November 23, 2024, 01:05:07 PM

Show Posts

This section allows you to view all posts made by this member. Note that you can only see posts made in areas you currently have access to.


Messages - ਸੱਗੀ

Pages: 1 ... 47 48 49 50 51 [52] 53 54 55 56 57 ... 123
1021
hahahahha eh wale peer di
taan shakal sekhon naal mildi a

1022
Shayari / Re: ਗੁਰੂ ਗਾਲਿਬ ਦਾ
« on: May 10, 2011, 03:16:07 AM »

ਗੁਰੂ ਮਾਲੀ ਬਣ ਗਿਆ

ਲੈ ਕੈਂਚੀ ਪੀ ਜੇ ਤੇ ਤਣ ਗਿਆ

ਅੱਜ ਕੱਲ ਕਾਂਟ ਸ਼ਾਂਟ ਤੇ

ਵਾਹਵਾ ਟਾਇਮ ਲਗਾਉਦਾ ਏ

ਸੁਣਿਆ ਗੁਰੂ ਗਾਲਿਬ ਦਾ

ਤਿੰਨ ਪਹੀਆਂ ਵਾਲੇ ਸਾਇਕਲ ਤੇ

ਚੜ ਕੇ ਪੀ ਜੇ ਤੇ ਆਉਦਾ ਏ



hahahha
achhaa g  but eh hai kon gallib da guru?

1023
mere karke ????   :dnk:

1024
ਸੁਣਿਆ ਉਬਾਮਾ ਨੇ ਉਸਾਮਾ ਮਾਰਤਾ
ਲਾਸ਼ ਨੂ ਸੁਮੰਦਰ ਦੇ ਵਿਚ ਤਾਰਤਾ
ਉਸਾਮਾ ਦੀ ਮੋਤ ਵਾਲਾ ਕੀ ਰਾਜ ਹੈ
ਮੇਡੀਏ ਦੇ ਕੋਲੋ ਖੁਲਿਆ ਨਾ ਪਾਜ ਹੈ
ਅਸਲ ਸਚ ਵਾਲਾ ਵਰਕਾ ਹੀ ਪੜਤਾ
ਸੁਣਿਆ ਉਬਾਮਾ ਨੇ ਓਸਾਮਾ ਮਾਰਤਾ 
ਜਿਤਿਆ ਹੈ ਕੋਣ ਕੀ ਲੜਇਆ  ਲੜੀਆ
ਕੀਮਤਾ ਨੇ ਸਭ ਅਸਮਾਨੀ ਚੜੀਆ
ਦੁਨੀਆ ਦਾ ਸਕੂਨ ਸਾਰਾ ਹੀ ਵਗਾਰਤਾ
ਸੁਣਿਆ ਉਬਾਮੇ ਨੇ ਉਸਾਮਾ ਮਾਰਤਾ


written by mehak grewal

boht vadia likheyaa mhukuuuu ....

1025

ਸੇਖੋਂ ਦਾ ਥੱਲੇ ਪਏ ਦਾ ਬੁਰਾ ਹਾਲ ਹੋ ਗਿਆ

ਪਜਾਮਾ ਉਹਦਾ ਪੀਲਾ ਤੇ ਮੂੰਹ ਲਾਲ ਹੋ ਗਿਆ

ਨੇਕ ਕਹਿੰਦਾ ਸੇਖੋਂ ਮਿੱਤਰਾ ਹੁਣ ਤੇਰਾ ਤਿੱਤਰ ਬਣਾਵਾਗੇ

ਪਾਰਟੀ ਚ ਤੈਨੂੰ ਬੱਕਰੀ ਦੇ ਨਾਲ ਨਚਾਵਾਂਗੇ

ਪਜ਼ਾਮਾ ਤੇਰਾ ਲਾਹ ਕੇ ,ਤੇਰੇ ਡਾਇਪਰ ਲਗਾਵਾਂਗੇ

ਅੱਜ ਤੇਰਾ ਬਚਪਨ ਤੈਨੂੰ ਚੇਤੇ ਕਰਾਂਵਾਗੇ
 
 


:D: :D: :D: :D: :D: :D: :D: :D: :D: :D:

1026
pata nai sekhon de aj ki lar gia..
mainu te lagda odde andar galib bar gia..
changa bhala hunda si aa uno ki ho gia..
kenda galib kala nai aj tu main vi shyeri ho gia

boht vadiaa likheyaa mhkuuu

1027

 
ਸੇਖੋਂ ,ਗਾਲਿਬ ਦਾ ਪਜ਼ਾਮਾ ਲੈ ਕੇ ਭੱਜ ਗਿਆ ਜੀ

ਜਾਂਦਾ ਜਾਂਦਾ ਸੱਗੀ ਵਿਚ ਵੱਜ ਗਿਆ ਜੀ

ਹੁਣ ਨੇਕ ਬਾਈ ਨੇ ਸੇਖੋਂ ਢਾਹ ਲਿਆ

ਸੇਖੋਂ ਦੇ ਸਿਰ ਤੋਂ ਨਾਲਾ ਖੋਲ ਕੇ

ਉਹਨੇ ਉਹਦੇ ਗਲ ਚ ਪਾ ਲਿਆ

ਕਹਿੰਦਾ ਆ ਜਾ ਅੱਜ ਤੈਨੂੰ ਰੈਂਬੋ ਮੈ ਬਣਾਵਾਂ

ਖੋਤੇ ਨਾਲ ਖੜਾ ਕਰ ਕੇ ਤੇਰੀ ਫੋਟੋ ਖਿਚਵਾਵਾਂ

ਮੇਂਗਣਾ ਦੀ ਮਾਲਾ ਤੇਰੇ ਗਲ ਵਿਚ ਪਾਵਾਂ
 
ਆ ਜਾ  ਤੈਨੂੰ ਨਾਂਗਾ ਸਾਧ ਮੈ ਬਣਾਵਾਂ

 :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:

1028
udro bai soti chki awe muskaan bai ...
 
kehdi main ha jahnsi di rani mhaan bai ....
 
uhnu dekh sekhon de hatho botal digg payi ..
 
hath ch peg wali iko saahe khich ti
 
udr nachde galib ne current lwa liya ...
 
apne balla nu jazzy b wang ban liya ....
 
nek de vi saggi ne kutapa chad ta ....
 
side te baitha pher baal swaarda ...
 
