December 21, 2024, 11:00:29 PM

Show Posts

This section allows you to view all posts made by this member. Note that you can only see posts made in areas you currently have access to.


Topics - ★raman preet is back★

Pages: 1 [2] 3 4 5 6
21
╰☆╮╰☆╮╰☆╮╰☆╮╰☆╮╰☆╮
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ,

 ਤੇਨੂੰ ਦਰਦ ਹੋਵੇ ਤਾ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ,

 ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ,

 ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ।
╰☆╮╰☆╮╰☆╮╰☆╮╰☆╮╰☆╮

22
Shayari / ਉਹ ਮੇਨੂੰ ਪਿਆਰ ਨਹੀ ਕਰਦੀ
« on: January 15, 2012, 02:40:57 PM »
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ

ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ

ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ

ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ

23
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ

24
Shayari / ਪਿਆਰ ਦੀ ਕੋਈ ਨਿਸ਼ਾਨੀ for sm1 spl
« on: January 14, 2012, 02:52:48 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,

ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ।

ਬੱਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,

ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ।


 :Bye: :Bye: :Bye: :Bye: :Bye: :Bye: :Bye:

25
ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ,

ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਾਲ ਨਹੀ

ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ,

ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ...

26
Jokes Majaak / munida da dard
« on: January 06, 2012, 04:15:16 PM »
munida da dard lolx
★☆★
Bechare Boys :(
.
.
Larki Par HaTh uthAy tO
ZaLim ,
Larki se Pit Jaye To
nAmarD ,
Larki kO Kisi k Sath DeKh
ke larE To jealoUs ,
ChUp RaHe tO Fhattu
GHar Se bahar RaHe tO
Aawara ,
GhAr me Rahe To
nakara ,
Biwi kO Naukri se Roke
tO ShAkI Mizaj ,
Na RoKe tO Biwi kI
Kamai Khane WaLa ,
AaKhir bechary Larkay
kare To kare KyA ??

27
Jokes Majaak / Terrifying English, by a PT Teacher
« on: January 06, 2012, 04:09:02 PM »

1. There is no wind in the football.
2. I talk, he talk, why you middle talk?
3. You rotate the ground 4 times.
4. You go & under stand the tree.
5. I’ ll give clap on your face.
6. Bring your parents with your mother &
father.
7. Why Haircut not cut
8. Why Are You looking Outside at the
Monkeys When Im there in the Class?
9. Throw that paper in Dustbin or I will
Throw Myself,

28
Jokes Majaak / father to son
« on: January 02, 2012, 08:16:54 PM »
Father ---> tere exams mai 90% marks aane chahiy
son ---> Nahi___ mai 100% le kar aoga
Father ---> Saaliya...... Majak karda?
.
.
.
.
.
.
son ----> Shuru kinne keeta c _________

 :D: :D: :D: :D: :D: :D: :D: :rockon: :rockon:

29
Love Pyar / pal pal SE
« on: January 02, 2012, 08:13:57 PM »
Pal pal se banta hai ehassa,,

Phassa se banta hai vishvas,,

VIshvas se bante hai rishte,,

Aur rishte se banta hai koi khas,,


30
Jokes Majaak / school vs College *
« on: January 01, 2012, 01:52:23 PM »

*School: Pencil, rubber,
sharpner, scale !!

College: Ek ballpen wo bhi friends
se cheena huwa :)

*School: Class mein enter hone se
pehly: Ma'am may i come in?

College: Bina baithe hi mobile
kan se laga k class se bahar !!

*School: Bag mein har subject ki books !!

College: Yaar ek paper toh phar ke de :D

*School: Class test mein Star !!

College: Full mOOn hi naseeb
h0ta he yaar !!

*School: Listen i like her !!

College: Sambhal ke dekh, bhabi hai teri

 :D: :D: :D: :D: :D:

31
Shayari / Uneendre palan vich jad
« on: December 26, 2011, 01:37:29 PM »
Uneendre palan vich jad,,
sochan di koshish karda haan,,
tan kujh supne jo adhure ne,,
bikhre nazar aunde ne...
lagda oh yaad karke,,
rondi tan hougi,,
tah hi nain ohde v,,
nikhre nazar aunde ne..

