This section allows you to view all posts made by this member. Note that you can only see posts made in areas you currently have access to.
Topics - ☬♥ ❞ ρüηʝ@♭αη мʊ☂ї@αґ ❞ ♥☬
Pages: 1 2 3 4 5 6 [7] 8 9
121
« on: April 30, 2011, 04:26:01 AM »
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ... ਹਰ ਸਾਹ ਵਿਚ ਤੇਰਾ ਖਿਆਲ ਵਸਦਾ........ ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ... ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.....!!!!.!................... .... ਮੈ ਕਿਹਾ ਜ਼ਿੰਦਗੀ ਨੂੰ... ਤੂੰ ਸੋਹਣੀ ਤੋਰਾ ਪਿਆਰ ਸੋਹਣਾ,ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ. ਅੱਗੋਂ ਜ਼ਿੰਦਗੀ ਨੇ ਕਿਹਾ... ਮਨਿ੍ਆ ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ. ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ !!!!!!!!!!!!!!!!!!!
122
« on: April 30, 2011, 04:20:38 AM »
Hmse ye soch kar koi vaada kro, ek vaade pe ummrein guzar jayeingi,, ye hai duniya yha kitne ehle wfa bewfa ho gye dekhte dekhte,, sochti hu k woh kitne masoom thay kya se kya ho gye dekhte dekhte... maine pathar se jinko bnaya sanam wo khuda ho gye dekhte dekhte..
123
« on: April 30, 2011, 04:06:30 AM »
sin ohna vichon haan jehre karan yakeen pyar te, Rabb jina asin kariye aitbaar yaar te, Per sadi kade lainda na koi saar ve, Sade varge ashqaan nu paindi sada maar ve
124
« on: April 30, 2011, 03:55:28 AM »
ਇਥੇ ਕਰਕੇ ਪਿਆਰ ਲੋਕੀ ਭੁੱਲ ਜਾਂਦੇ ਨੇ, ਨਿੱਤ ਹੀ ਨਵੀਆਂ ਸੁਰਤਾਂ ਤੇ ਦਿੱਲ ਡੁੱਲ ਜਾਂਦੇ ਨੇ, ਸਾਡੇ ਕੋਲੋਂ ਹੋਰ ਕਿਸੇ ਉੱਤੇ ਡੁੱਲਿਆ ਨੀ ਜਾਣਾ, ਅਸੀਂ ਕੀਤਾ ਸੱਚਾ ਪਿਆਰ ਸਾਥੋਂ ਭੁੱਲਿਆ ਨੀ ਜਾਣਾ
125
« on: April 29, 2011, 02:32:54 AM »
ਆੳਣਾ ਮੇਰੇ ਜ਼ਨਾਜੇ ਤੇ ਲੈ ਕੇ ਉਹਨੂੰ,ਮੇਰੀ ਮੁਹੱਬਤ ਨਾਲ ਇੱਕ ਹਸੀਨ ਬਾਤ ਤਾ ਹੋਵੇਗੀ,___ ਮੇਰੇ ਜਿਸਮ ਵਿੱਚ ਜਾਨ ਬੇ ਸ਼ੱਕ ਨਾ ਹੋਵੇ, ਮੇਰੀ ਜਾਨ ਮੇਰੇ ਜਿਸਮ ਦੇ ਪਾਸ ਤਾ ਹੋਵੇਗੀ,____ _________************************_____________
ਜਿਹਦੇ ਦਿਲ ਵਿੱਚ ਹੋਵੇ ਚੋਰ ਉਹਦੇ ਲਈ ਨਾ ਮਰੀਏ, ਜੇ ਹੋਵੇ ਦਿਲ ਕਮਜ਼ੋਰ ਮੁਹੱਬਤ ਨਾ ਕਰੀਏ _________************************_____________
126
« on: April 29, 2011, 02:28:50 AM »
ਕੌੜੀ ਚੀਜ਼ ਕਦੇ ਮਿੱਠੀ ਨਹੀ ਹੁੰਦੀ_____ ਚਾਹੇ ਸ਼ਹਿਦ ਵੀ ਮਿਲਾ ਦੇਈਏ___ ਬੇਗਾਨੇਕਦੇ ਆਪਣੇ ਨਹੀਂ ਹੁੰਦੇ_____ ਭਾਵੇਂ ਜਾਨ ਵੀ ਗੁਆ ਦੇਈਏ_[/font][/size]
127
« on: April 25, 2011, 12:00:05 PM »
Husn d mandi wich hunde ne wpaar dekhe, dil vech k doulta te dulde yar dekhe,ki hoya dila j ajj usne thukra dita,asi rab kolo v ne hunde inkar dekhe.
