May 07, 2024, 05:40:34 AM

Show Posts

This section allows you to view all posts made by this member. Note that you can only see posts made in areas you currently have access to.


Messages - Tezy_Sandhu

Pages: 1 2 3 4 5 [6] 7 8 9 10 11 ... 103
101
Thanx ji padan layi......

102
Help & Suggestions / Re: Suggestions needed for PJ Slogan
« on: April 17, 2011, 10:01:07 PM »
1. ਮੇਰੇ ਸੋਹਣੇ ਵਤਨ ਪੰਜਾਬ ਦੇ ਨੇ ਅੱਜ ਵੈਰੀ ਲਖਾਂ...
 ਆਜੋ ਰਲ ਪੰਜਾਬ ਬਚਾ ਲਯੀਏ ਨਾ ਰੁਲ ਜਾਵੇ ਵਾਂਗ ਇਹ ਕ੍ਖਾਂ

2.
ਸਾਡੀ ਮਾ ਬੋਲੀ ਪੰਜਾਬੀ ਤੇ ਸਭ੍ਯਾਚਾਰ ਨਾ ਭੁਲੇਯੋ.....
 ਬਜੁਰਗਾਂ ਦਾ ਵੀ ਕਰਨਾ ਕਦੇ ਸਤਕਾਰ ਨਾ ਭੁਲੇਯੋ..

103
Shayari / Fikar Punjab Di...........
« on: April 17, 2011, 09:00:17 PM »
Mere Pind Diyan Galiyan Da Jad Cheta Aave...
Us Sohne Watan Punjab Di Mainu Fikar Satave...

Ki Gal Karan Main Ajj Punjab Di Meri Akh Bhar Aave...
Is Nasheyan De 6 Dariya To Ohnu Kaun Bachave...
Sukde Sikhi Wale Boote Nu Na Koi Pani Pave...
Mere Sohne Watan Punjab Da Mainu Fikar Satave...

Kudi Suit Punjabi Bhul Gayi Pave Top Te Jeena...
Waal Boy Cut Karwa Laye Te Ban Gayi Haseena...
Ehnu Sir Te Chunni Rakhni Hun Kaun Sikhave...
Mere Sohne Watan Punjab Di Mainu Fikar Satave...

Othe Guruan Di Dharti Te V Ne Theke Khul Gaye...
Tahi Gabroo Desh Punjab De Daru Vich Rull Gaye...
Mar Gayi Zameer Lokan Di Sandhua Tu Kio Kurlave...
Mere Sohne Watan Punjab Di Mainu Fikar Satave...