32
Shayari / fariyaad
« on: December 26, 2011, 01:35:12 PM »
Varta de kautak tu oe rabba ibaadat karan da chajj baksh de

Rulde na rahiye janam maran ch tu paar laggan dhang baksh de

Rahiye teri hi raza ch hamesha aisa dil damaag baksh de

Jidar v vekhiye bass tu e disse aisi nazar-e-kamaal baksh de

Muho nikle na shabad koi koda aisi mithi jubaan baksh de

Dushman koi na hove jahaan te aisa adol imaan baksh de

Tere naam bagair hor kuj na manga aissa "sach" nu rajj baksh de...

33
Shayari / maut de bukal
« on: December 26, 2011, 01:30:24 PM »
ohna turde turde takiya piche
umid c asi rok lawage .....
oh kahnde kahnde chup jahe kar gyy
umid c k asi fer puch lawage
oh naraj c sade nal jhuth muth da
umid c shyad assi mana lawage
oh c khawab vich aye
umid c utha gye ta ohna nu bhula lawage
par eh nahi c pta ohna nu k uhna de ek khawab laye
PREET eh jindagi chadh maut de bukal vich soun lawagge

34
Shayari / Apni Neend Se Hume Isliye Pyar Hai..
« on: December 26, 2011, 01:25:09 PM »
Apni Neend Se Hume Isliye Pyar Hai..
Kyun Ki Usne Kaha Tha Hume Pana Tumahre Liye Sirf Ek Khwab Hai....

35
Complaints / admin saab help me
« on: November 23, 2011, 03:46:45 PM »
ssa ji jimeri chat ni chal rahi ,,,,mainu 15 din ho gaye tuhanu kehndiya nu koi bhi help ni krda ,,,,kie kol bhi time nai hai,,,je ithe kise kuri nu help chaiedi hundi bhonda wanghu admin ikathe ho jae si,,, :pagel: :pagel: :pagel: :pagel: :sad: :sad: :sad: :sad: :sad: :sad: :sad: :sad:

36
ਬੁਲੀਆਂ ਵਿੱਚ ਹਾਸਾ ਦੱਬ ਦੱਬ ਕੇ ਖਤ ਪੜਦੀ ਸੀ

ਕਿਸੇ ਨੂਰ ਦੀ ਲਾਲੀ ਮੁਖ ਤੋਂ ਲਹਿ ਲਹਿ ਝੜਦੀ ਸੀ

ਨੀਮ ਗੁਲਾਬੀ ਸੀ ਰੰਗ ਇਸ਼ਕ ਦੀ ਮਾਰੀ ਅੱਖੀਆਂ ਦਾ

ਜਿਨਾ ਅੱਖੀਆਂ ਨਾਲ ਓਹ ਇਸ਼ਕ ਦੇ ਕਲਮੇ ਪੜਦੀ ਸੀ

ਇੱਕ ਸੰਗ ਸੀ ਅਜਬ ਹੀ

ਜੋ ਛੁਈਮੁਈ ਵਿੱਚ ਕੀ ਹੋਣੀ

ਇੱਕ ਚਾਨਣ ਸੀ

ਮੱਸਿਆ ਵਿਚ ਚੰਨ ਬਣ ਖੜਦੀ ਸੀ

ਕਦੇ ਜੁਲਫ਼ ਘਟਾ

ਓਹ ਮੁਖੜੇ ਉਤੇ ਸੁਟ ਲੈਦੀਂ

ਕਦੇ ਰੁਸ ਜਾਂਦੀ

ਕਦੇ ਨਾਲ਼ ਮੇਰੇ ਆ ਲੜਦੀ ਸੀ

ਹੁਣ ਯਾਦਾਂ ਦੇ ਖੰਡਰਾਂ ਵਿਚ ਕਿਧਰੇ ਖੋ ਗ਼ਈ ਏ

ਜੋ ਆਣ ਕਦੇ ਦਿਲ ਦੀ ਦਹਿਲੀਜ਼ ਤੇ ਖੜਦੀ ਸੀ

37
Shayari / special for sm1
« on: November 10, 2011, 03:14:32 PM »
Rishte dekh ke pyar nibhaya kar...
Har kise nu na apnaya kar...