128
« on: April 25, 2011, 11:54:43 AM »
:happy: :happy: :happy:
129
« on: April 24, 2011, 01:05:29 PM »
:superhappy: :superhappy: :superhappy:
130
« on: April 24, 2011, 12:13:53 PM »
:waitin: :waitin: :waitin: :waitin: ????
131
« on: April 22, 2011, 12:42:18 PM »
ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ,ਦੁੱਖ ‘ਚ ਹੋਣ ਜੇ ਮਾਪੇ ਤਾਂ ਓਹ ਮਰ-ਮਰ ਜਾਂਦੀਆਂ ਨੇ,ਪਰ ਕੁਝ ਧੀਆਂ ਅੱਜਕਲ ਮਾਪਿਆਂ ਦੇ ਵੱਸੋਂ ਬਾਹਰ ਵੀ ਹੁੰਦੀਆਂ ਨੇ,ਜੋ ਚਾਰ ਦਿਨਾਂ ਦੇ ਪਿਆਰ ਦੀ ਖਾਤਿਰ ਓਹਨਾਂ ਦੀ ਪੱਤ ਨੂੰ ਰੋਲ ਜਾਂਦੀਆਂ ਨੇ,ਜਵਾਨ ਹੋਈ ਧੀ ਦੇ ਵੱਲ ਲੋਕੀ ਨਜ਼ਰਾਂ ਕਰਦੇ ਨੇ,ਵਿਆਹ ਦੇ ਪਿੱਛੋ ਸਹੁਰੇ-ਘਰ ਵਾਲੇ ਤੰਗ ਕਰਦੇ ਨੇ,ਓਦਾ ਕਿਹੜਾ ਓਹਨਾਂ ਨੂੰ ਸ਼ੌਕ ਹੁੰਦਾ ਕੋਈ ਪਾਪ ਕਮਾਉਣ ਦਾ,ਬਸ ਇਹਨਾਂ ਗੱਲਾਂ ਕਰਕੇ ਈ ਮਾਪੇ ਧੀ ਜੰਮਣ ਤੋਂ ਡਰਦੇ ਨੇ ……
132
« on: April 22, 2011, 12:39:56 PM »
ਕਦੇ ਕਦੇ ਜਿੰਦਗੀ ਚ ਸਮੇਂ ਐਸੇ ਆਉਂਦੇਜਾ ਅੱਗੇ ਵੀ ਨਾ ਹੋਵੇ, ਮੁੜ ਪਿੱਛੇ ਵੀ ਨਾ ਪਾਉਂਦੇਐਸੇ ਰਾਹਾਂ ਤੋਂ ਤਾਂ ਰੱਬ ਹੀ ਬਚਾ ਸਕਦਾਕੱਲਾ ਜਿੰਦਗੀ ਚ, ਜਿੰਦਗੀ ਚ ਅੱਗੇ ਨਾ ਕੋਈ ਜਾ ਸਕਦਾ
133
« on: April 22, 2011, 12:37:34 PM »
ਦਰਦ ਸਹਿਣ ਤੋਂ ਨਹੀਂ ਡਰਦੇ ਅਸੀ,ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,ਦਰਦ ਚਾਹੇ ਕਿੰਨਾ ਵੀ ਦਰਦਨਾਕ ਹੋਵੇ,ਪਰ ਦਰਦ ਦੇਣ ਵਾਲੇ ਨੂੰ ਓਸਦਾ ਅਹਿਸਾਸ ਤਾਂ ਹੋਵੇ.
