541
Gup Shup / Re: read nd comment
« on: April 11, 2011, 01:53:45 PM »
nai ji bahut bahut thanxx aa ji......mai ta gal da jbaab jeha dita c..hmm keh k..lolzzz....samjeya kro... ;)
This section allows you to view all posts made by this member. Note that you can only see posts made in areas you currently have access to. 541
Gup Shup / Re: read nd comment« on: April 11, 2011, 01:53:45 PM »
nai ji bahut bahut thanxx aa ji......mai ta gal da jbaab jeha dita c..hmm keh k..lolzzz....samjeya kro... ;)
543
Gup Shup / Re: read nd comment« on: April 11, 2011, 01:32:52 PM »
yh u r right gagan ....ohna nu ik vaar gal ta jroor kar leni chahidi hai,,,te kudi nu v jroor samjnaa chahida aa....thanxxx fo ur suggestion ji....
544
Gup Shup / read nd comment« on: April 11, 2011, 01:07:44 PM »
ਦੋਸਤੋ , ਮੇਰੇ ਦੋਸਤ ਤੇ ਉਹਦੀ ਸਹੇਲੀ ਵਿਚ ਮਤ-ਭੇਦ ਆ ਗਏ ਹਨ , ਹਦੋ ਮੈ ਆਪਣੇ ਦੋਸਤ ਤੋ ਸਥਿਤੀ ਦਾ ਜਾਇਜਾ ਲਿਆ ਤਾ ਪਤਾ ਲਗਾ ਕਿ ਸਹੇਲੀ ਤੇ ਉਹ ਲਗਪਗ ਸਤ ਦਿਨਾਂ ਤੋ ਗਲਬਾਤ ਨਹੀ ਕਰ ਰਹੇ ,ਫੇਸਬੁਕ ਤੇ ਮੈਸੇਨਜਰ ਉਹ ਇਕ ਦੂਜੇ ਦੀ ਵੇਟ ਵੀ ਕਰਦੇ ਹਨ , ਪਰ ਚੈਟ ਨਹੀ ਕਰਦੇ, ਕੁੜੀ ਦਾ ਇਲਜਾਮ ਹੈ ਕਿ ਮੁੰਡਾ ਕੁਝ ਦਿਨਾ ਤੋ ਉਹਦੇ ਨਾਲ ਪਹਿਲਾਂ ਦੀ ਤਰਾਂ ਗਲ ਨਹੀ ਕਰਦਾ , ਪਰ ਮੁੰਡੇ ਨੇ ਜਵਾਬ ਚ ਇਹ ਕਿਹਾ ਕੀ ਉਸ ਨੂੰ ਕੋਈ ਯੂਨੀਵਰਸਿਟੀ ਚ ਕੰਮ ਸੀ ਤੇ ਕੁਝ ਹੋਰ ਕਾਰਨਾ ਕਰਕੇ ਵੀ ਉਹ ਗਲ ਨਜੀ ਕਰ ਸਕਿਆ ,ਤੇ ਸਮੇ ਸਿਰ ਉਸ ਨੇ ਕੁੜੀ ਨੂੰ ਸੂਚਿਤ ਵੀ ਕੀਤਾ ਸੀ ,ਪਰ ਪਤਾ ਨਹੀ ਕੁੜੀ ਕਿਉਂ ਮੂੰਹ ਫਲਾ ਕੇ ਬੈਠੀ ਹੈ , ਤੁਸੀ ਦਸੋ ਗਲਤੀ ਕਹਿਦੀ ਹੈ ਇਕ ਦੀ ਜਾਂ ਦੋਵਾਂ ਦੀ ਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ , ਪਲੀਜ਼ ਕੌਮੈਂਟ ਜਰੂਰ ਕਰੋ , ਮੇਰੇ ਦੋਸਤ ਦੀ ਜਿੰਦਗੀ ਦਾ ਸਵਾਲ ਹੈ
545
Shayari / Re: Keh Ditta Ohne Sanu Ik Pal Wich Bhul Jaan Nu« on: April 11, 2011, 12:58:58 PM »
hanji sis sahi keha tusi........
546
Shayari / Re: ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ« on: April 10, 2011, 04:29:55 PM »
sahiii kehaaa jiiiiiiiii
547
Shayari / Re: Keh Ditta Ohne Sanu Ik Pal Wich Bhul Jaan Nu« on: April 10, 2011, 04:29:33 PM »
nai ji kuj normal nai jaaa rehaa......m so sad...bt nyways....u also well said ji
548
Shayari / ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ« on: April 10, 2011, 04:09:14 PM »
[font='comic sans ms']ਸਾਰੀ ਜਿੰਦਗੀ ਹੌਰਾਂ ਨੂੰ ਹਸਾਉਦਿਂਆਂ ਦੀ ਬੀਤ ਗਈ
ਇੱਕ ਰੁੱਸੇ ਹੌਏ ਯਾਰ ਨੂੰ ਮਨਾਉਦਿਂਆਂ ਦੀ ਬੀਤ ਗਈ ਕੌਈ ਨਹੀ ਯਾਰਾ ਸਾਡਾ ਤੇਰੇ ਬਿੰਨਾ ਬਸ ਇਹੌ ਗੱਲ ਤੈਨੂੰ ਸਮਝਾਉਦਿਂਆਂ ਦੀ ਬੀਤ ਗਈ..........miss u [/font] 549
Shayari / Re: ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,« on: April 10, 2011, 04:03:43 PM »
wahhhh ji.!!!!!!
