This section allows you to view all posts made by this member. Note that you can only see posts made in areas you currently have access to.
Topics - punjabi_gabru
21
« on: September 09, 2009, 10:08:42 PM »
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ.... ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ..... ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ......... CANADA ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ...... ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ ਵਤਨ ਦੇ ਵਰਗੀ ਮੌਜ ਨਹੀ ਲੱਭਣੀ,ਿਵਚ ਪਰਦੇਸਾ ਜਾ ਕੇ ਦੇਸ਼ ਬੇਗਾਨਾ ਆਪ ਪਰਾਏ ਹਾਏ ਕੋਈ ਨਾ ਸੁਣੇ ਦੁਖੜਾ ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ.... "ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ.... ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ....
22
« on: September 07, 2009, 11:58:29 PM »
ਦਿਲ ਦਾ ਨਹੀਂ ਮਾੜਾ ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ.. ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ
23
« on: September 07, 2009, 10:28:34 PM »
ਹੁਣ ਮੈ ਵੀ ਇਹ ਦੁਨੀਆ ਛੱਡ ਚੱਲਿਆ, ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ, ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ, ਤੂੰ ਵੀ ਸੋਚਦੀ ਹੋਵਗੀ ਕਿ ਮੈ ਬੇਵਫਈ ਕਰ ਚੱਲਿਆ, ਤੂੰ ਮੈਨੂੰ ਕਦੇ ਭੁਲ ਕੇ ਵੀ ਯਾਦ ਨਹੀ ਕਰਨਾ, ਮੈ ਬੇਵਫਈ ਦਾ ਦਾਗ ਮੱਥੇ ਲਾ ਤੁਰ ਚੱਲਿਆ, ਜਿਹਦੇ ਤੇ ਮੈਨੂੰ ਕਦੇ ਮਾਣ ਬਣਾ ਸੀ, ਮੇਰਾ ਵਾਜੂਦ ਵੀ ਮੇਰੇ ਨਾਲ ਮਰ ਚੱਲਿਆ, ਕਾਈਆ ਨੇ ਖੁਸ਼ ਹੋਣਾ ਜਿਹੜੇ ਦੇਖ ਕੇ ਮੈਨੂੰ ਸਾੜਦੇ ਸੀ, ਅੱਜ ਉਹਨਾ ਦਾ ਸਭ ਤੋ ਵੱਡਾ ਕੰਡਾ ਨਿਕਲ ਚੱਲਿਆ, ਨਾਲ ਤਾ ਮੇਰੇ ਕੁਝ ਨਹੀ ਜਾਣਾ, ਪਰ ਮੈ ਆਪਣੇ ਪਿਛੇ ਬਹੁਤ ਕੁਝ ਛੱਡ ਚੱਲਿਆ, ਮੇਰੀ ਮਾ ਨੇ ਰੋ-ਰੋ ਪਾਉਣੀ ਨੇ ਦੁਹਾਈਆ, ਉਹਦਾ ਲਾਡਲਾ ਅੱਜ ਕਾਬਰਾ ਦੇ ਰਾਹੀ ਪੈ ਚੱਲਿਆ, ਦੋ ਦਿਨ ਸਭ ਨੇ ਰਲ ਬਹਿ ਕੇ ਰੋਣਾ ਤੇ ਆਖਣਾ, ਜਿੰਨੀ ਲਿੱਖੀ ਸੀ ਗਗਨ ਉੰਨੀ ਭੋਗ ਚੱਲਿਆ.... ਗਗਨ ਮਾਹਲਾ ਵਾਲਾ.....