104
ਚਿੱਟੇ ਚੋਲੇ ਪਾਂਦੇ ਬਾਬੇ, ਕਾਲੇ ਕਰਮ ਕਮਾਂਦੇ ਬਾਬੇ (ਅਖੌਤੀ)। 
 ਮਾਇਆ ਨੂੰ ਜੋ ਕਹਿੰਦੇ ਨਾਗਣ, ਸੁੰਦਰ ਡੇਰੇ ਬਣਾਉਂਦੇ ਬਾਬੇ।
 ਦੂੱਧਾਧਾਰੀ ਨੇ ਜੋ ਅਖਵਾਂਦੇ, ਪਿਸਤਾ ਬਕਰੇ ਖਾਂਦੇ ਬਾਬੇ।
 ਚਾਕੂ  ਚੋਰਾਂ ਤੇ ਗੁੰਡਿਆਂ ਤੋਂ, ਹਰ ਸੇਵਾ ਕਰਵਾਂਦੇ ਬਾਬੇ।
 ਰਿਸ਼ਵਤਖੋਰ ਸਮਗਲਰ ਵੱਡੇ, ਸੇਵਕ ਮੁਖੀ ਬਣਾਂਦੇ ਬਾਬੇ।
 ਸੁੰਦਰ  ਅਲ੍ਹੜ ਮੁਟਿਆਰਾਂ ਤੋਂ, ਆਪਣੇ ਚਰਨ ਘੁਟਾਂਦੇ ਬਾਬੇ।
 ਜਾਦੂ ਟੂਣੇ ਦੇ ਚੱਕਰ ਵਿਚ, ਲੋਕਾਂ ਨੂੰ ਪਾਂਦੇ ਬਾਬੇ।
 ਭੋਲੇ ਭਾਲੇ  ਹਰ ਬੰਦੇ ਨੂੰ, ਜਾਲ ਵਿੱਚ ਰੋਜ਼ ਫਸਾਂਦੇ ਬਾਬੇ।
 ਨਸ਼ਿਆਂ ਤੇ ਲਾ ਮੁੰਡੇ ਕੁੜੀਆਂ, ਚੰਦ ਨੇ ਰੋਜ਼ ਚੜਾਂਦੇ ਬਾਬੇ।
 ਸੇਠ  ਜਾਂ ਲੀਡਰਾਂ ਦੇ ਘਰ, ਆਪਣਾ ਡੇਰਾ ਲਾਂਦੇ ਬਾਬੇ।
 ਕਹਿੰਦੇ ਨੇ ਜੋ ਕਰੋ ਸ਼ਾਂਤੀ, ਦੰਗੇ ਉਹ ਕਰਵਾਂਦੇ ਬਾਬੇ।
 ਆਪਣੇ ਇੱਕ  ਇਸ਼ਾਰੇ ਉੱਤੇ, ਲੀਡਰ ਕਈ ਨਚਾਂਦੇ ਬਾਬੇ।
 ਕਿਸੇ ਦੇਸ਼ ਦੇ ਸ਼ਹਿਜ਼ਾਦੇ ਵਾਂਙੂ, ਆਪਣੇ ਤਾਈ ਸਜਾਂਦੇ ਬਾਬੇ।
 ਖਾ  ਹਲਵਾ ਪੂਰੀ ਮੁਰਗਾ ਮੱਛੀ, ਰਾਤੀ ਰੰਗ ਰਲੀਆਂ ਮਨਾਂਦੇ ਬਾਬੇ।
 ਜ਼ਰੀ ਦੀ ਜੁਤੀ ਹਾਰ-ਨੌ ਲੱਖਾ, ਇਹ ਤਿਆਗੀ ਨੇ ਪਾਂਦੇ ਬਾਬੇ।
 ਬਦਫੈਲੀ  ਤੇ ਲੁੱਟ ਮਚਾਈ ਭਾਵੇਂ, ਫਿਰ ਵੀ ਨੇ ਅਖਵਾਂਦੇ ਬਾਬੇ (ਅਖੌਤੀ)

105
Shayari / ਨੀ ਆਜਾ ਕੁੜੀਏ ...( Ni Aaja Kudiye...)
« on: April 04, 2011, 12:42:10 AM »
ਨੀ ਆਜਾ ਕੁੜੀਏ ਤੈਨੂ ਵੀ ਮੈਂ ਦਸਾਂ ਗਲ ਕੂੜੇ...
Ni aaja kudiye tainu v main gal kude...
ਜੋ ਦਿਲ ਤੇਰੇ ਵਿਚ ਵਹਮ ਓਹਦਾ ਦਸਾਂ ਹਲ ਕੂੜੇ....
Jo dil tere da vaham ohda dassan hal kude...
ਕਿਸੇ ਦੀ ਚਮਚਾਗਿਰੀ ਤੇ  ਸਾਨੂ ਕਰਨੀ ਆਉਂਦੀ ਨਈ....
Kise di chamchagiri te sanu karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

