This section allows you to view all posts made by this member. Note that you can only see posts made in areas you currently have access to.
Messages - ☬♥ ❞ ρüηʝ@♭αη мʊ☂ї@αґ ❞ ♥☬
Pages: 1 ... 6 7 8 9 10 [11] 12 13 14 15 16 ... 29
201
« on: December 17, 2012, 02:32:56 AM »
ਠੰਡ ਤੇ ਬੇਜ਼ਤੀ ਜਿੰਨੀ ਜਿਆਦਾ ਮਹਿਸੂਸ ਕਰੋ ਉਨੀ ਜਿਆਦਾ ਲਗਦੀ ਆ !! Sahi Aa Na Tahnu Ki Lagda ?? - ਸਹੀ ਆ ਨਾ ਤੁਹਾਨੂੰ ਕੀ ਲੱਗਦਾ ??
202
« on: December 16, 2012, 10:02:33 AM »
happy vala bday ji
203
« on: December 14, 2012, 01:52:50 AM »
ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਅਤੇ CROSS-CONNECTION ਹੋਣ ਕਾਰਣ ਦੋ-ਦੋ,ਤਿੰਨ-ਤਿੰਨ ਅਵਾਜਾਂ ਸੁਣਾਈ ਦਿੰਦੀਆਂ ਨੇ.....ਇਸੇ ਤਰਾਂ ਇਕ ਵਾਰ ਇਕ ਬਾਣੀਏ ਨੇ ਦੁਕਾਨਦਾਰੀ ਦਾ ਹਾਲ ਪੁਛਣ ਲਈ ਰਿਸਤੇਦਾਰੀ ਚ' ਫੋਨ ਕੀਤਾ, ਉਧਰੋਂ ਕੋਈ ਜੱਟ ਫੋਨ ਤੇ' ਕਿਸੇ ਨੂੰ ਅਪਨੇ ਡੰਗਰ-ਪਸ਼ੂਆਂ ਦਾ ਹਾਲ ਦੱਸ ਰਿਹਾ ਸੀ.....ਹੁਣ ਗਲਤ CONNECTION ਹੋਣ ਨਾਲ ਗੱਲ-ਬਾਤ ਕਿਵੇਂ ਹੋ ਰਹੀ ਆ ....!!! /. . . .
ਬਾਣੀਆ,'' ਹੈਲੋ, ਕਿਸ਼ੋਰੀ ਲਾਲ ਬੋਲਦਾਂ ਜੀ......ਹੋਰ ਸੀਲਾ ਦਾ ਕੀ ਹਾਲ ਆ,,,???'' ਜੱਟ,'' ਉਹਨੇ ਤਾਂ ਕੱਲ ਸੰਗਲ ਤੜਾ ਲਿਆ, ਹੁਣ ਰਸਿਆਂ ਨਾਲ ਬੰਨੀ ਹੋਈ ਆ ..'' ਬਾਣੀਆ,'' ਵੱਡੀ ਬੇਬੇ ਕਿਵੇਂ ਆ..??'' ਜੱਟ,'' ਉਹਨੇ ਤਾਂ ਬਾਪੁ ਕੱਲ ਸਿੰਗਾਂ ਤੇ' ਚੱਕ ਲਿਆ'' ਬਾਣੀਆ,'' ਆਪਣਾ.....ਪਵਨਾ ਕੀ ਕਰਦਾ ਹੁੰਦਾ..??'' ਜੱਟ,'' ਉਹ ਤਾਂ ਕਿੱਲਾ ਪਟਾਈ ਫਿਰਦਾ, ਰੋਜ ਖੁਰਲੀ ਚ' ਚੜ ਜਾਂਦਾ, ਨਾਲੇ ਰੱਸਾ ਚਬਦਾ....'' ਬਾਣੀਆ ,'' ਬਾਪੁ ਦੀ ਖੁਰਾਕ ਦਾ ਖਿਆਲ ਰਖਿਆ ਕਰੋ..'' ਜੱਟ.'' ਕੱਲ ਚਾਰ ਖਲ ਦੀਆਂ ਬੋਰੀਆਂ ਲਿਆਂਦੀਆਂ ਨੇ, ਸੁਕੀ ਤੂੜੀ ਖਾਂਦਾ ਈ ਨੀ ਸਾਲਾ...'' ਬਾਣੀਆ,'' ਹੋਰ...ਤਾਇਆ ਜੀ ਦਾ ਕੀ ਹਾਲ ਆ..???'' ਜੱਟ,'' ਉਹਨੂੰ ਤਾਂ ਧਨੌਲੇ ਆਲੀ ਮੰਡੀ ਤੇ' ਵੇਚ ਆਏ ਸੀ, ਸਿੰਗਾਂ ਚ' ਕੀੜੇ ਪੈ ਗਏ ਸੀ, ਹੁਣ ਰਖਣ ਵਾਲੀ ਹਾਲਤ ਨੀ ਸੀ ਉਹਦੀ...'' ਬਾਣੀਆ,'' ਪਵਨੇ ਦੀ ਮੰਮੀ ਬੀਮਾਰ ਹੋ ਗਈ ਸੀ, ਹੁਣ ਠੀਕ ਆ..???'' ਜੱਟ,'' ਉਹਨੂੰ ਤਾਂ ਅਮਰੀਕਨ ਸੁੰਡੀ ਪੈ ਗਈ ਸੀ, ਪਿਛਲੇ ਮਹੀਨੇ ਸਪ੍ਰੇ ਕਰਤੀ,'' ਬਾਣੀਆ,'' ਹੋਰ ਦੁਕਾਨਦਾਰੀ ਕਿਵੇਂ ਆ??'' ਜੱਟ,'' ਬਸ ਠੀਕ ਆ,...ਕੱਲ ਦੋ ਵਾਰੀ ਟਰੈਕਟਰ ਨਾਲ ਵਾਹ'ਤੀ, ਪਰਸੋੰ ਨੂੰ ਅੱਗ ਲਾ ਦੇਣੀ ਆ ...'.
204
« on: December 08, 2012, 10:33:14 AM »
nick name??? karan hi theek aaa
205
« on: December 06, 2012, 09:44:15 AM »
hmm its ok,,, good aaa :)
206
« on: December 06, 2012, 09:33:22 AM »
fir v tuhadi thnking ki kehndi ehna vicho ?
207
« on: December 06, 2012, 09:28:41 AM »
