December 04, 2024, 09:32:40 PM

Show Posts

This section allows you to view all posts made by this member. Note that you can only see posts made in areas you currently have access to.


Topics - ❀◕ Sahiba ◕❀

Pages: [1] 2 3 4 5 6 7
1
Jokes Majaak / car wash- babbu mannn
« on: October 05, 2014, 05:30:44 PM »
ni sadde car wash tei ah kamliye ,,, mitra di car wash tei ah kamliyee ,,,apni car wash ta kra kamliye ,,parna purna ohnda nai,,,,,,,ni sanu parna purna ohnda nai ,,,, thori jahii silence sikha kamliyee,,,papper puper bande nai pakka ta kra kamliyee,,,ni sadde kagaz pattar bande n'ai pakka ta kra kamliye,,, pakke ho kei shadd da gei evve na khabra kamliye,,,,,,    :ok:

2
Religion, Faith, Spirituality / Sant jarnail singh Khalsa bhindranwale
« on: February 11, 2013, 07:38:38 PM »
Shaheed Sant Jarnail Singh Ji Khalsa Bhindranwaliya Nu Janam Din Diya Lakh Lakh Vadahiya.

(12th february 1947)

3
News Khabran / new york valeya da bura hall ho geya
« on: November 01, 2012, 02:46:29 PM »
jis nu gas chahidi line vich lagna pehnda  :cry: :cry: :cry: :cry:

4
Shayari / matlabi duniyan
« on: September 27, 2012, 10:30:06 PM »
Yaar ban Jo Yaar nal Kare dokha dushman nalo bura oh Matlabi Yaar hunda ,

Bhul jandiya sme nal bahut sariya Galla par bhulna aukha pehla pyar hunda ,

Suneya kade na milde us nu patan Jo 2 bediyan tei sawar hunda ,

Akh nal akh kade nai mila sakda oh Banda yaro Jo gunahghar hunda ,

Vech kei kha Jana si Matlabi loka je raab Vi sadde vichkar hunda ,

5
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ

ਉਨੀ ਹੀ ਤਕਦੀਰ ਜੰਗਮਗਾਦੀ ਹੈ

ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ

ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ! ♥♥

6
●●•ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,●●
●●•ਦਿਲ ਦੇਣ ਤੋਂ ਪਹਿਲਾ ਪਰਖ ਲਈਏ , ਜਿਵੇਂ
ਪਰਖਦਾ ਸੋਨਾ ਸੁਨਿਆਰ ਹੋਵੇ ,●●
●●• ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ , ਭਾਵੇ
ਜਿੱਤ ਹੋਵੇ..... ਜਾਂ ਹਾਰ ਹੋਵੇ ,●●
●●• ਟੁੱਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ,
ਬੇਵਫਾ ਆਪ ਹੋਈਏ.. ਜਾਂ ਯਾਰ ਹੋਵੇ ,●●
●●• ਇਸ਼ਕ਼ ਇਬਾਦਤ ਰੱਬ ਦੀ ਏ , ਕਰੀਂ ਓਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ●

7
Religion, Faith, Spirituality / you deserve better
« on: May 15, 2012, 07:01:17 PM »
Sometime God doesn't give you what you think you want, not because you don't deserve it, but because you deserve better.....

8
Shayari / ਅਸੀਂ ਜਿਨਾਂ ਲਈ ਦੁਆ ਕੀਤੀ
« on: April 02, 2012, 07:33:58 PM »
ਅਸੀਂ ਜਿਨਾਂ ਲਈ ਦੁਆ ਕੀਤੀ ਅਡ
ਅਡ ਪਲੇ,
ਬਸ ਏਨਾ ਕਿ ਫਰਕ ਉਹ ਮਹਾਨ ਅਸੀਂ ਝਲੇ,
ਸਾਡੀ
ਲੋਹੇ ਤਕ ਪਹੁਚ ਉਹ ਸੋਨੇ ਦੇ ਛਲੇ,
ਉਹ ਅਬਰਾ ਤੋ ਵੀ ਉਚੇ ਅਸੀਂ ਧਰਤੀ ਤੋ ਵੀ
ਥਲੇ,
ਅਸੀਂ ਮਗਰੋ ਵੀ ਕੱਲੇ ਉਹਦੇ ਹੁੰਦਿਆਂ ਵੀ
ਕੱਲੇ...

