July 06, 2024, 01:19:55 PM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 ... 20 21 22 23 24 [25] 26 27 28 29 30 ... 52
481
Shayari / Re: aur intezaar nahi hota ab meri sasoN se,
« on: August 26, 2012, 06:14:26 AM »
nice aa

482
Shayari / Re: ਬੇਕਦਰਾ ਨਾਲ ਲਾਈ ਯਾਰੀ
« on: August 26, 2012, 06:10:20 AM »
true ji

483
Shayari / Re: Maa ne menu seene la ke rakheya,
« on: August 26, 2012, 06:09:19 AM »
very nice ji

484
Shayari / Re: tu aje vi menu chundi a
« on: August 26, 2012, 06:08:45 AM »
nice jatt22

485
Shayari / Re: Na hota yeh dharam na hota yeh desh..
« on: August 26, 2012, 06:06:37 AM »
nice 22

486
very nice likhiya ji

488
Shayari / Re: Par koi humara nahi hota
« on: August 26, 2012, 06:03:22 AM »
nice lines

489
Pics / Re: Photo a day
« on: August 26, 2012, 06:02:35 AM »
nice

490
Pics / Re: parv bas kr hun :P
« on: August 25, 2012, 01:52:35 PM »
haha

491
Pics / Re: candle light vigil
« on: August 25, 2012, 01:51:47 PM »
khaana khajana

492
Shayari / Re: Ajj Fer Oh
« on: August 25, 2012, 01:50:13 PM »
nice aa 22

493
Gup Shup / ਰਜਾਈਆਂ ਗਰਮ ਕਰਨ ਵਾਸਤੇ
« on: August 25, 2012, 01:30:40 PM »
ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ ਦਿਨ ਪਹਿਲਾਂ ਗਿਆ.. ਰਾਤੀ ਸੌਂਣ ਲਈ ਉਸਨੇ ਰਜਾਈ ਲਿੱਤੀ ਤੇ ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦਾ ਮਾਲਕ ਆ ਕੇ ਕਹਿੰਦਾ ਕੀ ਬਾਬਾ ਜੀ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...

ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ ਕਹਿੰਦਿਆਂ ਕੀ ਬਾਬਾ ਜੀ ਅਸੀਂ ਅੰਤਾਕਸ਼ਰੀ ਖੇਡਣੀ ਹੈ .. ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਰੋਂਦਾ ਕਲਪਦਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...

ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦੀ ਮਾਲਕਣ ਬੁੱਢੀ ਆ ਗਈ ਤੇ ਕਹਿੰਦੀ ਕੀ ਭਾਈ ਸਾਹਬ, ਇਹ ਕਮਰਾ ਮੇਰਾ ਹੈ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !

ਬਾਬਾ ਕਲਪ ਕੇ ਬੋਲਿਆ "ਤੁਸੀਂ ਮੇਨੂੰ ਵਿਆਹ ਤੇ ਬੁਲਾਇਆ ਹੈ ਜਾਂ ਰਜਾਈਆਂ ਗਰਮ ਕਰਨ ਵਾਸਤੇ ?"
  :D: :D: :D: :D: :D: :D: :D:

494
Shayari / Re: Dil Di Hasrat
« on: August 25, 2012, 01:16:10 PM »
nice aa

495
Shayari / Re: Karna Vichaar Chhad Ditta
« on: August 25, 2012, 12:46:35 PM »
nice aa

496
Shayari / Re: Arshan De Mere Maalik
« on: August 25, 2012, 12:46:09 PM »
nice

497
Shayari / Re: Charkhe Te Punian Piar Deean
« on: August 25, 2012, 12:45:37 PM »
nice 22

498
Gup Shup / haha
« on: August 25, 2012, 12:44:15 PM »
ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ ..
jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ
ਸੱਸ :-ਵੇ, ਓਹ ਕਿਵੇਂ?
jhanda :- ਸੋਫਾ 25000 ਦਾ , ਜਮੀਨ 4 ਲਖ ਨੂੰ ਮਰਲਾ...  :D: :D:

499
Gup Shup / ਖਾਲਸਾ ਕਾਲਜ ਤੋਂ ਬੀ. ਏ. !
« on: August 25, 2012, 12:42:42 PM »
ਇਕ ਮੁੰਡਾ ਬਸ ਵਿਚ ਖੜਾ ਹੁੰਦਾ, ਜਦੋਂ ਬਸ
ਦੀ ਬ੍ਰੇਕ ਲਗਦੀ ਆ ਤਾਂ ਓਹ ਕੁੜੀ ਉੱਪਰ ਡਿਗ
ਪੈਂਦਾ ਹੈ !
ਕੁੜੀ :- ਕੀ ਕਰ ਰਹੇ ਹੋ ?
ਮੁੰਡਾ :- ਖਾਲਸਾ ਕਾਲਜ ਤੋਂ ਬੀ. ਏ. !  :D: :D: :D: :D: :D: :D:

500
Shayari / Re: Mere Dil Diyan Khushian
« on: August 25, 2012, 12:37:44 PM »
nice aaa

Pages: 1 ... 20 21 22 23 24 [25] 26 27 28 29 30 ... 52