550
Shayari / Keh Ditta Ohne Sanu Ik Pal Wich Bhul Jaan Nu« on: April 10, 2011, 03:58:11 PM »
:break: Keh Ditta Ohne Sanu Ik Pal Wich Bhul Jaan Nu,
Par Kinj Bhulla Oh Pal Jo Us Naal Bitaye Si, Jhoothe Nikle Ohde Keete Sab Vaade, Par Kinj Bhulla Oh Laare Jo Ohne Sanu Laye Si, :break: 551
Shayari / Re: ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ« on: April 10, 2011, 02:51:47 PM »
well said ji........thnxx 4 d lyk
552
Shayari / ਅਸੀ ਜਿੰਦਗੀ ਨੂੰ ਪੁੱਛਿਆ,,,,,« on: April 10, 2011, 02:48:09 PM »
ਅਸੀ ਜਿੰਦਗੀ ਨੂੰ ਪੁੱਛਿਆ,,,,,
"ਕਿਉਂ ਸਭ ਨੂੰ ਦਰਦ ਦਿੰਦੀ ਏ..?" ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ,,,, "ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ,,, ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ.. 553
Fun Time / punjab d pehchaan eda d hogi hun......« on: April 10, 2011, 02:40:10 PM »
Train 'ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇ ਨੂੰ ਪੁਿਛਆ
ਕੁੜੀ -ਜੇਹ ਕੋਣਸਾ Station ਹੈ ??? ਮੁੰਡਾ - ਪਿਹਲਾਂ ਆਪਣਾ ਮੋਬਾਇਲ number ਦੇ ਫੇਰ ਦੱਸਾਂਗਾ ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ 554
Shayari / ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,« on: April 10, 2011, 02:28:51 PM »
[font='comic sans ms'][/size]ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,
ਜਦ ਕੌਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀ, ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ, ਜਦ ਕੌਈ ਸੁੱਕਾ ਫੁੱਲ ਮੇਰੀ ਕਿਤਾਬ 'ਚੌ ਮਿਲਦਾ ਹੀ ਨਹੀ, ਕਸ਼ਿਸ਼ ਤਾ ਬਹੁਤ ਸੀ ਮੇਰੇ ਪਿਆਰ 'ਚ, ਪਰ ਕੀ ਕਰਾ ਕੌਈ ਪੱਥਰ ਦਿਲ ਪਿਘਲਦਾ ਹੀ ਨਹੀ, ਜੇ ਰੱਬ ਮਿਲੇ ਤਾ ਉਸ ਤੌ ਆਪਣਾ ਪਿਆਰ ਮੰਗਾ, ਪਰ ਸੁਣਿਆ ਏ ਉਹ ਮਰਨ ਤੌ ਪਹਿਲਾ ਕਿਸੇ ਨੂੰ ਮਿਲਦਾ ਹੀ ਨਹੀ[/size][/size][/font][/font] 555
Shayari / Re: theek hai na pardesioooo« on: April 10, 2011, 02:19:51 PM »
thnxxx gujr...baki ta sab bhull hi gye saanu.........
556
Shayari / Re: ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ« on: April 10, 2011, 02:11:08 PM »
kidda uanda fer...punjabi nai aundi gujr?????/ :(
557
Shayari / Re: theek hai na pardesioooo« on: April 10, 2011, 02:05:44 PM »
kyu ki hoyaa gujr.......yakeen kyu ni hunda.....
558
Shayari / Re: ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ« on: April 10, 2011, 01:57:27 PM »
thnxxx galib jiii
559
Shayari / Re: ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ« on: April 10, 2011, 01:56:59 PM »
thnxxx sarpanch ji..
560
Shayari / theek hai na pardesioooo« on: April 10, 2011, 01:52:22 PM »
ਬੋਲੀ ਅਲੱਗ ਹੈ ਤੇ ਵੇਸ ਅਲੱਗ ਹੈ,,ਬਾਣਾ ਅਲੱਗ ਹੈ ਤੇ ਦੇਸ਼ ਅਲੱਗ ਹੈ,,
Punjab ਵਰਗੀ ਮੌਜ ਨਹੀਂ ਲੱਭਦੀ,, Job ਤੇ Study ਦਾ ਬਹੁਤਾ ਹੀ ਜੱਭ ਹੈ,, ਦਿਨ ਵਿੱਚ 3 ਟਾਇਮ Punjab ਤੀਵੀਆਂ ਰੋਟੀਆਂ ਪਕਾਓੁਦੀਆਂ ਨੇ,, ਪਰ ਮੇਮਾਂ ਕੋਲ ਤਾਂ ਭਈ KFC, BK,McD ਤੇ subway ਦਾ sub ਹੈ,,,,, |