21
Shayari / Re: Asi kehre sher kahaune aa
« on: November 27, 2009, 10:20:09 PM »
ਨਾ ਤਾਂ ਜਿਤਿਆਂ ਦੇ ਵਿੱਚ,ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,ਸਾਡੀ ਸਾਰਿਆਂ ਦੇ ਵਿੱਚ!
ਪਰ ਚੱਲਦੀ ਏ ਤਾਂ ਵੀ,ਸਾਡੀ ਸਾਰਿਆਂ ਦੇ ਵਿੱਚ!
This section allows you to view all posts made by this member. Note that you can only see posts made in areas you currently have access to. 21
Shayari / Re: Asi kehre sher kahaune aa« on: November 27, 2009, 10:20:09 PM »
ਨਾ ਤਾਂ ਜਿਤਿਆਂ ਦੇ ਵਿੱਚ,ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,ਸਾਡੀ ਸਾਰਿਆਂ ਦੇ ਵਿੱਚ! 23
Shayari / Re: MBA STUDENT वो है जो पक गया है ....« on: November 01, 2009, 12:08:25 PM »
MBAs always ROCKS........ :superhappy: :superhappy: :superhappy: :superhappy:
24
Shayari / ਵੀਰਾ ਤੇਰੇ ਵੀਜ਼ੇ 'ਤੇ ਮੈਂ ਖ਼ੁਸ਼ ਹੋਵਾਂ ਕਿ ਰੋਵਾਂ?« on: October 31, 2009, 10:33:53 PM »
ਵੀਰਾ ਤੇਰੇ ਵੀਜ਼ੇ 'ਤੇ ਮੈਂ ਖ਼ੁਸ਼ ਹੋਵਾਂ ਕਿ ਰੋਵਾਂ?
ਇੱਕ ਚਿੱਤ ਕਰਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਹੱਸਾਂ, ਦੂਜਾ ਕਮਰੇ ਵਿੱਚ ਬੰਦ ਹੋ ਕੇ ਹੁਬਕੀਂ-ਹੁਬਕੀਂ ਰੋਵਾਂ। ਤੇਰੇ ਸੁਪਨੇ ਸੱਚ ਹੋਵਣ ਦੀ ਖ਼ੁਸ਼ੀ ਰੋਕਿਆਂ ਨਹੀਂ ਰੁਕਦੀ, ਪਰ ਤੈਥੋਂ ਵਿਛੜਨ ਦਾ ਗ਼ਮ ਵੀ ਦੱਸ ਮੈਂ ਕਿਵੇਂ ਲੁਕੋਵਾਂ। ਇੱਕ ਅੱਥਰਾ ਦਰਿਆ ਜੋ ਚੜ੍ਹ ਆਇਆ ਹੈ ਪਲਕਾਂ ਪਿੱਛੇ, ਉਸ ਦਰਿਆ ਵਿੱਚ ਕੱਲੀ-ਕੱਲੀ ਯਾਦ ਨੂੰ ਮਲ਼-ਮਲ਼ ਧੋਵਾਂ। ਘਰ ਵੀ ਉਹੀ ਪੁਰਾਣਾ 'ਤੇ ਕੰਧਾਂ-ਕੌਲ਼ੇ ਵੀ ਓਹੀ ਨੇ, ਪਰ ਅੱਜ ਇਹਨਾਂ ਦੇ ਗਲ਼ ਲੱਗ ਕੇ ਜੀਅ ਕਰਦਾ ਕਿ ਰੋਵਾਂ... ਵੀਰਾ ਤੇਰੇ ਵੀਜ਼ੇ 'ਤੇ ਦੱਸ ਖ਼ੁਸ਼ ਹੋਵਾਂ ਕਿ ਰੋਵਾਂ..... 25
Shayari / MBA STUDENT वो है जो पक गया है ....« on: October 31, 2009, 10:28:20 PM »
MBA STUDENT वो है जो पक गया है ....
