November 21, 2024, 03:33:42 PM

Show Posts

This section allows you to view all posts made by this member. Note that you can only see posts made in areas you currently have access to.


Topics - Happy married life oye hahahaha

Pages: [1]
1
Gup Shup / Ajj kiddan feel karde tusi? Part 2:
« on: January 12, 2015, 09:50:39 AM »
Irritated

2
ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।

3

ਮੇਰੇ ਸਤਿਗੁਰੁ ਜੀਓ, ਤੁਧ ਬਾਝੋਂ ਕਿਥੇ ਮੈਂ ਜਾਵਾਂ।
ਮਿਹਰਵਾਨ ਕਿਰਪਾਲ, ਤੂੰ ਤੁਠੇ ਤਾਂ ਨਾਮ ਧਿਆਵਾਂ।


ਦੁਨੀਆ ਪਾਖੰਡ ਦਸਦੀ ਹੈ, ਤੇਰੇ ਬਿਰਹੋਂ ‘ਚ ਰੋਣ ਨੂੰ ਵੀ;
ਤੂੰ ਹੀ ਦੱਸ ਤੇਰੇ ਹਿਜਰ ਵਿਚ ਮੈਂ ਕਿਵੇਂ ਮੁਸਕਰਾਵਾਂ।


ਦੋ ਕਦਮ ਨਾਲ ਚੱਲ ਪਵੇ, ਉਸ ਨੂੰ ਵਿਸਾਰਣ ਔਖਾ ਹੁੰਦਾ;
ਜਨਮਾਂ ਜਨਮਾਂ ਤੋਂ ਤੇਰੀ ਹਾਂ, ਦੱਸ ਕਿਵੇਂ ਤੈਨੂੰ ਭੁਲਾਵਾਂ।


ਅਸੀਂ ਦੁਨੀਆਂ ਦੇ ਦੁਰਕਾਰੇ, ਕੋਈ ਹਮਦਮ ਤੇ ਸਾਥੀ ਨਹੀਂ;
ਤੂੰ ਵੀ ਤਾਂ ਪਸੀਜਦਾ ਨਹੀਂ, ਨਿੱਤ ਵੈਣ ਤੇਰੀ ਜੂਹੇ ਪਾਵਾਂ।


ਲਗਦੈ ਐਵੀਂ ਅਸੀਂ ਮਰ ਜਾਣਾ, ਪੱਤਝੜ ਦੇ ਫੁਲ ਵਾਂਗੂੰ;
ਸ਼ੁਭ ਦ੍ਰਿਸ਼ਟ ਨਿਹਾਰ ਇਕ ਵਾਰੀ, ਮੁੜ ਨਾ ਤੈਨੂੰ ਸਤਾਵਾਂ।


ਭਾਂਵੇ ਭੇਖੀ ਹਾਂ, ਪਾਖੰਡੀ ਹਾਂ, ਪਰ ਭਗਤ ਤੇਰੇ ਕਹਾਂਦੇ ਹਾਂ;
ਰੱਖ ਲੈ ਪੈਜ ਬਿਰਦ ਬਾਣੇ ਦੀ, ਹੱਥ ਜੋੜ ਤਰਲੇ ਤੇਰੇ ਪਾਵਾਂ।


ਬੁਰੇ ਹਾਂ ਜਾਂ ਭਲੇ ਹਾਂ ਜੈਸੇ ਵੀ ਹਾਂ ਬੱਸ ਤੇਰੇ ਹੀ ਹਾਂ;
ਕੋਈ ਵੱਸ ਮੇਰਾ ਚਲਦਾ ਨਹੀਂ, ਪੈ ਪੈਰੀਂ ਤੈਨੂੰ ਮਨਾਵਾਂ।


ਸੱਭ ਕੁਝ ਬਖਸ਼ਿਆ ਸਤਿਗੁਰ ਮੇਰੇ ਹੋਰ ਕੋਈ ਮੰਗ ਨਹੀਂ;
ਜਿਗਰ ਵਿਛੋੜੇ ਦੀ ਸਿੱਕ ਲਗੀ, ਇਕ ਦਰਸ਼ ਤੇਰਾ ਥਿਆਵਾਂ।