24
« on: August 28, 2009, 02:41:36 AM »
♥ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ♥ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ , ♥ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ♥ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ, ♥ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ♥ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ, ♥ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ♥ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
25
« on: August 08, 2009, 03:47:53 PM »
ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ ਕਲਗੀਧਰ ਦਿਆਂ ਵਾਰਸਾਂ ਨੂੰ, ਕਰਨ ਲਈ ਬਦਨਾਮ ਇਥੇ ਵੈਰੀ ਚਾਲਾਂ ਚੱਲਦੇ ਤੇ ਲਾਉਂਦੇ ਸਾਡਾ ਨਾਮ ਇਥੇ ਕਰਵਾਏ ਹਿੰਦ ਸਰਕਾਰ ਨੇ, ਕਈ ਕਨਿਸ਼ਕ ਵਰਗੇ ਕਾਂਡ ਕਈ ਬੇਦੋਸ਼ੇ ਮਾਰ ਕੇ, ਦੇ ਤੀ ਸਾਡੇ ਹੱਥ ਕਮਾਂਡ ਇਥੇ ਲੱਖਾਂ ਮਲਿਕ ਤੇ ਬਾਗੜੀ, ਝੱਲਦੇ ਝੂਠੇ ਕੇਸ ਅੱਜ ਕੋਈ ਨਾ ਇਥੇ ਰਾਜਿਆ, ਕੌਮ ਤੇਰੀ ਦਾ ਦੇਸ ਕਹਿ ਦੇਈਂ ਰਾਜੇ ਰਣਜੀਤ ਨੂੰ, ਤੂੰ ਤੱਕ ਆਪਣਾ ਪੰਜਾਬ ਇਥੇ ਕੀਤੇ ਹਮਲੇ ਹਿੰਦ ਨੇ, ਸ਼ੇਰਾ ਆ ਕੇ ਦੇਹ ਜੁਆਬ ਇਥੇ ਲਾਸ਼ਾਂ ਵੀ ਨਾ ਲੱਭੀਆਂ, ਛਿੜਿਆ ਮਾਰੂ ਰਾਗ ਤੇਰੀਆਂ ਧੀਆਂ ਵਿਧਵਾ ਰੋਂਦੀਆਂ, ਉਜੜ ਗਏ ਸੁਹਾਗ ਇਥੇ ਮਾਵਾਂ ਹਉਕੇ ਲੈਂਦੀਆਂ, ਨਾ ਮਿਲੇ ਭੈਣਾਂ ਨੂੰ ਵੀਰ
26
« on: August 08, 2009, 02:00:53 AM »
ਓਹ ਬਦਲੇ-ਬਦਲੇ ਲੱਗਦੇ ਨੇ,ਓਹਨਾਂ ਦਿਲ ਉਚਿਆ ਨਾਲ ਲਾ ਲਏ ਨੇ, ਕਹਿੰਦੇ ਹੁਣ ਤੁਹਾਡੀ ਨਾ ਲੋੜ ਰਹੀ,ਅਸੀਂ ਸੱਜਣ ਹੋਰ ਬਣਾ ਲਏ ਨੇ, ਅਸੀਂ ਅੱਖੀਆ ਭਰ ਕੇ ਕਹਿ ਦਿੱਤਾ:ਜਿੱਥੇ ਮਰਜੀ ਪਰਖ ਕੇ ਦੇਖ ਲਵੋ, ਕਹਿੰਦੇ ਅਸੀ. ਤੁਹਾਨੂੰ ਵਰਤ ਲਿਆ,ਤੁਸੀਂ ਹੋਰ ਵਰਤ ਕੇ ਦੇਖ ਲਵੋ, ਓਹਦੇ ਬੋਲ ਗੂੰਜਦੇ ਕੰਨਾ ਵਿੱਚ,ਪਰ ਦਿਲ ਤੇ ਲਾਉਣੇ ਬੰਦ ਕਰਤੇ, ਹੁਣ ਦੁਸ਼ਮਣ ਲੱਭਦੇ ਫਿਰਦੇ ਆ..ਅਸੀਂ ਯਾਰ ਬਣਾਉਣੇ ਬੰਦ ਕਰਤੇ............
27
« on: July 08, 2009, 11:04:13 PM »
Ohdi Yaad Ch Main Hanjuan Da Samunder Bana Leya, Tanhayian De Desh Ch Apna Ghar Vasa Leya, Sunya Main Loki Poojde Ne Pathraan Nu Vi, Es Karke Apne Dil Nu Main Pathar Bana Leya.