Eh duniya matlabi bandiya di...
Aive na kise de piche lagg jaya kar...

Aina mitha na ban dunia nigal jawegi..
Kadi bura vi ban ke dikhaya kar...

Har ikk de dukh ch hoke dukhi...
Apna dukh na hor wadhaya kar..

Manniya tere sanskaar ne eho jahe...
Par ikk waar taan sabh nu ajmaya kar..

Teri waari kise ne nahi puchna..
Samjhaun te kamliya samjh jaya kar..



38
Shayari / pyar sada Rabb nu manjoor te
« on: November 10, 2011, 03:07:00 PM »
bukal sajan di ch mera sir hove,,

zindagi jeon da nazara fir hove,,

mere saahan ch ohda saah hove,,

Rabb sade pyar da gwaah hove,,

pyar bhari shiri koi kahani hove,,

jisdi rani main te raja oh hove,,

Rabb na kare fer koi majboori hove,,

na hi dilan ch koi doori hove,,

pyar sada Rabb nu manjoor te,,

te pyar sade te sanu guroor hove,,

39
sat sri akal ji sarian nu,,,,shri guru nanak dev ji de parkash utsav di sariyan nu lakh lakh vadie hove ji,,,,,





40
Shayari / kash mai tera dil hunda
« on: November 06, 2011, 11:42:07 AM »
for someone special  :sad: :sad:

 ♥ ਤੇਰੀਆ ਯਾਦਾ ਤੇਰੀਆ ਸੋਚਾ ਵਿੱਚ ਹਰ ਪਲ ਮੇਂ ਸ਼ਾਮਲ ਹੁੰਦਾ,

 ♥ ਤੇਰੇ ਨਾਲ ਪਲ ਪਲ ਧੜਕਦਾ ਖੁਦ ਤੋ ਤੁੰ ਮੇਨੂੰ ਦੂਰ ਨਾ ਕਰ ਪਾੳਦਾ,

♥  ਤੇਰੀ ਰੂਹ ਦਾ ਸਾਝਦਾਰ ਮੇਂ ਹੂੰਦਾ ਮੇਰੇ ਬਿਨਾ ਤੇਰਾ ਜਿੳਣਾ ਨਾ ਹੁੰਦਾ,

 ♥ ਤੇਰਾ ਹਰ ਦੁੱਖ ਵਡਾੳਦਾ ਤੇ ਤੇਰੀ ਹਰ ਖੁਸ਼ੀ ਤੇਰੇ ਨਾਲ ਮਨਾੳਦਾ,

♥  ਜੇ ਮੇਂ ਹੱਸਦਾ ਤੇ ਨਾਲ ਤੇਨੂੰ ਹਸਾੳਦਾ ਜੇ ਮੇਂ ਰੌਦਾ ਤੇ ਨਾਲ ਤੇਨੂੰ ਰੁਲਾੳਦਾ,

 ♥ ਤੇਰੇ ਨਾਲ ਹੀ ਜਿੳਦਾ ਤੇ ਤੇਰੇ ਨਾਲ ਹੀ ਮਰਦਾ,

♥  ਪਰ ਕਾਸ਼ ਮੇਂ ਇਸ ਕਾਬਲ ਹੁੰਦਾ,

       ♥ ਕਾਸ਼ ਮੇਂ ਤੇਰਾ ਦਿੱਲ ਹੁੰਦਾ ♥

Pages: 1 [2] 3 4 5 6