521
Shayari / Re: ਹੱਥਾ ਦੀਆਂ ਲਕੀਰਾ
« on: April 13, 2011, 05:00:13 AM »
koi ga nai muskaan sis.saareya d apni apni soch hundi aa.....
This section allows you to view all posts made by this member. Note that you can only see posts made in areas you currently have access to. 521
Shayari / Re: ਹੱਥਾ ਦੀਆਂ ਲਕੀਰਾ« on: April 13, 2011, 05:00:13 AM »
koi ga nai muskaan sis.saareya d apni apni soch hundi aa.....
522
Jokes Majaak / hehehehe« on: April 13, 2011, 04:59:18 AM »
ਪਤਨੀ: ਜਦੋਂ ਤੁਸੀਂ ਸ਼ਰਾਬ ਪੀ ਕੇ ਆਉਂਦੇ ਹੋ ਤਾਂ ਮੈਨੂੰ ਪਾਰੋ ਕਹਿੰਦੇ ਹੋ।
ਜਦੋਂ ਵਿਸਕੀ ਪੀ ਕੇ ਆਉਂਦੇ ਹੋ ਤਾਂ ਡਾਰਲਿੰਗ ਕਹਿੰਦੇ ਹੋ ਅੱਜ ਕੀ ਪੀ ਕੇ ਆਏ ਹੋ, ਜੋ ਚੁੜੇਲ ਕਹਿ ਰਹੇ ਹੋ? ਪਤੀ: ਅੱਜ ਮੈਂ ਹੋਸ਼ ਵਿੱਚ ਹਾਂ :laugh: 523
Lok Virsa Pehchaan / Re: laggi najar punjab nu« on: April 13, 2011, 04:41:53 AM »
thnxxxx ji...... :)
524
Lok Virsa Pehchaan / sab nu vadhyiyaa ji« on: April 13, 2011, 04:36:35 AM »
ਅੰਮ੍ਰਿਤ ਦੀ ਸ਼ਕਤੀ,ਪਤਾਸਿਆਂ ਦੀ ਮਿਠਾਸ ,
ਕਕਾਰਾਂ ਦੀ ਵਰਦੀ ,ਬਾਨੀ ਦੀ ਪਿਆਸ ,, ਸੰਗਤ ਦੇ ਦਰਸ਼ਨ ਤੇ ਗੁਰੂ ਨਾਲ ਪਿਆਰ , ਮੁਬਾਰਕ ਹੋਵੇ ਖਾਲਸੇ ਨੂੰ,ਵਿਸਾਖੀ ਦਾ ਤਿਉਹਾਰ ॥ ...ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !! 526
Shayari / ਹੱਥਾ ਦੀਆਂ ਲਕੀਰਾ« on: April 13, 2011, 04:21:15 AM »
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ,
ਇਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ.. ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ, ਭਾਵੇਂ ਉਮਰਾ ਵਾਲੀ ਲੀਕ ਤੁੰ ਮਿਟਾ ਦਿੰਦਾ. 527
Shayari / ਫੁੱਲਾਂ ਵਾਂਗੂੰ« on: April 13, 2011, 04:19:00 AM »
ਰੰਗ ਬਰੰਗੀ ਦੁਨੀਆਂ ਦੇ ਵਿੱਚ ਫੁੱਲਾਂ ਵਾਂਗੂੰ ਰਹਿ ਸੱਜਣਾਂ
ਕਾਹਤੋਂ ਕੰਡਿਆਂ ਵਾਂਗੂੰ ਹੋ ਕੇ ਸਭ ਦਾ ਦਿਲ ਦੁਖਾਉਣਾ ਏ ਹੱਸ ਖੇਡ ਤੇ ਮਾਣ ਲੈ ਮੌਜਾਂ ਕੀ ਲੈ ਜਾਣਾ ਦੁਨੀਆਂ ਤੋਂ ਭੁੱਲ ਕੇ ਸਾਰਾ ਵੈਰ ਵਿਰੋਧ ਰਲ ਮਿਲਕੇ ਕਦੀ ਬਹਿ ਸੱਜਣਾ 528
Lok Virsa Pehchaan / vadhayiaaa jiiii« on: April 13, 2011, 04:17:34 AM »
punjabi janta ਤੇ ਬੈਠੀ ਸਮੂਹ ਸੰਗਤ
ਨੂੰ ਵਿਸਾਖੀ ਅਤੇ____ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਮੇਰੇ ਵਲੋ ਲਖ– ਲਖ ਵਧਾੲੀ ਹੋਵੇ...... 529
Lok Virsa Pehchaan / laggi najar punjab nu« on: April 13, 2011, 04:12:33 AM »
Kee hoya mere punjab nu,
punj dareyaawan de aab nu, jithe sundee c awaaz wanjhli dee, othe kyon goliyaan chaleeyan ne, koi aake mirchaan vaaro ve,ehnu keehdeeyan nazaran lageeyan ne :rabb: 530
Lok Virsa Pehchaan / punjabi boliyaaa« on: April 13, 2011, 04:05:24 AM »
=D> =D> =D> =D> ਫੀਤਾ-ਫੀਤਾ-ਫੀਤਾ
ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ School ਪਾਸ ਨਾ ਕੀਤਾ.... :D: ਵੇ ਤੇਰੇ ਘਰ ਨਈਉ ਵੱਸਣਾ.. =D> =D> =D> =D> =D> =D> =D> 531
Help & Suggestions / Re: plzz start this session for us« on: April 13, 2011, 03:37:52 AM »
OKKK MUSKAAN JI...THANXXXX
MENU PTA NAI C ES BAARE...THNXX A LOT 532
Help & Suggestions / plzz start this session for us« on: April 12, 2011, 01:08:04 PM »
need to suggestion for punjabi boliya on pj.......there we can post and read new punjabi boliyaaa...