ਮੇਰਾ ਮਾਤਾ ਪਿਤਾ ਤੂੰ ਹੈਂ, ਸਖਾ, ਬੰਧਪ ਭਰਾਤਾ ਤੂੰ ਹੈਂ;
ਪ੍ਰੀਤ ਦਾ ਹੋਰ ਕੋਈ ਨਹੀਂ, ਕਿਸਨੂੰ ਦੁਖੜਾਂ ਮੈਂ ਸੁਣਾਵਾਂ।

4
Shayari / ਜੋ ਬੀਤ ਗਿਆ ਸੋ ਬਾਤ ਗਈ.....
« on: October 12, 2011, 02:57:11 AM »
ਕੀ ਦੱਸਾਂ ਗੁਜਰਿਆ ਵਕਤ ਕਿਵੇਂ


ਬਿਨ ਪੱਤੇ ਸੀ ਦਰੱਖਤ ਜਿਵੇਂ


ਇੱਕ ਆਸ ਸੀ ਉਸ ਬਹਾਰ ਦੀ


ਜੋ ਬੀਤ ਗਿਆ ਸੋ ਬਾਤ ਗਈ


ਕੀ ਫਾਇਦਾ ਉਹਨਾਂ ਯਾਦਾਂ ਦਾ


ਨਾ ਪੂਰੇ ਹੋਏ ਖਾਬਾਂ


ਕਿਸਮਤ ਦੀ ਸੀ ਮਾਰ ਪਈ


ਜੋ ਬੀਤ ਗਿਆ ਸੋ ਬਾਤ ਗਈ


ਕੀ ਦੱਸਾਂ,ਕਿਸ ਗੱਲ ਵਾਰੇ


ਨਾ ਇੱਕਠੇ ਗੁਜਰੇ ਉਸ ਪਲ ਵਾਰੇ


ਇੱਕ ਰੂਹ ਸੀ ਰੂਹ ਨੂੰ ਮਾਰ ਗਈ


ਜੋ ਬੀਤ ਗਿਆ ਸੋ ਬਾਤ ਗਈ


ਕੀ ਦੱਸਾਂ ਅੰਤ ਕਹਾਣੀ ਦਾ


ਨਦੀਅੋਂ ਵਿਛੜੇ ਪਾਣੀ ਦਾ


ਜੋ ਕਿਸ਼ਤੀ ਨਾ, ਕਿਸੇ ਪਾਰ ਗਈ


ਜੋ ਬੀਤ ਗਿਆ ਸੋ ਬਾਤ ਗਈ


5
ਇਹ ਹੰਝੂਆਂ ਦੀ ਅਜਬ ਕਹਾਣੀ ਏ
ਥੋੜੀ ਆਪਣੀ, ਥੋੜੀ ਅਨਜਾਣੀ ਏ

ਜੋ ਚਾਹ ਕੇ ਵੀ ਨਾ ਰੁਕ ਸਕਦਾ
ਦੋ ਨੈਣਾਂ ਦਾ ਖਾਰਾ ਪਾਣੀ ਏ

ਆਪਣਿਆਂ ਵਰਗਾ ਨਾ ਮਿਲੇ ਪਿਆਰ ਕਿਤੇ
ਅਸੀਂ ਬੜੀ ਦੁਨਿਆਂਦਾਰੀ ਛਾਣੀ ਏ

ਅਸੀਂ ਦਿਲ ਦਾ ਰੱਤ ਨਿਚੋੜ ਦਿੱਤਾ
ਪਿਆਰ ਦੇ ਦੋ ਪਲ ਮਾਨਣ ਲਈ

ਪਰ ਮਰਜ਼ੀ ਏ ਸੋਹਣਿਆਂ ਸੱਜਣਾਂ ਦੀ
ਜਿਹਨਾਂ ਭੋਰਾ ਕਦਰ ਨਾ ਜਾਣੀ ਏ

ਡਾਹਢਾ ਦੁੱਖ ਉਹ ਦਿਲ ਨੂੰ ਦਿੰਦੇ ਨੇ
ਉੱਤੋਂ ਹੱਸ ਕੇ ਹੋਰ ਤੜਫਾਉਂਦੇ ਨੇ

ਅਸੀਂ
ਐਵੇਂ ਹੀ ਧੁਖਦੇ ਮੁੱਕਜਾਂਗੇ
ਜੇ ਨਾ ਮਿਲਿਆ ਕੋਈ ਰੂਹ ਦਾ ਹਾਣੀ ਏ


6
Religion, Faith, Spirituality / GURBANI PHRASES TO RECITE AT DIFFERENT TIMES
« on: September 12, 2011, 09:07:38 AM »
GURBANI PHRASES TO RECITE AT DIFFERENT TIMES..

1)SAVERE UTHDE SAAR:
Visar nahi daatar apna naam deho!!
