October 06, 2024, 06:38:48 PM

Show Posts

This section allows you to view all posts made by this member. Note that you can only see posts made in areas you currently have access to.


Messages - rabbdabanda

Pages: 1 ... 103 104 105 106 107 [108] 109 110 111 112 113 ... 281
2141
Lok Virsa Pehchaan / Re: A Short Story By Kanwar kang
« on: February 05, 2013, 05:16:40 PM »
hor kujh nahi, mere vargiaa nu gurmukhi ch pardna sokha hai, phir je kujh correction jaaa style recommend karna sokha hunda

Aah lawo ji...


ਅੱਜ ਮੈਂ ਅੰਬਰਸਰ ਬੱਸ ਅੱਡੇ ਪੁੱਜ ਗਿਆ ਹਾਂ | ਪਤਾ ਨੀ ਏਨੀ ਪੁਰਾਨੀ ਯਾਦ ਅੱਜ ਕਲਾਸ ਵਿੱਚ ਬੈਠੇ ਦੀ ਕਿਵੇਂ ਤਾਜਾ ਹੋ ਗਈ ???ਗੋਰਿਆਂ ਕਾਲਿਆਂ ਨਾਲ ਘਿਰਿਆ ਹੋਇਆ ਇਹ ਸਰੀਰ ਸ਼ਾਇਦ ਇਹ ਭਜਣਾ ਚਾਹੁੰਦਾ ਸੀ | ਸ਼ਾਇਦ ਇਹ ਵੀ ਅਜਾਦ ਹੋਣਾ ਚਾਹੂੰਦਾ ਸੀ ..ਸਮੇਂ ਵਿੱਚ ਮੁੱੜ ਕੇ ਪਿੱਛੇ ਜਾਣਾ ਚਾਹੂੰਦਾ ਸੀ ,ਕਲਾਸ ਦੀ ਪੜਾਈ ਦੇ ਰੌਲੇ,ਇਹ ਪੈੱਨ , ਪੈਨਸਿੱਲਾਂ ਦੀ ਲਿਖਾਵਟ ਦੀ ਅਵਾਜ ਤੇ ਅਧਿਆਪਕ ਦੇ ਬੋਲਣ ਤੋਂ ਲੈ ਕੇ ਮੇਰੇ ਸਾਹਾਂ ਦੇ ਨਾਲ ਅੰਦਰ ਬਾਹਰ ਜਾਂਦੀ ਹਵਾ ਦੀ ਗੂੰਜ ਜੋ ਮੇਰੇ ਪੂਰੇ ਸਰੀਰ ਵਿੱਚ ਫੈਲ ਰਹੀ ਸੀ ..