November 21, 2024, 09:55:23 AM

Show Posts

This section allows you to view all posts made by this member. Note that you can only see posts made in areas you currently have access to.


Messages - punjabi_gabru

Pages: 1 2 [3] 4 5 6 7 8 ... 14
41
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........
CANADA ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ
ਵਤਨ ਦੇ ਵਰਗੀ ਮੌਜ ਨਹੀ ਲੱਭਣੀ,ਿਵਚ ਪਰਦੇਸਾ ਜਾ ਕੇ ਦੇਸ਼ ਬੇਗਾਨਾ ਆਪ ਪਰਾਏ ਹਾਏ ਕੋਈ ਨਾ ਸੁਣੇ ਦੁਖੜਾ
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....
"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ....

42
Shayari / ਦਿਲ ਦਾ ਨਹੀਂ ਮਾੜਾ
« on: September 07, 2009, 11:58:29 PM »
ਦਿਲ ਦਾ ਨਹੀਂ ਮਾੜਾ
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ

43
ਹੁਣ ਮੈ ਵੀ ਇਹ ਦੁਨੀਆ ਛੱਡ ਚੱਲਿਆ,
ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ,
ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ,
ਤੂੰ ਵੀ ਸੋਚਦੀ ਹੋਵਗੀ ਕਿ ਮੈ ਬੇਵਫਈ ਕਰ ਚੱਲਿਆ,
ਤੂੰ ਮੈਨੂੰ ਕਦੇ ਭੁਲ ਕੇ ਵੀ ਯਾਦ ਨਹੀ ਕਰਨਾ,
ਮੈ ਬੇਵਫਈ ਦਾ ਦਾਗ ਮੱਥੇ ਲਾ ਤੁਰ ਚੱਲਿਆ,
ਜਿਹਦੇ ਤੇ ਮੈਨੂੰ ਕਦੇ ਮਾਣ ਬਣਾ ਸੀ,
ਮੇਰਾ ਵਾਜੂਦ ਵੀ ਮੇਰੇ ਨਾਲ ਮਰ ਚੱਲਿਆ,
ਕਾਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ,
ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ,
ਨਾਲ ਤਾ ਮੇਰੇ ਕੁਝ ਨਹੀ ਜਾਣਾ,
ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ,
ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ,
ਉਹਦਾ ਲਾਡਲਾ ਅੱਜ ਕਾਬਰਾ ਦੇ ਰਾਹੀ ਪੈ ਚੱਲਿਆ,
ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ,
ਜਿੰਨੀ ਲਿੱਖੀ ਸੀ ਗਗਨ ਉੰਨੀ ਭੋਗ ਚੱਲਿਆ....
ਗਗਨ ਮਾਹਲਾ ਵਾਲਾ.....

44
♥ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
♥ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌,‌
♥ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
♥ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ,
♥ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
♥ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
♥ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
♥ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ

45
Shayari / Re: ManJhil Oh Tu Ni AdiYe....
« on: August 11, 2009, 05:33:41 PM »
 =D>

46
Fun Time / Re: kann marorr k.....
« on: August 10, 2009, 06:52:28 PM »
ki hall aa janta da kann marror ke

47
Gup Shup / Re: tuhade dil ki feel karda and mood kiwe
« on: August 10, 2009, 06:51:26 PM »
boring

48
Fun Time / Re: Pj di haajri.......
« on: August 10, 2009, 06:47:36 PM »
hajirr jii

49
ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
mera bhindra wala soorma, oh kalgidar da lal

ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ohne payi sheedi has ke, ohda wakhra jaho zlal

ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
singha has falayian shatian,dite topann de mooh mor
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
othe khoon hind di foj da,dita neembu wang nechor

ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ
ik jarnal singh subheg c,soorma bada dler
ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ohne chun chun vary marte, oh kalgidar da sher
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ohde hath vich foj punjab di,santan ne diti kman
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ
ohne haske khadian golian,has ke ditti jann
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
jalma dhaa ta takht akal nu, ethe raz-raz kite fayr
ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ
ajj navian tajian charian,sade gal vich pa ke tayr
ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ
ohna dili  de vich gher laey, nihathe singh sardar
ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ
ohna vich chadni chounk de, oh koh koh ditte mar
ਕਲਗੀਧਰ ਦਿਆਂ ਵਾਰਸਾਂ ਨੂੰ, ਕਰਨ ਲਈ ਬਦਨਾਮ
kalgidhar de warsa nu,karan layi badnam
ਇਥੇ ਵੈਰੀ ਚਾਲਾਂ ਚੱਲਦੇ ਤੇ ਲਾਉਂਦੇ ਸਾਡਾ ਨਾਮ
ethe vary chalan chalde te launde sada naam
ਇਥੇ ਕਰਵਾਏ ਹਿੰਦ ਸਰਕਾਰ ਨੇ, ਕਈ ਕਨਿਸ਼ਕ ਵਰਗੇ ਕਾਂਡ
ethe karwayi hind ne, kayi kneshk warge kad
ਕਈ ਬੇਦੋਸ਼ੇ ਮਾਰ ਕੇ, ਦੇ ਤੀ ਸਾਡੇ ਹੱਥ ਕਮਾਂਡ
kayi bedoshey mar ke,de ti sade hath kamand
ਇਥੇ ਲੱਖਾਂ ਮਲਿਕ ਤੇ ਬਾਗੜੀ, ਝੱਲਦੇ ਝੂਠੇ ਕੇਸ
ethe lakhan maalik  te bagdi,jhalke jhothe case
ਅੱਜ ਕੋਈ ਨਾ ਇਥੇ ਰਾਜਿਆ, ਕੌਮ ਤੇਰੀ ਦਾ ਦੇਸ
ajj koi na ethe rajeyaa,komm teri da des
ਕਹਿ ਦੇਈਂ ਰਾਜੇ ਰਣਜੀਤ ਨੂੰ, ਤੂੰ ਤੱਕ ਆਪਣਾ ਪੰਜਾਬ
kehdi rajey ranjit nu,tu tak apna punjab
ਇਥੇ ਕੀਤੇ ਹਮਲੇ ਹਿੰਦ ਨੇ, ਸ਼ੇਰਾ ਆ ਕੇ ਦੇਹ ਜੁਆਬ
ethe kitte hamle hind ne,sher aake deh jwab
ਇਥੇ ਲਾਸ਼ਾਂ ਵੀ ਨਾ ਲੱਭੀਆਂ, ਛਿੜਿਆ ਮਾਰੂ ਰਾਗ
ethe lashan vi na labian,chedeya maroo rag
ਤੇਰੀਆਂ ਧੀਆਂ ਵਿਧਵਾ ਰੋਂਦੀਆਂ, ਉਜੜ ਗਏ ਸੁਹਾਗ
terian dhean vidwa rodian,ozar gaey suhag
ਇਥੇ ਮਾਵਾਂ ਹਉਕੇ ਲੈਂਦੀਆਂ, ਨਾ ਮਿਲੇ ਭੈਣਾਂ ਨੂੰ ਵੀਰ
ethe mawa haunke laeydian,na mile bhenna nu veer

50
PJ Games / Re: ~~would ya __________ with me?~~
« on: August 08, 2009, 10:33:50 PM »
reli?? mennu ne pata c ke ehna yummy aa mex. food....
k i will try it...

ya sure lets switch seats....but one thing i might drive reli fast so be careful...lolzz.... :hehe:

 :laugh: :laugh: :laugh: :laugh: :laugh: :laugh: :laugh: :laugh: licence kadonnn laleyaaa

51
PJ Games / Re: ur fav. sad song
« on: August 08, 2009, 03:49:04 PM »
ik vari aake  das sanu hun sajjan bannale kere ne..

