This section allows you to view all posts made by this member. Note that you can only see posts made in areas you currently have access to.
Messages - -ιŁŁтι.Jค┼┼_
3501
« on: November 28, 2012, 12:06:05 PM »
ਯਾਦ ਤੇਰੀ ਦਿਲ ਮੇਰੇ ਚੋਂ ਮਿਟਦੀ ਨਹੀਂ, ਪੀੜ ਕੁਝ ਅੈਸੀ ਵਧੀ ਕੇ ਘਟਦੀ ਨਹੀਂ, ਦੂਰੀ ਕੁਝ ਇਸ ਤਰਾਂ ਵਧ ਗਈ ਹੈ ਹੁਣ, ਕੇ ਕੋਲ ਬਹਿ ਕੇ ਵੀ ਇਹ ਦੂਰੀ ਮਿਟਦੀ ਨਹੀਂ, ਖੁਸ਼ਬੂਆਂ ਵਿਚ ਇਸ ਤਰਾਂ ਗੁੰਮਿਆਂ ਹਾਂ ਮੈਂ, ਮੈਨੰੂ ਮੇਰੀ ਹਸਤੀ ਹੁਣ ਲਭਦੀ ਨਹੀਂ, ਚੁੰਮਦੀ ਜਿਸ ਨੰੂ ਰਹੀ ਮੁਸਕਾਨ ਹੈ, ਉਸ ਮੁਖ ਤੇ ਗੱਲ ਕੋਈ ਹੋਰ ਫਬਦੀ ਨਹੀਂ, ਉਪਰਾ ਜੇ ਸਮਝਦੀ ਮੈਨੂੰ ਹੈ ਉਹ, ਉਹ ਵੀ ਮੈਨੂੰ ਅਪਣੀ ਲਗਦੀ ਨਹੀਂ, ਉਸ ਦੀ ਖੁਸ਼ਬੂ ਨੰੂ ਦਿਲ ਨੂੰ ਲਾ ਕੇ ਰਖਿਆ, ਇਸ ਲਈ ਹੁਣ ਸਾਥ ਇਹ ਛੱਡਦੀ ਨਹੀਂ, ਉਸ ਦੇ ਨੈਣਾਂ ਵਿਚ ਮੇਰੀ ਤਸਵੀਰ ਹੈ, ਤਾਂ ਹੀ ਤਾਂ ਉਹ ਮੇਰੇ ਵਲ ਤਕਦੀ ਨਹੀਂ
3502
« on: November 28, 2012, 12:03:53 PM »
hanji :D:
3503
« on: November 28, 2012, 12:03:13 PM »
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ, ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ, ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ, ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ, ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ, ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ, ਐਂਵੇ ਲੰਘ ਜਾਨਾ ਪਾਣੀਂ ਕਦੇ ਵਾਅ ਬਣਕੇ, ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ…
3504
« on: November 28, 2012, 12:00:44 PM »
3505
« on: November 28, 2012, 11:58:56 AM »
ਜਿਸ ਦਿਨ ਦਾ ਹੋਇਆ ਦਿਦਾਰ ਤੇਰਾ
ਅਸੀ ਪਲ - ਪਲ ਤੇਰੇ ਨਾਮ ਦਾ ਕੱਟਦੇ ਹਾ
ਇੰਨਾ ਇਤਬਾਰ ਤੇ ਆਪਣੀਆ ਧੜਕਣਾ ਤੇ ਨਹੀ ਕੀਤਾ
ਜਿੰਨਾ ਤੇਰੀਆ ਗੱਲਾ ਤੇ ਕਰਦੇ ਹਾ
3506
« on: November 28, 2012, 11:49:08 AM »
![thx thx](https://punjabijanta.com/Smileys/default/UslzSGY.gif) ji :happy:
3507
« on: November 28, 2012, 11:46:43 AM »
ghaint aa bai. tu suna kida bai
3508
« on: November 28, 2012, 11:45:02 AM »
me too :D:
3509
« on: November 28, 2012, 11:38:20 AM »
Jinu Jaan Jigar Asi Kehnde C O Hor Kise Nu Chaunde Rae O Hasde Rahe Begaaneya Naal Sanu Utle Mano Bulaunde Rae Asi Kitia Duava Piyaar Dia Te O Daag Ishq Nu Launde Rae O Daag Mitaaya Nai Mitde Asi Hanjua Naal Mitaaunde Rae O Hi Raah Vich Saanu Dob Gae Jinu Asi Kinaare Launde Rae
