November 28, 2024, 07:53:53 AM

Show Posts

This section allows you to view all posts made by this member. Note that you can only see posts made in areas you currently have access to.


Messages - ☆

Pages: 1 ... 1136 1137 1138 1139 1140 [1141] 1142 1143 1144 1145 1146 ... 1377
22801
PJ Games / Re: ~~ask a question to the person above ya~~
« on: December 29, 2009, 08:58:20 PM »
bass roopi jama kaim aa..


tuc apna haal sunao?

22802
PJ Games / Re: give an emotion to the person above
« on: December 29, 2009, 08:57:22 PM »
 :hug: :happy:

22803
PJ Games / Re: ~~jail or bail for the person above ya~~
« on: December 29, 2009, 08:53:58 PM »
bail ji ehna nu

22804
PJ Games / Re: which pj member u would like to meet in real?
« on: December 29, 2009, 08:52:17 PM »
sabh nu ji

22805
Shayari / Re: ਸਾਨੂੰ ਅਜ਼ਮਾਉਣ ਲੱਗ ਗਏ
« on: December 29, 2009, 12:22:21 PM »
thnx veere

22806
PJ Games / Re: ~~Would you like to marry the person above you? ~~
« on: December 29, 2009, 12:10:07 PM »
 X_X X_X X_X X_X X_X X_X

22808
Shayari / ਸਾਨੂੰ ਅਜ਼ਮਾਉਣ ਲੱਗ ਗਏ
« on: December 29, 2009, 12:04:06 PM »
ਰੀਝਾਂ ਸੀ ਜਿਹਨਾ ਨਾਲ ਉਮਰ ਬਿਤਾਉਣ ਦੀਆਂ..
ਦੇ ਦਗਾ ਉਹ ਪਹਿਲੇ ਮੋੜ ਤੇ ਗਏ..
ਆਖਦੇ ਸੀ ਵਕਤ ਆਉਣ ਤੇ..ਤੇਰੇ ਤੋਂ ਜਾਨ ਵਾਰ ਦਿਆਂਗੇ..
ਬਣ ਜਾਨ ਦੇ ਵੈਰੀ ਉਹ ਆਪ ਈ ਗਏ..
ਰੱਬਾ ਤੌਬਾ ਇਹੋ ਜਿਹੇ ਸੱਜਣਾ ਤੋਂ..
ਯਾਰੀ ਦੇ ਨਾਮ ਤੇ ਜੋ ਸਾਨੂੰ ਅਜ਼ਮਾਉਣ ਲੱਗ ਗਏ...ਗਿੱਲ ਮਰਜਾਣਾ..

reejhan c jehna naal umar bitaun diyan..
de daga oh pehle mod te gye..
aakhde v vakhat aun te..tere ton jaan vaar devange..
ban jaan de vairi oh aap ee gye..
rabba tauba eho jehe sajjna ton...
yaadi de naam te jo sanu azmaun lag gye..

22809
kya baat aa maan saab. =D> =D> =D> =D>

ਕੁਝ ਤੀਰ ਤੋ ਡਰਦੇ ਨੇ,ਕੁਝ ਤਲਵਾਰ ਤੋ ਡਰਦੇ ਨੇ,
ਕੋਈ ਦੋ ਨੈਣਾ ਦੇ ਤਿੱਖੇ ਵਾਰ ਤੋ ਡਰਦੇ ਨੇ,
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿਂਦਗੀ ਚ,
ਤੇ ਕੁਝ ਅਜੇਹੇ ਵੀ ਨੇ ਜੋ ਰਫਤਾਰ ਤੋ ਡਰਦੇ ਨੇ,
ਜੇ ਇਨਾ ਹੀ ਯਕੀਨ ਐ ਰੱਬ ਦੀ ਰਹਿਮਤ ਤੇ,
ਫਿਰ ਪਤਾ ਨਹੀ ਕਿੳ ਲੋਕ ਇਕਰਾਰ ਤੋ ਡਰਦੇ ਨੇ,
ਕਰਦੇ ਨੇ ਮੁਹੱਬਤ ਤੇ ਰੱਖਦੇ ਨੇ ਪਰਦਾ,
ਫਿਰ ਕਿੳ ਲੋਕ ਇਜਹਾਰ ਤੋ ਡਰਦੇ ਨੇ,
ਕਈਆਂ ਦੇ ਦਿਲਾ ਤੇ ਲੱਗੀਆਂ ਨੇ ਚੋਟਾ ਡੂਘੀਆਂ..
ਤੇ ਕੁਝ "ਸੁੱਖ"ਅਜੇਹੇ ਵੀ ਨੇ ਜੋ ਸਿਰਫ ਪਿਆਰ ਤੋ ਡਰਦੇ ਨੇ........ਗਿੱਲ ਮਰਜਾਣਾ

22810
PJ Games / Re: ~~Would you like to marry the person above you? ~~
« on: December 29, 2009, 11:45:05 AM »
 X_X X_X X_X X_X X_X

22811
PJ Games / Re: ~~PROpOSE THE Person ABove ya~~
« on: December 29, 2009, 11:42:53 AM »
veera ah mera. X_X X_X X_X

22812
PJ Games / Re: ~~Would you like to marry the person above you? ~~
« on: December 29, 2009, 11:14:33 AM »
nah ji X_X X_X X_X X_X

22813
PJ Games / Re: ~~tusi bade _______ o~~
« on: December 29, 2009, 11:13:17 AM »
kehdi gall lyi slow roopi


tuc bade changey o ji

22815
PJ Games / Re: ~~sTEEL soMETHING~~
« on: December 29, 2009, 11:10:52 AM »
ehna di udaasi

22816
sheyar pad ke mera dil kita likhan nu...

jado v teri yaad aave tan..
dil nu samjha layida..
dukh kehnu sunaaiye dil da..
bas likhan bethh jayida..

22817
nice one buddy =D> =D>

22818
PJ Games / Re: kick, slap, kiss, punch, hug the person above u :P
« on: December 29, 2009, 10:56:01 AM »
punhc :marro: :marro: :marro: :marro: :marro: :marro:

22819
PJ Games / Re: sis.....bro....gf....bf....friend....Stranger
« on: December 29, 2009, 10:55:17 AM »
stranger

22820
PJ Games / Re: GUESS THE ABOVE PERSON WHO IS NEXT ?
« on: December 29, 2009, 10:54:21 AM »
nect mere frnd ne..

Pages: 1 ... 1136 1137 1138 1139 1140 [1141] 1142 1143 1144 1145 1146 ... 1377