61
Shayari / ਇੱਕ ਦਿਨ ਸੌਨਾ ਨੇ
« on: November 13, 2012, 10:52:06 PM »ਇੱਕ ਦਿਨ ਸੌਨਾ ਨੇ ਲੌਹੇ ਨੂੰ ਪੁੱਛਿਆ ਆਪਾ ਦੌਨਾ ਨੂੰ ਲੌਹੇ ਦੀ ਹਥੌੜੀ ਨਾਲ ਕੁਟਿਆ ਜਾਦਾ ਹੈ
ਪਰ ਤੂ ਐਨਾ ਚਿੱਕਦਾ ਕਿਓਂ ਆ......??
ਲੌਹਾ - ਜੱਦ ਆਪਣੇ ਹੀ ਆਪਣੇ ਨੂੰ ਮਾਰਦੇ ਆ ਤਾਂ ਜਿਆਦਾ ਦਰਦ ਹੁੰਦਾ ਹੈ ...!!!
This section allows you to view all posts made by this member. Note that you can only see posts made in areas you currently have access to. 61
Shayari / ਇੱਕ ਦਿਨ ਸੌਨਾ ਨੇ« on: November 13, 2012, 10:52:06 PM »ਇੱਕ ਦਿਨ ਸੌਨਾ ਨੇ ਲੌਹੇ ਨੂੰ ਪੁੱਛਿਆ ਆਪਾ ਦੌਨਾ ਨੂੰ ਲੌਹੇ ਦੀ ਹਥੌੜੀ ਨਾਲ ਕੁਟਿਆ ਜਾਦਾ ਹੈ ਪਰ ਤੂ ਐਨਾ ਚਿੱਕਦਾ ਕਿਓਂ ਆ......?? ਲੌਹਾ - ਜੱਦ ਆਪਣੇ ਹੀ ਆਪਣੇ ਨੂੰ ਮਾਰਦੇ ਆ ਤਾਂ ਜਿਆਦਾ ਦਰਦ ਹੁੰਦਾ ਹੈ ...!!! 62
Fun Time / sari raat asi nmbr tera launde rahe« on: November 10, 2012, 09:47:06 AM »
sari raat asi nmbr tera launde rahe,
customer care wale hor e kahani paunde rahe, cmputr wali bibi kehndi sajan tuhade kise hor nal bzy ne, asi redial te redial button dbaunde rahe, saver hon nu aa gyi te nmbr bzy c hun v, savere hoyi mulkat jdo ilzaam ik-duje te launde rahe, gusse vich call register check kita te pta lga k asi ik duje da iko time nmbr milaunde rahe. 63
Shayari / how much i love you« on: October 16, 2012, 01:07:21 PM »
:love: For a long time I have been trying to muster courage to tell you about how much I love you. And for some reason, my heart says, that finally today i'll let you know,
When the glow off the white pages of the book reflect on your skin, my heart skips a beat. When the wind carries to my ear your sweet laughter it feels like my world has come to a standstill. And for some reason today, my heart says, that finally today I'll let you know, how very much I love you. :love: 65
Shayari / ਮੈਨੂੰ ਯਕੀਨ ਸੀ« on: October 11, 2012, 04:45:54 PM »
ਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ,
ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ. 66
Shayari / Marzi Te Malak di chalni« on: October 11, 2012, 04:42:45 PM »
Marzi Te Malak di chalni
Jithe Bhaj Sakda ToOn Bhaj Bandeya .. Rakhna Datte ne Apne Rang Vich Raazi .. Chahe Patharan Vichon Heere ToOn Labh Bandeya .. 67
Shayari / ਸੂਰਤਾਂ ਤੇ ਤਾ ਹਰ ਕੋਈ ਮਰਦਾ,« on: October 11, 2012, 04:40:47 PM »
♥• ਸੂਰਤਾਂ ਤੇ ਤਾ ਹਰ ਕੋਈ ਮਰਦਾ,___♥•
♥• ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ, ___♥• ♥• ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ,___♥• ♥• ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ,♥• 68
Shayari / ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ« on: October 11, 2012, 04:38:37 PM »
ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,_
- ਅਪਣੇ ਅਤੇ ਪਰਾਏ ਸਭ ਹੀ ਜਦ ਤੋਂ ਮੈਨੂੰ ਵਿਸਰ ਗਏ ਨੇ,_ -- ਬੜੇ ਹੀ ਸੁਪਨੇ ਮਨ ਵਿਚ ਲੈ ਕੇ ਜੀਵਨ ਦਾ ਰਾਹ ਚੁਣਿਆ ਹੈ ਸੀ_ --ਜੱਗ ਦੇ ਭੀੜ ਭੱੜਕੇ ਅੰਦਰ ਪਰ ਉਹ ਸੁਪਨੇ ਸਾਰੇ ਬਿਖਰ ਗਏ ਨੇ_ 69
Shayari / earth is round« on: October 11, 2012, 11:35:26 AM »
Excellent saying by a crazy girl:
Good boys are found in every corner of earth But unfortunately earth is round. :D: :D: :D: :D: :D: 70
Shayari / grandfather« on: October 11, 2012, 11:30:15 AM »
"An hour with your grandchildren can make you feel young again. Anything longer than that, and you start to age quickly."
