Summary - decent ਜੱਟ;););)
Offline
|
- Name:
- decent ਜੱਟ;););)
- Posts:
- 0 (0 per day)
- Position:
- Choocha/Choochi
|
- Age:
- N/A
- Date Registered:
- November 14, 2009, 06:26:24 PM
- Last Active:
- January 29, 2011, 11:22:25 PM
- Love Status:
- Single / Talaashi Wich
|
About Me
I m ਯਾਰਾ ਦਾ ਯਾਰ. ਲੌਕੀ call me ਸਰਦਾਰ. ਡਾਇਮੰਡ is my name. ਕਬਡੀ is my favrt game. i sacrifice for ਯਾਰੀ. i keep up the ਸਰਦਾਰੀ. i have so much respect for ਪੱਗ. this ਸਿਰ only goes down front of ਰੱਬ
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ.. ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ. ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ.. ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ.. ਅਸੀਂ ਖਾਲਸੇ ਖਾਲਸ ਦੁੱਧ ਵਰਗੇ.. ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ..
ਮੈਂ ਕੀ ਅਰਜ਼ ਕਰਾਂ ਰੱਬਾ... ਬੱਸ ਐਨੀ ਕੁ ਮਿਹਰ ਚਾਹੀਦੀ... ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ.. ਜੇ ਪੀਂਦੇ ਹੋਈਏ ਸ਼ਰਾਬ,ਹੱਥੋ ਪੈੱਗ ਖੋਹਣ ਵਾਲੀ ਚਾਹੀਦੀ.. ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ.. ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ .. ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ.. ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ """ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ,ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ,ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾਂ...""" ਇਕ ਪਾਉਂਦੀ ਸੀ levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ.......... ਇਕ ਪਾਉਂਦੀ ਸੀ ਬੂਟ lee park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ............. ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ.................. ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ..............!!
- Tohar::
- 0
- Local Time:
- November 22, 2024, 06:45:40 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
March 28, 2010, 04:05:15 PM
main kush ni behli aa... hor sunaoo jii
- Offline
March 28, 2010, 04:02:24 PM
haha acha je eh gal aa fer kamm changi tarah karoo kiyon ke main tan hajje bore ni hoyi lol
- Offline
March 28, 2010, 03:57:27 PM
Sat Sri Akal Pinder ji... main Shannon ki karde ho tusi?
- Offline
March 28, 2010, 03:54:04 PM
lol acha ji... main UK ton aa ji
- Offline
March 28, 2010, 03:50:07 PM
hahaha hoyi jao bore fer... waise kitton aa tusi??
- Offline
March 28, 2010, 03:45:44 PM
achaa kush kamm karlooo ferr
- Offline
March 28, 2010, 03:41:22 PM
hi... main theek aa... tusi kidda??
- Offline
December 18, 2009, 11:11:38 PM
prince aja jar chat ta aja hun
- Offline
December 15, 2009, 11:05:55 PM
- Offline
December 03, 2009, 10:26:26 PM
ruth kar aap hame bhulane lage. Itne door huye ke bahut yaad ane lage. Kaise bhulade ek pal me aapko, Jab aap jaise dost banane me zmane lage.
|