ਕਿਓ ਬੁੱਲੇਟ ਸਾਡੇ ਨੂ ਦੇਖ ਦੇਖ ਕੇ ਰਹਿਣੀ ਸੜਦੀ ਏ....
Kio bullet sade nu dekh dekh k rahini sardi ni...
ਲਗਦਾ ਤੂ ਵੀ ਬੁੱਲੇਟ ਦੀ ਡੂਗ ਡੂਗ ਉਤੇ ਮਰਦੀ ਏ....
Lagda tu v bullet di dug dug ute mardi ni...
ਨਾਲੇ ਕੁੜੀਆਂ ਪਿਛੇ ਸਾਨੂ ਲੜਾਈ ਕਰਨੀ ਆਉਂਦੀ ਨਈ....
Naale kudiyan piche sanu ladai karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

ਮੈਂ ਪੁਤ ਮਾਪੇਯਾਂ ਦਾ ਸਾਯੂ ਏਹਦੇ ਵਿਚ ਨਈ ਸ਼੍ਹਕ ਕੋਈ ...
Main putt mapeyan da sau ehde wich nai shaq koi...
ਸਾਡੇ ਵਾਲ ਉਂਗਲ ਕਰਨੇ ਦਾ ਨਈ ਤੈਨੂ ਹਕ਼ ਕੋਈ....
Sade wal ungle karne da nai tainu haq koi...
ਫੇਰ ਨਾ ਆਖੀ ਤੇਜੀ ਨੂ ਇਜ੍ਜ਼ਤ ਕਰਨੀ ਆਉਂਦੀ ਨਈ...
Fer na aakhi
TeZy nu izzat karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

106
bhut vadiya g

ਗਲ ਕੇਹਨ ਦਾ ਤੇਨੁ ਵ ਅੱਸੀ ਪੂਰਾ ਮੁਕਾ ਦਿੰਦੇਆ ,,,,
gal kehan da tenu vi assi pura muka diedea
100 ਦੀ ਇਕ ਤੇਨੁ ਵੀ ਅੱਸੀ ਸੁਨਾ ਦਿੰਦੇਆ....
100 di ik tenu vi assi suna deidea
ਕੁੜੀਆ ਤੋ ਬਗੈਰ ਮੋੰਡਿਯਾ ਦਾ ਨਹੀਓ ਸਰਦਾ ,,,,
Kuriya to begair mondia da nahio sarda
ਤਾਹੀਓ ਤਾਹ ਗੇਰੇ ਉਤੇ ਗੇਰਾ ਬਜਾਦਾ ,,,,
Tahio tah gare ute gera bajdaa
ਹੁਣ ਨਾ ਤੂ ਕਹੀ ਮੇਂ ਸੀਦਾ ਸਦਾ ਪੁੱਤ ਜੱਟ ਦਾ ,,,,
hun na tu kehi mein seeda sada putt jatt da.....
ਪਟਿਯਾ ਗਿਆ ਨੀ ਮੁੰਡਾ ਬਲੋਰੀ ਅਖ ਦਾ ,,,,,,,,
Patiya giya ni monda Bloriakh da.....

 
ਮੇਰੇ ਪਿਛੇ ਤੂ ਰਹੇ ਰੋਜ ਲਾਰਿਯਾ ਲਾਰਦਾ ,,,,,
Mere piche tu rehe roj lariya larda .....
ਥਾਣੇ ਵਿਚ ਜਰਮਨਾ ਏਮੀ ਨਹੀਓ ਭਰਦਾ....
thane vich jarmna emi nahio bhrda
ਮਤ ਤੇਰੀ ਮੇਰੇ ਇਸ਼੍ਕ਼ੇ ਨੇ ਮਾਰੀ ਹੋਈਆ
mat teri mere ishqe ne mari hoea ....
ਤਾਹੀ ਤਾਹ ਗੱਡੀ ਦੀ ਸੁਈ 200 ਤੇ ਚਾਰੀ ਹੋਈਏ ਆ ...
tahi tah gaddi die sui 200 te jhari hoiea...
ਬਾਪੁ ਵੀ ਰੋਵੈ ਕੇਹਂਦਾ ਮੁੰਡਾ ਹੁਣ ਨਾ ਘਰੇ ਵਰਦਾ
bapu vi rove kehanda monda hun na ghare varda...
ਪਤਾ ਨਹੀ ਕਿਥੇ ਰੇਹਦਾ ਏ ਅਸ਼ਿਕ਼ੀ ਕਰਦਾ ...
pta nahi kithe rehanda E ashqi karda,,,
ਹੁਣ ਨਾ ਤੂ ਕਹੀ ਮੇਂ ਸੀਦਾ ਸਦਾ ਪੁੱਤ ਜੱਟ ਦਾ ,,,,
hun na tu kehi mein seeda sada putt jatt da.....
ਪਟਿਯਾ ਗਿਆ ਨੀ ਮੁੰਡਾ ਬਲੋਰੀ ਅਖ ਦਾ ,,,,,,,,
Patiya giya ni monda Bloriakh da.....