Gun gava din raat nanak chao eho !!

2) ISNAAN VELE:
Kar isnaan simar prabh apna man tan bhae aaroga !!

3)TYAAR HON VELE:
Jeh parsad tera sunder rup!!
So prabh simro sada anup !!

4) KHAAN VELE:
Tu data datar tera dita khavna !!

5) PANI PEEN VELE:
Phela pani jiyo hai jit hariya sabh koee !!

6) BAHAR JAN VELE:
Ghar bahar tera bharvasa tu jann ke hai sang !!


7

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ

ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ

ਅੱਜ ਦਾ ਮੁੱਖਵਾਕ 28.8.2011, ਐਤਵਾਰ , ੧੧ ਭਾਦੋ (ਸੰਮਤ ੫੪੩ ਨਾਨਕਸ਼ਾਹੀ)
...
ਰਾਮਕਲੀ ਮਹਲਾ ੫ ॥ ਬੀਜ ਮੰਤ੍ਰੁ ਹਰਿ ਕੀਰਤਨੁ ਗਾਉ ॥ ਆਗੈ ਮਿਲੀ ਨਿਥਾਵੇ ਥਾਉ ॥ ਗੁਰ ਪੂਰੇ ਕੀ ਚਰਣੀ ਲਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥੧॥
ਹਰਿ ਹਰਿ ਜਾਪੁ ਜਪਲਾ ॥ ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ ॥੧॥ ਰਹਾਉ ॥
ਨਾਮੁ ਨਿਧਾਨੁ ਧਿਆਇ ਮਨ ਅਟਲ ॥ ਤਾ ਛੂਟਹਿ ਮਾਇਆ ਕੇ ਪਟਲ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ ॥ ਤਾ ਤੇਰਾ ਹੋਇ ਨਿਰਮਲ ਜੀਉ ॥੨॥
ਸੋਧਤ ਸੋਧਤ ਸੋਧਿ ਬੀਚਾਰਾ ॥ ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥ ਸੋ ਹਰਿ ਭਜਨੁ ਸਾਧ ਕੈ ਸੰਗਿ ॥ ਮਨੁ ਤਨੁ ਰਾਪੈ ਹਰਿ ਕੈ ਰੰਗਿ ॥੩॥
ਛੋਡਿ ਸਿਆਣਪ ਬਹੁ ਚਤੁਰਾਈ ॥ ਮਨ ਬਿਨੁ ਹਰਿ ਨਾਵੈ ਜਾਇ ਨ ਕਾਈ ॥ ਦਇਆ ਧਾਰੀ ਗੋਵਿਦ ਗਸਾਈ ॥ ਹਰਿ ਹਰਿ ਨਾਨਕ ਟੇਕ ਟਿਕਾਈ ॥੪॥੧੬॥੨੭॥
(ਅੰਗ ੮੯੧)