28
« on: July 08, 2009, 12:11:50 AM »
Phulon ne amrit ka jaam bheja hai...... Taaron ne Gagan se salam bheja hai, Khushiyon bhari ho jindgi meri....... tahe Dil se aapne ye Paigam bheja hai. *Happy Birth Day* :balle:
29
« on: July 02, 2009, 02:34:48 PM »
SANU MATLAB NAHIN KISE RISHTE TON.......... SANU JAAN, JAAN TO WAADH PIYARIAN EH YAARIAN NE..... SAADE YAAR NE MODDE TANGI BANDOOK WARGE......... JINAH DE SIRAN TE SADIYAN SARDAARIAN NE.....
30
« on: July 01, 2009, 06:40:52 PM »
sachey rabb dian hogian rehmtan........... jisne sanu kothian te karan wale karta, garibdi jahi jind a rupaiey nu mutaj c..... jisne sanu lakhan te hajaran wale karta, GABRU vakht bure vich koi kol nai c khadda.... ajj sanu yarran dildaran wale karta,
31
« on: June 23, 2009, 06:31:43 PM »
NI TENU V KADI GUJREA VAKT SATAUNDA E K NAHI..... SOANH KHAA K DASS SAADA CHETA AUNDA E K NAHI, IKLAAPE DI THAND CH JAD V THARDI HOVENGI....... NI SAAH TON NIGGA SAJJAN CHETE KERDI HOVENGI , NI SHADD K YAAR NAGINA MANN PACHTAUNDI E K NAHI....... SOANH KHAA K DASS SAADE CHETA AUNDA E K NAHI,
32
« on: June 21, 2009, 05:34:38 PM »
Assi maut rok rakhi te tera intzaar kita, Sajna tere jhuthe laareya da aitbaar kita, Assi jaan den lageya ek pal vi na layeya, te tussi jaan len lageya vi nakhra hajaar kita!!
33
« on: June 18, 2009, 03:38:21 PM »
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ, ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ..|
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ, ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ, ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ..|
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ, ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ, ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ..|
ਯਾਰ ਹੁੰਦੇ ਖੁਦਾ ਵਰਗੇ, ਓਸ ਰੱਬ ਦੇ ਫਕੀਰ ਦੀ ਦੁਆ ਵਰਗੇ, ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ..|
34
« on: June 14, 2009, 08:58:49 PM »
ਉਸ ਪਿਆਰ ਦੀ ਮੈੰਨੂ ਚਾਹ ਨਹੀ..... ਮੁੱੜ ਕੇ ਜਿੱਸ ਨੇ ਮੁੱਕ ਜਾਨਾ... ਉਸ ਯਾਰ ਦੀ ਮੈੰਨੂ ਤਾੰਘ ਨਹੀਂ,, ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ........ ਚਾਹੁੰਦਾ ਹਾਂ ਅਜਿਹਾ ਹਮਸਫ਼ਰ,, ਮੰਜ਼ਲ ਤੱਕ ਸਾਥ ਨਿਭਾਏ ਜਿਹੜਾ........ ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,, ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....
ਜਿਹੜੇ ਹੱਸਦੇ ਨੇ ਬਹੁਤਾ,ਦਿਲੋਂ ਭਰੇ ਹੁੰਦੇ ਨੇ, ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ.....
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ........... ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ.............
35
« on: June 14, 2009, 12:58:22 AM »
ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ, ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ, ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ, ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ, ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ, ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ, ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ, ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ, ਹਾਲੇ ਤੱਕ "AMAN" ਐਸਾ ਪਰਬੰਧ ਕੋਈ ਨਾ.........