134
« on: April 22, 2011, 12:27:21 PM »
ek indian girl ka name batayo jis me i,e,a,o,u na aata ho
135
« on: April 22, 2011, 12:17:00 PM »
ਗੁਰੁ ਸਾਹਿਬ ਨੇ ਇਸ ਸਹਿਤ ਕਲਾ ਭੇਦ ਨੂੰ ਇਨ੍ਹਾਂ ਚਰਿਤਰਾਂ ਵਿੱਚ ਐਸੀ ਚਤੁਰਤਾ ਨਾਲ ਵਰਤਿਆ ਹੈ ਕਿ ਕੋਈ ਵੀ ਸੁਧਾਰਣ ਪੁਰਸ਼ ਇਸ ਦਾ ਭੁਲੇਖਾ ਖਾ ਸਕਦਾ ਹੈ। ਤਾਂ ਹੀ ਤਾਂ ਗੁਰੁ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ , "ਸੁਣੈ ਮੂੜ੍ਹ ਚਿੱਤ ਲਾਇ ਚਤੁਰਤਾ ਆਵਈ।" ਭਾਵ ਇਹ ਕਿ ਤ੍ਰਿਆ ਚਰਿਤਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ "ਚਿੱਤ ਲਾਇ", ਵਿਚਾਰੋ ਤਾਂ ਭੇਦ ਖੁਲ੍ਹਣਗੇ, ਜਿਸ ਨਾਲ ਖਾਲਸੇ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। ਬਸ ਇਹੋ ਹੀ ਨਿਸ਼ਾਨਾ ਸੀ ਗੁਰੁ ਸਾਹਿਬ ਜੀ ਦਾ।
136
« on: April 22, 2011, 12:14:43 PM »
je shri dasam granth sahib di bani to aad shri guru granth sahib ji maharaj di guruta ya mahaanta nu koi khatra hai, ta oh khatra kabeer, fareed, ramanand aadik bhagat, bible te kuran shariff, ved , gita , jain bodh darshana to khatra kyon nahi ? kewal s...ri dasam granth ji nu hi kyo vivaad da kaaran banaeya janda hai ? ki aad shri guru granth sahib ji maharaj di baani koi itni kamjor rachna hai, jisnu kise hor siddhant to khatra hove ? je haa te gustakhi maaf khatra pher jaidev de geet gobind to, vatsayan de kaamsutra to ate vartmaan same de filmi culture to v hai ? apne ghar nu khatra samajh ke tusi loka de ghar dhahun turonge ? pyare veero, sahib shri guru granth sahib ji maharaj itne kamjor sidhantak nahi ke ohana nu kise to koi khatra hove..... ....AKAL SAHAYE....By: Paramjeet Singh
137
« on: April 22, 2011, 12:05:00 PM »
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ...ਤੂੰ ਤੇ ਦੁਆ ਏ ਮੇਰੀ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ...
138
« on: April 22, 2011, 12:02:56 PM »
mar main v jana, te je tetho v ni hona, dil mera tutna te akha terian ne v rona, neend meri udni te raat nu tu v ni sona, ishq main kita te vekhi kamla tu v hona
139
« on: April 22, 2011, 11:59:04 AM »
waris shah" pyar preet da rog bura.. jehra roz haddan nu khve... waris miya maut aa jave... par dil na kise te aave....!!
140
« on: April 22, 2011, 11:57:20 AM »
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ, ਜਿਹਨੂੰ ਭੁਲਾਇਆ ਨਹੀ ਜਾਣਾ....! ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ, ਪਰ ਤੇਰੇ ਤੋ ਬਚਾਇਆ ਨਹੀ ਜਾਣਾ....! ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ, ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ....! ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ, ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ..
Pages: 1 2 3 4 5 6 [7] 8 9
|