If you get a chance to meet with your Ex-Lover , what would you like to say ?? 1. I Love You 2. Just a tight slap 3. I hate you 4. I still need you 5. I am damn happy with my present lover. 6. Come back :'( 7. Let,s go for a date ! 8. Other
208
« on: December 06, 2012, 09:10:03 AM »
ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ.....
209
« on: December 06, 2012, 09:06:33 AM »
hmm
210
« on: December 06, 2012, 09:05:28 AM »
ਤਵੀ ਤੇ ਬੈਠੇ, ਦੇਗੀ ਉਬਲੇ, ਆਰਿਆਂ ਦੇ ਨਾਲ ਚੀਰੇ... ਕਾਸ਼ ਕਿਤਿਓਂ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ.... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
menu es post layi koi hor jagah nai labhi so ithe post kar dita :)
211
« on: December 06, 2012, 09:02:16 AM »
ਕਿਸੇ ਨੂੰ ਝੂਠਾ ਪਿਆਰ ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ ਕਈ ਵਾਰ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ ਨੇ... :sad: :rabb:
212
« on: December 05, 2012, 11:45:13 AM »
mere li ki aa??? 8->
213
« on: December 05, 2012, 11:18:14 AM »
i loveeee bullet ,,,,
214
« on: November 28, 2012, 12:41:38 AM »
Kudi Jyada Hasse Taa She is cheerful Munda Jyada Hasse Manner less Kudi Mitha Bole Taa She iz charming Munda Mitha Bole Taa Flirt Karda Sala Kudi Shopping Kre Taa She is trendy.. Munda Shopping Kare Taa Peo De Paise Khraab Krda Kudi Group Naal Turdi Hai Taa It Is Group Munda Group Nal Turda Taa Vekh Kiwen GANG Bnayi Firde Aa.
215
« on: November 28, 2012, 12:37:37 AM »
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆ
waheguru ji sab te mehr bharea hath rakhn
216
« on: November 27, 2012, 07:37:14 AM »
Oui ... :hehe:
217
« on: November 27, 2012, 04:51:39 AM »
green shirt -trouser
218
« on: November 27, 2012, 04:48:20 AM »
lolzzz.... eda hi bolde ne french ppl bhi :hehe:
219
« on: November 27, 2012, 02:31:36 AM »
Qu'est ce qui vous vient à l'esprit quand je vous dis "PUNJAB" ??? :dnk: :dnk:
220
« on: November 26, 2012, 10:56:27 AM »
The all-new Volvo V40 uses a radar sensor which detects a slower vehicle in front and the car's speed is automatically adapted to match the vehicle in front. Think of any other car that beats that!
Pages: 1 ... 6 7 8 9 10 [11] 12 13 14 15 16 ... 29
|