Summary - *ღ♥ღ ਅੱਤ ਦੀ ਸ਼ੌਕੀਨ ਸੰਧੂ *ღ♥ღ
Offline
|
- Name:
- *ღ♥ღ ਅੱਤ ਦੀ ਸ਼ੌਕੀਨ ਸੰਧੂ *ღ♥ღ
- Posts:
- 1 (0.000 per day)
- Position:
- Choocha/Choochi
|
- Gender:
- Female
- Age:
- N/A
- Location:
- Apna Punjab
- Date Registered:
- December 04, 2008, 03:50:23 AM
- Last Active:
- September 16, 2011, 10:22:03 PM
- Love Status:
- Single / Talaashi Wich
|
About Me
*ღ♥ღ ਅੱਤ ਦੀ ਸ਼ੌਕੀਨ ਸੰਧੂ *ღ♥ღ
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ, ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ, ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ, ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ, ਸਾਡੀ ਸ਼ੇਰਾਂ ਦੀ ਕੌਮ ਪੰਜਾਬੀ .........
My Interests
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.. ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ.. ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ, ਕਦੇ ਕੱਖ ਹੌਲੇ ਨਾਂ ਕਮਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..:D
ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤ ਦੇ, ਪਹੁੰਚ ਗਏ ਵਲੈਤ ਹੁਣ ਗੱਲਾਂ ਹੋਰ ਨੇਂ.. ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ, ਕੱਚੀਆਂ-ਕੰਧੋਲੀਆਂ ਤੋਂ ਢਾਹ ਤੇ ਮੋਰ ਨੇਂ.. ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ, ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..:D
ਓ ਜਿਹੜਾ ਬੈਠਾ ਦੇਖੋ wheel-chair ਤੇ, ਕਦੇ ਹੋਣਾ ਬਾਬਾ ਕੌਡੀ-ਬਾਡੀ ਖੇਡਦਾ.. ਅੱਖਾਂ ਵਿੱਚ ਜਿਸਦੇ ਅੱਜ ਨਾਂ ਰਹੀ ਜੋਤ ਬਈ, ਫ਼ਿਰਦਾ ਸੀ ਮੇਲਿਆਂ ਚ’ ਕਦੇ ਮੇਲ੍ਹਦਾ.. ਹੋਣਾ ਨਹੀਂ ਜਵਾਨੀਂ ਵਿੱਚ ਤਾਪ ਚੜਿਆ, ਅੱਜ ਜਿਸਦੇ ਬੋਝੇ ਚ’ ਦਵਾਈਆਂ ਰਹਿੰਦੀਆਂ.. ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ, ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.
Signature:
ਪਾਣੀਆ ਨੂੰ ਛੱਡ ਆਏ, ਹਾਣੀਆ ਨੂੰ ਛੱਡ ਆਏ....... ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ...... ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ..... ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ...... ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ...... ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ..... ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ..... ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ.....
- Tohar::
- 0
- Local Time:
- November 21, 2024, 07:26:35 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
April 09, 2009, 06:06:44 AM
mai study karda ,, i m from india
- Offline
April 08, 2009, 09:55:17 PM
teek tak tusi dasso ki kar raheee
- Offline
April 06, 2009, 01:16:43 AM
asi v vadiya ji ,, hor sanao kitho ho ,, ki karde ho tusi ??
- Offline
April 04, 2009, 04:46:18 AM
- Offline
April 03, 2009, 06:34:51 AM
ITS OK JI ,, KOI GAL NAI ,, HOR SANAO KI HAAL NE TOAHDE
- Offline
April 01, 2009, 10:17:04 PM
sat shri akal ji ki haal ne tohade
- Offline
April 01, 2009, 03:58:41 AM
- Offline
March 31, 2009, 11:42:25 PM
ssa sandhu sab, dekho jee ek gal meri sun lo, apna profile j visit karna hai na ta, othe ek sohna jea coment v chadna pena a... A hun aapa paka rul bana dena hai.. Lol.. acha suno mai dekhea tuada profile bohat der da banea hoea ,par janab ne hun tak sirf ek e post kiti a.. Puch sakda k ene kanjus kio ho...? lols forum ch reply karke dekho bohat enjoy karoge tusi... Baki j koi v kise tra di help chahidi howe, jarur daseo...
- Offline
March 10, 2009, 11:54:07 PM
ss akal ji neet ji tusi canada to ho ji
- Offline
January 19, 2009, 10:21:40 PM
sat sri akal ji mein theek aa, tusi sunao tuhada ki haal aa?
Pages: 1 2 3 4 5 6 [ 7] 8 9
|