 
ਘਰਦਿਯਾ ਨੂ ਕਹੇ ਅੱਜ ਮੇਂ ਸਾਰੀ ਰਾਤ ਪੜ੍ਹਾਈ ਕਰਨੀ ,,,
ghardiya ਨੂ kehe ajj mein sari raat padhai karni ....
But ਮੇਰੇ ਨਾਲ ਬੇਠ  ਫਿਰ Online chat ਕਰਨੀ ,,,,
But mere nal beth fir online chat karni ..
ਏਹ ਪੈਤਰੇ ਤੇ ਗੁਣ ਫਿਰ ਤੂ ਕਿਥੋ ਸੀਖੇ ਵੇ ,,,,
eh pentre te gun fir tu kitho sikhe ve
ਜਦੋ ਅੱਸੀ ਕੇਹੀਈਏ ਤਾਹ ਤੂ ਵਾਲਾ ਚੀਖੇ ਵੇ ,,,,,,
jado assi kehie tah tu wala cheekhe ..
ਹੁਣ ਨਹੀਓ ਸਾਨੂ ਤੂ ਹਾਨਰੇ ਵਿਚ ਰਖ ਸਕਦਾ ,,
hun nahio sanu tu hanre vich rakh sakda
ਭੇਦ ਖੁਲ ਗਿਆ ਹੁਣ ਪਟਿਯਾ ਗਿਆ ਪੁੱਤ ਜੱਟ ਦਾ
bhed khul giya hun patiya giya putt jatt da ..
ਹੁਣ ਨਾ ਤੂ ਕਹੀ ਮੇਂ ਸੀਦਾ ਸਦਾ ਪੁੱਤ ਜੱਟ ਦਾ ,,,,
hun na tu kehi mein seeda sada putt jatt da.....
ਪਟਿਯਾ ਗਿਆ ਨੀ ਮੁੰਡਾ ਬਲੋਰੀ ਅਖ ਦਾ ,,,,,,,,
Patiya giya ni monda Bloriakh da.....


Copy right by: Preet Kaur

ਨੀ ਆਜਾ ਕੁੜੀਏ ਤੈਨੂ ਵੀ ਮੈਂ ਦਸਾਂ ਗਲ ਕੂੜੇ...
Ni aaja kudiye tainu v main gal kude...
ਜੋ ਦਿਲ ਤੇਰੇ ਵਿਚ ਵਹਮ ਓਹਦਾ ਦਸਾਂ ਹਲ ਕੂੜੇ....
Jo dil tere da vaham ohda dassan hal kude...
ਕਿਸੇ ਦੀ ਚਮਚਾਗਿਰੀ ਤੇ  ਸਾਨੂ ਕਰਨੀ ਆਉਂਦੀ ਨਈ....
Kise di chamchagiri te sanu karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

ਕਿਓ ਬੁੱਲੇਟ ਸਾਡੇ ਨੂ ਦੇਖ ਦੇਖ ਕੇ ਰਹਿਣੀ ਸੜਦੀ ਏ....
Kio bullet sade nu dekh dekh k rahini sardi ni...
ਲਗਦਾ ਤੂ ਵੀ ਬੁੱਲੇਟ ਦੀ ਡੂਗ ਡੂਗ ਉਤੇ ਮਰਦੀ ਏ....
Lagda tu v bullet di dug dug ute mardi ni...
ਨਾਲੇ ਕੁੜੀਆਂ ਪਿਛੇ ਸਾਨੂ ਲੜਾਈ ਕਰਨੀ ਆਉਂਦੀ ਨਈ....
Naale kudiyan piche sanu ladai karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