ਤੋਂ ਦੂਰ ਮੈਂ ਇੱਕ ਐਸੇ ਦਿੱਲ ਨੂੰ ਸਕੂਂਣ ਦੇਣ ਵਾਲੇ ਸ਼ੋਰ ਸ਼ਰਾਬੇ ਵਿੱਚ ਪਹੁੰਚ ਗਿਆ ਜਿੱਥੋਂ ਦੀਆਂ ਹਵਾਵਾਂ ਬਹੁਤ ਮਿੱਠੀਆਂ ਸੀ ,ਜਿੱਥੇ ਦੇ ਲੋਕ ਕੱਲ ਤੱਕ ਪਰਾਏ ਸੀ ਪਰ ਹੁਣ ਆਪਣੇ ਜਾਪਦੇ ਸੀ ਉਸ ਜਗਾਹ ਦੀ ਹਰ ਇੱਕ ਚੀਜ ਮੇਰੀ ਆਪਣੀ ਲੱਗਦੀ ਸੀ ਜਿਸ ਨੂੰ ਛੂੰਹਣ ਨੂੰ ਦਿੱਲ ਕਰਦਾ ਸੀ , ਜਿੱਥੇ ਮੇਰੇ ਪੁਰਾਣੇ ਯਾਰ ,ਦਿੱਲ ਦੇ ਟੁੱਕੜੇ , ਘਰ ਬਾਹਰ ,ਰਿਸ਼ਤੇਦਾਰ ਪਹਿਲਾ ਪਿਆਰ ਰਹਿੰਦੇ ,ਉਸ ਦੁਨੀਆਂ ਦੀ ਯਾਦਾਂ ਵਿੱਚ ਏਨਾਂ ਗੁੰਮ ਹੋ ਗਿਆ ਕਿ ਪਤਾ ਹੀ ਨਹੀ ਲੱਗਿਆ ਕਲਾਸ ਖਤਮ ਹੋਈ ਦਾ ,ਸਾਰੇ ਸਟੂਡੈਂਟ ਆਪੋ ਆਪਣਾ ਸਮਾਨ ,ਕਿਤਾਬਾਂ ਆਪਣਾ ਆਪ ਸਮੇਤ ਬਾਹਰ ਜਾ ਰਹੇ ਹਨ ਮੇਰੇ ਕਲਾਸ ਦੇ ਨੋਟਸ ਦੇ ਪਿੱਛੇ ਜੋ ਮੈਂ ਇਹ ਕਹਾਣੀ ਬੈਠਾ ਲਿਖ ਰਿਹਾ ਸੀ ਤਾਂ ਸਭ ਇਕ ਅਜੀਬ ਜਿਹੀ ਲਿਖਾਈ ਦੇਖ ਹੈਰਾਨ ਹੁੰਦੇ ਤੇ ਮੇਰੇ ਵੱਲ ਦੇਖਦੇ ਪਰ ਮੇਰੇ ਸਰੀਰ ਵਿੱਚ ਜਿੱਵੇ ਅਜੀਬ ਕਿਸਮ ਦਾ ਵਾਵਰੋਲਾ ਉੱਛਲ ਰਿਹਾ ਸੀ ਜੋ ਸ਼ਾਇਦ ਮੇਰੇ ਪੈੱਨ ਦੀ ਨਿੱਬ ਥਾਣੀ ਬਾਹਰ ਨੂੰ ਨਿੱਲਣਾ ਚਾਹੂੰਦਾ ਸੀ ਸ਼ਾਇਦ ਉਹ ਵੀ ਅੰਦਰੋਂ ਅੰਦਰ ਤੜਪ ਰਿਹਾ ਸੀ ਫਿਰ ਮਨ ਵਿੱਚ ਖਿਆਲ ਆਇਆ ਜਿਵੇ ਅਸੀ ਲੋਕ ਦੁਨੀਆਂ ਵਿੱਚ ਘੁਟਣ ਮਹਿਸੂਸ ਕਰ ਰਹੇ ,ਸ਼ਾਇਦ ਸਾਡੇ ਜਜਬਾਤ ਵੀ ਅੰਦਰੋਂ ਅੰਦਰ ਦਫਨ ਹੋ ਰਹੇ ਨੇ ਇਸ ਵਲੈਤ ਵਿੱਚ ਆ ਕੇ ਬੰਦਾ ਮਸ਼ੀਨ ਬਣ ਜਾਂਦਾ ਹੈ ਕੁੱਝ ਕੁ ਨਾ -ਸ਼ੁੱਕਰੇ ਹਲਾਤਾਂ ਕਰਕੇ ਪੈਸੇ ਪਿੱਛੈ ਭੱਜਣਾ ਪੈ ਜਾਂਦਾ ਹੈ ਉਸ ਵਕਤ ਬੰਦੇ ਦੇ ਚਾਹ ਖੁਸ਼ੀਆਂ ਮਰ ਜਾਂਦੀਆਂ ਜਸ ਨਾਹਾਉਣ ਖਾਣ - ਪੀਣ , ਕੰਮਕਾਰ ਤੇ ਸੌਣ ਤੋਂ ਇਲਾਵਾ ਜਿੰਦਗੀ ਵਿੱਚ ਕੁੱਝ ਨਹੀ ਰਹਿੰਦਾ ..ਫਿਰ ਉਹ ਭੱਜਣਾ ਚਾਹੂੰਦਾ ਹੈ ..                                                                               
