November 24, 2024, 04:36:24 AM

Show Posts

This section allows you to view all posts made by this member. Note that you can only see posts made in areas you currently have access to.


Topics - Nav Braich

Pages: 1 ... 4 5 6 7 8 [9]
161
Shayari / TAsVeEr
« on: December 10, 2009, 08:09:20 AM »
O royi ta bahut par maetho mukh mod k royi,
badi majbur hovegi o jo dil todke royi,
mere samne krke meri tasvir de tukde,
pata laga bad ch ohi jod k royi....

162
Pics / sAdA yaaR BEli
« on: December 10, 2009, 08:02:13 AM »
saDa YaaR BEli ..MAmA

163
Shayari / sOHnYEa YAaRa tU kUSh rEh
« on: December 10, 2009, 07:59:44 AM »
Assi jehre butte nu har roz pani paunde rahe
ohi butte hun sanu pware di jarr dasde ne

jinha de dukha vich assi kinna ronde rahe
ohhi yaar ajj sade te khir khir hasde ne

sada ki aa assi ta kise din tare ban jana ambra te
salam kar jaana us shehar nu jithe NaVi de sajjna vasde ne.......

164
Shayari / BAs TeRA HI sahArA
« on: December 10, 2009, 07:48:31 AM »
Ohda Rabb Nahi Rusda Sau Rabb Di,
Jinhu Yaar Manaun Da Chazz Hove,
Oh Ta Vaat Makke Di Khuo Pave,
Jine Yaar Ch Takkeya Hajj Hove,
Roop Rabb Da Hunde Ne Sohne Yaar Sache,
Yaar Kade Na Kise Da Alag Hove,
Jad Maut Aave ta Yaar De Kadma Wich,
Oh Chahe Kal Hove YA AJ Aaj Hove……..!!

165
Shayari / oHdI kOE MAjBOORi c
« on: December 10, 2009, 07:46:58 AM »
Ohdi c majboori, mai ohnu bevafa keh nahi sakda, Koi laave tohmat mere ishq te, eh mai seh nahi sakda, Oh bhul nai sakdi pyaar mera, is gal da hai vishvaas mainu, Oh bevafa nahi majboor hai, is gal da v hai ehsaas mainu, Shayad ohdi majboori takdi c, ya mera ishq maada c, " NAVI " rehnda hai khush, is gal da mere apnia nu v saada c, oh rahe hamesha hasdi,bas ehi mai chohnda haan, oh dekh na lave dard merian akha vich, tahi luk ke ronda haan, Main ajj v ohnu chahunda ha, eh gal mai dasda nai Dunia lai chehra hasmukh hai, par dilo mai hasda nai, Par dilo mai hasda nai,…

166
Shayari / rAb dI mehar . .Aa
« on: December 07, 2009, 07:05:20 AM »
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ
[/size]

167
Shayari / galtI sadI hI C
« on: December 07, 2009, 06:57:38 AM »
dard dil vala dil ch chupana sake, lakh chahun te v usnu bhula na sake, manzil ohdi c koi hor yaara, eh gall asi dil nu samjha na sake, dil sade ne sanu majboor kita, tahion naina te jor chala na sake , ohna ne ta menu kade chahiya hi nahi, per fir v asi dilon bula na sake.....

168
Shayari / msg To . .****
« on: December 07, 2009, 06:50:16 AM »
ਜ਼ਮਾਨਾ ਬਾਜ਼ ਨਹੀਂ ਆਉਂਦਾ ਜੇ ਮੈਨੂੰ ਸੂਲੀ ਟੰਗਣ ਤੋਂ |
ਤਾਂ ਮੈਂ ਵੀ ਬਾਜ਼ ਕਿਉਂ ਆਵਾਂ ਤੇਰੇ ਕਦਮਾਂ ਨੂੰ ਚੁੰਮਣਾ ਤੋਂ |

ਦੁਆ ਏਹੋ ਕਰਾਂ ਕਿ ਤੇਰੀਆਂ ਬਾਹਾਂ 'ਚ ਦਮ ਨਿਕਲੇ,
ਬਰੀ ਹੇਵਾਂ ਹੀ ਨਾ ਮੈਂ ਤੇਰੀਆਂ ਬਾਹਾਂ ਦੀ ਵਲਗਣ ਤੋਂ |

ਤੂੰ ਭਾਵੇਂ ਦੱਸਕੇ ਨਹੀਂ ਸੀ ਕਦੇ ਆਉਂਦਾ ਮਗਰ ਸਾਨੂੰ ,
ਖ਼ਬਰ ਮਿਲ ਜਾਂਦੀ ਸੀ ਦੂਰੋਂ ਤੇਰੇ ਹਾਸੇ ਦੀ ਛਣਛਣ ਤੋਂ |

ਨਹੀਂ ਤੇਰੇ ਜਿਹਾ ਕੋਈ, ਤੂੰ ਲੱਗਦਾ ਏਂ ਖੁਦਾ ਵਰਗਾ ,
ਕਿਵੇਂ ਮੈਂ ਅੱਖੀਆਂ ਰੋਕਾਂ ਤੇਰੇ ਜਲਵੇ ਨੂੰ ਤੱਕਣ ਤੋਂ |