36
« on: June 09, 2009, 02:58:29 PM »
ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ.... ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ.... ਹਏ,ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੂੰ ਆਖੇ "gabru" ਨਾਲ,ਬੱਸ ਜਾਣ-ਪਹਿਚਾਣ.... ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
37
« on: June 06, 2009, 10:55:08 PM »
Ehna Aakhiya Wich Si Pyaar Bada........ Uhne Kade Aakhiya De Wich Takiya Hi Nahi, Es Dil Wich Si Sirf Tasveer Usdi....... Main Apne Dil Wich Hor Kuch Rakheya Hi Nai
Ajj Dil Puchh Baitha Appni Hi Tasveer To...... Tu Ki Paya Appni Taqdeer To, Teri Tasveer Dil De Sheeshe Nu Vikhayi..... Te Keha Ajeha Pyaar Paya Taqdeer To.
Vich Hawawan Kade Vi Deeve Jagde Na...... Khiza Di Rutte Phull Kade Vi Sajde Na, Bhull Ke Vi Na Saanu Kite Bhull Javin........ Kuonki Yaar Guwaache Fer Kade Vi Labhde Na.
38
« on: June 05, 2009, 01:30:20 AM »
ਸੇਵਾ ਵਿਖੇ ਪਿਆਰੇ ਮਿੱਤਰ nd mitrio,
ਵਿਸ਼ਾ : post ਦੀ ਬੱਚਤ ਨਾ ਕਰੋ ! REFRANCE : PJ FORUM
ਰੱਬ ਦੀ ਕਿਰਪਾ ਨਾਲ ਮੈ ਠੀਕ ਹਾ ਜੀ.ਤੁਹਾਡੀ ਖੁਸੀ ਹਰ ਵੇਲੇ ਰੱਬ ਤੋ ਮੰਗਦਾ ਹਾਂ!ਤੁਸੀ ਸਦਾ ਖੁਸ ਰਹੋ!ਕੋਈ ਵੀ ਦੁੱਖ ਤੁਹਾਡੇ ਨੇੜੇ ਨਾ ਆਵੇ !! ਤੁਹਾਡੀ ਕੋਈ ਵੀ ਇੱਛਾ ਅਧੂਰੀ ਨਾ ਰਹੇ! ਤੁਹਾਨੂੰ ਪਤਾ ਹੀ ਹੈ ਕਿ ਮੈ ਵੀ ਤੁਹਾਡੀ PJ DE MEMBERS ਵਿੱਚ ਹਾ!ਅਸਲੀ ਗੱਲ ਇਹ ਹੈ ਕਿ ਤੁਹਾਡੇ post ਨਾ ਆਉਣ ਕਰਕੇ ਮੈਨੂੰ ਤੁਹਾਡੀ ਫ਼ਿਕਰ ਹੋ ਰਹੀ ਹੈ! ਬੇਨਤੀ ਹੈ ਕਿ ਆਪਣੇ ਕੀਮਤੀ ਸਮੇ ਵਿੱਚੋ ਥੋੜਾ ਸਮਾ ਮੈਨੂੰ ਵੀ ਦੇ ਦਿਉ ਤੇ ਆਪਣਾ ਹਾਲ-ਚਾਲ ਦੱਸਣ ਦੀ ਕਿਰਪਾ ਕਰੋ! ਤੁਹਾਡੇ reply ਦਾ ਇੰਤਜਾਰ ਰਹੇਗਾ, ਆਪਣਾ ਖਿਆਲ ਰੱਖਣਾ ਜੀ!
ਰੱਬ ਰਾਖਾ........!!!
39
« on: June 04, 2009, 09:01:38 PM »
her cheez zindagi mein buhat deir se mili manzil pe aa gaye tu hamain rehnama milay...
Mujhe taleem di hai meri fitrat ne yeh bachpan se koi roye tu aansaoo poonch deina apnay daman se.....
is dunya mein kisi ka dard apnatay hain loog Rukh hawa ka dekh ker aksar badal jatay hain loog....
chehray badal badal ke mujhe mil rahay hain loog itna bura salook meri sadgi ke saath ??????????
40
« on: June 02, 2009, 03:01:35 PM »
|