ਏਨੇ ਨੂੰ ਅਧਿਆਪਕ ਨੇ ਮੇਰੇ ਵੱਲ ਤੱਕਿਆ ਤੇ ਮੈਂ ਸਮਝ ਗਿਆ ਜੋ ਪਿੱਛਲੇ ਟੈਸਟ ਵਿੱਚੋ ਮੇਰੇ ਆਂਕੜੇ ਘੱਟ ਆਏ ,ਹੁੱਣ ਉਹਨਾਂ ਦਾ ਭੁਗਤਾਣ ਹੋਵੇਗਾ ਮੈਂ ਲਿਖਣਾ ਬੰਦ ਕੀਤਾ ਤੇ ਅਧਿਆਪਕ ਦੇ ਟੇਬਲ ਵੱਲ ਨੂੰ ਤੁਰ ਪਿਆ ..ਕਲਾਸ ਵਿੱਚ ਅਸੀ ਦੋਵੇ ਸੀ | ਮੈਂਨੂੰ ਅੰਜਾਂਮ ਪਤਾ ਸੀ ਬਾਕੀ ਦੀ ਕਲਾਸ ਦੇ ਨਾਲ ਰਲਣ ਲਈ ਮੈਂਨੂੰ ਉਹ ਟੈਸਟ ਦੁਬਾਰਾ ਦੇਣਾ ਪੈਣਾ ਸੀ ਤੇ ਇਸ ਲਈ ਮੈਂ ਸਕੂਲ਼ ਤੋਂ ਬਾਦ ਰੁਕਿਆ ਸੀ ਤਿਆਰੀ ਮੈਂਨੂੰ ਪਤਾ ਸੀ ਜਾਂ ਫਿਰ ਫਿਰ ਮੇਰੀਆਂ ਕਿਤਾਬਾਂ ਨੂੰ ਕੇ ਮੈਂ ਪਿਛਲੇ ਦੋ ਹਫਤਿਆਂ ਵਿੱਚ ਹੱਥ ਲਾ ਕੇ ਵੀ ਨਹੀ ਦੇਖਿਆ ਸੀ.
ਫਿਰ ਵੀ ਮੈਂ ਜਜਬਾਤਾਂ ਤੇ ਦਿਮਾਗ ਵਿੱਚ ਚੱਲ ਰਹੇ ਅੰਬਰਸਰ ਬੱਸ ਅੱਡੇ ਦੀ ਤਸਵੀਰ ਨੂੰ ਲੈ ਕੇ ਉਸਦੇ ਨਾਲ ਵਾਲੇ ਬੈਂਚ ਤੇ ਬੈਠ ਗਿਆ ਅਧਿਆਪਕ ਨੇ ਮੈਨੂੰ ਕੋਸ਼ਚਣ ਪੇਪਰ ਤੇ ਨਾਲ ਆਨਸਰ ਸ਼ੀਟ ਫੜਾ ਦਿੱਤੀ ਕੁੱਝ ਕੁ ਸਵਾਲ ਜਾਣੂ ਸੀ ਤੇ ਕਈ ਕਦੇ ਕਦੇ ਮੂੰਹ ਮੱਥੇ ਲਾਗਦੇ ਸੀ ਕਈਆਂ ਨੂੰ ਮੈਂ ਨਾਮ ਤੋਂ ਜਾਣਦਾ ਸੀ ਤੇ ਕਈਆਂ ਨੂੰ ਸਿਰਫ ਸ਼ਕਲ ਤੋਂ ...ਕਰਦੇ ਕਰਾਉਂਦਿਆਂ ਇੱਕ ਇੱਕ ਕਰਕੇ ਮੈਂ ਸਾਰੇ ਸਵਾਲ ਕਰ ਦਿੱਤੇ ਸਵਾਲ ਕਰਦਿਆਂ ਸਾਹਮਣੇ ਵੀ ਮੇਰੇ ਅੰਦਰ ਅੱਗੇ ਦੀ ਕਹਾਣੀ ਲਿਖਣ ਦੇ ਵਿਚਾਰ ਘੁੰਮਦੇ ਰਹੇ ..ਮੈਂ ਪਹਿਲੀ ਵਾਰ ਲਿਖ ਰਿਹਾ ਸੀ ..