MANAGEMENT और MANNERS की पढाए में SHARE MARKET की गहराई में PROJECT WORK की लडाई में MBA STUDENT वो है जो फस गया है .... कैम्पस INTERVIEWS के जन्झाल में DOOBTI COMPANIES की चाल में INTERNALS AUR External की मार में MBA STUDENT वो है जो..... LUNCH TIME में BREAKFAST करता है DINNER TIME में LUNCH करता है 3 AM को PRESENTATION BANATE HUE JUICE पीता है MBA STUDENT वो है जो पागल है..... वड्डा-पाव और कैंटीन की कोल्ड्रिंक के PYAR में KISI से KUCH कहने के विचार में MOVIES के COLLECTION में गर्लफ्रेंड के POSSESION में MBA STUDENT वही है जो TRIMISTER के STARTING में मज़े करता है PL'S में ही पढाए करता है SUBMISSIONS हमेशा DEADLINES के बाद करता है EXAMS के एक दिन पहले भी PUNJABIJANTA पे ONLINE मिलता है.......... BUT उसके बाद भी MBAs always ROCKS........ 26
Shayari / ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...« on: October 31, 2009, 10:18:48 PM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ, ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.. 27
Shayari / ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ.........« on: October 31, 2009, 10:12:13 PM »
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ..... ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ..... ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ, ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ, ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ, ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ, ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ, ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ......... 28
PJ Games / Re: Give the nick name to the person above you« on: October 31, 2009, 08:11:02 PM »
machhar :superhappy:
31
Religion, Faith, Spirituality / From woman, man is born; within woman« on: October 12, 2009, 11:40:30 PM »
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ First Mehl: From woman, man is born; within woman, man is conceived; to woman he is engaged and married. Woman becomes his friend; through woman, the future generations come. When his woman dies, he seeks another woman; to woman he is bound. So why call her bad? From her, kings are born. From woman, woman is born; without woman, there would be no one at all. O Nanak, only the True Lord is without a woman. That mouth which praises the Lord continually is blessed and beautiful. O Nanak, those faces shall be radiant in the Court of the True Lord. ||2|| 32
Shayari / ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ« on: October 12, 2009, 11:33:44 PM »
ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਹਮਲਾਵਰ
153 ਦਿਨਾਂ ਤੋਂ ਵੱਧ ਜ਼ਿੰਦਾ ਨਹੀਂ ਰਹੇ । ਮੱਸਾ ਰੰਘਡ਼ ਨੇ 03-08-1740 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 02-01-1741 ਨੂੰ ਮਾਰਿਆ ਗਿਆ। ਯਹੀਆ ਖਾਨ ਨੇ 13-11-1746 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 13-04-1747 ਨੂੰ ਮਾਰਿਆ ਗਿਆ। ਜਹਾਨ ਖ਼ਾਨ ਨੇ 18-01-1757 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 19-06-1757 ਨੂੰ ਮਾਰਿਆ ਗਿਆ। ਅਬਦਾਲੀ ਨੇ 05-02-1762 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 08-07-1762 ਨੂੰ ਮਾਰਿਆ ਗਿਆ। ਇੰਦਰਾ ਗਾਂਧੀ ਨੇ 01-06-1984 ਨੂੰ ਹਮਲਾ ਕੀਤਾ ਤੇ 153 ਦਿਨ ਬਾਦ 31-10-1984 ਨੂੰ ਮਾਰੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ .... 33
Shayari / Re: Teri aakhon ki lukaa chupi mein« on: October 12, 2009, 10:29:38 PM »Tum ne dil wara to hum jaan war denge...=D> =D> =D> =D> 34
