This section allows you to view all posts made by this member. Note that you can only see posts made in areas you currently have access to.
Messages - ☆
23041
« on: December 28, 2009, 10:52:16 AM »
ਇਹਨਾ ਪੱਥਰਾਂ ਦੇ ਪਿੱਛੇ ਕਿਤੇ ਹੀਰੇ ਨਾ ਭੁਲਾ ਬੈਠੀਂ... ਚੰਦ ਸਿੱਕਿਆਂ ਲਈ ਕਿਤੇ ਆਪਣਾ ਯਾਰ ਨਾ ਰੁਲਾ ਬੈਠੀਂ... ਲੰਘੀਆਂ ਕਈ ਰਾਤਾਂ "ਸੁੱਖ" ਦੀਆਂ ਸੋਚਾਂ ਵਿੱਚ.... ਕਿਸਮਤ ਅਜ਼ਮਾਉਂਦੇ ਕਿਤੇ ਜ਼ਿੰਦਗੀ ਨਾ ਗੁਆ ਬੈਠੀਂ..ਗਿੱਲ ਮਰਜਾਣਾ
ehna patharan de piche kite heere na bhula bethhi.. chand sikkeyan lyi kite apna yaar na rula bethhi.. langhiyan kyi raatan "SUKH" diyan sochan vich... kismat azmaunde kite zindgi na guvaa bethhi..
23042
« on: December 28, 2009, 10:44:03 AM »
ਮਰ ਤਾਂ ਚੁੱਕਿਆ ਸੀ ਕਦ ਦਾ , ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂ ਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂ ਦਰਦ ਤਾਂ ਉਦੋਂ ਹੁੰਦਾ ਏ,,ਜਦੋਂ ਲੋਕ ਵਾਹ-ਵਾਹ ਕਰਦੇ ਨੇਂ,,
mar tan chukkea c kad da,, hun tan dafnaun da intazaar karde ne.,, dil di tadap nu koi shayari kahe tan ghum nahi,, dard tan udo hunda ae jado lok wah wah karde ne..GILL MARJANA
23043
« on: December 28, 2009, 10:39:08 AM »
bas vadiya navi tu suna kidan..
23044
« on: December 28, 2009, 10:35:47 AM »
gallan baatan karange ji..
23045
« on: December 28, 2009, 10:30:35 AM »
ki hoyeya..tuahn plz dun be sad :sad: :sad:
koi na dnt wrry
23046
« on: December 28, 2009, 10:16:04 AM »
thanx veer ji.
23047
« on: December 28, 2009, 10:15:10 AM »
jail roopi nu.. :happy:
23048
« on: December 28, 2009, 10:14:00 AM »
thanx veere..
23049
« on: December 28, 2009, 10:13:01 AM »
thanx tarn veer..
23050
« on: December 28, 2009, 10:10:51 AM »
thanx veere
23051
« on: December 28, 2009, 10:09:32 AM »
ਬੇਕਦਰਾਂ ਦੀ ਦੁਨੀਆ ਵਿੱਚ...ਪੈਗਾਮ ਦੇਣ ਤੋਂ ਡਰਦੇ ਹਾਂ... ਬਦਨਾਮ ਨਾ ਕਿਧਰੇ ਹੋ ਜਾਵੇ,,,ਉਹਦਾ ਨਾਮ ਲੈਣ ਤੋਂ ਡਰਦੇ ਹਾਂ... ਅਲਫਾਜ਼ ਮੇਰੇ ਰੁਕ ਜਾਦੇਂ ਨੇ,,ਸੀਨੇ ਚੋਂ ਨਿੱਕਲ ਕੇ ਬੁੱਲਾਂ ਤੇ,,, ਉਹ ਮੇਰੀ ਰੂਹ ਦਾ ਹਿੱਸਾ ਹੈ,,ਸ਼ਰੇਆਮ ਕਹਿਣ ਤੋਂ ਡਰਦੇ ਹਾਂ... ਸੁਣਿਆ ਹੈ ਘਰ ਵਿੱਚ ਆਏ ਮਹਿਮਾਨ,,ਦੋ ਚਾਰ ਦਿਨ ਹੀ ਰੁਕਦੇ ਨੇ,,, ਇਸ ਗੱਲ ਕਰਕੇ ਉਸਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,,,, ਜੱਗ ਸਾਰਾ ਜਿਸਨੂੰ ਰੱਬ ਆਖੇ...ਉਹ ਅੱਜ ਤੱਕ ਕਿਸੇ ਨੂੰ ਨਹੀ ਮਿਲਿਆ,, ਬੱਸ ਏਸ ਗੱਲ ਦੇ ਮਾਰੇ ਹੀ..."ਸੁੱਖ" ਉਹਨਾ ਨੂੰ ਰੱਬ ਕਹਿਣ ਤੋਂ ਡਰਦੇ ਹਾਂ...
