481
Pics / Re: nankanaa saab at 17 .2. 2009
« on: April 23, 2011, 01:26:24 AM »
thkx ji tusi ta sanu gher bathe he darsen karva dite oda ta pata nhi kade ja v hona ja nhi thkxxxxxxxxxx
This section allows you to view all posts made by this member. Note that you can only see posts made in areas you currently have access to. 481
Pics / Re: nankanaa saab at 17 .2. 2009« on: April 23, 2011, 01:26:24 AM »
thkx ji tusi ta sanu gher bathe he darsen karva dite oda ta pata nhi kade ja v hona ja nhi thkxxxxxxxxxx
482
Shayari / Re: ਦਿਲ 24 ਘੰਟੇ ਧੜਕਦਾ ਏ« on: April 23, 2011, 01:22:47 AM »gud one ji 483
Gup Shup / Re: What song are you listening to right now?« on: April 23, 2011, 01:20:14 AM »
ajjj sajjena di ayi a sanu call jalandhar tu
484
PJ Games / Re: say a secret about the above person« on: April 23, 2011, 01:18:57 AM »
grewal gujjerwal da lol
485
Shayari / ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ« on: April 22, 2011, 12:42:18 PM »
ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ,ਦੁੱਖ ‘ਚ ਹੋਣ ਜੇ ਮਾਪੇ ਤਾਂ ਓਹ ਮਰ-ਮਰ ਜਾਂਦੀਆਂ ਨੇ,ਪਰ ਕੁਝ ਧੀਆਂ ਅੱਜਕਲ ਮਾਪਿਆਂ ਦੇ ਵੱਸੋਂ ਬਾਹਰ ਵੀ ਹੁੰਦੀਆਂ ਨੇ,ਜੋ ਚਾਰ ਦਿਨਾਂ ਦੇ ਪਿਆਰ ਦੀ ਖਾਤਿਰ ਓਹਨਾਂ ਦੀ ਪੱਤ ਨੂੰ ਰੋਲ ਜਾਂਦੀਆਂ ਨੇ,ਜਵਾਨ ਹੋਈ ਧੀ ਦੇ ਵੱਲ ਲੋਕੀ ਨਜ਼ਰਾਂ ਕਰਦੇ ਨੇ,ਵਿਆਹ ਦੇ ਪਿੱਛੋ ਸਹੁਰੇ-ਘਰ ਵਾਲੇ ਤੰਗ ਕਰਦੇ ਨੇ,ਓਦਾ ਕਿਹੜਾ ਓਹਨਾਂ ਨੂੰ ਸ਼ੌਕ ਹੁੰਦਾ ਕੋਈ ਪਾਪ ਕਮਾਉਣ ਦਾ,ਬਸ ਇਹਨਾਂ ਗੱਲਾਂ ਕਰਕੇ ਈ ਮਾਪੇ ਧੀ ਜੰਮਣ ਤੋਂ ਡਰਦੇ ਨੇ ……
488
Religion, Faith, Spirituality / Re: "moorakh ko samjhao rey"« on: April 22, 2011, 12:33:54 PM »
hehehe....... oda title ta pura suit hi kr reha c....kyu????
489
Love Pyar / Re: ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ« on: April 22, 2011, 12:33:04 PM »
tusiiiiiiiiiiiiiiiiiiiiiiiiiiiiiiiiiiiiiii........hor mai........lolz
490
Love Pyar / Re: waris shah« on: April 22, 2011, 12:32:17 PM »
tusi lagda ajee kise nu pyaar nai kita,,,,ta hi kuj samj nai aundi tuhanu.....koi feeling hai hi nai......hmmm :(
492
Religion, Faith, Spirituality / Re: "moorakh ko samjhao rey"« on: April 22, 2011, 12:18:10 PM »
nahhh.....pehla read ta kar lao.........