ਮੈਂ ਪੁਤ ਮਾਪੇਯਾਂ ਦਾ ਸਾਯੂ ਏਹਦੇ ਵਿਚ ਨਈ ਸ਼੍ਹਕ ਕੋਈ ...
Main putt mapeyan da sau ehde wich nai shaq koi...
ਸਾਡੇ ਵਾਲ ਉਂਗਲ ਕਰਨੇ ਦਾ ਨਈ ਤੈਨੂ ਹਕ਼ ਕੋਈ....
Sade wal ungle karne da nai tainu haq koi...
ਫੇਰ ਨਾ ਆਖੀ ਤੇਜੀ ਨੂ ਇਜ੍ਜ਼ਤ ਕਰਨੀ ਆਉਂਦੀ ਨਈ...
Fer na aakhi
TeZy nu izzat karni aundi nai...
ਅਵੇ ਜਨੀ ਖਣੀ  ਜਾਹਿ ਕੋਈ ਸਾਡੇ ਦਿਲ ਨੂ ਭਾਉਂਦੀ ਨਈ...
Ave jani khani jahi koi sade dil nu bhaundi nai...

107
ਮੁੰਡਾ ਪਟਿਯਾ ਗਿਆ ਮੇਰੀ ਬਲੋਰੀ ਅਖ ਦਾ ,,,,,,,,,,
ਹਰ ਵੈਲੇ ਨਮਾ style  ਬਣਕੇ ਉਤੋ ਕਾਲੀ ਐਨਕ ਲਾਈ ਰਖਦਾ ,,,,,
ਭੁਜੇ ਉਸ ਦੇ ਪੈਰ ਨਾ ਲੱਗਣ,,  Bullet ਦੀ kick ਤੇ ਪੈਰ ਟਾਕੀ ਰਖਦਾ ,,,,,,
ਗਰੇ ਤੇ ਗੇਰਾ ਮਾਰਕੇ ਨਿਤ ਨਾਮਾ ਪੰਗਾ ਪਾਈ ਰਖਦਾ ,,,
I Love You ਕੇਹ ਕੇਹ ਕੇ ਮੇਰਾ ਮੁਥਾ ਦੁਖਾਈ ਰਖਦਾ ,,,
ਉਸ ਨੂ ਕਾਹਦੀ ਚਰੀ ਜਵਾਨੀ ,,,,,
Facebook ਤੇ ਆਪਣਾ ਆਪ ਨੂ ਕੀਰ੍ਲੇ ਵਾਂਗ ਚੁਪ੍ਕਾਈ ਰਖਦਾ ,,,,,,,,
ਕੇਹਂਦਾ ਮੇਨੂ ਮੇਂ ਮਾਰਦਾ  only ਤੇਰੇ ਤੇ ,,,,
But ਮੇਰੇ ਜਾਂਦੇ ਹੀ Phone ਦੀ Line ਕਿਸੀ ਹੋਰ ਨਾਲ ਮਿਲਾਈ ਰਖਦਾ ,,,
ਜੈ ਮੇਂ ਪੂਛਾ ਉਸ ਨੂ ,,,,ਮੇਰੀ ਗਲ ਤਾਲ ਕੇ ਇੰਦਰ ਉਦਰ ਦੀ ਸੁਨ੍ਨਾਏ ਰਖਦਾ ,,,,,
ਮੁੰਡਾ ਪਟਿਯਾ ਗਿਆ ਮੇਰੀ ਬਲੋਰੀ ਅਖ ਦਾ ,,,,,,,,,,
ਹਰ ਵੈਲੇ ਨਮਾ style  ਬਣਕੇ ਉਤੋ ਕਾਲੀ ਐਨਕ ਲਾਈ ਰਖਦਾ ,,,,,
Copy right by: Preet Kaur
ਗਲ ਸੁਨ੍ਲਾ ਬਲੋਰੀ ਅਖ ਵਾਲੀਏ...
ਆਵੇ ਵਹਮ ਨਾ ਕੋਈ ਦਿਲ ਵਿਚ ਪਾਲੀਏ...
ਕਾਹਦਾ ਹੱਸ ਕੇ ਬੁਲਾ ਲਿਯਾ ਮੈਂ ਤੈਨੂ...
ਕਹਿੰਦੀ ਪਟੇਯਾ ਗਿਆ ਨੀ ਮੁੰਡਾ ਮੇਰੀ ਅਖ ਦਾ...
ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ....
ਤੇਰੇ ਪ੍ਯਾਰ ਵਾਲੇ ਚਕਰਾਂ ਚ ਮੈਂ ਨਈ ਫੱਸ ਦਾ...
ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ.... 