ਤੇ ਜੋ ਜਜਬਾ ਅਚਨਚੇਤ ਮੈਨੂੰ ਬੈਠੇ ਬੈਠੇ ਨੂੰ ਆਇਆ ਇਸ ਨੂੰ ਗਵਾਉਣਾ ਨਹੀ ਚਾਹੂੰਦਾ ਸੀ ਮੈਂ ਟੈਸਟ ਅਧਿਆਪਕ ਨੂੰ ਫੜਾ ਕੇ ਕਲਾਸ ਵਿੱਚੋ ਬਾਹਰ ਨਿਕਲਿਆ ਉੰਗਲਾਂ ਦੇ ਪੋਟਿਆਂ ਵਿੱਚ ਅਜੀਬ ਜਿਹਾ ਨਸ਼ਾ ਸੀ ਸ਼ਾਇਦ ਇਹ ਵੀ ਕੁੱਝ ਕਹਿਣਾ ਚਾਹੂੰਦੇ ਸੀ ਇਸ ਨਸ਼ੇ ਨੂੰ ਬਣਾਈ ਰੱਖਣ ਲਈ ਮੈਂ ਆਪਣੇ ਬੈਗ ਵਿੱਚ ਉਹ ਨੋਟਿਸ ਵਾਲਾ ਪੇਜ ਕੱਡਿਆ , ਕੱਡ ਕੇ ਉਸ ਤੇ ਲਿੱਖੀ ਹੋਈ ਕਹਾਣੀ ਨੂੰ ਆਪਣੇ ਲੈਪਟੌਪ ਵਿੱਚ ਕੈਦ ਲਿਆ ਉਸ ਨੂੰ ਪੜਦਿਆਂ ਹੀ ਉਸੇ ਮਾਹੌਲ ਵਿੱਚ ਪਹੁੱਚ ਗਿਆ ਜੋ ਮੇਰੇ ਦਿਮਾਗ ਵਿੱਚ ਸਿਰਜ ਰਿਹਾ ਸੀ , ਅੰਬਰਸਰ ਬੱਸ ਅੱਡਾ ਅੱਜ ਤੋਂ ਪੰਜ ਕੁ ਸਾਲ ਪਹਿਲਾਂ ਜਿੱਥੋਂ ਮੈਂ ਆਟੋ ਰਿਕਸ਼ਾ ਲੈ ਕੇ ਵੱਲਾ ਵੇਰਕਾ ਮੇਰੇ ਨਾਨਕੇ ਨੂੰ ਜਾਂਦਾ ਸੀ ਬੱਸ ਅੱਡਾ ਇੱਕ ਜੰਕਸ਼ਨ ਸੀ ਮੇਰੇ ਲਈ ..ਮੇਰੇ ਰੋਜ ਦੇ ਸਫਰ ਦਾ ਸੈਂਟਰ ਪੁਆਇੰਟ ਜਿੱਥੇ ਆ ਕੇ ਮੈਂ ਸਟੇਅ ਕਰਦਾ ਸੀ ਜਿਵੇ ਹੁਣ ਇੰਡੀਆਂ ਨੂੰ ਜਾਂਦੇ ਵਕਤ ਇੰਗਲੈਂਡ ਸਟੇਅ ਕਰੀਦਾ ..ਪਰ ਸੱਚ ਅੱਜ ਪਤਾ ਲੱਗਾ ਮੇਰੇ ਉਹ ਪੰਜ ਮਿੰਟ ਜਾਂ ਕਈ ਵਾਰੀ ਤੇ ਦੱਸ ਸੈਕਿੰਡ ਜੱਦ ਬੱਸ ਛੇਤੀ ਮਿਲ ਜਾਂਦੀ ਸੀ ਦਾ ਸਟੇਅ ਬੜਾ ਨਜਾਰੇਦਾਰ ਹੁੰਦਾ ਸੀ ...ਹੁਣ ਦੇ ਅੱਠ ਘੰਟਿਆਂ ਨਾਲੋਂ ..ਉਹ ਸ਼ੋਰ ਸ਼ਰਾਬਾ ਕਿਸੇ ਸੂਫੀ ਗਾਣੇ ਨਾਲੋਂ ਘੱਟ ਨਹੀ ਰਵਾਉਂਦਾ ਸੀ ਹਜਾਰਾਂ ਹੀ ਯਾਦਾਂ ਜੁੜੀਆਂ ਸੀ ਉਸ ਬੱਸ ਅੱਡੇ ਨਾਲ ..ਇਹ ਮੈਨੂੰ ਅੱਜ ਅਹਿਸਾਸ ਹੋਇਆ ..ਅੱਜ ਤੱਕ ਕਦੇ ਸੁਪਨੇ ਵਿੱਚ ਵੀ ਨਹੀ ਆਇਆ ਸੀ , ਪਰ ਅੱਜ ਖੁਲੀਆਂ ਅੱਖਾਂ ਵਾਲੇ ਸੁੱਪਨੇ ਚ ਆ ਕੇ ਮੈਂਨੂੰ ਇੱਕ ਲੇਖਕ ਦਾ ਰੂਪ ਦੇ ਗਿਆ ਮੇਰੇ ਸੋਹਣੇ ਸ਼ਹਿਰ ਦਾ ਬੱਸ ਅੱਡਾ
ਮੇਰੇ ਸੋਹਣੇ ਸ਼ਹਿਰ ਦਾ ਬੱਸ ਅੱਡਾ
ਉਹ ਦਿੱਨ ਜਦ ਸਕੂਲੇ ਜਾਂਦੇ ਸੀ
ਨੌਵੀ ਜਮਾਤ ਵਿੱਚ ਪੜਦੇ ਸੀ