plzzzzz ahhh vala page start karvaa deo......punjabi boliya de chahvaan apne comment de sakde ne k oh ki chahunde ne...plzzz 533
Shayari / Re: Keh Ditta Ohne Sanu Ik Pal Wich Bhul Jaan Nu« on: April 12, 2011, 12:51:46 PM »
thnxxx rupel randhawa ji.....
534
Pics / Re: plzz comment on this pic..........« on: April 12, 2011, 02:05:40 AM »
chotte hundeaaa d oh image jehi nai bandi akha agge????
535
Shayari / Re: ਯਾਰਾਂ ਨਾਲ ਬਹਾਰਾਂ......« on: April 12, 2011, 01:29:15 AM »
yhhh so truee....gud1 ji
536
Pics / plzz comment on this pic..........« on: April 12, 2011, 01:23:02 AM »
ki feel hunda is pic nu dekh k.......plzzz comment jroor karna
537
Shayari / Re: ਉਦੋਂ ਅਕਸਰ ਕੀੜੀ ਦਾ ਆਟਾ ਡੁਲ ਜਾਂਦਾ ਸ« on: April 12, 2011, 12:46:32 AM »
thanxxx sarpanch ji.......
nice ji =D> =D> =D> =D> 538
Shayari / Re: ਉਦੋਂ ਅਕਸਰ ਕੀੜੀ ਦਾ ਆਟਾ ਡੁਲ ਜਾਂਦਾ ਸ« on: April 12, 2011, 12:45:19 AM »
wahhh ji wahh!!!!!!
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ....ਮੁਠੀ ਬੰਦ ਰਹੇ ਤਾ ਕਿਸਮਤ ਹੈ.....ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ....ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ....ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ..so nicee 539
Shayari / ਉਦੋਂ ਅਕਸਰ ਕੀੜੀ ਦਾ ਆਟਾ ਡੁਲ ਜਾਂਦਾ ਸ« on: April 12, 2011, 12:31:49 AM »
ਉਦੋਂ ਅਕਸਰ ਕੀੜੀ ਦਾ ਆਟਾ ਡੁਲ ਜਾਂਦਾ ਸੀ ,
ਜਦੋ ਮਾਂ ਮੂੰਹ ਤੇ ਚਪੇੜ ਮਾਰਦੀ ਸੀ , ਹਰ ਦੂਜੇ ਦਿਨ ਇਕ ਕੋਕੋ ਮੇਰੀ ਚੀਜ਼ ਲੈ ਜਾਂਦੀ ਸੀ , ਜਦੋ ਮਾਂ ਮੇਰੀ ਜ਼ਿਦ ਅਗੇ ਹਾਰਦੀ ਸੀ , ਉਹ ਮਾਣੋ - ਬਿਲੀ ਤੋਂ ਵੀ ਡਰਦੇ ਸਾਂ , ਜਦ ਮਾਂ ਸੁਲਾਉਣ ਲਈ ਤਰਲੇ ਮਾਰਦੀ ਸੀ, ਪਰ ! ਅਜ ਉਹ ਮਾਣੋ - ਬਿਲੀ ਤੋ ਡਰ ਨਾ ਲਗੇ , ਜਦ ਕੋਈ ਨਸ਼ਾ - ਸ਼ਰਾਬ ਮੈ ਕਰਦਾ ਹਾਂ , ਨਾ ਕਿਸੇ ਹੀ ਕੀੜੀ ਦਾ ਆਟਾ ਡੁਲੇ , ਜਦ ਕਿਹਾ ਮਾਂ-ਬਾਪ ਦਾ ਨਾ ਜਰਦਾ ਹਾਂ , ਕਾਸ਼ ! ਉਹ ਕੋਕੋ ਮੇਰੀਆ ਬੁਰਾਈਆ ਲੈ ਜਾਂਦੀ , ਜਿਨ੍ਹਾਂ ਨਾਲ ਮੈ ਕਿਸੇ ਦਾ ਬੁਰਾ ਕਰਦਾ ਹਾਂ - Saab Nrangpuriya 540
Shayari / ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.« on: April 11, 2011, 02:28:59 PM »
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.
ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ :waitin: |