ਚਿਰਾਂ ਪਿੱਛੋਂ ਮਿਲੇ ਹਾਂ ਅੱਜ ਨੈਣੀਂ ਆ ਗਏ ਹੰਝੂ ,
ਖੁਸ਼ੀ ਵਿੱਚ ਰੋਕ ਹੀ ਸਕਿਆ ਨਾ ਮੈਂ ਨੈਣਾਂ ਨੂੰ ਛਲਖਣ ਤੋਂ |

ਤੇਰਾ ਘਰ ਵੀ ਅਸਾਂ ਨੂੰ ਹੁਣ ਇਬਾਦਤਗਾਹ ਜਿਹਾ ਲੱਗਦੈ ,
ਮਿਲੇ ਦਿਲ ਨੂੰ ਸਕੂਨ ਆ ਕੇ ਇਥੇ ਜੀਵਨ ਦੀ ਭਟਕਣ ਤੋਂ |


                " ਨਵੀ ਬੜੈਚ  "
[/color]

169
Shayari / Ik KHwaISh
« on: December 07, 2009, 06:47:31 AM »
ਸਵਾਲ ਨਾ ਜਵਾਨ ਨਾ ਕਿਤਾਬ ਦੇਈਂ |
ਸੁਪਨੇ 'ਚ ਹੀ ਸਹੀ ਪਰ ਗੁਲਾਬ ਦੇਈਂ |

ਦਿਨ ਰਾਤ ਦਾ ਰਹੇ ਨਾ ਉਰਕ ਕੋਈ |
ਅੱਖੀਆਂ ਨੂੰ ਐਸਾ ਖਵਾਬ ਦੇਈਂ |

ਅਜ਼ਲਾਂ ਤੋਂ ਪਿਆਸੀ ਧਰਤੀ ਨੂੰ ,
ਵੱਗਦਾ ਸ਼ੂਕਦਾ ਕੋਈ ਚਨਾਬ ਦੇਈਂ |

ਸਿਆਣੀ ਦੁਨੀਆ ਤਾਂ ਬਥੇਰੀ ਹੈ ਪਈ ,
ਮੈਨੂੰ ਤਾਂ ਪਾਗਲ ਦਾ ਖਿਤਾਬ ਹੈ ਦੇਈਂ |

ਦਿਨ, ਮਹੀਨੇ, ਵਰਿ੍ਆਂ ਦਾ ਕੀ ਪਤਾ ,
ਪਲਾਂ ਨੂੰ ਹੀ ਭਰ ਬੇਹਿਸਾਬ ਦੇਈਂ |

ਕਿਸੇ ਘੜੀ ਜੋਵੇ ਨਾ ਜੁਦਾ ਮੈਥੋਂ ,
ਤੋਹਫਾ ਕੁਝ ਅਜਿਹਾ ਨਾਯਾਬ ਦੇਈਂ |

ਚੜ ਕੇ ਜੋ ਨਾ ਉਤਰੇ ਕਦੇ ' ਨਵੀ ' ਨੂੰ ,
    ਪਿਲਾ ਨੈਣਾ ਤੋਂ ਉਹ ਸ਼ਰਾਬ ਦੇਈਂ |

" ਨਵੀ ਬੜੈਚ "
[/b][/color] 

170
Shayari / MildE yaAr GWacHE nHi . .
« on: December 05, 2009, 11:18:15 PM »
neLle aMbar cH KIte maI lUk ta Nhi GYEa,
mEre saAha dA siLsiLA Ruk ta Nhi GYA,
KEhnde Ne PUchdi fiRe Oh LoKa kOLo aJjkAL,
mEra pAgaL JEha " NaVi " Kite MuK ta Nhi GYea . . .

171
Shayari / HUn saTho KIse NAl PYAr Na HOna
« on: December 05, 2009, 09:54:56 PM »
ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ........
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿੰਦਗੀ ਵਿੱਚ,
ਅਿਜਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ....
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫ਼ਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.....

172
Shayari / dNT Knw Eh Ki aa
« on: December 05, 2009, 07:52:26 AM »
. . .

173
Shayari / yaAra dI yaAri . .
« on: December 05, 2009, 06:07:37 AM »

wAqt Pye to PArKHi JAndi aYE yaARi yaAra di . .
pUtT BAroBAr da HAiNi aNn aGgo LalKArdA. . .
aKhaN savYE kAhdi mOUt NU vEkh KYE . . .
sAcH aKHya HAr KOE haTH VAcHYA KYe KHisKAn LYi  ViChardA

174
Shayari / mENu MAnnONa NHi aUNda . .
« on: December 05, 2009, 05:45:22 AM »
menu jhOt boll kE YaAR nU kOl bIthAuNa nAI auNdA,gAll Gall tE JanO pYArEya nu aZMaUna nAI aUNda ,apNA SAMaj kE mENU gERAn nu GAll laUNa nai AUndA ,kOI GAllti hOGi tAN bEShAk mAAr dAYiN PAr rUSSin NA MERe nAAl....

MEnU YaAR MaNaUNa NAi AUNda ....



Pages: 1 ... 4 5 6 7 8 [9]