..


 :D: :D:

1029

ਗਾਲਿਬ ਨੇ ਪਾਰਟੀ ਚ ਰੰਗ ਦਿੱਤੇ ਲਾ

ਜਿਹੜੇ ਬਹੁਤੇ ਟੱਪਦੇ ਸੀ ਸਾਰੇ ਲਏ ਢਾਹ

ਭਾਂਵੇ ਸਿਰ ਸਪੀਕਰ ਚ ਲਿਆ ਸੀ ਫਸਾ

ਫੜ ਕੇ ਖੁਰਚਣਾ ਕਰੀ ਜਾਵੇ ਠਾਹ ਠਾਹ

ਕਿਸੇ ਨੂੰ ਭੱਜਣ ਨੂੰ ਨਾ ਲੱਭੇ ਕੋਈ ਰਾਹ


:D: :D: :D: :D: :D:

1030
gs ne bahro yaroo bande sad laye ....
 
aunde ohi vi galib ne puthe tang laye ...
 
halwayi wala khurchne di bna layi talwar bai ...
 
kehda agg laake fooke do jehda jayo party cho bhr bai ...
 
msa msa party arrange karwayi c ...
 
kudiyan ne akae mcha diti duhayi c ...
 
galib  ne pher landu jiha peg laah liya ..
 
jande ne sir speaker ch fsa liya .....
 
charde to bina hogi shame shame ji ...
glaib mundya nu akhe eda nah jhako main kheda sohni mem ji  :D: :D:

:D: :D: :D: :D: :D: :D: :D: :D: :D: :D:

1031
galib  ne dukhi hoye ne nek  dha liya ....
 
laake apna chaadra uhde gal ch paah liya
 
fateh aake lagya uhna chdaun bai ,,,
 
galib de dab layi naale uhdi dhon bai ...
 
kehda daso hun kehda bolda ..
 
siwaya c nava pjama tusi mithi ch rolta .. :D: :D: .
 

niceeeee

1032
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ ,
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ ,
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ ,
ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ !......

nicee

1033
Shayari / Re: ਮਾਂ ਨੂੰ ਨਾ ਤੰਗ ਕਰੋ
« on: May 10, 2011, 02:05:38 AM »
ਜਦੋਂ ਦਾ ਮੈਂ ਤੁਰਨਾ ਤੇ ਰੁੜਨਾ ਸਿਖਿਆ,,
ਰੱਬ ਕਹਿਨ ਨਾਲੋਂ ਪਹਿਲਾਂ ਮੈਂ "ਮਾਂ" ਕਹਿਨਾ ਸਿਖਿਆ.....!
ਮਾਵਾਂ ਨਾਲੌ ਵੱਧਕੇ ਹੌਰ ਕੌਈ ਲਾਡ ਲਡੌਦਾਂ ਨਹੀ
ਚਾਚੀ, ਤਾਈ, ਮਾਸੀ, ਮਾਮੀ ਕੋਈ ਮਾਵਾਂ ਵਾਂਗੂੰ ਚਹੁੰਦਾਂ ਨਹੀ,
ਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ
ਮਾਵਾਂ ਠੰਡੀਂਆ ਛਾਂਵਾ ਏ ਸੱਚੀ ਗੱਲ ਸਿਆਣਿਆ ਦੀ....
nice

1034
Shayari / Re: ਮਾਂ ਨੂੰ ਨਾ ਤੰਗ ਕਰੋ
« on: May 10, 2011, 02:03:02 AM »

ਮਾਂ ਨੂੰ ਨਾ ਤੰਗ ਕਰੋ

ਥੋੜੀ ਤਾਂ ਸੰਗ ਕਰੋ

ਉਸ ਤੋ ਨਾ ਮੰਗ ਕਰੋ

ਜੋ ਵੱਟਿਆ ਝੋਲੀ ਧਰੋ

ਉਸ ਤੋ ਨਾ ਉਹਲਾ ਕਰੋ


boht vadia likheya a

1035
Jokes Majaak / Re: ***Dilraaj with Teacher***
« on: May 10, 2011, 01:53:03 AM »
 :D:

1036
Maan-Sanmaan/Respect+ / Re: Bibi Roopal Bangi Pj Muteyaar
« on: May 09, 2011, 12:23:24 PM »
congratssssss roopaal ....

1037
Shayari / Re: kukh ch dheeyan mar asi kehre sher kahone aa
« on: May 09, 2011, 12:01:17 PM »
 =D>

1038
Shayari / Re: ਮਾਂ ਦਿਵਸ
« on: May 08, 2011, 09:30:15 AM »
veryy niceee  =D> =D>

1039
PJ Games / Re: Date te jaoge Upper wale naal ?????
« on: May 08, 2011, 09:21:43 AM »
 :angr: :angr: :angr: :angr: :angr: :angr: :angr: :angr: :angr: :angr: :angr: :angr: :angr:

1040
PJ Games / Re: Date te jaoge Upper wale naal ?????
« on: May 08, 2011, 09:15:50 AM »
NOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOOO

Pages: 1 ... 47 48 49 50 51 [52] 53 54 55 56 57 ... 123