ਪੰਜਾਬੀ ਵਿਚ ਵਿਆਖਿਆ :-

(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ। (ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ, ਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ।੧।
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ, (ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧। ਰਹਾਉ।
ਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ, ਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ। ਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ, ਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ।੨।
ਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ। ਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।੩।
ਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ। (ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ। ਹੇ ਨਾਨਕ! (ਆਖ-) ਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ।੪।੧੬।੧੭।

ENGLISH TRANSLATION :-

Raamkalee, Fifth Mehl: Sing the Kirtan of the Lord's Praises, and the Beej Mantra, the Seed Mantra. Even the homeless find a home in the world hereafter. Fall at the feet of the Perfect Guru; you have slept for so many incarnations - wake up! ||1||
Chant the Chant of the Lord's Name, Har, Har. By Guru's Grace, it shall be enshrined within your heart, and you shall cross over the terrifying world-ocean. ||1||Pause||
Meditate on the eternal treasure of the Naam, the Name of the Lord, O mind, and then, the screen of Maya shall be torn away. Drink in the Ambrosial Nectar of the Guru's Shabad, and then your soul shall be rendered immaculate and pure. ||2||
Searching, searching, searching, I have realized that without devotional worship of the Lord, no one is saved. So vibrate, and meditate on that Lord in the Saadh Sangat, the Company of the Holy; your mind and body shall be imbued with love for the Lord. ||3||
Renounce all your cleverness and trickery. O mind, without the Lord's Name, there is no place of rest. The Lord of the Universe, the Lord of the World, has taken pity on me. Nanak seeks the protection and support of the Lord, Har, Har. ||4||16||27||

WAHEGURU JI KA KHALSA
WAHEGURU JI KI FATEH JI..





8
Shayari / ਮਿੱਟੀ ਦਾ ਜਿਸਮ .....
« on: August 10, 2011, 05:37:05 AM »
ਮਿੱਟੀ ਦਾ ਜਿਸਮ ਲੈ ਕਿ ਪਾਣੀ ਦੇ ਘਰ ਵਿੱਚ ਹਾ,_

ਮੰਜ਼ਿਲ ਹੈ ਮੋਤ ਮੇਰੀ ਹਰ ਪੱਲ ਸਫਰ ਵਿੱਚ ਹਾ,_

ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੇਨੂੰ,_

ਪਰ ਇਹ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾ,

9
Shayari / ਪੱਥਰਾ ਨਾਲ ਪਿਆਰ ਕੀਤਾ......
« on: August 10, 2011, 04:54:08 AM »
ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ,_

ਗਲਤੀ ਸਾਡੇ ਤੋ ਹੋਈ ਕਿੳ ਕੀ ਇਨਸਾਨ ਸੀ ਅਸੀ,_

ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ,_

ਕਦੇ ਉਹ ਵੀ ਦਿਨ ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀ,__


10
Fun Time / What's your star?
« on: August 05, 2011, 04:40:56 AM »
Aries = Romantic
Taurus = Dashing
Cancer = Intelligent
Capricorn = Smart
Gemini = Attitude
Leo = Caring
Libra = Sincere
Pieces = Hardworking
Sagittarius = Lovely
Scorpio = Simple
Virgo = Beautiful
Aquarius = Cute ....... So .
what's your star ....

11
[/size] ਦਿਨ ਤਾ ਚੰਗੇ ਸੀ, ਮਾੜੇ ਤਾ ਨਸੀਬ ਸੀ,_

ਹਰ ਪੱਲ ਰਹਿੰਦੀ ਸਾਨੂੰ ਉਹਨਾ ਦੀ ਉਡੀਕ ਸੀ,_

ਜਦ ਲੱਭਦੇ ਹੁੰਦੇ ਸੀ ਉਹਨੂੰ ਮਿਲਨੇ ਦੀ ਤਰੀਕ ਸੀ,_

ਮਿੱਲ ਤਾ ਗਏ ਉਹ ਪਰ.............

