This section allows you to view all posts made by this member. Note that you can only see posts made in areas you currently have access to.
Messages - ☬♥ ❞ ρüηʝ@♭αη мʊ☂ї@αґ ❞ ♥☬
Pages: 1 ... 21 22 23 24 25 [26] 27 28 29
501
« on: April 22, 2011, 11:59:04 AM »
waris shah" pyar preet da rog bura.. jehra roz haddan nu khve... waris miya maut aa jave... par dil na kise te aave....!!
502
« on: April 22, 2011, 11:57:20 AM »
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ, ਜਿਹਨੂੰ ਭੁਲਾਇਆ ਨਹੀ ਜਾਣਾ....! ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ, ਪਰ ਤੇਰੇ ਤੋ ਬਚਾਇਆ ਨਹੀ ਜਾਣਾ....! ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ, ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ....! ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ, ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ..
503
« on: April 22, 2011, 11:55:44 AM »
ਸਾਡੀ ਜਿਂਦਗੀ ਦੇ ਕੁਝ ਖਾਸ ਪਲ ਹਮੇਸ਼ਾ ਉਨਾਂ ਦੇ ਨਾਮ ਰਹਿਣਗੇ ਹੋ ਸਕਦਾ ਹੈ ਉਨਾਂ ਲਈ ਸਾਡੀ ਪਹਿਚਾਣ ਕੁਝ ਵੀ ਨਹੀ , ਪਰ ਸਾਡੇ ਲਈ ਉ ਖਾਸ ਰਹਿਣਗੇ........ ਸਾਨੂਂ ਭੁਲ ਜਾਣ ਚਾਹੇ ਯਾਦ ਰਖਣ ਏ ਉਨਾਂ ਦੀ ਮਰਜ਼ੀ ਹੈ , ਪਰ ਉ ਸਾਨੂਂ ਆਖਰੀ ਸਾਹ ਤਕ ਯਾਦ ਰਹਿਣਗੇ ............."
504
« on: April 22, 2011, 10:21:24 AM »
ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ___ ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ___ ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ___ ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ !.......
505
« on: April 22, 2011, 09:54:54 AM »
yhhh....u r right
506
« on: April 22, 2011, 09:46:07 AM »
[glow=red,2,300]The toughest character in dis wrld is acting as a FRIEND to d prsn whom u luv,,,,,, u cannt express ur luv nd u cannt speak as friend too
507
« on: April 22, 2011, 09:42:46 AM »
"Dont share ur top secrets with anyone.. Becoz, If u urself can't keep ur secrets, Dont expect somebody else to keep it..."VERY TRUE.
508
« on: April 18, 2011, 01:47:54 PM »
thnxxx jiii
509
« on: April 18, 2011, 01:47:28 PM »
ehhhh ta haii.......chalo j kise nu pta hove tavaii dass deo plzzzzz
510
« on: April 18, 2011, 01:36:44 PM »
ਸੋਹਣੇ ਵਤਨ ਪੰਜਾਬ ਦਾ ਇੱਕ ਛੋਟਾ ਜਿਹਾ ਗਰਾਂ..।
ਯਾਦਾ ਵਿੱਚ ਹੈ ਸੱਜਰੀ ਓਹ ਮੇਰੀ ਜੰਮਣ ਥਾਂ......।
ਕਿੱਕਰਾਂ ਦੀਆਂ ਛਾਵਾਂ ਛੂੰਹਦੀਆਂ ਨੇ ਵਗਦੀਆਂ ਨਹਿਰਾਂ ਨੂੰ.....
ਜਿੱਥੇ ਕੱਚੀਆਂ ਡੰਡੀਆਂ ਚੁੰਮਦੀਆਂ,,ਮੇਰੇ ਪਿੰਡ ਦਿਆਂ ਪੈਰਾਂ ਨੂੰ...।।
ਉੱਡਕੇ ਕਣਕ ਦੇ ਮੱਕੜੇ ਖੇਡਣ ਨਾਲ ਹਨੇਰੀ ਦੇ.....।
ਜਿੱਥੇ ਸ਼ਾਮੀ ਸੂਰਜ ਛੁਪਦੇ ਏ,ਨਿੱਤ ਉਹਲੇ ਬੇਰੀ ਦੇ...।
ਪਸ਼ੂ ਚਰਾਉਂਦੇ ਪਾਲੀ ਜਿੱਥੇ ਨਗਮੇ ਗਾਓਂਦੇ ਨੇ....।
ਨਾਹ ਕੇ ਪੰਛੀ ਕੰਧਾ ਤੇ ਬਹਿ ਖੰਭ ਸਕਾਉਂਦੇ ਨੈ..।
ਝੋਲੇ ਬੰਨਕੇ ਸਾਇਕਲ ਨਾ,,ਲੋਕੀਂ ਜਾਂਦੇ ਸ਼ਹਿਰਾਂ ਨੂੰ.....