Shayari / merii zindagii hai tuu« on: October 10, 2009, 09:19:46 PM »
Gham hai yaa Khushii hai tuu
merii zindagii hai tuu (Are you sorrow or joy? you are still my life) aafatoN ke daur meN chain kii ghaRii hai tuu (In these troubled times you are a moment of relief) merii raat kaa chiraaGh merii niiNd bhii hai tuu (The light of my night you are my sleep too) maiN KhizaaN kii shaam huuN rut bahaar kii hai tuu (I am an autumn evening you are like spring) dostoN ke darmiyaan vajh-e-dostii hai tuu (Between friends you are the reason for friendship) merii saarii umr meN aik hii kamii hai tuu (In my entire life you are the only paucity) maiN to vo nahiiN rahaa haaN! magar vohii hai tuu (I am not the same but yes, you are the same) "Nasir" is dayaar meN kitnaa ajnabii hai tuu (Nasir in this residence such an stranger are you!) 35
Shayari / "ਚੋਬਰਾ" ਨੂੰ ਲੁੱਟ ਲੈਦਾ "ਨੱਖਰਾ" ਜ਼ਨਾਬ ਦਾ« on: October 03, 2009, 06:00:46 PM »
"ਚੋਬਰਾ" ਨੂੰ ਲੁੱਟ ਲੈਦਾ "ਨੱਖਰਾ" ਜ਼ਨਾਬ ਦਾ
ਕਰਦੀ ਮੁਕਾਬਲਾ ਤੂੰ ਮਹਕਦੇ "ਗੁਲਾਬ" ਦਾ ਸਿਹਣਾ ਪੈਂਦਾ "ਅੱਖੀਆਂ" ਚੌ ਡੁੱਲ ਡੁੱਲ ਪੈਂਦੀ ਪਹਿਲੇ ਤੌੜ ਦੀ "ਸ਼ਰਾਬ" ਜਿਞੇਂ ਘਰ ਦੀ ਕੱਡੀ... "ਜਞਾਨੀ" ਜੋਰੌ ਜੌਰ ਨਞੀਂ... "ਜੁੱਤੀ" ਜਰਕ ਜਰਕ ਤੇਰੀ ਕਰਦੀ ...... 36
Shayari / Re: ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,« on: October 03, 2009, 05:58:52 PM »
:hug: meri shaeyri nu like karan waleyo thoda bohat bohat dhanwad
37
Shayari / ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ ...« on: October 03, 2009, 05:54:31 PM »
। ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜ਼ਰੇ ... ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ ... ਦਿਲਾਂ ਵਿੱਚ ਜੇ ਫਾਂਸਲੇ ਰਹਿ ਜਾਵਣ ... ਸੱਜਣ ਗੱਲ ਨਾਲ ਲਾਉਣਾ ਕੋਈ ਪਿਆਰ ਨਹੀਂ ... ਜਿਉਂਦੇ ਯਾਰ ਤੇ ਦਿਲ ਨੂੰ ਦੁੱਖ ਦੇਕੇ ... ਪਿਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ ... ਤੇਰਾ ਪਿਆਰ ਕੜਕਦੀ ਧੁੱਪ ... ਸਮੇਂ ਦੇ ਨਾਲ ਹੀ ਢੱਲ ਗਿਆ ਵੇ ... ਤੂੰ ਕੀ ਜਾਣੇ ਇਸ ਧੁੱਪੇ ਸਾਡਾ ਕੀ ਕੀ ਜਲ ਗਿਆ ਵੇ ... ਲੋਕੀਂ ਤੇਰੇ ਵਾਰੇ ਪੁੱਛਦੇ ... ਮੁੱੜ ਮੁੱੜ ਕੇ ਨਾ ਦੱਸਿਆ ਜਾਵੇ ... ਮੱਲੋ - ਮੱਲੀ ਆ ਜਾਵਣ ਹੰਝੂ ... ਪੁੱਤਲੇ ਮਨੋਂ ਨਾ ਹੱਸਿਆ ਜਾਵੇ ... ਅੱਖੀਆਂ ਦੀ ਲਾਲੀ ਤੱਕ ਸੱਜਣਾ ... ਕਈ ਰਾਤਾਂ ਹੋਈਆਂ ਸੋਂਦੇ ਨਾ... ਅਸੀਂ ਸੋਣਾ ਵੀ ਕਿਸ ਗੱਲੋਂ ਏ ... ਜਦ ਸੁੱਪਨੇ ਦੇ ਵਿੱਚ ਆਉਂਦੇ ਨਾ .... ।
38
Shayari / ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,« on: October 03, 2009, 05:50:41 PM »
ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,
ਜ਼ਹਿਰ ਦੇ ਕੇ ਮੈਨੂੰ ਹੋਰ ਜੀਣ ਦੀ ਦੁਆ ਨਾ ਦੇ । ਵਗਦੇ ਜ਼ਖ਼ਮ ਤੱਕ ਕੇ ਹਰ ਕੋਈ ਰੋ ਪੈਂਦੈ, ਇੰਝ ਹੱਸ ਕੇ ਮੇਰੇ ਦਰਦ ਨੂੰ ਹੋਰ ਹਵਾ ਨਾ ਦੇ । ਕੁੱਛ ਲਿਖਤਾਂ, ਚੰਦ ਕਾਗ਼ਜ਼ ਤੇ ਇੱਕ ਕਲਮ, ਮੇਰੇ ਸਰਮਾਏ ਨੂੰ ਹੋਰ ਵਾਧਾ ਨਾ ਦੇ । ਹੰਝੂ ਜਦ ਵੀ ਡਿੱਗੇ ਇੱਕ ਕਵਿਤਾ ਫੁੱਟ ਪਵੇ, ਹੰਝੂ ਸੁੱਕ ਜਾਣ ਕੋਈ ਐਸੀ ਦਵਾ ਨਾ ਦੇ । ਮੈਂ ਗਿਆਂ ਨੂੰ ਮੁਡ਼ ਬੁਲਾ ਨਾ ਸਕਾਂ, ਖ਼ੁਦਾਯਾ ਐਸੀ ਕੋਈ ਮੈਨੂੰ ਵਜਾਹ ਨਾ ਦੇ । 39
Shayari / jina nal c betaye kuj pal ...« on: October 03, 2009, 05:46:30 PM »
Nit nit ni yariya la hundiya..
bda aukha na banone yar ethe.. jina nal c betaye kuj pal ... yaad sari umar aune oh yaar ethe.. kda yara toh mukh ni mor hunda.. krde gltian bde balwan ethe.. rus rus ke akhian man jan... chalda rehna yara wich takrar ethe... krishna sudama di yrri ch fik peya.. fir apne jehya di ki aukhat ethe... kite sahiba ne tore teer jatt de,,,.. te kita bulla shah ne mnaya nach yaar ethe.... yari krishma ha kudrat da yaar bona na loko bahaar ethe.... 40
Shayari / Re: JALANDHAR WALE THARAK BHOR DE ,KADH DUn RAGDE EeNA DE BUURRAa« on: September 26, 2009, 02:38:06 AM »
bohat wadiaa likheyaa 22 pattu =D>
|