ਤੇਰੀ ਗਲੀ ਚ ਨਈ ਪਾਉਂਦੇ ਅਸੀਂ ਫੇਰਿਯਾਂ....
ਲਾਉਂਦੇ ਸ਼ੋਂਕ ਨਾਲ ਬੁੱਲੇਟ ਉਤੇ ਗੇਡਿਯਾਂ...
ਸਾਡੀਆਂ ਤੇ ਰਹਨ ਸਦਾ ਚਲਦਿਯਾਂ ਡਾਗਾਂ...
ਕਹਿੰਦੀ ਮੇਰੇ ਪਿਛੇ ਪੰਗਾ ਆਵੇ ਪਾਈ ਰਖ ਦਾ...
 ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ....
ਤੇਰੇ ਪ੍ਯਾਰ ਵਾਲੇ ਚਕਰਾਂ ਚ ਮੈਂ ਨਈ ਫੱਸ ਦਾ...
ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ.... 

Facbook  ਵਾਲੀ ਜੇਹੜੀ ਕਰੇ ਗਲ ਨੀ...
ਆਜਾ ਤੈਨੂ ਦਸ ਦਵਾਂ ਓਹਦਾ ਹਲ ਨੀ...
ਓਥੇ ਬਹੇਕੇ ਸ਼ਾਯਰੀ ਬਸ ਕਰਦੇ ਆ ਰਹਿਨੇ.... 
ਤੇਜ਼ੀ ਸ਼ਾਯਰੀ ਵਾਲੀ ਮਹਫ਼ਿਲ ਆ ਲਈ ਰਖਦਾ.....
ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ....
ਤੇਰੇ ਪ੍ਯਾਰ ਵਾਲੇ ਚਕਰਾਂ ਚ ਮੈਂ ਨਈ ਫੱਸ ਦਾ...
 ਕੁੜੀਏ ਮੈਂ ਸੀਦਾ ਸਦਾ ਪੇਂਡੂ ਜੱਟ ਨੀ.... 

108
Shayari / YaaR Te PyaR....
« on: April 03, 2011, 02:07:03 AM »
Na Pahlan Wale Yaar Rahe Na Ajjkal Oh Rahe...Jo Yaar Di Khatir Marde C Zindh Tali De Utte Dharde C...Koi Wich Thalan De  Janda Koi Kacheyan Utte Tarde C...Ajjkal De Yaar Bikau Ne Chand Paiseyan Layi Jo Bik Jande...Jis Dar To Burki  Jave Us Dar Te Jake Tik Jande...Pyar Di Yaaro  Ki Chhedan Sab Jhoothe Lare Launde Ne...Ras Choos K Bhawre Kaliyan Da Fer Mudke Nazar Na Aunde Ne...Oh Kudiyan V Nai Ghat Yaaro Nit Nave Jo Ishq Ladondiyan Ne...Ek Duji Naal  Kar Kar K Boy Friends Di Ginti Wadhondiyan Ne...Mainu Maaf Kar Dio Oh Yaaro Je Main Bol Uche Nive Bole Ne...Jo Akhan Naal Takeya TeZy Ne Bas Oh Bhet Main Ithe Khole Ne...

