321
PJ Games / Re: Punjabi Geetan Di Larhi
« on: July 14, 2012, 03:17:48 PM »
tu juda hoya par teri yaad juda na hoye,,,,
next,,,,ishq
next,,,,ishq
This section allows you to view all posts made by this member. Note that you can only see posts made in areas you currently have access to. 321
PJ Games / Re: Punjabi Geetan Di Larhi« on: July 14, 2012, 03:17:48 PM »
tu juda hoya par teri yaad juda na hoye,,,,
next,,,,ishq 322
Shayari / Re: palle labh haniya v bhut ne« on: July 14, 2012, 03:12:02 PM »
ਮੈ ਇਹ ਕਿੰਝ ਮੰਨ ਲਵਾਂ ਕਿ ਓਹਨੇ ਮੈਨੂ ਭੁੱਲ ਕੇ ਦਿਲ ਹੋਰਾਂ ਨਾਲ
ਲਾ ਲਿਆ___ ਮੈ ਤਾਂ ਅਕਸਰ ਸੁਣਿਆ ਹੈ____ ਕਿ ਫੁੱਲ ਮੁਰਝਾ ਤਾਂ ਜਾਂਦੇ ਨੇ____ਪਰ ਕਦੀ ਟਾਹਣੀ ਨਹੀ ਬਦਲਦੇ____ 324
ਸੋਚੋ ਕੁਝ ਵਿਚਾਰੋ ਲੋਕੋ
ਨਾ ਕੁੱਖਾਂ ’ਚ ਧੀਆਂ ਮਾਰੋ ਲੋਕੋ। ਹਾਅ ਏਨ੍ਹਾਂ ਦੀ ਲਗਜੂ ਥੋਨੂੰ, ਨਰਕਾਂ ਦਾ ਰਾਹ ਦਿਖਾਉਣਗੀਆਂ। ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ, ਨੂੰਹਾਂ ਕਿਥੋਂ ਆਉਣਗੀਆਂ। ਬੱਚੇ ਨੂੰ ਤੁਸੀਂ ਬੱਚਾ ਸਮਝੋ, ਮੁੰਡਾ-ਕੁੜੀ ਨਾ ਜਾਣੋ। ਦੋਵਾਂ ਦੀ ਕਰੋ ਪਰਿਵਰਸ਼ ਬਰਾਬਰ, ਆਪਣਾ ਫ਼ਰਜ਼ ਪਛਾਣੋ। ਕਿਸੇ ਹਾਲਤ ਵਿਚ ਹੋਵਣ ਧੀਆਂ, ਤੁਹਾਡੀ ਖ਼ੈਰ ਮਨਾਉਣਗੀਆਂ। ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ....... ਵਿਚ ਬੁਢਾਪੇ ਪੁੱਤਰ-ਨੂੰਹਾਂ, ਜਦ ਹੋ ਜਾਵਣ ਲਾਂਭੇ। ਪੇਕੇ ਘਰ ਫਿਰ ਧੀ ਹੀ ਆ ਕੇ, ‘ਬਾਪੂ’ ਤਾਈਂ ਸਾਂਭੇ। ਜੋ ਖਾਣ ਦੀ ਇੱਛਾ ਓਹਦੀ, ਉਹੀਓ ਚੀਜ਼ ਖੁਆਉਣਗੀਆਂ। ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ...... ਮਾਦਾ ਭਰੂਣ ਹੱਤਿਆਵਾਂ ਦਾ ਹੜ੍ਹ, ਅਲਟਰਾਸਾਊਂਡ ਲੈ ਆਈ। ਘਟ ਕਰਤੀ ਕੁੜੀਆਂ ਦੀ ਗਿਣਤੀ, ਮੁੰਡਿਆਂ ਦੀ ਹੋਂਦ ਵਧਾਈ। ਮੁੰਡਿਆਂ ਨੂੰ ਵਿਆਹੁਣ ਦੀਆਂ ਵੀ, ਹੁਣ ਚਿੰਤਾਵਾਂ ਖਾਣਗੀਆਂ। ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ......... ਭਰੂਣ ਹੱਤਿਆਵਾਂ ਦਾ ਇਹ ਜੇਕਰ, ਜਾਰੀ ਰਿਹਾ ਵਰਤਾਰਾ। ਕਈ ਰਿਸ਼ਤਿਆਂ ਦੀ ਹੋਂਦ ਹੀ ਮਿਟਜੂ, ਸੰਤੁਲਨ ਵਿਗੜਜੂ ਸਾਰਾ। ਫੇਰ ਨਾਨਾ-ਨਾਨੀ ਕਹਿਣ ਵਾਲੀਆਂ, ਲੱਭੀਆਂ ਵੀ ਨਾ ਥਿਆਉਣਗੀਆਂ। ਜੇ ਏਦਾਂ ਹੀ ਤੁਸੀਂ ਮਾਰੀਆਂ ਕੁੜੀਆਂ....... 325
Shayari / Re: pj te shannnti da.... mahooollll ...« on: July 14, 2012, 11:53:11 AM »
nice lines bro
327
Shayari / sanu phulla to kande bna gya koi,« on: July 14, 2012, 05:33:10 AM »
sanu phulla to kande bna gya koi,
sadi jholli vich dukh pa gya koi, kadi aye nai se ina naina vich hanju, RAMAN dia akha nu rona sikha gya koi 328
Introductions / New Friends / Re: Hi, I am new here!« on: July 14, 2012, 05:07:45 AM »
wal come to pjjjjjj
329
Shayari / Re: ਗੁਰੂਆਂ ਪੀਰਾਂ ਦੀ ਧਰਤੀ ਤੇ ਪਿੰਡੇ ਵਿਕਦੇ ਨਾਰਾਂ ਦੇ.....« on: July 14, 2012, 04:39:08 AM »
vry nice kiran ji
332
PJ Games / Re: which pj member do u miss ryt now?« on: July 13, 2012, 01:32:33 PM »
Neha..preet..ankho...miss hunter...sahib...dev...powar...vik...simran...allo...gill...taur....gopi...juliet...kiran...majajan...gulabo...
334
Introductions / New Friends / Re: Hi everyone ...I'm new« on: July 13, 2012, 08:59:08 AM »
Fir te na hi apply krie
335
Introductions / New Friends / Re: Hi everyone ...I'm new« on: July 13, 2012, 08:47:40 AM »
Nav g anpad apply kr skde a ja nai :D: :D:
336
Introductions / New Friends / Re: Hi everyone ...I'm new« on: July 13, 2012, 08:40:40 AM »
U wala come come g...vaise nav g u from kitho g?
337
PJ Games / Re: ~~say 1 truth abt the person above ya~~« on: July 13, 2012, 08:37:31 AM »
Eh parv hai
338
Introductions / New Friends / Re: Hi everyone ...I'm new« on: July 13, 2012, 08:35:05 AM »
Sat sri akal nav g hath to jod ke g...tuhada thanda thanda swaghat hai g
339
PJ Games / Re: Punjabi Geetan Di Larhi« on: July 13, 2012, 04:40:30 AM »
Pun khat lei yaarian la lei ni mitra da koi b nai...next..khatam
340
Competitions / Re: Competition Ideas« on: July 13, 2012, 04:27:40 AM »
Oye hoye frinda tu b particepate krna hai
|