Bekadraan di dunia vich,Paigaam kehn to darde haa… Badnaam na kidhre ho jave,Ohda naam lain to darde haan… Alfaaz mere ruk jande ne,Seene vicho uth ke bullaan te… Oh meri ROOH da hissa hai,Shareaam kehn to darde haan… Sunea hai ghar vich aye mehmaan,Do chaar din hi rukde ne.. Ise gall karke ohnu,Mehmaan kehn to darde haan.. Jag saara jis nu rabb akhe,Oh ajj tkk kise nu nai milea… Bus ise gall de maare hi ,"SUKH" Ohnu rabb kehn to darde haan…
23052
« on: December 28, 2009, 09:57:21 AM »
ਜੇ ਤੂੰ ਛੱਡ ਕੇ ਤੁਰ ਜਾਵੇਂਗੀ ਮੈਨੂੰ , , ਫਿਰ ਮੈਂ ਇਹ ਦੁਨਿਆਂ ਹੀ ਛੱਡ ਕੇ ਤੁਰ ਜਾਵਾਗਾਂ,, ਮੇਰੇ ਤੁਰ ਜਾਣ ਬਾਅਦ ਤੈਨੂੰ ਫਿਰ ਯਾਦ ਮੇਰੀ ਆਵੇਗੀ,, ਤੂੰ ਵਾਪਸ ਆਕੇ ਫਿਰ "ਮੋਗੇ" ਵਿੱਚ ਮੈਨੂੰ ਲੱਭੇਗੀ,,, ਉਦੋਂ ਤੱਕ ਤਾਂ ਲਾਸ਼ ਮੇਰੀ ਮਿੱਟੀ ਵਿੱਚ ਰੁੱਲ ਜਾਵੇਗੀ,,, ਮਿੱਟੀ ਚੁੱਕ ਕੇ ਤੂੰ ਫਿਰ ਮੈਨੂੰ ਮਿੱਟੀ ਚੋਂ ਟੋਇਆ ਕਰੇਂਗੀ,,, ਨਹੀਂ ਲੱਭਣਾ ਮਿੱਟੀ ਚੋਂ "ਸੁੱਖ" ਯਾਦ ਕਰ ਕੱਲੀ ਬਹਿ ਕੇ ਫਿਰ ਉੱਚੀ-ਉੱਚੀ ਰੋਇਆ ਕਰੇਂਗੀ, ਗਿੱਲ ਮਰਜਾਣਾ.
je tu chad ke tur javengi mainu,, fir main eh duniya chad ke tur javanga,, mere tur jaan ton baad tenu fir meri yaad aayegi.. tu wapis aa ke "moge" vich mainu labhengi... udo tak meri laash mitti vich rull javegi.. mitti chuk ke fir tu mainu mitti cho toya karengi,, nahi labhna mitti cho "SUKH",, yaad kar kali beh ke fir uchi uchi roya karengi..
23053
« on: December 28, 2009, 09:48:55 AM »
ਅਸੀਂ ਚੱਲੇ ਸੀ ਕੁਛ ਪਾਉਣ ਲਈ, ਪਰ ਸਭ ਕੁਛ ਲੁਟਾ ਚੱਲੇ.. ਨਾਂ ਯਾਰ ਰਹੇ ਨਾਂ ਯਾਰੀ ਰਹੀ, ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਦਿਲਾ..ਕਿਉਂ ਰੋਨਾ?? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਰਿਹਾ.. ਪਰ ਤੇਰੀ ਕਿਸਮਤ ਦੇ ਸਿਤਾਰੇ, ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ
23054
« on: December 28, 2009, 09:38:56 AM »
kyu kaahton ni khana santra tu
23055
« on: December 28, 2009, 09:37:21 AM »
ki hoya veere tenu..
23056
« on: December 28, 2009, 09:12:40 AM »
ehnu 10 vari nhaun di punishment ah thhande pani naal... :hehe: :hehe:
23057
« on: December 28, 2009, 09:11:17 AM »
hazir ji..
23058
« on: December 28, 2009, 09:09:27 AM »
dil khush ah thoda thoda..
23059
« on: December 28, 2009, 09:06:40 AM »
kidan janta santra kha ke..
23060
« on: December 28, 2009, 09:05:19 AM »
smarty
|