ਉਹ ਰੂਹਾ ਤੱਕ ਸਾਨੂੰ ਬਰਬਾਦ ਕਰ ਤੁਰ ਗਏ,_

ਆਸਾ ਸਾਡੀਆ ਤੇ ਜਦ ਪੈਰ ਧਰ ਤੁਰ ਗਏ,_

ਹੁਣ ਸੋਚਦੇ ਹਾ ਕਮਲਿਆ ਦਿੱਲਾ ਦੂਰੀਆ ਹੀ ਠੀਕ ਸੀ,_ ..........


[font='lucida grande', tahoma, verdana, arial, sans-serif][/size]~~~~~~~~~BrAr~~~~~~~~~~~[/font]

12
Fun Time / Purane Jmaane Te Ajj De Jmaane Vich Fark......
« on: August 03, 2011, 07:35:37 AM »
Purane Jmaane Te Ajj De Jmaane Vich Ik Ik Fark Dasso Sare "" ???? :)

lets start......:P
[/size]purane jamaane vich ghar kache hunde c te pyar sache....
[/size]hun ghar pakke a te pyar kache.....

13
Shayari / ਬੱਸ ਇੰਨੀ ਕ ਕਹਾਣੀ ਹੈ.....
« on: August 01, 2011, 12:47:54 PM »
ਮੇਰੇ ਪਿਆਰ ਦੀ ਬੱਸ ਇੰਨੀ ਕ ਕਹਾਣੀ ਹੈ,_

ਟੁੱਟੀ ਹੋਈ ਕਿਸ਼ਤੀ ਤੇ ਰੁੱਕਿਆ ਹੋਇਆ ਪਾਣੀ ਹੈ,_

ਇੱਕ ਗੁਲਾਬ ਸੱਜਨਾ ਦੀ ਕਿਤਾਬ ਵਿੱਚ ਦੱਮ ਤੋੜ ਗਿਆ,_

ਤੇ ਉਹਨਾ ਨੂੰ ਇਹ ਵੀ ਨਹੀ ਪਤਾ ਕਿ ਇਹ ਕਿਸ ਦੀ ਨਿਸ਼ਾਨੀ ਹੈ._

•·.·´¯`·.· ★jap brar★·.·´¯`·.·•

14
ਤੈਨੂੰ ਲੁਕ-ਲੁਕ ਤੱਕਿਆ ਬਥੇਰਾ,_

ਅਸੀ ਦਿਲ ਵਿਚ ਉਤਾਰ ਲਿਆ,_

ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ,__

ਆਦਤ ਨੇ ਮਾਰ ਲਿਆ,___

ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ,_

ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ,,_

ਤੈਨੂੰ ਕੀ-ਕੀ ਮੰਨੀ ਬੈਠੇ ਹਾ,__

ਕਦੇ ਕੋਲ ਬਿਠਾ ਕੇ ਦੱਸਾਂਗੇ,___

•·.·´¯`·.· ★jap brar★·.·´¯`·.·•

15
Fun Time / Arz kiya hai.....
« on: August 01, 2011, 10:55:06 AM »
Arz kiya hai.....
.
.
.
Khidki se dekha to sadak par koi nahi tha,
..
.
.
.
wah wah..!! wah wah..!!!
.
Gaur farmaiyega.....
.
.
..
.
Khidki se dekha to sadak par koi nahi tha...
.
.
.
.
.
..
..
..
Sadak par jake dekha to khidki pe koi nahi tha.........................lolzzz

[font='lucida grande', tahoma, verdana, arial, sans-serif][/size][/font]
[font='lucida grande', tahoma, verdana, arial, sans-serif]
[/color]~~~~~~~~jap brar~~~~~~~~[/font]

16
Shayari / ਨਾ ਤੋੜੀ ਰੱਬਾ ਸੁਪਨੇ .......
« on: August 01, 2011, 05:00:18 AM »
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆ

ਓ ਰੱਬਾ ਸੁਣ ਲੈ ਹਾਲ ਗਰੀਬਾਂ ਦਾ
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ
...
ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆ
ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ

_______♡(¯`*•.★•☛ » jap brar « ☚•★.•*´¯)♡_______

Pages: [1]