June 23, 2024, 03:42:48 PM

Show Posts

This section allows you to view all posts made by this member. Note that you can only see posts made in areas you currently have access to.


Messages - -ιŁŁтι.Jค┼┼_

Pages: 1 ... 172 173 174 175 176 [177] 178 179 180
3521
Fun Time / Re: Post Funny Rage Pics :P
« on: November 27, 2012, 04:56:35 PM »
chal fer manu 16$ send kar ..ma apa siff kar lo :D:

3522
Fun Time / Re: Post Funny Rage Pics :P
« on: November 27, 2012, 04:52:18 PM »
punjb vich bullet kida saff karo ..tu saff kar da usa vich :D: nala shampoo kar di polish vi kar di :D:

3523
Shayari / Re: ਟੁਟਿਆ ਹੋਇਆ ਰਿਸ਼ਤਾ
« on: November 27, 2012, 04:47:27 PM »
Sadi zndagi ch aisa ik mod aayeya
bas dukh birho hi hun reh gye palle
koi kise da haal nai sun-da
asi v dard hnda jane kalle
o apna haal sunounde ne
sade v ta din beet de ne kalle
ona diya galla ne aisa vaar kita
ro ro k nain sade ho gye jhalle
hun judaaiya na shiya jandiya
peeda nu hun asi dil  ch smoun challe
e peeda na dil ch smounia ne
ese lyi asi hun mout nu gal loun challe.


3524
Religion, Faith, Spirituality / Re: ਇੱਕ ਦੂਜੇ ਨੂੰ
« on: November 27, 2012, 04:45:13 PM »
very nice waheguru ji

3525
Religion, Faith, Spirituality / Re: ਇੱਕ ਦੂਜੇ ਨੂੰ
« on: November 27, 2012, 04:41:59 PM »
ਮਾਂ ਦੀ ਮੈਂ ਕੀ ਸਿਫਤ ਕਰਾਂ, ਮਾਂ ਤਾ ਸਂਘਣੀ ਛਾਂ ਦੋਸਤੋ,


ਦੁਨੀਆ ਦਾ ਹਰ ਰਿਸਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੇ|


ਧਰਤੀ ਤੇ ਰੱਬ ਦਾ ਰੂਪ ਧਾਰ ਕੇ, ਆਈ ਅਪਨੀ ਮਾਂ ਦੋਸਤੋ,


ਨਿੱਕੇ ਹੁਂਦੇ ਜਦੋ ਵੀ ਡਿਗਦੇ, ਭੱਜ ਗਲ ਲਗਾਉਦੀ ਮਾਂ ਦੋਸਤੋ|


3526
Shayari / Re: ਜੇ ਖੁਦਾ ਨੇ
« on: November 27, 2012, 04:40:32 PM »
ਹੁਣ ਤੂੰ ਮੇਰੀ ਮੋਤ ਦਾ ਅੰਜਾਂਮ ਜਰਾ ਦੇਖੀ.....
ਜਿੰਦ ਕਰ ਚਲੇ ਤੇਰੇ ਨਾਮ ਜਰਾ ਦੇਖੀ......
ਪਿਆਰ ਵਾਲੇ ਬੋਲਾਂ ਦਾਂ ਹਿਸਾਬ ਤਾਂ ਨਹੀ ਲੱਗਣਾਂ....
ਬਸ ਇਹ ਇਕ ਆਖਰੀ ਪੈਗਾਂਮ ਜਰਾ ਦੇਖੀ......
ਟੁੱਟਦੇ ਰਹਾਂਗੇ ਤਾਰੇ ਬਣ - ਬਣ ਕੇ.....
ਤੂੰ ਮੰਗ ਕੇ ਦੁਆ, ਅਸਮਾਨ ਜਰਾ ਦੇਖੀ......


3527
Fun Time / Re: Post Funny Rage Pics :P
« on: November 27, 2012, 04:37:33 PM »

Quote from: ॥♠॥  βΔβƳ.ĴΔƬƬ ॥♠॥ on Today at 03:31:22 PM
hahah tera hi aa tahi ta saf kita


shampoo vi karda fer ta  .mera bullet aa hand wash kari


ape kro


punjabi vi bullet hand wash nahi hunda..us vich haga :D:

3528
Fun Time / Re: Post Funny Rage Pics :P
« on: November 27, 2012, 04:31:22 PM »
hahah tera hi aa tahi ta saf kita


shampoo vi karda fer ta  .mera bullet aa hand wash kari :D:

3529
Fun Time / Re: Post Funny Rage Pics :P
« on: November 27, 2012, 04:24:04 PM »
mera nahi aa mera kol ta cycle aa
bullet ki hunda :D:

3530
Shayari / Re: ਜੇ ਖੁਦਾ ਨੇ
« on: November 27, 2012, 04:22:50 PM »
ਦਿਲ ਦੀ ਕਿਤਾਬ ਤੇ ਖੁਲੀ ਪਈ ਹੈ
ਜੇ ਓਹ ਅਨਪੜ ਹੈ ਤੇ ਮੇਰਾ ਕੀ ਕਸੂਰ ਹੁਣ,
ਅਸੀਂ ਤੇ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ
ਪਰ ਪਤਾ ਨੀ ਉਸਨੂੰ ਕਿਸ ਗਲ ਦਾ ਗਰੂਰ ਹੁਣ,
ਉਸ ਦੀ ਇਹ ਬੇਰੁਖੀ ਨਾ ਦੇਖ ਹੋਵੇ ਮੇਰੇ ਕੋਲੋ
ਇਸ ਲਈ "baby" ਜਾ ਬੈਠਾ ਹੁਣ ਬਹੁਤ ਦੂਰ ਹੁਣ

