November 25, 2024, 08:28:00 PM

Show Posts

This section allows you to view all posts made by this member. Note that you can only see posts made in areas you currently have access to.


Messages - ☆

Pages: 1 ... 182 183 184 185 186 [187] 188 189 190 191 192 ... 1377
3721
apna veer ah gusse ni hunda apne naaal

3722
PJ Games / Re: express ur feelings with songs.....
« on: December 27, 2011, 05:29:19 AM »
dekh lai marji ah
sada kehna tah bass farzi ah
unjh tah kamliye tere bin v sar juga
jeh tu na aaayi fer kehra jat marjuga

3723
PJ Games / Re: Give the nick name to the person above you
« on: December 27, 2011, 05:28:16 AM »
cheena :D:

3724
PJ Games / Re: say one funny name for the above person
« on: December 27, 2011, 05:27:37 AM »
bihaari :D:

3725
PJ Games / Re: Kiss,Kick,hug or pass
« on: December 27, 2011, 05:26:59 AM »
paaaai :kiss:

3726
Gup Shup / Re: Your Wishes...
« on: December 27, 2011, 05:25:56 AM »
rabb mainu himmat bakhshe ke mai apne ma peo bhen bharaava de supne poore kar saka


pls veere jrur pray kareo

3727
Love Pyar / Re: Story
« on: December 27, 2011, 05:24:32 AM »
so cuteeee

mere kol v ik personal story ah eda di bt i cant share sowwie


3728
Gup Shup / Re: Song ur listening to?
« on: December 27, 2011, 05:21:40 AM »
dekh lai marji aaa
sada kehan tah farzi ah
unjh tah kamliye tere bina v sar ju ga
jeh tu na fer kehra jatt marjuga :hehe:

3729
Shayari / Re: ਮੇਰੇ ਕਾਤਿਲਾਂ ਨੇ
« on: December 27, 2011, 03:37:58 AM »
thanks veere

3730
Shayari / ਮੇਰੇ ਕਾਤਿਲਾਂ ਨੇ
« on: December 26, 2011, 09:19:23 PM »
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬੇ-ਵਫਾ ਨਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ

3731
Shayari / ਪਰ ਯਾਦ ਤਾ ਮੇਰੀ
« on: December 26, 2011, 09:01:03 PM »
ਤੇਨੂੰ ਮੇਰੇ ਤੋ ਵਿਸ਼ੜਨ ਲੱਗੀ ਨੂੰ ਦੁਖ ਨਹੀ ਹੋਇਆ
ਪਰ ਯਾਦ ਤਾ ਮੇਰੀ ਆਉਂਦੀ ਹੋਊ
ਮੰਨੇਆ ਕੇ ਤੇਰੀਆ ਅਖਾਂ ਦੇ ਤਾਰੇ ਬੜੇ ਪਰ
 ਕਦੇ ਤਾਂ ਮੇਰੇ ਲਈ ਅਖ ਭਰ ਤੇਰੀ ਆਉਂਦੀ ਹੋਊ
ਜਦ ਮਿਲਦਾ ਨਈ ਹੋਣਾ ਕੋਈ ਚਿਤ ਪ੍ਰ੍ਚੋਹਣ ਨੂੰ
 ਤਦ ਮੇਰੀ ਯਾਦ ਸਤੋੰਦੀ ਹੋਊ
ਮੇਨੂੰ ਪਤਾ ਕੇ ਤੇਨੂੰ ਲੋੜ ਨਹੀ ਹੁਣ ਮੇਰੀ ਪਰ
 ਬੀਤੀ ਘੜੀ ਕੋਈ ਕਦੀ ਤਾਂ ਅਖੀਆ ਸਾਹਮਣੇ ਆਉਂਦੀ ਹੋਊ
ਤੇਰੀ ਅਖ ਅੱਜ ਵੀ ਭਰਦੀ ਹੋਵੇਗੀ
ਜਦ ਕੋਈ ਸਹੇਲੀ ਲੈ ਮੇਰਾ ਨਾਮ ਬਲਾਉਂਦੀ ਹੋਊ
ਮੰਨੇਆ ਕੇ ਯਾਦ " ਸੁੱਖ " ਦੀਆਂ ਸਭ ਮਾੜੀਆ ਗੱਲਾਂ ਯਾਦ ਤੇਨੂੰ
 ਪਰ ਰੱਬ ਦੀ ਸੋਹੰ ਖਾ ਕੇ ਦੱਸੀ ਕੋਈ ਚੰਗੀ ਗੱਲ ਵੀ ਚੇਤੇ ਆਉਂਦੀ ਹੋਊ...... ਮਰਜਾਣਾ

3732
Gup Shup / Re: daakhla shuru hai :p
« on: December 26, 2011, 05:24:44 AM »
oye naraaz khol

madama hale bharti karde ah :hehe:

3733
Gup Shup / Re: daakhla shuru hai :p
« on: December 26, 2011, 05:13:03 AM »
pehlan maastra nu tah mil la

pehlan ee madama vall pajji janda :hehe:

3734
Gup Shup / Re: daakhla shuru hai :p
« on: December 26, 2011, 04:45:29 AM »
dona vich de deyange tu admission karva pehlan :hehe:

3735
Gup Shup / Re: daakhla shuru hai :p
« on: December 26, 2011, 04:35:46 AM »
nah nah koi na tenu discount de deyange ik do student hor leh aa :hehe:

3736
Gup Shup / Re: daakhla shuru hai :p
« on: December 26, 2011, 04:31:13 AM »
leh bai botal hath ch fadi ah tah kehra asin jaanwar ban ge

haige tah bande ee ah :hehe:

3737
Gup Shup / Re: daakhla shuru hai :p
« on: December 26, 2011, 04:27:33 AM »
mai tah othe pehlan ee haiga :hehe:

aaajo tusi v koi na raunka lavange apa :hehe:

3738
Gup Shup / Re: daakhla shuru hai :p
« on: December 26, 2011, 04:24:53 AM »
Naa g....je main twade skule lag gia tan merian madams rus janian sade skool alian...=p

nah bai koi na russan dinde ni apa ohna nu v urre lai amage :hehe:


main ta pehla hi etho gradution kiti hoyi a :hehe:

aahi umeed ah veer tere toh :hehe:

3739
Gup Shup / Re: daakhla shuru hai :p
« on: December 26, 2011, 04:22:09 AM »
oh kara lao koi na fee ghatt lai lavange thode toh :hehe:

3740
Gup Shup / Re: daakhla shuru hai :p
« on: December 26, 2011, 04:19:50 AM »
tu admission laini ah ?? :hehe:

Pages: 1 ... 182 183 184 185 186 [187] 188 189 190 191 192 ... 1377