ਜਵਾਨੀ ਚੱੜ ਰਹੀ ਸੀ
ਅੱਖ ਲੜ ਰਹੀ ਸੀ
ਉਹ ਅੱਲੜਪੁਣੇ ਦੀਆਂ ਯਾਦਾਂ ਸੀ
ਉਦੋਂ ਕਿਸੇ ਕਿਸਮ ਦਾ ਫਿਕਰ ਨਹੀ ਸੀ ਹੁੰਦਾ ਉਦੋਂ ਸ਼ਾਇਦ ਨਿੱਕੀਆਂ ਟੈਂਸ਼ਨਾ ਹੀ ਬਹੁਤ ਵੱਡੀਆਂ ਦਿੱਸਦੀਆਂ ਸੀ ,ਜਦੋਂ ਲੁੱਕ ਲੁੱਕ ਕੇ ਨਾਲ ਵਾਲੀ ਜਮਾਤ ਵਿੱਚ ਬਾਰੀ ਦੇ ਨਾਲ ਵਾਲੀ ਬੈਠੀ ਨੂੰ ਦੇਖਦਾ ਸੀ ,ਜਦੋਂ ਉਹਨੇ ਦੇਖਣਾ ਮੇਰਾ ਮੁੱਖ ਥੱਲੇ ਹੋ ਜਾਂਦਾ ..ਜੱਦ ਪਤਾ ਵੀ ਨਹੀ ਸੀ ਕਿ ਪਹਿਲਾ ਪਿਆਰ ਕੀ ਹੁੰਦਾ ਹੈ ????ਪਿਆਰ ਜਿਹੇ ਪਾਕ ਲਫਜ ਨੂੰ ਨਿਆਣਪੁੱਣੇ ਵਿੱਚ ਵਿੱਚ ਕਿਵੇ ਰੋਲ ਦੇਂਦੇ ਸੀ ..ਪਰ ਉਹ ਬਚਪਨ ਸੀ ..ਉਦੋਂ ਕੱਚ ਦੇ ਗਲਾਸ ਤੇ ਜੋ ਝਿੱੜਕਾਂ ਮਿਲਦੀਆਂ ਸੀ ਉਹ ਭੈੜੀਆਂ ਲੱਗਦੀਆਂ ਸੀ ਤੇ ਦਿੱਲਾਂ ਵਾਲੇ ਦੁੱਖੜੇ ਲਵਾਉਣ ਨੂੰ ਪਹਿਲ ਦੇਂਦੇ ਸੀ ਹੁਣ ਟੁੱਟੇ ਦਿੱਲਾਂ ਨਾਲੋਂ ਟੁੱਟੇ ਕੱਚ ਦੇ ਗਿਲਾਸ ਕਿਤੇ ਜਿਆਦਾ ਪਿਆਰੇ ..ਪਰ ਮਾਂ ਹੁਣ ਝਿੱੜਕਦੀ ਨਹੀ ..
ਕਈ ਵਾਰ ਇਕੱਲਾ ਬੈਠ ਕੇ ਇੱਕ ਸੋਚ ਜੇਹੀ ਮੇਰੀਆਂ ਸੋਚਾਂ ਨਾਲ ਟਕਰਾ ਜਾਂਦੀ ਕਿ ਜੇ ਮੈਂਨੂੰ ਰੋਜ ਰਾਤ ਨੂੰ ਇੱਕ ਸੁੱਪਨਾ ਬਚਪਨ ਦੇ ਦੇਵੇ ਤਾਂ ਤਾਂ ਮੈਨੂੰ ਰੱਬ ਦੀ ਸੌਹ ਕਦੇਂ ਉੱਠਾਂ ਨਾਂ ..ਪਰ ਰੱਬ ਵੀ ਆਪਣੀ ਥਾਂ ਸੱਚਾ ਜਿਹਨਾਂ ਗੁੰਜਲਾਂ ਵਿੱਚੋਂ ਕੱਡਣਾ ਚਾਹੂੰਦਾ ..ਮੈਂ ਉਹਨਾਂ ਵਿੱਚ ਹੀ ਫਸਣ ਨੂੰ ਫਿਰਦਾ ..ਇਹ ਸ਼ਰੀਰ ਜੋ ਇੱਕ ਕਿਰਾਏ ਦਾ ਮਕਾਨ ਹੈ ਜਿਸ ਵਿੱਚ ਰਹਿ ਕੇ ਅਸੀ ਚਲੇ ਜਾਣਾ ਜਿਹਨੂੰ ਇੱਕ ਦਿੱਨ ਛੱਡਣਾ ਪੈਣਾ ਜੋ ਸਾਡੇ ਹੁੰਦਿਆਂ ਹੋਇਆ ਵੀ ਸਾਡਾ ਨਹੀ ..ਫਿਰ ਇਹ ਦੁਨੀਆਂ ,ਲੋਕ, ਯਾਦਾਂ ਮੇਰੀਆਂ ਕਿਵੇ ਹੋ ਸਕਦੀਆਂ ???????????