3531
Fun Time / Re: Post Funny Rage Pics :P
« on: November 27, 2012, 04:19:42 PM »
chori da . 911 dial  kar  :D:

3532
Fun Time / Re: duDh viCh BorNvItta
« on: November 27, 2012, 04:18:31 PM »
ਓਹ ਮਰਜਾਣੀ ਸੀ ਮੈਨੂੰ ਮੇਰੀ ਜਾਨ ਤੋਂ ਵੀ "Dear"
ਚੁਪ ਕਰ ਕੇ ਚਲੀ ਗਈ ਨਾ ਗਲ ਕੀਤੀ "Clear"
ਓਸਦੀ ਦੂਰੀ ਨੇ ਅਖ ਵਿਚ ਲਿਆ ਦਿਤਾ "Tear"
ਇਸ ਗਮ ਨੂੰ ਭੁਲਾਉਣ ਲਈ ਚੁਕ ਲਈ "Beer"
ਆਜੋ ਸਭ ਆਪਾ ਰਲ ਕੇ ਹੁਣ ਕਰੀਏ "Cheer"
ਜਦੋ ਚੜ ਗਈ "baby" ਨੂੰ ਨਾ ਕੋਈ ਆਇਓ "Near

3533
Fun Time / Re: Post Funny Rage Pics :P
« on: November 27, 2012, 04:15:06 PM »
saaff kar fer bullet apna :D:

3534
Gup Shup / Re: What song are you listening to right now?
« on: November 27, 2012, 04:13:26 PM »

3535
Shayari / Re: ਯਾਰੀ ਬਣੀ
« on: November 27, 2012, 04:12:10 PM »
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ,

ਕੋਈ ਰੋ ਕੇ

ਸਮਝਾਵੇ ਏ ਜਰੂਰੀ ਤਾਂ ਨਹੀ,



ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ,

ਕੋਈ ਦਿਲ

ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ

3536
Shayari / Re: ਜੇ ਖੁਦਾ ਨੇ
« on: November 27, 2012, 04:08:13 PM »
thx ji

3537
Competitions / Re: PJ Talent Of Ashiqui December 2012
« on: November 27, 2012, 04:04:26 PM »
15-20  war love vich haar ajj kal amm gall aa ..tu 3 nal hi aki fer di aa :D:

3538
Shayari / Re: ਜੇ ਖੁਦਾ ਨੇ
« on: November 27, 2012, 03:58:21 PM »
ਉਜ ਹਰ ਦੁੱਖ ਹੱਸਕੇ ਜਰਦੇ ਹਾ
ਪਰ ਤੇਰਾ ਦੁੱਖ ਸਾਨੂੰ ਰਵਾ ਦਿੰਦਾ ਏ
ਨਾ ਆਇਆ ਕਰ ਹੁਣ ਯਾਦਾ ਮੇਰੀਆ ਚ
ਦਿਲ ਮੇਰਾ ਹੁਣ ਤੈਨੁੰ ਏ ਸਲਾਹ ਦਿੰਦਾ ਏ,
ਮੰਨਿਆ ਤੂੰ ਮੇਰੀ ਕੁੱਝ ਨਹੀ ਲੱਗਦੀ
ਪਰ ਮੇਰਾ ਮਨ ਕਿਉ ਹਰ ਖੁਸੀ ਤੇਰੇ ਨਾਂ ਲਾ ਦਿੰਦਾ ਏ
ਤੁੰ ਦੂਰ ਹੋਕੇ ਵੀ ਦੂਰ ਨਹੀ ਜਾਦੀ
ਉਜ ਦਿਲ ਮੇਰਾ ਬੁਰੇ ਹਾਲਾਤਾ ਨੂੰ ਪਲ ਚ ਭੁਲਾ ਦਿੰਦਾ ਏ
ਨਸਿਆ ਤੋ ਤਾ ਉਜ ਮੈ ਦੂਰ ਹੀ ਹਾ
ਪਰ ਵਿਛੋੜਾ ਤੇਰਾ ਨਿੱਤ ਬੋਤਲ ਮੰਗਵਾ ਦਿੰਦਾ ਏ,
ਮਰਨ ਦਾ ਸੋਕ ਨਹੀ ਸਾਨੂੰ,ਪਰ ਵਿਛੋੜਾ ਤੇਰਾ
ਮੈਨੂੰ ਆਪਣੀ ਹੀ ਸੋਹ ਖਵਾ ਦਿੰਦਾ ਏ,
ਤੇਰਾ ਮੇਰਾ ਕੀ ਰਿਸਤਾ,ਤੂੰ ਕੋਣ ਏ ਮੇਰੀ
ਇਹੋ ਖਿਆਲ "jatt" ਨੂੰ ਸੋਚਾ ਚ ਪਾ ਦਿੰਦਾ ਏ


3539
Funny Videos / Re: munde group study kyu ni kar sakde
« on: November 27, 2012, 03:37:25 PM »
kudi miss hundi aa group vich bai  :D:

3540
Shayari / Re: ਟੁਟਿਆ ਹੋਇਆ ਰਿਸ਼ਤਾ
« on: November 27, 2012, 03:32:21 PM »
Jinu Jaan Jigar Asi Kehnde C
O Hor Kise Nu Chaunde Rae
O Hasde Rahe Begaaneya Naal
Sanu Utle Mano Bulaunde Rae
Asi Kitia Duava Piyaar Dia
Te O Daag Ishq Nu Launde Rae
O Daag Mitaaya Nai Mitde
Asi Hanjua Naal Mitaaunde Rae
O Hi Raah Vich Saanu Dob Gae
Jinu Asi Kinaare Launde Rae..!!


Pages: 1 ... 172 173 174 175 176 [177] 178 179 180