52
ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ
ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ
ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ
ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ
ਕਲਗੀਧਰ ਦਿਆਂ ਵਾਰਸਾਂ ਨੂੰ, ਕਰਨ ਲਈ ਬਦਨਾਮ
ਇਥੇ ਵੈਰੀ ਚਾਲਾਂ ਚੱਲਦੇ ਤੇ ਲਾਉਂਦੇ ਸਾਡਾ ਨਾਮ
ਇਥੇ ਕਰਵਾਏ ਹਿੰਦ ਸਰਕਾਰ ਨੇ, ਕਈ ਕਨਿਸ਼ਕ ਵਰਗੇ ਕਾਂਡ
ਕਈ ਬੇਦੋਸ਼ੇ ਮਾਰ ਕੇ, ਦੇ ਤੀ ਸਾਡੇ ਹੱਥ ਕਮਾਂਡ
ਇਥੇ ਲੱਖਾਂ ਮਲਿਕ ਤੇ ਬਾਗੜੀ, ਝੱਲਦੇ ਝੂਠੇ ਕੇਸ
ਅੱਜ ਕੋਈ ਨਾ ਇਥੇ ਰਾਜਿਆ, ਕੌਮ ਤੇਰੀ ਦਾ ਦੇਸ
ਕਹਿ ਦੇਈਂ ਰਾਜੇ ਰਣਜੀਤ ਨੂੰ, ਤੂੰ ਤੱਕ ਆਪਣਾ ਪੰਜਾਬ
ਇਥੇ ਕੀਤੇ ਹਮਲੇ ਹਿੰਦ ਨੇ, ਸ਼ੇਰਾ ਆ ਕੇ ਦੇਹ ਜੁਆਬ
ਇਥੇ ਲਾਸ਼ਾਂ ਵੀ ਨਾ ਲੱਭੀਆਂ, ਛਿੜਿਆ ਮਾਰੂ ਰਾਗ
ਤੇਰੀਆਂ ਧੀਆਂ ਵਿਧਵਾ ਰੋਂਦੀਆਂ, ਉਜੜ ਗਏ ਸੁਹਾਗ
ਇਥੇ ਮਾਵਾਂ ਹਉਕੇ ਲੈਂਦੀਆਂ, ਨਾ ਮਿਲੇ ਭੈਣਾਂ ਨੂੰ ਵੀਰ

53
 ਓਹ ਬਦਲੇ-ਬਦਲੇ ਲੱਗਦੇ ਨੇ,ਓਹਨਾਂ ਦਿਲ ਉਚਿਆ ਨਾਲ ਲਾ ਲਏ ਨੇ,
ਕਹਿੰਦੇ ਹੁਣ ਤੁਹਾਡੀ ਨਾ ਲੋੜ ਰਹੀ,ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖੀਆ ਭਰ ਕੇ ਕਹਿ ਦਿੱਤਾ:ਜਿੱਥੇ ਮਰਜੀ ਪਰਖ ਕੇ ਦੇਖ ਲਵੋ,
ਕਹਿੰਦੇ ਅਸੀ. ਤੁਹਾਨੂੰ ਵਰਤ ਲਿਆ,ਤੁਸੀਂ ਹੋਰ ਵਰਤ ਕੇ ਦੇਖ ਲਵੋ,
ਓਹਦੇ ਬੋਲ ਗੂੰਜਦੇ ਕੰਨਾ ਵਿੱਚ,ਪਰ ਦਿਲ ਤੇ ਲਾਉਣੇ ਬੰਦ ਕਰਤੇ,
ਹੁਣ ਦੁਸ਼ਮਣ ਲੱਭਦੇ ਫਿਰਦੇ ਆ..ਅਸੀਂ ਯਾਰ ਬਣਾਉਣੇ ਬੰਦ ਕਰਤੇ............

54
Shayari / Re: ਸਜਾ
« on: August 08, 2009, 12:11:52 AM »
bohat wadiaa =D>

55
Gup Shup / Re: HaPpY FrIEnDsHIp DaY...
« on: August 03, 2009, 12:21:31 AM »
happy frindship day ji sareyan nu

56
Gup Shup / Re: deep (cooker) mano (kadahai)
« on: July 09, 2009, 10:11:32 PM »
 :laugh: :laugh:

57
Shayari / Re: Kinj Kar Mein
« on: July 09, 2009, 10:02:19 PM »
 =D>bohat wadiaa likheyaa ji

58
Pics / Re: hihihihi
« on: July 09, 2009, 09:59:26 PM »
ghaeynt aa lado =D>

59
Pics / Re: guess who is she
« on: July 09, 2009, 09:57:44 PM »
mainu te lado da e bulekha jeha paeynda :hehe: :hehe: :hehe: :hehe:

60
Shayari / Re: Ohdi Yaad Ch Main Hanjuan Da Samunder Bana Leya,
« on: July 09, 2009, 02:21:41 AM »
 :superhappy:

Pages: 1 2 [3] 4 5 6 7 8 ... 14