661
Gup Shup / Re: tuhade dil ki feel karda and mood kiwe
« on: January 15, 2012, 02:45:38 PM »
dil flying flying feel kar reha hai
:hehe: :hehe:
:hehe: :hehe:
This section allows you to view all posts made by this member. Note that you can only see posts made in areas you currently have access to. 661
Gup Shup / Re: tuhade dil ki feel karda and mood kiwe« on: January 15, 2012, 02:45:38 PM »
dil flying flying feel kar reha hai
:hehe: :hehe: 662
Shayari / ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹ« on: January 15, 2012, 02:44:06 PM »
╰☆╮╰☆╮╰☆╮╰☆╮╰☆╮╰☆╮
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ, ਤੇਨੂੰ ਦਰਦ ਹੋਵੇ ਤਾ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ, ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ, ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ। ╰☆╮╰☆╮╰☆╮╰☆╮╰☆╮╰☆╮ 663
Shayari / ਉਹ ਮੇਨੂੰ ਪਿਆਰ ਨਹੀ ਕਰਦੀ« on: January 15, 2012, 02:40:57 PM »
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ
ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ 664
Shayari / ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦć« on: January 15, 2012, 02:39:12 PM »
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ, ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ, " ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ, ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ, ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ, ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ 665
PJ Games / Re: aj ki mangna chaonde ho rabb ji kolon....?« on: January 15, 2012, 02:33:36 PM »
sohniyea di khair
666
PJ Games / Re: Throw something at the user above u« on: January 15, 2012, 02:32:56 PM »
waterrrrrrrrrrrrrr
667
PJ Games / Re: PJ Award Ceremony 2011: Results« on: January 15, 2012, 02:30:48 PM »
mubarka ji sariyan nuuuuuuuuuuuuuuu
668
PJ Games / Re: Truth abt urself & Wht made u smile today?« on: January 15, 2012, 02:27:53 PM »
jado oh aye si :pagel:
670
Gup Shup / Re: pj da sab to cahnga munda kehra ?????????« on: January 15, 2012, 02:25:29 PM »
sada naam ke kadi na a sakda :hehe:
671
Help & Suggestions / Re: Saarey PJ de "vehlar" mods/sub-admins/admins kithe?« on: January 14, 2012, 05:00:56 PM »
so chill bill mullapuria fun shun kar te karan dei lol
673
Gup Shup / Re: Who is a Girl?« on: January 14, 2012, 04:47:56 PM »
wah ji wah bahaut ghaint ansssss
674
Gup Shup / Re: Do you laugh when you say 'lol' to someone on the internet?« on: January 14, 2012, 04:45:44 PM »
lol da matlab hai,,,
khul ke hasna mitt vich litna :laugh: :laugh: 675
Gup Shup / Re: Song ur listening to?« on: January 14, 2012, 04:43:53 PM »
kehnda tere nal nachna
676
Complaints / Re: hath jaooo« on: January 14, 2012, 02:58:15 PM »
meri te prf pic hi udha ditti kise na,,,,
12 nu te laghi si ajj aya te meri pic hi gayeb kar ditti :sad: 677
Shayari / ਪਿਆਰ ਦੀ ਕੋਈ ਨਿਸ਼ਾਨੀ for sm1 spl« on: January 14, 2012, 02:52:48 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ। ਬੱਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ, ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ। : : : : : : : 678
Shayari / ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ« on: January 14, 2012, 02:50:38 PM »
ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ,
ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਾਲ ਨਹੀ ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ, ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ... 680
Gup Shup / Re: Do you laugh when you say 'lol' to someone on the internet?« on: January 14, 2012, 02:36:20 PM »
:D: :D: :D: :D: :D: :D: :D: LOL SUKH
|