109
Shayari / India De Ashiq Di Hooq..
« on: April 03, 2011, 01:38:06 AM »
Suno Aashiqan De Dil Di Eh Hook Mitro...[/color]Mile Naukri Na Visa Na Mashooq Mitro...Kiti Try Har Pind Har Shahar Mitro...Sadi Gaddian De Ghas Gaye Tayar Mitro...Onne Tel Naal Ghar Da E Pump Lag Jave...Patrol Ehna Piche Dita Jina Fook Mitro...Suno Aashiqan De Dil Di Eh Hook Mitro...Mile Naukri Na Visa Na Mashooq Mitro...Na Pave Koi Mul TeZy Sache Pyar Da...Har Kudi Dekhe Naukri Ja Visa Bahar Da...Daso Kare Kee Eh Zindgi Malook Mitro...Suno India De Aashiqan Di Eh Hook Mitro...Mile Naukri Na Visa Na Mashooq Mitro...

110
Shayari / Re: Dat LaSt SoNg oF Gs & Kp ALbUm.. ChUp KaR jA...
« on: April 03, 2011, 01:27:50 AM »
 :balle: :balle: :balle: :balle:

111
Shayari / Re: Suno Suno Suno... Fer KP ki kahndi aa Gs 22 nu...
« on: April 03, 2011, 01:24:14 AM »
Thanx ji

112
Shayari / Re: Brand New Song.. Gs 22 Kp nu ki kahanda suno zara...
« on: April 03, 2011, 01:22:02 AM »
Acha ji kina k innocent ????????

113
Shayari / Re: Izhar Pyar Da Shayri Style Ch.....
« on: April 01, 2011, 12:01:25 PM »
Thanx Dilraaj & asfaq

114
Shayari / Re: Apne bharte kadma nu rook liya,,,,,,,,,,,,
« on: April 01, 2011, 12:00:32 PM »
oh balle kudi te punjabi ch likhan lag payi........ kamaal kari jandi aa...

115
Shayari / Re: Shayari By Tezy Sandhu
« on: April 01, 2011, 11:57:11 AM »
Thanx guyssssssssssssssssssss and GS 22 thanx eh topic create karan layi...

116
Shayari / Re: Sanu Pardesiyan nu..........
« on: April 01, 2011, 11:55:22 AM »
Thanx Dilraaj

117
Shayari / Re: Izhar Pyar Da Shayri Style Ch.....
« on: March 31, 2011, 11:47:55 PM »
ਕਲੀ ਕਲੀ ਨੂ ਜੋੜ ਕੇ ਫੁੱਲ ਬੰਨਦਾ ,
ਫੁਲਾਂ ਦੇ ਮਿਲਣ ਨੂ ਬਹਾਰ ਕਹੰਦੇ ਨੇ ,
ਦਿਲ ਦਿਲ ਨੂ ਜੋੜ ਕੇ ਰੂਹ ਬੰਨਦੀ ,
ਰੂਹਾਂ ਦੇ ਮਿਲਣ ਨੂ ਪਯਾਰ ਕਹੰਦੇ ਨੇ...
Nicesssssssssssssssssssssssssssssssssssss

118
Shayari / Re: Apne bharte kadma nu rook liya,,,,,,,,,,,,
« on: March 31, 2011, 11:13:57 PM »
main kiha ji welcome shelcome...

119
Shayari / Re: Sanu nazra de dhokhe nahi chahide,,,,,,,,,
« on: March 31, 2011, 11:12:51 PM »
Kio dono ralke juttiyan maran lagge aa mere........ bas karo hun

120
turban Issue Dastaar 09876048000.mpeg

Pages: 1 2 3 4 5 [6] 7 8 9 10 11 ... 103