9
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ ,ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ

10
Love Pyar / PJ ਨਾਮ ਹੈ ਦੋਸਤੀ ਦਾ
« on: March 17, 2012, 05:54:17 PM »
PJ ਨਾਮ ਹੈ ਦੋਸਤੀ ਦਾ……..

ਇਸ ਨੂੰ Brother,Sister ਵਿੱਚ ਨਾ ਤਬਦੀਲ ਕਰੋ…….

ਜੇ ਕੁੜੀਓ ਤੁਹਾਡੇ ਕੋਲ ਤੁਹਾਡਾ ਪਿਆਰ ਹੈ ਤਾਂ……..

ਬਾਕੀ ਮੁਡਿੰਆਂ ਨੂੰ ਐਵੇ ਵੀਰਾ ਕਹਿ ਕੇ ਨਾ ਜਲੀਲ ਕਰੋ……..

ਦੋਸਤੀ ਵੀ ਕੋਈ ਚੀਜ਼ ਹੈ ਕਦੇ ਇਸ ਤੇ ਵੀ ਯਕੀਨ ਕਰੋ……  :smile:

11
                                      --------------------

                        Ikk fakeer nu ikk din ikk rupaiya miliya,
                   oh sara din sochda riha, main is naal ki kharidaan,
                 sara din sochan to baad, fakeer ne oh rupaiya sutt ditta,
                                                 te kiha
                     "hey malik, mainu ajj ikk rupaiya miliya taan
                 main sara din teri bandagi nu bhull gaya,
                   taan fer jihna kol lakhan rupaiye jama ne ,
                 oh tainu kive yaad karde hongey"

12
Jokes Majaak / Pyaar hon di acting
« on: March 13, 2012, 06:03:55 PM »
Main dil nu puchia :
Mainu raat nu neend kyon nahi aaundi ??
.
.
.
... ... .
.
.
.
.
.Dil ne keha :  Pyaar hon di acting ghat kareya kar
sara duphera ta sutti rehndi tu 
:D: :D: :D:

13
Pics / world’s most unique staircases
« on: March 11, 2012, 12:29:59 PM »
in Duisburg, Germany

14
ਉਸ ਦੇ ਦਰ ਵਿੱਚ "ਸਕੂਨ" ਮਿਲਦਾ ਹੈ ਉਸ ਦੀ "ਇਬਾਦਤ" ਚ "ਨੂਰ" ਮਿਲਦਾ ਹੈ ਜੋ ਝੁਕ ਗਿਆ shri ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਵਿੱਚ , ਉਸ ਨੂੰ ਸਭ ਕੁਝ ਜਰੂਰ ਮਿਲਦਾ ਹੈ

15
PJ Games / Write a one pure punjabi dialogue ?
« on: February 09, 2012, 10:12:33 PM »
Only punjabi dialogue no Hindi or English .....


Sadda patola satho hee ohla



16
Jokes Majaak / je computer punjabi vich hove
« on: February 07, 2012, 07:31:24 PM »
je computer punjabi vich hove,ta option ki hon ge:

Send= SUTTO,
Find= LABBO,
Download= THALLE LAO,Delete= MITTI PAO,
Ctrl+Alt+Del= SYAPPA hi mukaao..!!  :D: :D: :D: :D:

17
Jokes Majaak / Diffrent styles of proposing a girl 4 marriage:
« on: February 07, 2012, 07:27:47 PM »
 Diffrent styles of proposing a girl 4 marriage:
1) English> Will u marry me?
2) Hindi> kya aap mujhse shadi karogi?
3) PUNJABI> vehli hain..?Viaah hi karala

18
Shayari / Jo Mappeya di PAGG Rol Diya... Oh Dhian Nhi Hundiya"
« on: February 06, 2012, 07:01:51 PM »
"Jehre Kukh Vich Katal Kraon... Oh MAPPE Nhi Hunde
Jehre Bina Gall Ton Tutt Jan... Oh Rishte Naate Nhi Hunde
Kahn Seyane Jhuth Diya Koi... Nihaa Nahi Hundiya
Jo Mappeya di PAGG Rol Diya... Oh Dhian Nhi Hundiya"

19
ਮਿਲ ਜਾ ਅੱਖ ਸੁਕਣ ਤੌਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

20
ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ..ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏਨੇ,

ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵ...ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,ਨਹੀਂ ਲੋੜ ਜੇ ਸਾਡੇ ਦਿਲ...ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ..ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...***

Pages: [1] 2 3 4 5 6 7