2142
Lyrics / Rafta Rafta - Lyrics -
« on: February 04, 2013, 04:29:49 PM »
Ghazal :- Rafta Rafta
Singer:- Mehdi Hassan




Rafta Rafta wo meri hasti ka saamaaN ho gaye,
pehle jaaN fir jaanejaa fir jaane-jaana ho gaye...

Din badin badhti gayi is husn ki raanayeeyaan,
phele gul fir gul badan fir gul badaama ho gaye..

Pap to nazdeeK se nazdeek tar aate gaye,
pehle dil fir dilruba fir dil ke mehmaaN ho gaye...

Pyaar jab had se baDha saare takalluf mit gaye,
aap se fir tum huye fir tu ka unwaaN ho gaye...



2143
Members Pics / Re: rdb fotos
« on: February 04, 2013, 08:55:17 AM »
aah chakk nawian X_X

tu v yaad rakhengi :hehe:


2144
Members Pics / Re: rdb fotos
« on: February 04, 2013, 04:37:51 AM »
ohdo di aii nai :huhh:

Mai tera msg hi ajj dekhya :pagel:

2145
Members Pics / Re: rdb fotos
« on: February 04, 2013, 04:34:12 AM »

ok main wait kardi a fir  :blush: :hehe:
Theek aa :he:

2146
Lok Virsa Pehchaan / Re: A Short Story By Kanwar kang
« on: February 03, 2013, 11:19:32 PM »
i hate reading stories and stuff. but thodi ehe story read karke idda laggia jime jo b mere dil ch c tusi likh dita just shehar hor c. sirf ek word read karke agge read karan da dil karda....thode words vich oh khichaav a ek tarah da ki banda read karna chaunda a...its not any story, its a fabulous work of ur thoughts.... thats all i can say....
keep it up.... and good luck  :smile:

thankyou ji :smile:
ik writer layi es ton waddi khushi wali gal kehri ho skdi... k meri story nu sabh apni story smjh k padh de 8->
thanks alot :smile:

2147
Lok Virsa Pehchaan / Re: Jis Din Dhi Da Baap Banaga
« on: February 03, 2013, 11:17:09 PM »
Daddy te nai bt chacha zroor bangya :hehe:
Feel proud having such a gr8 bro :love:

Canada ch te aam hi dass dinde k munda aa ya kudi bt mere bai ne kiha c k mainu lod ee ni eh pta karan di n ohne bhabi nu v mnah kar ditta c k doc nu na puchi :hehe:



meri bas ikko hi khwaahish zindagi di :hehe:

mmainu munda nahi chaida.... main te bas kuri chaidi :love:
jad oh putt diyan ardaasan karugi... main rabb ton dhi mangunga 8->

main te pichle saal ton hi imagine krna shuru kar ditta 8-> jado main apni supposed daughter nal ghuman firan jaya kru..
jadon main ohnu bolna sikhau... bethna sikhau... turna sikhau 8-> :love: :hehe:

2148
Lok Virsa Pehchaan / Re: Jis Din Dhi Da Baap Banaga
« on: February 03, 2013, 09:57:15 PM »
its just awesome  :won:

yeah it is :smile:

2149
Lok Virsa Pehchaan / Re: A Short Story By Kanwar kang
« on: February 03, 2013, 09:56:08 PM »
Wow.. Amazing.. To be really honest I never expected you to be a person with so many true feelings.. But you have done a great job! Even tho it was a lol hard for me to understand few words, it was worth reading it.. :smile:

thanks alot :smile: this means alot to me :smile:

2150
Lok Virsa Pehchaan / Re: A Short Story By Kanwar kang
« on: February 02, 2013, 04:23:57 PM »

2151
Competitions / Re: Male VOTING Punjabi Suit-2013
« on: February 02, 2013, 03:21:38 PM »
appa te vote ohnu pauni jahra appa.nu pauga  :D:

main nahi tuhanu vote pauni! so mera naam pehlan hi katt leo apni list wichon :hehe:

...
leo ji sareya di shaan ch ik nikki jahi boli

ki kehne ki kehne
putt sardara de
chitte chadre zamina gehne

bht vadiya lagde sare  :okk: gud luck guys  :smile:

wah wah :okk:

2152
Lok Virsa Pehchaan / Jis Din Dhi Da Baap Banaga
« on: February 02, 2013, 10:56:19 AM »
ਜਿਸ ਦਿਨ ਧੀ ਦਾ ਬਾਪ ਬਣਾਂਗਾ
.........................................ਤਦ ਮੈਂ ਸਿਆਣਾ ਆਪ ਬਣਾਂਗਾ |
ਨਜਰ ਮੇਰੀ ਅੱਜ ਜਿਸਨੂੰ ਲਭਦੀ ..................
.........................................ਓਹੀ ਕੱਲ ਜਦ ਮਾਸ ਬਣਾਂਗਾ |
ਕਦੇ ਨਾ ਸੋਚਿਆ ਬੈਠ ਇਕੱਲੇ ..............................
....................................ਖੁਦ ਲਈ ਇੱਕ ਸਰਾਪ ਬਣਾਂਗਾ |
ਅੱਜ ਰੱਤ ਮੇਰੀ ਵਿਚ ਜੋਸ਼ ਹੈ ...........................
....................................ਕੁਝ ਕਰ ਗੁਜਰਨ ਦੀ ..
ਕੁਝ ਕਰਕੇ ਵਿਖਾਣ ਦੀ .....................
..............................ਆਪਣੀ ਹੀ ਪਹਿਚਾਨ ਦੀ |
ਇੱਕ ਪੜਾਅ ਤੇ ਮਿਲੇਗਾ ਕੋਈ ਮੈਨੂੰ ................
........................................ਕਿ ਸਾਂਝੇ ਹੋ ਜਾਣਗੇ ਸੁਪਨੇ |
ਹਕ਼ ਮਿਲੇਗਾ ਸਾਨੂੰ ਵੀ ਮਾਂ ਬਾਪ ਦਾ ...................
.........................................ਇੱਕ ਮਿਠਾਸ ਦੀ ਅਹਿਸਾਸ ਦਾ
ਮੈਂ ਮੰਗਾਂਗਾ ਧੀ ਦਾ ਤੋਹਫ਼ਾ ..................
.............................. .ਜਦ ਓਹ ਮੰਗਦੀ ਹੋਵੇਗੀ ਇੱਕ ਪੁਤਰ
ਕੁਝ ਮੰਗੇਗੀ ਤੇ ਕੁਝ ਝਿਜਕੇਗੀ ਵੀ ............
........................................ਮੇਰੀ ਅਜੀਬ ਜਿਹੀ ਮੰਗ ਤੋਂ |
ਧੀ...? ਜੇ ਕਿਤੇ ਸਾਹਿਬਾਂ ਬਣ ਗਈ .......................
.........................................ਧੀ.......? ਜੇ ਕਿਤੇ ਹੀਰ ਹੋ ਗਈ |
ਕੀ ਕਰਾਂਗੇ ਸਾਲਾਂ ਬਧੀ ਇਜ਼ਤ ਦਾ ...........................
.......................................ਪੁਤਰ ...? ਮਿਰਜ਼ਾ ਬਣੇ ਜਾਂ ਰਾਂਝਾ ਬਣੇ
ਕੋਈ ਫਰਕ ਨਹੀ ਜੱਗ ਨੂੰ .............................
..................................ਰੱਬ ਨੂੰ ਵੀ ਅਰਦਾਸ ਦੀ ਲੋੜ ਨਹੀ |
ਕਿ ਰੱਬਾ ਸਾਡੀ ਇਜ਼ਤ ਪੱਤ ਰਖ ...............................
.....................................ਪੁਤਰ ਹੈ , ਤਾਂ ਕੀ ਹੋਇਆ ਜੇ ਮਿਰਜ਼ਾ ਏ |
ਪਰ ਸਾਹਿਬਾਂ ,ਹੀਰ .....ਨਾਂ ਜੀ ਨਾ ...................
.........................................ਧੀ ਦਾ ਖਿਆਲ ਨਾ ਕਰੋ ਨਿਰਮਲ ਜੀ |
ਲਕਸ਼ਮੀ ਬਾਈ ,ਗੁਜਰੀ ,, ਭਾਗੋ ...................
..........................................ਤਾਂ ਵਿਰਲੀਆਂ ਹੀ ਹੁੰਦੀਆਂ ਨੇ |

ਨਿਰਮਲ
ਗੁਰੂਸਰ ਜੋਧਾ
ਮਲੋਟ




2153
Fun Time / Re: HEHUHUHAHAAHAHAHA
« on: February 02, 2013, 10:06:59 AM »

2154
Lyrics / Ghare Chall Kaddu Rarrkaan - Lyrics-
« on: February 02, 2013, 10:03:26 AM »
Song : Ghare chal kaddu rarrkan
Singer: Kuldeep MAnak & Gulshan Komal
Lyricist : Dev Thareekewala