3510
« on: November 28, 2012, 11:35:23 AM »
3511
« on: November 28, 2012, 11:27:48 AM »
laggda flop ho gaya bai :D:
3512
« on: November 28, 2012, 11:23:33 AM »
ghaint lines bai :superhappy:
3513
« on: November 28, 2012, 11:20:51 AM »
ਉਹ ਮੰਗਦੀ ਨਿੱਤ ਦੁਆਵਾ ਮੇਰੇ ਲਈ ਕਹਿੰਦੀ ਇਹ ਜਿੰਦ ਜਾਨ ਏ ਤੇਰੇ ਲਈ" ਅਸੀ ਵੀ ਉਹਨੂੰ ਹਿੱਕ ਨਾਲ ਲਾਕੇ ਰੱਖੀਏ ਉਹਦੇ ਤੋ ਬਿਨਾ ਨਾ ਕਿਸੇ ਹੋਰ ਵੱਲ ਤੱਕੀਏ' ਲਾਉਣਾ ਉਸਤੇ ਕਦੀ ਇਲਜਾਮ ਨਹੀ
ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ ਪਰ ਰਿਸਤੇ ਦਾ ਕੋਈ ਨਾਮ ਨਹੀ
ਉਹਦੇ ਪੈਰਾ ਥੱਲੇ ਸਾਡੇ ਹੱਥ ਨੇ ਰਹਿਣੇ ਵਾਰ ਗੈਰਾ ਦੇ ਅਸੀ ਇੱਕਠਿਆ ਨੇ ਸਹਿਣੇ" ਉਹ ਵੀ ਨਾ ਕਰਦੀ ਕਿਸੇ ਗੱਲੋ ਇਨਕਾਰ ਮੈਨੁੰ ਆਪਣੀ ਜਿੰਦ ਜਾਨ ਤੋ ਵੱਧ ਕਰਦੀ ਪਿਆਰ ਮੈਨੁੰ ਸਾਡਾ ਇਸਕ ਅਸੀ ਹੋਣ ਦੇਣਾ ਕਦੇ ਨਿਲਾਮ ਨਹੀ
ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ ਪਰ ਰਿਸਤੇ ਦਾ ਕੋਈ ਨਾਮ ਨਹੀ
ਅੱਖਾ ਚੋ ਉਹਦੇ ਆ ਜਾਵੇ ਪਾਣੀ ਸੁਣੇ ਜਦੌ ਕਿਸੇ ਦੇ ਵਿਛੜਨ ਦੀ ਕਹਾਣੀ' ਅਸੀ ਨਾ ਉਹਨੂੰ ਅੱਖੌ ਉਹਲੇ ਹੋਣ ਦੇਈਏ ਦੁੱਖ ਜਾਵੇ ਦਿਲ ਉਹਦਾ ਐਸੀ ਨਾ ਗੱਲ ਕਹੀਏ ਕਰਨਾ ਇਸਕ ਅਸੀ ਕਦੇ ਸਰੇਆਮ ਨਹੀ
ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ ਪਰ ਰਿਸਤੇ ਦਾ ਕੋਈ ਨਾਮ ਨਹੀ
ਰੁੱਸ ਨਾ ਜਾਵੇ ਉਹਨੂੰ ਸਾਂਭ ਸਾਭ ਰੱਖਦੇ ਆ ਮਨਦੀਪ" ਉਹਦੇ ਬਾਝੋ ਅਸੀ ਕੱਖਦੇ ਆ" ਉਹ ਗੱਲ ਸੁਰੂ ਕਦੇ ਤੇ ਮੈ ਖਤਮ ਕਰਾ ਉਹਦੀ ਤੇ ਮੇਰੀ ਗੱਲ ਹੀਰ ਰਾਝੇ ਦੀ ਤਰਾਂ" ਇਸਕੇ ਦੀ ਖੇਡ ਹੈ ਇਹ ਗੱਲ ਕੋਈ ਆਮ ਨਹੀ
ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ ਪਰ ਰਿਸਤੇ ਦਾ ਕੋਈ ਨਾਮ ਨਹੀ
3514
« on: November 28, 2012, 11:14:43 AM »
te puraniya nu
daffo hojo :D:
3515
« on: November 28, 2012, 11:12:21 AM »
chak do fatte :D:
3516
« on: November 28, 2012, 11:08:04 AM »
3517
« on: November 28, 2012, 10:56:46 AM »
bai petrol 74.6 Rs/Ltr Diesel Price : 45.85 Rs/Ltr kida gal banjo :D:
3518
« on: November 27, 2012, 05:09:40 PM »
ma koi sabyi vech di tu less kar jani aa :D:
3519
« on: November 27, 2012, 05:06:32 PM »
chal fer tu friend aa 6$ kar la :D:
3520
« on: November 27, 2012, 05:03:42 PM »
ayda na kar .. :D: chal 8$ kard da :D:
|