This section allows you to view all posts made by this member. Note that you can only see posts made in areas you currently have access to.
Messages - ਸੱਗੀ
Pages: 1 ... 32 33 34 35 36 [37] 38 39 40 41 42 ... 123
721
« on: June 12, 2011, 12:36:03 PM »
ਕਿੰਨੀ ਸੋਹਣੀ ਲੱਗਦੀ ਪੰਜਾਬੀ ਮੁਟਿਆਰ ਸੂਟ ਨਾਲ ਪਾਉਦੀ ਜਦੋ ਜੁੱਤੀ ਤਿਲੇਦਾਰ ਧੱਕ ਧੱਕ ਮੁੰਡਿਆਂ ਦਾ ਦਿਲ ਧੜਕੇ ਬੈਠੇ ਨੇ ਕਈ ਦਿਲ ਹੱਥਾਂ ਵਿਚ ਫੜ ਕੇ ਉਂਗਲਾਂ ਤੇ ਕਿਸੇ ਨੂੰ ਨਚਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ
ਗਲ ਵਿਚ ਪਾ ਕੇ ਰੱਖਦੀ ਏ ਗਾਨੀਆ ਖੌਰੇ ਕਿਹੜੇ ਦਿਲਜਾਨੀ ,ਦਿੱਤੀਆਂ ਨਿਸ਼ਾਨੀਆਂ ਹੁਣ ਹੱਥੀਂ ਛਾਪਾਂ ਛੱਲੇ ਪਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ
ਕੁੜੀਆ 'ਚ ਉਹਦੀ ਸਰਦਾਰੀ ਚੱਲਦੀ ਕਰੇ ਨਾ ਪਰਵਾਹ ਕਿਸੇ ਗੱਲ ਦੀ ਝਾਂਜਰਾ ਦੀ ਛਣ ਛਣ ਦਿਲ ਡੰਗਦੀ ਚੋਬਰਾਂ ਦੇ ਸੀਨੇ ਅੱਗ ਲਾਉਣ ਨੂੰ ਫਿਰੇ ਮੁੰਡਾ ਕੱਲਾ ਕੱਲਾ ਅੰਗ ਉਹਦਾ ਸੋਨੇ 'ਚ ਮੜਾਉਣ ਨੂੰ ਫਿਰੇ
by-rajdeep
nicee :smile:
722
« on: June 12, 2011, 09:16:05 AM »
saghi gal baat akhraan naal v galaa kardi a aaj kal
jo gal zuban nhi kehndi oh akhar keh dinde a akhraan naal gallan kr k dekh taan shi dil di gal nu kehna kina saukha ho janda a kde akhran nu pyar kr k dekh taan shi .....
723
« on: June 12, 2011, 09:05:23 AM »
kai saal beet gaye vich des begane, ajj fer khol laye tere khat purane, akhran de naal meriyan ajj kuj galln hongiyaan , ajj fer mere gal lag ke .. teriyan chithhian rongiyan ......
724
« on: June 12, 2011, 08:45:07 AM »
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..♥ ♥ ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ !
ameen
725
« on: June 12, 2011, 08:41:49 AM »
:
726
« on: June 12, 2011, 08:40:38 AM »
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ...ਤੂੰ ਤੇ ਦੁਆ ਏ ਮੇਰੀ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ*
boht vadia
727
« on: June 12, 2011, 08:39:04 AM »
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ
good one
728
« on: June 12, 2011, 08:37:38 AM »
ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ਹੈ, ਸੁੱਕੇ ਹੋਏ ਨੈਣਾ ਚ ਚਨਾਬ ਆ ਜਾਂਦਾ ਹੈ, ਸਾਰੀ ਰਾਤ ਧੜਕ ਕੇ...... ਦਿਲ ਪਹਿਰਾ ਦਿੰਦਾ ਹੈ, ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ ਹੈ..
nice
729
« on: June 11, 2011, 11:26:23 PM »
peeng aa hor ki huna :happy:
shi a
730
« on: June 11, 2011, 10:30:31 PM »
awesomeee... :okk: boht vadia likhde ho tusi dono e preet nd harry ,god bless u frnds... 8->
731
« on: June 11, 2011, 10:27:55 PM »
saun (sawan) bhadon ik rut 2 buddiyan di ik gutt.... chalo ethe bujartaan paone aan te bujde aan ..... :smile:
732
« on: June 11, 2011, 10:17:37 PM »
dhooni fakraan rmaye hoi a rehnde nirlep jag ton jihna duniya bhulaye hoi a ...
733
« on: June 11, 2011, 10:14:37 PM »
nibhaon lai farjaan nu hase ch luko laiye asin dil dean dardan nu ...
734
« on: June 11, 2011, 10:11:39 PM »
kot killi utte tangeya kro j sade naal nhio bolna sadi gali v na langeya kro ....
735
« on: June 11, 2011, 10:08:35 PM »
hanju akhian chon nit dulde sanu pardesian nu chete watna de nahio bhulde :sad:
736
« on: June 11, 2011, 10:05:51 PM »
gal dil te na laya kro mehfil vich a k haseya te gaya kro ...
737
« on: June 11, 2011, 10:02:26 PM »
thandi vagdi hwa mahiya , seyalan wali dhup vaangran , tera nighaa aa subaah mahiya...
738
« on: June 11, 2011, 09:57:33 PM »
zind di pinji a vaang roon mahiya asan gallan lakh kitian teri bas hm mahiya....
739
« on: June 11, 2011, 09:53:33 PM »
tutti jhhalar pakhian di lakh waar bhugtaange ek galti akhian di....
740
« on: June 11, 2011, 09:51:15 PM »
ek vagdi jhhnaa mahiya, rakh lai luko k jag ton , na chhatin chhaj vich pa mahiya ....
Pages: 1 ... 32 33 34 35 36 [37] 38 39 40 41 42 ... 123
|