1081
PJ Games / Re: "How will u react if d person abv says.."I hate u"
« on: December 27, 2011, 06:02:31 AM »
mai ta topic da reply kita
This section allows you to view all posts made by this member. Note that you can only see posts made in areas you currently have access to. 1081
PJ Games / Re: "How will u react if d person abv says.."I hate u"« on: December 27, 2011, 06:02:31 AM »
mai ta topic da reply kita
1083
PJ Games / Re: "How will u react if d person abv says.."I hate u"« on: December 27, 2011, 05:53:10 AM »
mai nai bolde :huhh:
1085
PJ Games / Re: Comment On PHOTO of PerSon Above you« on: December 26, 2011, 01:35:50 AM »
nice
1087
PJ Games / Re: "How will u react if d person abv says.."I hate u"« on: December 26, 2011, 01:22:10 AM »
:sad: : hate you
1089
PJ Games / Re: "How will u react if d person abv says.."I hate u"« on: December 26, 2011, 01:03:58 AM »
i hate you toooo
1091
PJ Games / Re: "How will u react if d person abv says.."I hate u"« on: December 26, 2011, 12:41:40 AM »
why?????????????????????
1092
PJ Games / Re: whose ur fav punjabi singer???.. / tuhada fav punjabi singer kon ha??« on: December 26, 2011, 12:36:40 AM »
Amrinder Gill
1094
Lok Virsa Pehchaan / ਸਿੱਖ ਕਦੇ ਹਾਰ ਦੇ ਨਹੀ......« on: December 24, 2011, 06:09:53 AM »
ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ।ਜਿਸਦਾ ਡਰਾਈਵਰ ਸਰਦਾਰ ਸੀ।ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ਬਣਾ ਬਣਾ ਕੇ ਇੱਕ ਦੂਜੇ ਨੂੰ ਦੱਸਕੇ ਹੱਸ ਰਹੇ ਸਨ।ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ ਸਹਿਣ ਕਰੀ ਗਿਆ।ਸਫਰ ਖਤਮ ਹੋਣ ਤੋਂ ਬਾਅਦ ਸਰਦਾਰ ਨੇ ਇੱਕ ਨੂੰ ਬੁਲਾਇਆ ਅਤੇ ਕਿਹਾ"ਮੈਂ ਤੁਹਾਨੂੰ ਸਿੱਖਾਂ 'ਤੇ ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਵਾਂਗਾ।ਆਹ ਇੱਕ ਰੁਪਇਆ ਰੱਖ 'ਤੇ ਕਿਸੇ ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ"।ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਇੱਕ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ।ਤੁਸੀਂ ਜਾਣਦੇ ਹੋ ਕਿਉਂ?ਕਿਉਂਕਿ ਉਹਨਾਂ ਨੂੰ ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ।ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ ਨਹੀ ਮੰਗਦੇ...ਪਰ ਫਿਰ ਵੀ ਲੋਕ ਉਹਨਾਂ 'ਤੇ ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ,ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ ਚੁੱਕੇ ਹਨ,ਸਾਰੀ ਦੁਨੀਆ ਨੂੰ ਸਮਝਣਾ ਚਾਹੀਦਾ ਹੈ........
1095
Lok Virsa Pehchaan / ਹਾਏ ਉਹ ਮੈਰੇ ਡਾਢਿਆ ਰੱਬਾ,,« on: December 24, 2011, 05:52:53 AM »
ਮਧਾਣੀਆਂ............
ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ.. ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ.. ਛੋਲੇ.......... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਛੋਈ........ ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ... ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ... ਫੀਤਾ............. ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ... ਇਹਨਾਂ ਸਖੀਆਂ ਭਾਬੀਆਂ ਨੇ,, ਡੋਲਾ ਤੋਰ ਕੇ ਕੱਚਾ ਦੁੱਧ ਪੀਤਾ... ਫੀਤਾ.............. ਮੈਰੇ ਆਪਣੇ ਵੀਰਾ ਨੇ,, ਡੋਲਾ ਤੋਰ ਕੇ ਅੱਗਾਂ ਨੂਂ ਕੀਤਾ... ਮੈਰੇ ਆਪਣੇ ਵੀਰਾ ਨੇ,, ਦੋਲਾ ਤੋਰ ਕੇ ਅੱਗਾਂ ਨੂਂ ਕੀਤਾ... ਫਲੀਆਂ............. ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ... ਮਾਵਾਂ ਧੀਆਂ ਮਿਲਣ ਲਗੀਆਂ,, ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ... 1096
Lok Virsa Pehchaan / Main dhi han PUNJAB di.« on: December 24, 2011, 05:31:14 AM »
Mainu oh virsa milaya eay,
jithay gal hundi sohni mahiwal di. Mainu uh sangeet milaya hai, jithay awaj gunjay dhol di thaap di. Mainu oh sabhayata mili eay, jithay kadar hai ma baap di. Meray muh vich pani aunda hai gal sun kay makki tay saag di. main oos dhati to aai haan jithay santali(47)’ch wand hoi c panj(5) aab(waters) di. Mainu maan hai apni dharti tay Main dhi han PUNJAB di. 1097
PJ Games / Re: Give the nick name to the person above you« on: December 23, 2011, 12:19:56 AM »
tinka
1098
PJ Games / Re: Write A One Pure Punjabi Word.....« on: December 22, 2011, 08:16:17 AM »
Sandook
1099
PJ Games / Re: express ur feelings with songs.....« on: December 22, 2011, 08:07:42 AM »
aja ve a sajjna tkde a rah sajjna k tere bin dil nai lagda ik pal v nai lgda.... jina de vichre janni ona d ki jindgani....
1100
PJ Games / Re: which pj member do u miss ryt now?« on: December 21, 2011, 08:40:40 AM »
garry nu
... garry nu ... garry nu |