ਜਿੱਥੇ ਕੱਚੀਆਂ ਡੰਡੀਆਂ ਚੁੰਮਦੀਆਂ.......ਮੇਰੇ ਪਿੰਡ ਦਿਆਂ ਪੈਰਾਂ ਨੂੰ...।
511
« on: April 18, 2011, 01:35:56 PM »
thnxxx jiiiii
512
« on: April 18, 2011, 01:29:40 PM »
ਰੁੱਸ ਕੇ ਕਰ ਲਿਆ ਸਾਡੇ ਤੋਂ ਤੂੰ ਅੱਜ ਕਿਨਾਰਾ....... ਮੈਂ ਵੀ ਇੱਕ ਦਿਨ ਤੇਰੇ ਬਿਨ ਕਰ ਲਵੂੰ ਗੁਜਾਰਾ......... ਤੈਨੂੰ ਸਾਡੇ ਵਰਗਾ ਪਿਆਰ ਕਿਸੇ ਤੋਂ ਜੁੜਨਾ ਨਈ..... .ਤੂੰ ਮਗਰੋਂ ਵਾਜਾਂ ਮਾਰਨੀਆਂ,,ਅਸੀਂ ਮੁੜਨਾ ਨਈ...।।।
513
« on: April 18, 2011, 01:24:44 PM »
ਸੜੇ ਜਦੋਂ ਪੈਰ ਤੇਰੇ,,ਧੁੱਪਾਂ ਵਿੱਚ ਹੋਵੇਗਾ....... ਮੇਰਾ ਅਹਿਸਾਸ ਤੈਨੂੰ,,ਦੁੱਖਾਂ ਵਿੱਚ ਹੋਵੇਗਾ....।। ਦਿਨ ਜਦੋਂ ਸ਼ਾਮਾਂ ਦੀਆਂ,, ਬਾਹਵਾ ਉੱਤੇ ਸੌਣ ਲੱਗੂ..... ਥੋੜਾ-ਥੋੜਾ ਫੇਰ ਤੈਨੂੰ ,,ਮੇਰਾ ਚੇਤਾ ਆਉਣ ਲੱਗੂ.. ਅੜਿਆ ਜਦੋ ਵੀ ਰਾਵੀ,,ਰੁੱਖਾਂ ਵਿੱਚ ਹੋਵੇਗਾ... ...ਮੇਰਾ ਅਹਿਸਾਸ ਤੈਨੂੰ.........................।। ਦੇਵੇਗੀ ਤਪਸ਼ ਤੈਨੂੰ,, ਠੰਡੀ ਹਵਾ ਪੌਣ ਦੀ...... ਕੱਲੀ-ਕੱਲੀ ਅੱਗ ਲਾਕੇ ਜਾਊ ਕਣੀ ਸੌਣ ਦੀ...... ਰਲਿਆ ਵਜੂਦ ਮੇਰਾ ਰੁੱਤਾਂ ਵਿੱਚ ਹੋਵੇਗਾ....... ਮੇਰਾ ਅਹਿਸਾਸ ਤੈਨੂੰ...............................।।
514
« on: April 18, 2011, 01:22:31 PM »
ਕਰਕੇ ਪਿਆਰ ਬੰਦਾ ਤੰਗ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ। ਅੰਬਰਾਂ ਦੇ ਉੱਤੇ ਅੱਧਾ ਚੰਦ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ। ਦਰ ਅੱਗਿਓਂ ਮੁਹੱਬਤਾਂ ਦਾ ਬੰਦ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ। ਦੁੱਖਾਂ ਨਾਲ ਦਿਲ ਦਾ ਸਬੰਧ ਕਾਤੋਂ ਹੁੰਦਾ,,ਇਹ ਸਵਾਲ ਬਾਕੀ ਨੇ। ..guri...........
515
« on: April 18, 2011, 01:09:17 PM »
thnxxxxx........alll frnds...
516
« on: April 18, 2011, 01:13:35 AM »
afraid of love doesn't mean that m liar,,,,,,,,,
517
« on: April 18, 2011, 01:10:26 AM »
We didn't need fortune we didn't need fame Just a little shelter from the rain Your hand to hold on to When times got tough you pulled me through. We didn't need a castle made of stone ...Just you there as I grow old Your heart to hold on to All I ever needed All I ever needed was you. You're all I ever needed....... oh baby.... All I ever needed was you....
518
« on: April 18, 2011, 01:07:04 AM »
paira de wich jannat jisde, sir te thandian chhawan. akhan de wich noor khuda da, mukh te rhn duawan. jinna krke dunia vekhi,rhn salaamat "MAAWAN"...................................'''''''''''
519
« on: April 18, 2011, 01:04:25 AM »
I am afraid to love, and yet I love you.
My fear is like a wall I walk right through.
The wall is there, and yet it doesn't stop me.
I need it still, and yet I still need you.
520
« on: April 13, 2011, 05:12:37 AM »
ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,ਲੱਖ ਸਾਂਬ ਲਵੋ ਦੋਵੇਂ ਟੁੱਟਦੇ ਅਖੀਰ,ਟੁਟੇ ਜਦੋਂ ਕੱਚ ਕਰੇ ਜਖਮੀਂ,, ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀਰ.
Pages: 1 ... 21 22 23 24 25 [26] 27 28 29
|