Duet:-

gulshan komal:

mainu jeth si jadon veh channa mera len aya..
meri taayi nu kehnda veh...main tan sunya c taya!
enu paddhuye nu kaun samjhaawe... kise de nal nahio torni..
munda aawe tan nishang lai jaawe... kise de nal nahi torni...

kuldeep manak :-

utton waadiyan da zor . bebbe baddi si bimar...
tahio kalleya c jeth tera kar k tyaar....
firre bondali kalli bharjaayi...
ni ghare chal kaddu rarkaan...
mere veer nal kyu nah das aayi...

gulshan komal:

aya jeth si kuwele..thekke utton rajjeya...
kunda kholleya jadon si taayi wich wajjeya..
wekh k taaye nu abda chaddeya si gussa...
bapu howe j tan chupp vi kraaawe...
kise de nal nahio torni...
munda aawe tan nishang lai jaawe..

kuldeep manak:

daaru peeni .. pee ke theekeya te behna jattiye..
kam jattan de puttan da gal paina jattiye
haye ! panditan de munde na bulaun kade bakkre,
te baaniye karn naah ladaayi...
ni ghare chal kaddu rarkan...
wadde jeth nal kyu naah das aayi...

gulshan komal:

peya manje te sharaabi... sari raat boleya...
gaalan kadd ke si jeth ne kufar tolleya...
pata nahi kehri gallon  kiti veere ne smaaayi...
oh tan OYE nah kise ton akhwaawe..
kise de nal nahio torni...
munda aawe tan nishang lai jaawe...

Kuldeep Manak:

jatt hunda ja sharaabi...ohton rabb v darre
aape puchlunga ohnu ni main chal k ghare..
aakhda thareekewala hoja tu tyaaar ..
kar minnat manaawa teri taayi...
ni ghare chal kaddu rarkan...
wadde bai nal kyu naah das aayi...




2155
Lyrics / Re: Kuldeep Manak Songs - Lyrics -
« on: February 02, 2013, 09:32:55 AM »
Song : Sharaab
Singer : Kuldeep MAnak
Lyricist: Guddu Sidwan
Album: Ranjha Jogi hoea


Loki Mainu Kehnde Kahnu Peena Ae Sharaab
Sone Jehi jinda eh tan kardi kharaab
par aukhe wele kol koi khad da nahi...
tahio peeti bin sada sarda nahi...

laal pari jadon sade akhan muhre aundi aa..
bas fer ohio sanu gal nal laundi aa...
sade dohan wich reha hun parda nahi...
tahio peeti bin sada sarda nahi...

jhalliyan ne hun tak jo v pareshania..
sidwan de guddu saambh rakhiyan nishaania..
sanu sadeyan vi smjheya ghar da nahi..
tahio peeti bin sada hun sarda nahi...

2156
Fun Time / Re: HEHUHUHAHAAHAHAHA
« on: February 02, 2013, 09:00:34 AM »
:laugh: :laugh: kinna zalim banda aa :laugh:


confidence check kr munde da bai :D:

2157
Lok Virsa Pehchaan / Re: A Short Story By Kanwar kang
« on: February 01, 2013, 11:29:00 PM »
thankyou nav deol :happy:

2158
Religion, Faith, Spirituality / Post Spiritual Videos
« on: February 01, 2013, 06:09:16 PM »
Sat Shri Akal Dosto!

Main theek aa .. umeed karda tusi sabh vi theek hi howoge!
eh topic wich j tuhanu koi vi spiritual movie, video pata hai te post kro (youtube links only)
No matter kehre religion nal related aa.. ya humanity nal... gal sach di howe! Ik rabb di howe...
poore guru di howe!
duniya di sabh ton waddi motivation ! jo internal te external dowe include krdi!

SPIRITUALITY!

pehli video main post karda....


2159
News Khabran / Re: NEWS About Lyrics Section
« on: February 01, 2013, 05:24:44 PM »
Kuldeep manak sahab ji di yaad wich ohna de gaaye hoye geetan da thread bnaya hai...j koi chahwaan full lyrics post krna chahunda hai te es link te ja k kar skda hai..



http://punjabijanta.com/bhangra-punjabi-lyrics/kuldeep-manak-songs-lyrics/

2160
Fun Time / HEHUHUHAHAAHAHAHA
« on: February 01, 2013, 04:31:09 PM »
THIS IS REALLY AWESOMEEEEEEE    :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:  :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:  :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:  :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:  :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:  :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh: :laugh:







Pages: 1 ... 103 104 105 106 107 [108] 109 110 111 112 113 ... 281