1501
Shayari / jo sadha wajood
« on: November 16, 2011, 08:40:08 PM »
ਜੋ ਵਜੂਦ ਹੈ ਸਾਡਾ" ਉਸ ਨਾਲ ਸਾਨੂੰ ਜੋੜ ਦਿਉ__
ਲੈ ਲਉ ਆਪਣਾ ਕਸ਼ਮੀਰ ,, ਸਾਡਾ ਨਨਕਾਣਾ ਸਾਨੂੰ ਮੋੜ ਦਿਉ__
ਲੈ ਲਉ ਆਪਣਾ ਕਸ਼ਮੀਰ ,, ਸਾਡਾ ਨਨਕਾਣਾ ਸਾਨੂੰ ਮੋੜ ਦਿਉ__
This section allows you to view all posts made by this member. Note that you can only see posts made in areas you currently have access to. 1501
Shayari / jo sadha wajood« on: November 16, 2011, 08:40:08 PM »
ਜੋ ਵਜੂਦ ਹੈ ਸਾਡਾ" ਉਸ ਨਾਲ ਸਾਨੂੰ ਜੋੜ ਦਿਉ__
ਲੈ ਲਉ ਆਪਣਾ ਕਸ਼ਮੀਰ ,, ਸਾਡਾ ਨਨਕਾਣਾ ਸਾਨੂੰ ਮੋੜ ਦਿਉ__ 1505
PJ Games / Re: whose ur fav punjabi singer???.. / tuhada fav punjabi singer kon ha??« on: November 16, 2011, 05:43:18 PM »
soni pabla
1506
PJ Games / Re: What made u CRY today?« on: November 16, 2011, 05:41:00 PM »
bahaut kuj i can't share here
1507
PJ Games / Re: sis.....bro....gf....bf....friend....Stranger« on: November 16, 2011, 05:38:18 PM »
bro
1508
Fun Time / Re: above person u saw, u r in rain & call u at midnight« on: November 16, 2011, 05:37:50 PM »
ja bache khel ayo jake rain vich
1509
PJ Games / Re: ~~say 1 truth abt the person above ya~~« on: November 16, 2011, 05:32:45 PM »
bahaut bala bala krde ne
1510
PJ Games / Re: ~*What Will U Do If The Above Person Knock At Your Door*~« on: November 16, 2011, 05:32:08 PM »
jara has ke gal ki kar lei tusi te ghar tak pahaunch gay eji
1511
PJ Games / Re: Comment On PHOTO of PerSon Above you« on: November 16, 2011, 05:31:15 PM »
BAHAUT DUKHI JAHE LAGHDE HAN
1512
Shayari / ਜੋ ਆਣ ਕਦੇ ਦਿਲ ਦੀ ਦਹਿਲੀਜ਼ ਤੇ ਖੜਦੀ ਸੀ« on: November 16, 2011, 05:25:26 PM »
ਬੁਲੀਆਂ ਵਿੱਚ ਹਾਸਾ ਦੱਬ ਦੱਬ ਕੇ ਖਤ ਪੜਦੀ ਸੀ
ਕਿਸੇ ਨੂਰ ਦੀ ਲਾਲੀ ਮੁਖ ਤੋਂ ਲਹਿ ਲਹਿ ਝੜਦੀ ਸੀ ਨੀਮ ਗੁਲਾਬੀ ਸੀ ਰੰਗ ਇਸ਼ਕ ਦੀ ਮਾਰੀ ਅੱਖੀਆਂ ਦਾ ਜਿਨਾ ਅੱਖੀਆਂ ਨਾਲ ਓਹ ਇਸ਼ਕ ਦੇ ਕਲਮੇ ਪੜਦੀ ਸੀ ਇੱਕ ਸੰਗ ਸੀ ਅਜਬ ਹੀ ਜੋ ਛੁਈਮੁਈ ਵਿੱਚ ਕੀ ਹੋਣੀ ਇੱਕ ਚਾਨਣ ਸੀ ਮੱਸਿਆ ਵਿਚ ਚੰਨ ਬਣ ਖੜਦੀ ਸੀ ਕਦੇ ਜੁਲਫ਼ ਘਟਾ ਓਹ ਮੁਖੜੇ ਉਤੇ ਸੁਟ ਲੈਦੀਂ ਕਦੇ ਰੁਸ ਜਾਂਦੀ ਕਦੇ ਨਾਲ਼ ਮੇਰੇ ਆ ਲੜਦੀ ਸੀ ਹੁਣ ਯਾਦਾਂ ਦੇ ਖੰਡਰਾਂ ਵਿਚ ਕਿਧਰੇ ਖੋ ਗ਼ਈ ਏ ਜੋ ਆਣ ਕਦੇ ਦਿਲ ਦੀ ਦਹਿਲੀਜ਼ ਤੇ ਖੜਦੀ ਸੀ 1513
PJ Games / Re: Comment On PHOTO of PerSon Above you« on: November 16, 2011, 05:06:09 PM »
kadi baith bhi jaya kar
1514
PJ Games / Re: ~~say 1 truth abt the person above ya~~« on: November 16, 2011, 05:05:43 PM »
gud boy
1515
PJ Games / Re: Aapne to above person nu kiwe manao ge je oh tuhade nal gussa howe ta?« on: November 16, 2011, 05:05:17 PM »
inna ne gusse ni huna
1516
PJ Games / Re: whose ur fav punjabi singer???.. / tuhada fav punjabi singer kon ha??« on: November 16, 2011, 05:04:48 PM »
kanth kaler
1517
PJ Games / Re: say one funny name for the above person« on: November 16, 2011, 05:04:10 PM »
jas da ranja
1518
PJ Games / Re: Guess what the person abv u cant live without . .[New Gm]« on: November 16, 2011, 05:03:14 PM »
bala bala kitte bina
1519
PJ Games / Re: ****ASK the above person to do something for you****« on: November 16, 2011, 04:57:00 PM »
ja koi te kam kar lei vehla hi ghumda rehnda i
1520
PJ Games / Re: Guess what the person abv u cant live without . .[New Gm]« on: November 16, 2011, 04:53:48 PM »
pangelei bina
|