72
Shayari / ਮੈਨੂੰ ਤੇਰਿਅਾਂ ਕਦਮਾਂ ਚੋ« on: September 17, 2012, 07:52:19 AM »
ਮੈਨੂੰ ਤੇਰਿਅਾਂ ਕਦਮਾਂ ਚੋ ਰਾਹ ਸੱਚ ਦਾ ਲੱਭਦਾ ੲੇ,
ਝੂਠ ਦੇ ਵਪਾਰੀਅਾਂ ਤੋ ਵੇ ਮੰਨ ਮੇਰਾ ਕੰਬਦਾ ੲੇ, ਕਾਲੇ ਕਾਲੇ ਦਿਲ ਵੇਖ ਵੇਖ ਕੇ ਸਾਡਾ ਸੋਹਣਿਅਾਂ ਤੋ ਮੰਨ ਅੱਕਿਅਾ, ਸਾਡਾ ਦਿਲ ਰੁਸ਼ਨਾਦੇ ਸੱਜਣਾਂ ਅਸੀ ਤੇਰੇ ਿਵੱਚੋ ਚੰਨ ਤੱਕਿਅਾਂ, :hug: 73
Shayari / ♥• ਸਾਨੂੰ ਹਰ ਜਨਮ ਵਿਚ ਸਾਥ ਤੇਰਾ ਹੀ ਨਸੀਬ ਹੋਵੇ •♥ ♥•« on: September 16, 2012, 09:41:18 AM »
♥• ਸਾਨੂੰ ਹਰ ਜਨਮ ਵਿਚ ਸਾਥ
ਤੇਰਾ ਹੀ ਨਸੀਬ ਹੋਵੇ •♥ ♥• ਤੇਰੇ ਨਾਲੋ ਵੱਧ ਕੇ ਨਾ ਕੋਈ ਸਾਡੇ ਦਿਲ ਦੇ ਕਰੀਬ ਹੋਵੇ •♥ ♥• ਸਦਾ ਮੰਗੀਆ ਅਸੀ ਇਹੋ ਦੁਆਵਾ ਨੇ •♥ ♥• ਸਾਨੂੰ ਤੇਰੇ ਪਿਆਰ ਦੀਆ ਸੱਜਨਾ ਰੱਬ ਵਰਗੀਆ ਛਾਵਾ ਨੇ •♥ 74
Shayari / tiel saron da« on: September 16, 2012, 01:17:37 AM »
teil saroon da dino din hove mehnga,,
tahio jagde ne ghat chiraag loko.. teekeya bina na dindia majha dudh loko.. taave hi lagde ne kukha nu bhaag loko.. shudh makhan te gheo da naa heni bemousme bnde ne hun saag loko.. mobile phone te facebook te houn gallan.. na hi bolde bnereya te kaag loko.. besure,betaale gayaak tappi jaan,, kise nu unda nai SHIVRANJNII raag loko 75
Shayari / ki fayaada........« on: September 16, 2012, 01:12:04 AM »
jehde bande di bagal vich shura hove,
hnu yaar bnoun da ki fayadaa, moka taar k pith vich khob hi dinda baad vich pastaun da ki fyaada,, pehli park to hi khota niklda jo,, dooji vaar ajmoun da ki fayaada.. beyimaan,,khudgarj toh sda door rhaiye,, ohnu galle lagoun da ki fayaada "varis shah naa aadataa jandia ne,," eve magak khapon da ki fayaadaa,, :POOSH KUTTE di kde na hove sidhi eve ena jor lagaon da ki fayadaa 77
Shayari / ♥ ♥ਤੂੰ ਹੱਸਦਾ ਪਿਆਰਾ ਲੱਗਦਾ« on: September 14, 2012, 11:10:07 AM »
♥ ♥ਤੂੰ ਹੱਸਦਾ ਪਿਆਰਾ ਲੱਗਦਾ, ਵਟ ਜਚਣ ਨਾ ਮੱਥੇ ਉੱਤੇ ਤੇਰੇ.....♥ ♥
♥ ♥ਅਸੀ ਤੇਰੇ ਉੱਤੇ ਮਰੀਏ, ਉਂਝ ਸਾਡੇ ਉੱਤੇ ਮਰਦੇ ਬਥੇਰੇ...♥ ♥ :love: :love: :love: 78
Gup Shup / plzzzz be attentive !!!!!« on: September 14, 2012, 10:59:48 AM »
say no to
plz be attentive !!!! 79
Religion, Faith, Spirituality / mein Talwar Kalgidar di« on: September 09, 2012, 09:09:10 AM »
mein Talwar Kalgidar di ,
nai gariban te vardi, te nai dushmana de gale katdi, bas daya leke ,dharam vch aundi, te fir himmat jagundi, fir mohkam ban ke behandi, akhiri vich mein akal purakh de dil vich sahib da deep jagundi, mein talwar kalgidar di. 80
Love Pyar / jma mere vrgi aa suit vali :P« on: September 09, 2012, 08:41:57 AM »
ਜੀਨ ਵਾਲੀ ਦੇ ਨਖਰੇ ਵਾਧੂ ,ਮੰਗਦੀ ਪੈਸੇ ਨਿਤਹਜਾਰ ,ਸੂਟ ਵਾਲੀ ਕਹਿੰਦੀ ਦਿਲ ਵਿਚ ਰਖਲਾ мιTtяα , ਬੱਸ ਚਾਹੀਦਾ ਤੇਰਾ ਪਿਆਰ:-P
:he: :he: |