਦਰ ਕਰਨ ਵਾਲੇਆ ਦੇ ਕੋਲ ਖੁਸ਼ੀਆਂ ਕਦੇ ਮੁਕੇ ਨ

ਮੈਨੂ ਸਭ ਯਾਰਾਂ ਦੀ ਏ ਲੋੜ ਰਬਾ ਯਾਰ ਮੇਰਾ ਕੋਈ ਰੁੱਸੇ ਨਾ

114
Shayari / ਸੱਜਣਾ
« on: November 26, 2011, 09:44:56 AM »
ਹਰ ਸਾਹ ਤੇ ਤੇਰਾ ਨਾਮ ਸੱਜਣਾ ♥♥ ਰੱਬ ਵਰਗੀ ਦਿਲ ਚ' ਥਾਂ ਸੱਜਣਾ ♥ ਸਾਰੀ ਸਾਰੀ ਰਾਤ ਯਾਦਾਂ ਦਾ ਨੈਣਾਂ ਚੋ' ਮੀਹ ਵਰਿਆ ਹੈ ♥ ਰੱਬ ਵਰਗਿਆ ਰੱਬ ਦੀ ਸੌਹ . ਤੈਨੂੰ ਪਿਆਰ ਹੀ ਏਨਾ ਕਰਿਆ ਹੈ ♥ ♥

115
Religion, Faith, Spirituality / waheguru waheguru
« on: November 25, 2011, 10:50:38 AM »
Mehar kar mere malka lagg charni jaiye,
Uthe behnde tera hi asi naam dhiayiye,
Nikle muho waheguru gun tere gayiye,
Karde mehar mere malka ehi mann wich wasayiye.....
WAHEGURU WAHEGURU...
Waheguru ji ka khalsa waheguru ji ki fateh

116
Fun Time / Top 10 Destinations for Holiday Lights
« on: November 24, 2011, 06:59:19 PM »
1.new york,ny
2.Newport Beach, CA
3.Walt Disney World
4.Denver, CO
5.Chicago, IL
6.Branson, MO
7.McAdenville, NC
8.San Antonio, TX
9.Virginia
10.Baltimore, MD

117
Religous Videos / Ardas Kara
« on: November 24, 2011, 06:44:48 PM »

118
Shayari / ਦੁਸ਼ਮਣ
« on: November 24, 2011, 06:21:06 PM »
╔═══════: : : >>♥<<: : ════════╗

ਜਿੰਨਾ
ਕੋਲ ਰੁਪਾਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣਦੇ ਯਾਰ_____ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ
ਦਿੰਦੇ ਮਾਰ...

╚════════: : : >>♥<<: ════════╝

119

120
Shayari / ਧੋਖੇਬਾਜ਼ਾ ਦੀ ਥੋੜ ਨਹੀਂ
« on: November 24, 2011, 05:57:28 PM »
ਜਦੋਂ ਇਸ਼ਕ ਹਕੁਮਤ ਕਰਦਾ ਏ ਦਿਲ ਜੁਦਾ ਹੋਣ ਤੋਂ ਡਰਦਾ ਏ ,

ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ ਜਿਹੜਾ ਇਸ਼ਕ ਦੇ ਬੂਹੇ ਖੜਦਾ ਏ ,

ਕਈ ਇਸ਼ਕ ਦੀ ਖਾਤਿਰ ਮਰ ਜਾਂਦੇ ਕਈ ਕਹਿੰ ਦੇ ਇਸ਼ਕ ਦੀ ਲੋੜ ਨਹੀਂ ,

ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ

Pages: 1 2 3 4 5 [6] 7