493
Religion, Faith, Spirituality / ਬਸ ਇਹੋ ਹੀ ਨਿਸ਼ਾਨਾ ਸੀ ਗੁਰੁ ਸਾਹਿਬ ਜੀ ਦਾ« on: April 22, 2011, 12:17:00 PM »
ਗੁਰੁ ਸਾਹਿਬ ਨੇ ਇਸ ਸਹਿਤ ਕਲਾ ਭੇਦ ਨੂੰ ਇਨ੍ਹਾਂ ਚਰਿਤਰਾਂ ਵਿੱਚ ਐਸੀ ਚਤੁਰਤਾ ਨਾਲ ਵਰਤਿਆ ਹੈ ਕਿ ਕੋਈ ਵੀ ਸੁਧਾਰਣ ਪੁਰਸ਼ ਇਸ ਦਾ ਭੁਲੇਖਾ ਖਾ ਸਕਦਾ ਹੈ। ਤਾਂ ਹੀ ਤਾਂ ਗੁਰੁ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ , "ਸੁਣੈ ਮੂੜ੍ਹ ਚਿੱਤ ਲਾਇ ਚਤੁਰਤਾ ਆਵਈ।" ਭਾਵ ਇਹ ਕਿ ਤ੍ਰਿਆ ਚਰਿਤਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ "ਚਿੱਤ ਲਾਇ", ਵਿਚਾਰੋ ਤਾਂ ਭੇਦ ਖੁਲ੍ਹਣਗੇ, ਜਿਸ ਨਾਲ ਖਾਲਸੇ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। ਬਸ ਇਹੋ ਹੀ ਨਿਸ਼ਾਨਾ ਸੀ ਗੁਰੁ ਸਾਹਿਬ ਜੀ ਦਾ।
494
Religion, Faith, Spirituality / "moorakh ko samjhao rey"« on: April 22, 2011, 12:14:43 PM »
je shri dasam granth sahib di bani to aad shri guru granth sahib ji maharaj di guruta ya mahaanta nu koi khatra hai, ta oh khatra kabeer, fareed, ramanand aadik bhagat, bible te kuran shariff, ved , gita , jain bodh darshana to khatra kyon nahi ? kewal s...ri dasam granth ji nu hi kyo vivaad da kaaran banaeya janda hai ? ki aad shri guru granth sahib ji maharaj di baani koi itni kamjor rachna hai, jisnu kise hor siddhant to khatra hove ? je haa te gustakhi maaf khatra pher jaidev de geet gobind to, vatsayan de kaamsutra to ate vartmaan same de filmi culture to v hai ? apne ghar nu khatra samajh ke tusi loka de ghar dhahun turonge ? pyare veero, sahib shri guru granth sahib ji maharaj itne kamjor sidhantak nahi ke ohana nu kise to koi khatra hove..... ....AKAL SAHAYE....By: Paramjeet Singh
495
Love Pyar / Re: ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ« on: April 22, 2011, 12:13:30 PM »
hahaha..........foto ch v hasdaa rehnda :hehe:
496
Love Pyar / Re: ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ« on: April 22, 2011, 12:09:48 PM »
soulmate.....fer ta ohh pagal hi houga.....te mai v jroor hassu kyu k pagla de ron naal rona te....hassan naal hassnaaa penda aaa...lolz
497
Love Pyar / Re: ਆਉਣਗੀਆਂ ਖੁਸ਼ਿਆਂ ਵੀ« on: April 22, 2011, 12:08:22 PM »
hassnaa naiii socho.....eda hunda aaa.....
498
Love Pyar / Re: ਜਿਂਦਗੀ ਦੇ ਕੁਝ ਖਾਸ ਪਲ« on: April 22, 2011, 12:07:58 PM »
wahh!!!!! wahh prince dabang
500
Love Pyar / mar main v jana« on: April 22, 2011, 12:02:56 PM »
mar main v jana, te je tetho v ni
hona, dil mera tutna te akha terian ne v rona, neend meri udni te raat nu tu v ni sona, ishq main kita te vekhi kamla tu v hona |